two Archives - Daily Post Punjabi

ਕਰਨਾਟਕ: ਦੱਖਣ ਕੰਨੜ ਦੀਆਂ ਦੋ ਦੁਕਾਨਾਂ ‘ਚ ਲੱਗੀ ਭਿਆਨਕ ਅੱਗ…
fire breaks two shops karnataka: ਕਰਨਾਟਕ ‘ਚ ਭੀਸ਼ਣ ਅੱਗ ਲੱਗਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।ਕਰਨਾਟਕ ਦੇ ਦੱਖਣ ਕੰਨੜ ‘ਚ ਦੋ ਦੁਕਾਨਾਂ ‘ਚ ਅੱਗ ਲੱਗਣ ਨਾਲ ਹਫੜਾ-ਦਫੜੀ ਮੱਚ ਗਈ ਹੈ।ਇਹ ਘਟਨਾ ਵਿਟਲਾ ਇਲਾਕੇ ‘ਚ ਦੋ ਦੁਕਾਨਾਂ ‘ਚ ਅੱਗ ਲੱਗ ਗਈ ਹੈ।ਫਿਲਹਾਲ

fire breaks  two shops karnataka

ਘਟਨਾ ‘ਚ ਕਿਸੇ ਨੁਕਸਾਨ ਜਾਂ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਉੱਥੇ ਹੀ ਦੂਜੇ ਪਾਸੇ ਮੇਰਠ ਜ਼ਿਲੇ ਦੇ ਖਰਖੌਦਾ ‘ਚ ਮੰਗਲਵਾਰ ਨੂੰ ਨਹੇੜਾ ਪਿੰਡ ‘ਚ ਇੱਕ ਕੈਮੀਕਲ ਦੀ ਫੈਕਟਰੀ ‘ਚ ਅੱਗ ਲੱਗ ਲੱਗਣ ਨਾਲ ਲੋਕਾਂ ‘ਚ ਸਹਿਮ ਪਾਇਆ ਜਾ ਰਿਹਾ ਹੈ।ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।

The post ਕਰਨਾਟਕ: ਦੱਖਣ ਕੰਨੜ ਦੀਆਂ ਦੋ ਦੁਕਾਨਾਂ ‘ਚ ਲੱਗੀ ਭਿਆਨਕ ਅੱਗ… appeared first on Daily Post Punjabi.

ਯੋਗੀ ਸਰਕਾਰ 2 ਆਈ ਪੀ.ਐੱਸ. ਅਫਸਰਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਰ ਸਕਦੀ ਹੈ ਸਖਤ ਕਾਰਵਾਈ
two ips officers posted: ਉੱਤਰ-ਪ੍ਰਦੇਸ਼ ‘ਚ ਤਾਇਨਾਤ ਦੋ ਆਈ.ਪੀ.ਐੱਸ. ਅਧਿਕਾਰੀਆਂ ਵਿਰੁੱਧ ਸਰਕਾਰ ਦੀ ਜਾਂਚ ਜਾਰੀ ਹੈ।ਭ੍ਰਿਸ਼ਟਾਚਾਰ ਦੇ ਦੋਸ਼ ‘ਚ ਘਿਰੇ ਆਈ.ਪੀ.ਐਸ. ਅਧਿਕਾਰੀ ਅਜੇ ਪਾਲ ਸ਼ਰਮਾ ਅਤੇ ਹਿਮਾਂਸ਼ੂ ਕੁਮਾਰ ਦੇ ਵਿਰੁੱਧ ਵਿਜੀਲੇਂਸ ਨੇ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।ਇਸ ਸਾਲ ‘ਚ ਕਰੀਬ 6 ਮਹੀਨਿਆਂ ਤਕ ਚੱਲੀ ਵਿਜੀਲੇਂਸ ਜਾਂਚ ‘ਚ ਦੋਨਾਂ ਅਧਿਕਾਰੀਆਂ ‘ਤੇ ਲੱਗੇ ਦੋਸ਼ਾਂ ਨੂੰ ਸਹੀ ਠਹਿਰਾਇਆ ਗਿਆ ਹੈ।ਵਿਜੀਲੇਂਸ ਦੀ ਰਿਪੋਰਟ ਦੇ ਬਾਅਦ ਯੂ.ਪੀ. ਦੀ ਯੋਗੀ ਸਰਕਾਰ ਸਖਤ ਕਾਰਵਾਈ ਦਾ ਫੈਸਲਾ ਲੈ ਸਕਦੀ ਹੈ।

