two year Archives - Daily Post Punjabi

ਮਿਜ਼ੋਰਮ ‘ਚ 2 ਸਾਲ ਦੀ ਬੱਚੀ ਨੂੰ ਹੋਇਆ ਕੋਰੋਨਾ, 35 ਨਵੇਂ ਮਾਮਲੇ, ਕੁੱਲ ਅੰਕੜਾ 1 ਹਜ਼ਾਰ ਤੋਂ ਪਾਰ
two year old girl covid19 positive: ਦੁਨੀਆ ਭਰ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।ਮਿਜ਼ੋਰਮ ‘ਚ ਦੋ ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।ਅੱਜ ਸੂਬੇ ‘ਚ 35 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ‘ਚ ਦੋ ਬੱਚੀਆਂ ਸ਼ਾਮਲ ਹਨ।ਹੁਣ ਤਕ ਕੁਲ ਮਾਮਲਿਆਂ ਦਾ ਅੰਕੜਾ 1,414 ਤਕ ਪਹੁੰਚ ਚੁੱਕਾ ਹੈ।ਨਵੇਂ ਮਾਮਲਿਆਂ ‘ਚ ਇਕ 2 ਸਾਲ ਦੀ ਬੱਚੀ ਅਤੇ 2 ਟਰੱਕ ਚਾਲਕ ਜੋ ਪੰਜਾਬ ਅਤੇ ਅਸਾਮ ਤੋਂ ਇਥੇ ਆਏ ਸਨ।ਇਸਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

two year old girl covid19 positive

ਮੌਜੂਦਾ ਸਮੇਂ ‘ਚ ਸੂਬੇ ‘ਚ 591 ਐਕਵਿਟ ਮਾਮਲੇ ਹਨ ਜਦ ਕਿ ਕੋਵਿਡ-19 ਤੋਂ 823 ਲੋਕ ਠੀਕ ਹੋਏ ਹਨ।ਸੂਬੇ ‘ਚ ਸਿਹਤ ਵਿਭਾਗ ਮੁਤਾਬਕ, ਰਿਕਵਰੀ ਦਰ 58.21 ਫੀਸਦੀ ਹੈ।ਹੁਣ ਤਕ ਕੋਵਿਡ ਲਈ 49,091 ਟੈਸਟਾਂ ਦਾ ਪੀ੍ਰਖਣ ਕੀਤਾ ਗਿਆ ਹੈ।ਰਾਹਤ ਦੀ ਗੱਲ ਇਹ ਹੈ ਕਿ ਇਸ ਸੂਬੇ ‘ਚ ਇਸ ਭਿਆਨਕ ਵਾਇਰਸ ਨਾਲ ਹੁਣ ਤਕ ਇੱਕ ਵੀ ਮੌਤ ਨਹੀਂ ਹੋਈ ਹੈ।

The post ਮਿਜ਼ੋਰਮ ‘ਚ 2 ਸਾਲ ਦੀ ਬੱਚੀ ਨੂੰ ਹੋਇਆ ਕੋਰੋਨਾ, 35 ਨਵੇਂ ਮਾਮਲੇ, ਕੁੱਲ ਅੰਕੜਾ 1 ਹਜ਼ਾਰ ਤੋਂ ਪਾਰ appeared first on Daily Post Punjabi.