two planed landed on airport Archives - Daily Post Punjabi

ਮੁੰਬਈ ਏਅਰਪੋਰਟ ‘ਤੇ ਇਕ ਹੀ ਰਨਵੇ ‘ਤੇ ਆ ਗਏ ਦੋ ਜਹਾਜ਼, ਵੱਡਾ ਹਾਦਸਾ ਹੋਣੋ ਟਲਿਆ
ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ‘ਤੇ ਵਡਾ ਹਾਦਸਾ ਹੋਣੋਂ ਟਲ ਗਿਆ। ਇਥੇ ਇਕ ਹੀ ਰਨਵੇ ‘ਤੇ ਦੋ ਏਅਰਕ੍ਰਾਫਟ ਇਕੱਠੇ ਦਿਖਾਈ ਦਿੱਤੇ। ਰਨਵੇ ‘ਤੇ ਇੰਡੀਗੋ ਦਾ ਏਅਰਕ੍ਰਾਫਟ ਲੈਂਡ ਕਰ ਰਿਹਾ ਸੀ ਜਦੋਂ ਕਿ ਇਸ ਦੇ ਠੀਕ ਅੱਗੇ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੀ ਤਿਆਰੀ ਵਿਚ ਸੀ। ਹਾਲਾਂਕਿ ਦੋਵੇਂ ਏਅਰਕ੍ਰਾਫਟ ਇਕ ਦੂਜੇ ਨਾ ਟਕਰਾਉਣ ਤੋਂ ਬਚ ਗਏ।

ਮਾਮਲੇ ਵਿਚ ਡੀਜੀਸੀਏ ਨੇ ਪ੍ਰਤੀਕਿਰਿਆ ਦਿੰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰ ਟ੍ਰੈਫਿਕ ਕੰਟਰੋਲ ਦੇ ਇਕ ਅਧਿਕਾਰੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਮੁੰਬਈ ਤੋਂ ਤਿਰੁਵੰਤਪੁਰਮ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਇਸੇ ਦੌਰਾਨ ਇੰਡੀਗੋ ਦੀ ਫਲਾਈਟ ਨੇ ਵੀ ਉਸੇ ਰਨਵੇ ‘ਤੇ ਲੈਂਡਿੰਗ ਕੀਤੀ। ਇੰਡੀਗੋ ਦੀ ਇਹ ਫਲਾਈਟ ਇੰਦੌਰ ਤੋਂ ਦਿੱਲੀ ਜਾ ਰਹੀ ਸੀ।

ਇਹ ਵੀ ਪੜ੍ਹੋ : ਕੰਗਨਾ ਥੱ/ਪੜ ਮਾਮਲੇ ‘ਚ 3 ਮੈਂਬਰੀ SIT ਗਠਿਤ, ਨਿਰਪੱਖ ਜਾਂਚ ਕਰਕੇ SSP ਨੂੰ ਸੌਂਪੀ ਜਾਵੇਗੀ ਰਿਪੋਰਟ

ਇਕ ਹੀ ਰਨਵੇ ਤੋਂ ਲੈਂਡਿੰਗ ਤੇ ਟੇਕਆਫ ਨੇ ਏਅਰਪੋਰਟ ‘ਤੇ ਖਤਰਨਾਕ ਸਥਿਤੀ ਪੈਦਾ ਕਰ ਦਿੱਤੀ। ਇਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਮੁੰਬਈ ਤੇ ਦਿੱਲੀ ਦੇ ਬਿਜ਼ੀ ਏਅਰਪੋਰਟਸ ਹਨ। ਇਥੇ ਹਰ ਘੰਟੇ ਲਗਭਗ 46 ਫਲਾਈਟਾਂ ਟੇਕਆਫ ਲੈਂਡ ਕਰਦੀਆਂ ਹਨ। ਜੋ ਵੀਡੀਓ ਸਾਹਮਣੇ ਆਇਆ, ਉਸ ਵਿਚ ਦਿਖ ਰਿਹਾ ਹੈ ਕਿ ਵਿਜ਼ੀਬਿਲਟੀ ਕਾਫੀ ਸਾਫ ਹੈ। ਟੇਕਆਫ ਕਰਨ ਵਾਲਾ ਜਹਾਜ਼ ਰਫਤਾਰ ਫੜ ਚੁੱਕਾ ਸੀ ਜਦੋਂ ਕਿ ਦੂਜਾ ਪਲੇਨ ਰਨਵੇ ਨੂੰ ਟਚ ਕਰ ਚੁੱਕਾ ਸੀ। ਦੋਵੇਂ ਜਹਾਜ਼ਾਂ ਨੂੰ ਇਕ-ਦੂਜੇ ਰਨਵੇ ‘ਤੇ ਹੋਣ ਦੀ ਜਾਣਕਾਰੀ ਨਹੀਂ ਸੀ। ਦੋਵਾਂ ਦੀ ਸਪੀਡ ਘੱਟ ਹੁੰਦੀ ਤਾਂ ਸ਼ਾਇਦ ਹਾਦਸਾ ਹੋ ਸਕਦਾ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਮੁੰਬਈ ਏਅਰਪੋਰਟ ‘ਤੇ ਇਕ ਹੀ ਰਨਵੇ ‘ਤੇ ਆ ਗਏ ਦੋ ਜਹਾਜ਼, ਵੱਡਾ ਹਾਦਸਾ ਹੋਣੋ ਟਲਿਆ appeared first on Daily Post Punjabi.