two ips officers posted

ਨੋਇਡਾ ਦੇ ਮੌਜੂਦਾ ਐੱਸ.ਐੱਸ.ਪੀ. ਵੈਭਵ ਕ੍ਰਿਸ਼ਨਾ ਨੇ 5 ਆਈ.ਪੀ.ਐੱਸ. ਅਧਿਕਾਰੀ ਅਜੇ ਪਾਲ ਸ਼ਰਮਾ, ਸੁਧੀਰ ਕੁਮਾਰ ਸਿੰਘ, ਰਾਜੀਵ ਨਰਾਇਣ ਮਿਸ਼ਰਾ, ਗਣੇਸ਼ ਸਾਹਾ ਅਤੇ ਹਿਮਾਂਸ਼ੂ ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ।ਇਸ ਮਾਮਲੇ ‘ਚ ਜਦੋਂ ਜਾਂਚ ਸ਼ੁਰੂ ਹੋਈ ਤਾਂ 3 ਆਈ.ਪੀ.ਐੱਸ ਅਧਿਕਾਰੀ ਸੁਧੀਰ ਕੁਮਾਰ ਸਿੰਘ, ਰਾਜੀਵ ਨਾਰਾਇਣ ਅਤੇ ਗਣੇਸ਼ ਸਾਹਾ ਵਿਰੁੱਧ ਦੋਸ਼ ਸਾਬਤ ਨਹੀਂ ਹੋ ਸਕੇ ਸੀ।ਪਰ ਬਾਅਦ ‘ਚ ਸ਼ੁਰੂ ਹੋਈ ਵਿਜੀਲੇਂਸ ਜਾਂਚ ਦੌਰਾਨ ਅਜੇ ਪਾਲ ਅਤੇ ਹਿਮਾਂਸ਼ੂ ਦੀ ਨਿੱਜੀ ਸੰਪਤੀ ਬਾਰੇ ਵੀ ਜਾਣਕਾਰੀ ਮਿਲੀ ਸੀ।ਇਸਦੇ ਬਾਅਦ ਵਿਜੀਲੇਂਸ ਵਿਭਾਗ ਵਲੋਂ ਜਾਂਚ ਰਿਪੋਰਟ ਸ਼ਾਸ਼ਨ ਨੂੰ ਸੌਂਪ ਦਿੱਤੀ ਗਈ ਹੈ।ਦੋਸ਼ੀ ਆਈ.ਪੀ.ਐੱਸ ਅਧਿਕਾਰੀ ਅਜੇ ਪਾਲ ਹੁਣ ਪੁਲਸ ਸਿਖਲਾਈ ਸਕੂਲ ਉਨਾਓ ਅਤੇ ਹਿਮਾਂਸ਼ੂ ਪੀ.ਏ.ਸੀ. ਈਟਾਵਾ ਵਿੱਚ ਤਾਇਨਾਤ ਹਨ।

The post ਯੋਗੀ ਸਰਕਾਰ 2 ਆਈ ਪੀ.ਐੱਸ. ਅਫਸਰਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਰ ਸਕਦੀ ਹੈ ਸਖਤ ਕਾਰਵਾਈ appeared first on Daily Post Punjabi.

