ucha pind trailer soon Archives - Daily Post Punjabi

‘ਉੱਚਾ ਪਿੰਡ’ ਦਾ ਐਕਸ਼ਨ ਭਰਿਆ Trailer ਜਲਦ ਹੋਣ ਜਾ ਰਿਹਾ ਹੈ ਰਿਲੀਜ਼
ucha pind trailer soon : ਮਨੋਰੰਜਨ ਦੇ ਨਾਲ ਭਰਪੂਰ ਫਿਲਮ ‘ਉੱਚਾ ਪਿੰਡ’ ਨੇ ਪ੍ਰਸ਼ੰਸਕਾਂ ਦੇ ਵਿੱਚ ਕਾਫੀ ਉਤਸ਼ਾਹ ਭਰਿਆ ਹੋਇਆ ਹੈ। ਇਸ ਫਿਲਮ ਦੇ ਵਿੱਚ ਥੀਏਟਰ ਕਲਾਕਾਰ ਨਵਦੀਪ ਸਿੰਘ ਕਲੇਰ ਮੁੱਖ ਭੂਮੀਕਾ ਨਿਭਾ ਰਹੇ ਹਨ। ਉਹਨਾਂ ਨੇ ਇਸ ਤੋਂ ਪਹਿਲਾ : ਦੀ ਗੈਂਗਸਟਰ , ਰੁਪਿੰਦਰ ਗਾਂਧੀ ,ਦੀ ਰਾਬਿਨਹੁੱਡ , ਸਰਦਾਰ ਮੁਹੰਮਦ , ਸਿਕੰਦਰ 2 , ਪ੍ਰਾਹੁਣਾ , ਪੱਤਾ ਪੱਤਾ ਸਿੰਘਾਂ ਦਾ ਵੈਰੀ , ਆਦਿ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ।

ucha pind trailer soon

ਇਸ ਫਿਲਮ ਦੀ ਮੁੱਖ ਨਾਇਕਾ ਪੂਨਮ ਸੂਦ ਹੈ। ਉੱਚਾ ਪਿੰਡ ਦੇ ਮਸ਼ਹੂਰ ਕਲਾਕਾਰਾਂ ਦੇ ਹੋਰ ਨਾਵਾਂ ਦੇ ਵਿੱਚ ਸਰਦਾਰ ਸੋਹੀ , ਹੌਬੀ ਧਾਲੀਵਾਲ , ਅਸ਼ੀਸ਼ ਦੁੱਗਲ , ਮੁਕੁਲ ਦੇਵ , ਤੇ ਹੋਰ ਵੀ ਬਹੁਤ ਸਾਰੇ ਤਜ਼ਰਬੇਕਾਰ ਕਲਾਕਾਰ ਸ਼ਾਮਿਲ ਹਨ। ਹਰਜੀਤ ਰਿਕੀ ਵਲੋਂ ਨਿਰਦੇਸ਼ਤ ਕੀਤੀ ਗਈ ਇਹ ਫਿਲਮ ਨੂੰ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨ ਵਲੋਂ ਨਿਰਮਿਤ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਸਤੰਬਰ 2019 ‘ਚ ਚੰਡੀਗੜ੍ਹ ਤੇ ਮੋਹਾਲੀ ਦੇ ਆਲੇ – ਦੁਆਲੇ ਸ਼ੁਰੂ ਹੋਈ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਫਿਲਮ ਨੂੰ ਅੱਗੇ ਵਧਾਉਣਾ ਪਿਆ।

ਨਿਰਮਾਤਾਵਾਂ ਅਨੁਸਾਰ ਇਸ ਫਿਲਮ ਦੀ ਵਿਲੱਖਣ ਸਕ੍ਰਿਪਟ ਫਿਲਮ ਦੀ ਇੱਕ ਮਜਬੂਤ ਰੀੜ੍ਹ ਦੀ ਹੱਡੀ ਜਾਨੀ , ਬੀ ਪ੍ਰਾਕ ਤੇ ਕਮਲ ਖਾਨ ਵਰਗੇ ਗਾਇਕਾ ਦੇ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਜਾ ਰਿਹਾ ਹੈ। ਫਿਲਮ 3 ਸਤੰਬਰ , 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਦੇਖੋ : ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ

The post ‘ਉੱਚਾ ