Two siblings die Archives - Daily Post Punjabi

ਕਪੂਰਥਲਾ : ਹੜ੍ਹ ਦੇ ਪਾਣੀ ‘ਚ ਡੁੱਬਣ ਕਾਰਨ ਦੋ ਸਕੇ ਭੈਣ ਭਰਾ ਦੀ ਹੋਈ ਮੌਤ, ਦਵਾਈ ਲੈਣ ਗਏ ਸਨ ਦੋਨੋਂ
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਫਗਵਾੜਾ ਦੇ ਪਿੰਡ ਦੁੱਗਾ ਦੇ ਨਜ਼ਦੀਕ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਲਾਕੇ ਵਿੱਚ ਹੜ ਆਇਆ ਹੋਇਆ ਹੈ। ਇਸ ਹੜ੍ਹ ਨਾਲ ਖੇਤਾਂ ਵਿਚ ਇਕੱਠੇ ਹੋਏ ਪਾਣੀ ਵਿੱਚ ਡੁੱਬ ਕੇ ਸਕੇ ਭੈਣ ਭਰਾ ਦੀ ਮੌਤ ਹੋ ਗਈ ਜਿਨਾਂ ਦੀ ਪਹਿਚਾਨ ਸੰਜੀਵ ਕੁਮਾਰ ਅਤੇ ਪ੍ਰੀਤੀ ਨਿਵਾਸੀ ਉੱਚਾ ਪਿੰਡ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਬਲਰਾਮ ਕੁਮਾਰ ਨੇ ਦੱਸਿਆ ਕਿ ਸੰਜੀਵ ਕੁਮਾਰ ਅਤੇ ਪ੍ਰਿਤੀ ਦਵਾਈ ਲੈਣ ਲਈ ਘਰ ਤੋਂ ਕਰੀਬ 12 ਵਜੇ ਪਿੰਡ ਰਾਣੀਪੁਰ ਗਏ ਸਨ। ਜਦੋਂ ਉਹ ਪਿੰਡ ਦੁੱਗਾ ਦੇ ਕੋਲ ਗਏ ਤਾਂ ਉਹਨਾਂ ਦੇ ਸਾਈਕਲ ਦਾ ਸੰਤੁਲਨ ਵਿਗੜ ਗਿਆ। ਉਹਨਾਂ ਦਾ ਸਾਈਕਲ ਇੱਕ ਖੱਡੇ ਵਿੱਚ ਵੱਜਿਆ ਅਤੇ ਉਹ ਡਿੱਗ ਪਏ। ਜਿਸ ਖੇਤ ਵਿੱਚ ਉਹ ਡਿੱਗੇ ਉੱਥੇ ਤਕਰੀਬਨ ਪਾਣੀ ਅੱਠ ਤੋਂ ਨੌ ਫੁੱਟ ਸੀ। ਆਸ ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋਏ ਅਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਲਈ ਗਾਇਕ ਕਰਨ ਔਜਲਾ ਦਾ ਵੱਡਾ ਐਲਾਨ, ਮਾਲਟਾ ਸ਼ੋਅ ਦੀ ਸਾਰੀ ਫੀਸ ਕਰਨਗੇ ਦਾਨ

ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪਹੁੰਚੇ। ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਨੂੰ ਮੰਦਭਾਗਾ ਆਖਿਆ। ਆਸ ਪਾਸ ਦੇ ਲੋਕਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮੌਕੇ ‘ਤੇ ਪਹੁੰਚੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ASI ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਪੂਰਥਲਾ : ਹੜ੍ਹ ਦੇ ਪਾਣੀ ‘ਚ ਡੁੱਬਣ ਕਾਰਨ ਦੋ ਸਕੇ ਭੈਣ ਭਰਾ ਦੀ ਹੋਈ ਮੌਤ, ਦਵਾਈ ਲੈਣ ਗਏ ਸਨ ਦੋਨੋਂ appeared first on Daily Post Punjabi.