ਇਨ੍ਹਾਂ ਦੋ ਕੰਪਨੀਆਂ ਨੇ ਸਸਤੇ ਕੀਤੇ ਪਲਾਨ, ਅਨਲਿਮਟਿਡ ਕਾਲਿੰਗ ਅਤੇ ਡਾਟਾ ਸਮੇਤ ਮਿਲਣਗੀਆਂ ਸਹੂਲਤਾਂ, ਜਾਣੋ….
idea vodafone launched two plans : ਵੋਡਾਫੋਨ ਅਤੇ ਆਈਡੀਆ ਨੇ 2 ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ।ਕੰਪਨੀ 109 ਰੁਪਏ ਅਤੇ 169 ਰੁਪਏ ਦਾ ਪਲਾਨ ਲੈ ਕੇ ਆਈ ਹੈ।ਇਨ੍ਹਾਂ ਦੋਵੇਂ ਹੀ ਪਲਾਨ ਦੀ ਵੈਧਤਾ 20 ਦਿਨ ਦੀ ਹੈ।ਪਲਾਨ ‘ਚ ਤੁਹਾਨੂੰ ਡਾਟਾ ਅਤੇ ਕਾਲਿੰਗ ਦੇ ਨਾਲ ਹੋਰ ਕਈ ਸਹੂਲਤਾਂ ਵੀ ਮਿਲਣਗੀਆਂ।ਫਿਲਹਾਲ ਇਹ ਪਲਾਨ ਦਿੱਲੀ ਦੇ ਯੂਜ਼ਰਸ ਲਈ ਸ਼ੁਰੂ ਕੀਤੇ ਗਏ ਹਨ।ਜਾਣਕਾਰੀ ਮੁਤਾਬਕ ਇਸ ਪਲਾਨ ‘ਚ ਯੂਜ਼ਰਸ ਨੂੰ ਸਾਰੇ ਨੈੱਟਵਰਕ ‘ਤੇ ਅਨਲਿਮਟਿਡ ਕਾਲ ਦੀ ਸੁਵਿਧਾ ਮਿਲਦੀ ਹੈ।ਇਸ ‘ਚ ਕੁਲ 1-ਜੀਬੀ. ਡਾਟਾ ਅਤੇ 300 ਐੱਮ.ਐੱਮ.ਐੱਸ. ਮਿਲਦੇ ਹਨ।

idea vodafone launched two plans

ਇਸਦੇ ਇਲਾਵਾ ਇਸ ‘ਚ ਵੋਡਾਫੋਨ ਪਲੇ ਅਤੇ ਜੀ-5 ਐਪਸ ਦਾ ਮੁਫਤ ਸਬਸਕ੍ਰਿਪਸ਼ਨ ਵੀ ਦਿੱਤਾ ਜਾਂਦਾ ਹੈ।ਇਸ ‘ਚ ਵੀ ਯੂਜ਼ਰਸ ਨੂੰ ਸਾਰੇ ਨੈੱਟਵਰਕ ‘ਤੇ ਅਨਲਿਮਟਿਡ ਕਾਲ ਦੀ ਸੁਵਿਧਾ ਮਿਲਦੀ ਹੈ।ਗਾਹਕਾਂ ਨੂੰ ਰੋਜ਼ਾਨਾ 1 ਜੀਬੀ ਅਤੇ 100 ਐੱਮ.ਐੱਮ.ਐੱਸ. ਮਿਲਦੇ ਹਨ।ਇਸਦੇ ਇਲਾਵਾ ਵੋਡਾਫੋਨ ਪਲੇ ਅਤੇ ਜੀ-5 ਐਪਸ ਦਾ ਮੁਫਤ ਸਬਸਕ੍ਰਿਪਸ਼ਨ ਵੀ ਦਿਤਾ ਜਾਂਦਾ ਹੈ।ਇਸ ਤੋਂ ਪਹਿਲਾਂ ਕੰਪਨੀ ਨੇ 46 ਰੁਪਏ ਵਾਲਾ ਪਲਾਨ ਵਾਊਚਰ ਨੂੰ ਲਾਂਚ ਕੀਤਾ ਹੈ।ਇਸ ਪਲਾਨ ‘ਚ ਗਾਹਕਾਂ ਨੂੰ 29 ਦਿਨ ਦੀ ਵੈਲਿਡਿਟੀ ਦੇ ਨਾਲ 100 ਲੋਕਲ ਆਨ-ਨੇਟ ਨਾਈਟ ਮਿੰਟ ਮਿਲਣਗੇ।ਨਾਲ ਹੀ ਵਾਊਚਰ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ ਨੈਸ਼ਨਲ ਕਾਲਸ ਵੀ ਆਫਰ ਕਰੇਗਾ।ਗਾਹਕ ਨਾਈਟ ਮਿੰਟਾਂ ਦਾ ਲਾਭ ਰਾਤ 11ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਉਠਾ ਸਕਣਗੇ।

