U-20 World Championship Jordan Archives - Daily Post Punjabi

ਰੋਹਤਕ ਦੀ ਪਹਿਲਵਾਨ ਨੇ ਜੌਰਡਨ ‘ਚ ਜਿੱਤਿਆ ਸੋਨ ਤਗਮਾ, ਅੰਡਰ-20 ਵਰਲਡ ਚੈਂਪੀਅਨਸ਼ਿਪ ‘ਚ ਛਾਈ ਸਵਿਤਾ
ਹਰਿਆਣਾ ਦੇ ਰੋਹਤਕ ਦੀ ਮਹਿਲਾ ਪਹਿਲਵਾਨ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਹੈ। ਇਹ ਚੈਂਪੀਅਨਸ਼ਿਪ 20 ਅਗਸਤ ਤੱਕ ਜਾਰਡਨ ਵਿੱਚ ਚੱਲ ਰਹੀ ਹੈ। ਗੋਲਡ ਜੇਤੂ ਪਹਿਲਵਾਨ ਸਵਿਤਾ ਦਲਾਲ ਪਿੰਡ ਪਿਲਾਨਾ ਦੀ ਵਸਨੀਕ ਹੈ ਅਤੇ ਸਰ ਛੋਟੂਰਾਮ ਸਟੇਡੀਅਮ ਦੇ ਕੁਸ਼ਤੀ ਅਖਾੜੇ ਵਿੱਚ ਅਭਿਆਸ ਕਰਦੀ ਹੈ। ਸਵਿਤਾ ਨੇ ਵੈਨੇਜ਼ੁਏਲਾ ਦੀ ਪਾਓਲਾ ਮੋਂਟੇਰੋ ਚਿਰਿਨੋਸ ਨੂੰ ਤਕਨੀਕੀ ਉੱਤਮਤਾ ਨਾਲ ਹਰਾਇਆ।

Rohtak wrestler won gold medal

ਮਹਿਲਾ ਪਹਿਲਵਾਨ ਨੇ ਪਹਿਲੇ ਦੌਰ ਤੋਂ ਬਾਅਦ 9 ਅੰਕਾਂ ਦੀ ਬੜ੍ਹਤ ਬਣਾ ਲਈ। ਦੂਜੇ ਦੌਰ ਦੀ ਸ਼ੁਰੂਆਤ ਵਿੱਚ ਇੱਕ ਵੀ ਅੰਕ ਗੁਆਏ ਬਿਨਾਂ ਜਿੱਤਿਆ। ਇਸ ਤੋਂ ਪਹਿਲਾਂ ਵੀ ਸਵਿਤਾ ਦਲਾਲ ਕਈ ਮੈਡਲ ਜਿੱਤ ਚੁੱਕੀ ਹੈ। ਸਵਿਤਾ ਨੇ ਇਸ ਸੀਜ਼ਨ ‘ਚ ਸਬ-ਜੂਨੀਅਰ, ਜੂਨੀਅਰ ਏਸ਼ੀਆ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ 4 ਸੋਨ ਤਗਮੇ ਜਿੱਤੇ ਹਨ। ਜਾਰਡਨ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਵਿਤਾ ਨੇ 62 ਕਿਲੋ ਭਾਰ ਵਰਗ ਵਿੱਚ ਆਪਣੀ ਵਿਰੋਧੀ ਖਿਡਾਰਨ ਨੂੰ ਹਰਾਇਆ। ਜਿਸ ਤੋਂ ਬਾਅਦ ਪਰਿਵਾਰ, ਅਖਾੜੇ ਅਤੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਜੇਤੂ ਪਹਿਲਵਾਨ ਨੂੰ ਵਧਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ, ਪ੍ਰਸ਼ਾਸਕ ਨੇ ਜਤਾਇਆ ਇਤਰਾਜ਼

ਸਵਿਤਾ ਦੇ ਕੋਚ ਮਨਦੀਪ ਸੈਣੀ ਨੇ ਦੱਸਿਆ ਕਿ ਸਵਿਤਾ ਪਿਛਲੇ ਕਰੀਬ 6 ਸਾਲਾਂ ਤੋਂ ਕੁਸ਼ਤੀ ਦਾ ਅਭਿਆਸ ਕਰ ਰਹੀ ਹੈ। ਜਿਸ ਕਾਰਨ ਪਿਛਲੇ ਦੋ ਸਾਲਾਂ ਵਿੱਚ ਕਈ ਅੰਤਰਰਾਸ਼ਟਰੀ ਸੋਨ ਤਗਮੇ ਜਿੱਤੇ ਹਨ। ਸਵਿਤਾ ਵੱਲੋਂ ਸੋਨ ਤਗਮਾ ਜਿੱਤਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦਾ ਵਾਪਸੀ ’ਤੇ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਰੋਹਤਕ ਦੀ ਪਹਿਲਵਾਨ ਨੇ ਜੌਰਡਨ ‘ਚ ਜਿੱਤਿਆ ਸੋਨ ਤਗਮਾ, ਅੰਡਰ-20 ਵਰਲਡ ਚੈਂਪੀਅਨਸ਼ਿਪ ‘ਚ ਛਾਈ ਸਵਿਤਾ appeared first on Daily Post Punjabi.