The post ਇਨ੍ਹਾਂ ਦੋ ਕੰਪਨੀਆਂ ਨੇ ਸਸਤੇ ਕੀਤੇ ਪਲਾਨ, ਅਨਲਿਮਟਿਡ ਕਾਲਿੰਗ ਅਤੇ ਡਾਟਾ ਸਮੇਤ ਮਿਲਣਗੀਆਂ ਸਹੂਲਤਾਂ, ਜਾਣੋ…. appeared first on Daily Post Punjabi.

ਕੋਰੋਨਾ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਨੇ ਕੀਤੀ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
two brothers commit suicide: ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ‘ਚ ਮਾਰਚ ਤੋਂ ਦੇਸ਼-ਵਿਆਪੀ ਲਾਕਡਾਊਨ ਲੱਗ ਗਿਆ ਸੀ।ਜਿਸ ਦੇ ਚਲਦਿਆਂ ਸਭ ਵਪਾਰੀਆਂ, ਮਜ਼ਦੂਰਾਂ, ਦੁਕਾਨਦਾਰਾਂ ਦੇ ਕੰਮ ਠੱਪ ਹੋ ਚੁੱਕੇ ਸਨ। ਜਿਸ ਕਾਰਨ ਕਈ ਵਪਾਰੀਆਂ ਨੂੰ ਘਾਟਾ ਪਿਆ ਅਤੇ ਉਨ੍ਹਾਂ ਨੂੰ ਮਜ਼ਬੂਰਨ ਕਰਜ਼ੇ ਦੇ ਬੋਝ ਹੇਠ ਦੱਬਣਾ ਪਿਆ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਂਦਨੀ ਚੌਕ ‘ਚ ਦੋ ਸਕੇ ਭਰਾਵਾਂ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ।ਦੱਸਣਯੋਗ ਹੈ ਕਿ 47 ਸਾਲਾ ਅੰਕਿਤ ਅਤੇ 42 ਸਾਲਾ ਅਰਪਿਤ ਗੁਪਤਾ ਪਿਛਲੇ 10 ਸਾਲਾਂ ਤੋਂ ਚਾਂਦਨੀ ਚੌਕ ਦੀ ਮਾਰਕੀਟ ਵਿੱਚ ਕ੍ਰਿਸ਼ਨਾ ਜਵੈਲਰਜ਼ ਦੀ ਦੁਕਾਨ ਚਲਾਉਂਦੇ ਸਨ। ਦੋਵੇਂ ਭਰਾ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਸਨ। ਤਾਲਾਬੰਦੀ ਅਤੇ ਵਧਦੇ ਕਰਜ਼ੇ ਤੋਂ ਬਾਅਦ ਕਾਰੋਬਾਰ ਵਿਚ ਆਈ ਮੰਦੀ ਕਾਰਨ ਦੋਵਾਂ ਭਰਾਵਾਂ ਨੇ ਅਜਿਹਾ ਕਦਮ ਚੁੱਕਿਆ।ਅੰਕਿਤ ਅਤੇ ਅਰਪਿਤ ਦੀ ਖੁਦਕੁਸ਼ੀ ਨੇ ਨਾ ਸਿਰਫ ਇਕ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ ਹੈ, ਬਲਕਿ ਇਨ੍ਹਾਂ ਦੋਵਾਂ ਭਰਾਵਾਂ ਦੀ ਹਰਕਤ ਨੇ ਸਿਸਟਮ ਨੂੰ ਇਕ ਵਾਰ ਫਿਰ ਬੇਨਕਾਬ ਕਰ ਦਿੱਤਾ ਹੈ। ਘਟਨਾ ਦੇ ਛੇ ਦਿਨਾਂ ਬਾਅਦ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਨੁਮਾਇੰਦਾ ਇਥੇ ਨਹੀਂ ਪਹੁੰਚਿਆ।ਅਵਿਨਾਸ਼ ਅਗਰਵਾਲ ਪਿਛਲੇ ਵੀਹ ਸਾਲਾਂ ਤੋਂ ਦਿੱਲੀ -6 ਵਿਚ ਆਪਣੀ ਗਹਿਣਿਆਂ ਦੀ ਦੁਕਾਨ ਚਲਾਉਂਦਾ ਹੈ. ਇੱਥੇ ਇੱਕ ਪ੍ਰਾਈਵੇਟ ਫਾਇਨਾਂਸਰ ਤੋਂ ਲੋਨ ਦੀ ਜ਼ਰੂਰਤ ਕਿਉਂ ਸੀ? ਇਸ ਪ੍ਰਸ਼ਨ ‘ਤੇ, ਉਹ ਕਹਿੰਦਾ ਹੈ, “ਇਹ ਸਪੱਸ਼ਟ ਹੈ.” ਬੈਂਕ ਲੋਨ ਦੀ ਪੇਸ਼ਕਸ਼ ਨਹੀਂ ਕਰਦਾ। ਮੈਂ ਇੱਕ ਬਿਜਨੇਸਮੈਨ ਹਾਂ. ਮੈਨੂੰ ਕੱਲ ਕੁਝ ਸਮਾਨ ਚੁੱਕਣਾ ਹੈ। ਸਾਮਾਨ ਦੀ ਕੀਮਤ ਇਕ ਕਰੋੜ ਰੁਪਏ ਹੈ। ਮੇਰੇ ਕੋਲ ਸਿਰਫ ਚਾਲੀ ਮਿਲੀਅਨ ਹਨ ਇਹ ਹੁਣ ਕਿਵੇਂ ਹੋਏਗਾ? ਕੀ ਸਰਕਾਰੀ ਬੈਂਕ ਮੈਨੂੰ ਇੱਕ ਦਿਨ ਵਿੱਚ ਕਰਜ਼ਾ ਦੇਵੇਗਾ? ਆਓ, ਇੱਕ ਹਫ਼ਤੇ ਵਿੱਚ ਦੇ ਦੇਈਏ? ਮੇਰਾ ਜਵਾਬ ਹੈ ਨਹੀਂ। ਜੇ ਤੁਸੀਂ ਚਾਹੋ ਤਾਂ ਇਸ ਦੀ ਜਾਂਚ ਕਰੋ। ਹੁਣ ਅਜਿਹੀ ਸਥਿਤੀ ਵਿੱਚ, ਮੈਨੂੰ ਪੈਸੇ ਲਈ ਪ੍ਰਾਈਵੇਟ ਫਾਈਨੈਂਸਰ ਕੋਲ ਜਾਣਾ ਪਿਆ।ਉੱਚ ਵਿਆਜ ਵੀ ਅਦਾ ਕਰਨਾ ਪਏਗਾ ਅਤੇ ਇਸਦੇ ਜੋਖਮ ਵੱਖਰੇ ਹਨ, ਪਰ ਤਰੀਕਾ ਕੀ ਹੈ? ‘

two brothers commit suicide

ਚਾਂਦਨੀ ਚੌਕ ਆਪਣੇ ਕਾਰੋਬਾਰ ਲਈ ਦੇਸ਼-ਵਿਆਪੀ ਜਾਣਿਆ ਜਾਂਦਾ ਹੈ। ਇਥੇ ਵੱਡੀ ਗਿਣਤੀ ਵਿਚ ਗਹਿਣਿਆਂ ਦਾ ਵਪਾਰ ਵੀ ਹੁੰਦਾ ਹੈ. ਕਮਲ ਗੁਪਤਾ ਦੇ ਅਨੁਸਾਰ ਜੋ ਪਿਛਲੇ ਕਈ ਸਾਲਾਂ ਤੋਂ ਸੀਤਾਰਾਮ ਬਾਜ਼ਾਰ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਚਲਾ ਰਿਹਾ ਹੈ, ਸੋਨੇ ਦੇ ਵਾਅਦੇ ਕਾਰੋਬਾਰਾਂ ਅਤੇ ਵਪਾਰੀਆਂ ਵਿੱਚ ਵੱਧ ਰਹੀ ਰੁਚੀ ਮੁੱਖ ਕਾਰਨ ਹੈ। ਉਹ ਕਹਿੰਦਾ ਹੈ, “ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਾਲਾਬੰਦੀ ਨੇ ਇਸ ਦੀ ਕਮਰ ਤੋੜ ਦਿੱਤੀ ਹੈ।” ਸਰਕਾਰ ਸਿਰਫ ਐਲਾਨ ਕਰ ਰਹੀ ਹੈ। ਅੱਜ ਵੀ ਬਿਨਾਂ ਵਾਅਦਾ ਕੀਤੇ ਬੈਂਕ ਇਕ ਲੱਖ ਰੁਪਏ ਦਾ ਕਰਜ਼ਾ ਨਹੀਂ ਦਿੰਦਾ। ਤੁਹਾਨੂੰ ਚਾਰ ਜਾਂ ਪੰਜ ਦਿਨ ਚਲਾਉਣਾ ਪਏਗਾ, ਇਸਲਈ ਇਹ ਵੱਖਰਾ ਹੈ। ਪਰ, ਇਨ੍ਹਾਂ ਦੋਵਾਂ ਦੇ ਮਾਮਲੇ ਵਿਚ, ‘ਵਾਇਆਦਾ ਬਾਜ਼ਾਰ’ ਇਕ ਵੱਡਾ ਕਾਰਨ ਹੈ। ਮੇਰੇ ਕੋਲ ਜੋ ਜਾਣਕਾਰੀ ਹੈ, ਉਸ ਅਨੁਸਾਰ ਦੋਵੇਂ ਇਸ ਕੰਮ ਵਿਚ ਲੱਗੇ ਹੋਏ ਸਨ। ਜੋ ਲੋਕ ਇਹ ਕੰਮ ਕਰਵਾਉਂਦੇ ਹਨ ਜਾਂ ਤੁਹਾਨੂੰ ਪੈਸੇ ਦਿੰਦੇ ਹਨ,

two brothers commit suicide

ਉਹ ਵੀ ਇਸ ਤਰੀਕੇ ਨਾਲ ਪੈਸੇ ਦੀ ਵਸੂਲੀ ਕਰਦੇ ਹਨ। ਇਸ ਨੂੰ ਵਪਾਰੀਆਂ ਦੀ ਇਕ ਜੂਆ ਸਮਝੋ। ਖੇਡੋ ਠੀਕ ਹੈ ਜੇ ਤੁਸੀਂ ਜਿੱਤ ਜਾਂਦੇ ਹੋ ਹਰ ਕੋਈ ਖਤਮ ਹੋ ਜੇ ਖਤਮ ਪਤਾ ਨਹੀਂ ਕਿਉਂ ਸਰਕਾਰ ਜੂਆ ਖੇਡ ਰਹੀ ਹੈ?ਫਿੁਰੲਸਚਰਜ਼ ਮਾਰਕੀਟ ਦਾ ਅਰਥ ਹੈ ਵਪਾਰ ਦੀ ਜਗ੍ਹਾ ਜਿਥੇ ਨਾ ਕੋਈ ਦੁਕਾਨ ਹੈ ਅਤੇ ਨਾ ਹੀ ਕੋਈ ਵਪਾਰੀ ਅਤੇ ਨਾ ਹੀ ਕੋਈ ਗਾਹਕ ਇੰਟਰਨੈਟ ਤੇ ਸਭ ਕੁਝ ਹੁੰਦਾ ਹੈ. ਕਮਲ ਸਮੇਤ ਖੇਤਰ ਦੇ ਕਈ ਹੋਰ ਵਪਾਰੀ ਇਨ੍ਹਾਂ ਦੋਵਾਂ ਭਰਾਵਾਂ ਦੀ ਖੁਦਕੁਸ਼ੀ ਦੇ ਪਿੱਛੇ ‘ਫਿੁਟਚਰਜ਼ ਮਾਰਕੀਟ’ ਨੂੰ ਇਕ ਮਜ਼ਬੂਤ ​​ਕਾਰਨ ਮੰਨਦੇ ਹਨ। ਖੇਤਰ ਦੇ ਵਪਾਰੀ ਸਾਲ 2003 ਤੋਂ ਇਸ ਕੰਮ ਵਿੱਚ ਲੱਗੇ ਹੋਏ ਹਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਚੰਗੀ ਕਮਾਈ ਦਾ ਇੱਕ ਸਾਧਨ ਮੰਨਦੇ ਹਨ। ਇਹ ਨਹੀਂ ਹੈ ਕਿ ਅੰਕਿਤ ਅਤੇ ਸਮਰਪਤ ਇਕੋ ਵਪਾਰੀ ਸਨ ਜੋ ਇਸ ‘ਮਾਰਕੀਟ’ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਚਾਂਦਨੀ ਚੌਕ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਵਪਾਰੀ ਨਿਯਮਤ ਤੌਰ ‘ਤੇ’ ਫਿੁਰੲਸਚਰਜ਼ ਮਾਰਕੀਟ ‘ਵਿਚ ਆਪਣੀ ਕਿਸਮਤ ਅਜ਼ਮਾਉਂਦੇ ਹਨ। ਹਾਲਾਂਕਿ, ਕੋਰੋਨਾ ਕਾਰਨ ਹੋਈ ਤਾਲਾਬੰਦੀ ਅਤੇ ਨਤੀਜੇ ਵਜੋਂ ਵਪਾਰ ਦੀ ਘਾਟ ਨੇ ਜ਼ਿਆਦਾਤਰ ਵਪਾਰੀਆਂ ਦੀ ਜ਼ਿੰਦਗੀ ਵਿੱਚ ਹਨੇਰਾ ਪਾ ਦਿੱਤਾ ਹੈ।

The post ਕੋਰੋਨਾ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਨੇ ਕੀਤੀ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ appeared first on Daily Post Punjabi.

17 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ 2 ਗ੍ਰਿਫਤਾਰ
ludhiana  arrested with drugs :  ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਡਿਵੀਜ਼ਨ -4 ਦੀ ਪੁਲਸ ਨਟੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਪੁਲਸ ਨੇ ਦੋਸ਼ੀਆਂ ਕੋਲੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ ਕੀਤਾ।

ਦੱਸਣਯੋਗ ਹੈ ਕਿ ਦੋਸ਼ੀ ਪੁਲਸ ਦੇ ਉਸ ਸਮੇਂ ਚੜੇ ਜਦੋਂ ਉਹ ਨਸ਼ਾ ਸਪਲਾਈ ਕਰਨ ਜਾ ਰਹੇ ਸਨ।ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ‘ਚੋਂ ਕਰੀਬ ਸਾਢੇ 17 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਦੱਸਣਯੋਗ ਹੈ ਕਿ ਉਕਤ ਦੋਸ਼ੀਆਂ ਦੀ ਪਛਾਣ ਹੈਬੋਵਾਲ ਦੇ ਨਿਊ ਪਟੇਲ ਨਗਰ ਨਿਵਾਸੀ ਧੀਰਜ ਕੁਮਾਰ ਅਤੇ ਪਵਨ ਬਹਿਲ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਪੁਲਸ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਦੂਜੇ ਸੂਬਿਆਂ ਤੋਂ ਗੋਲੀਆਂ ਲਿਆ ਕਿ ਮਹਾਨਗਰ ‘ਚ ਸਪਲਾਈ ਕਰਦੇ ਸਨ।

The post 17 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ 2 ਗ੍ਰਿਫਤਾਰ appeared first on Daily Post Punjabi.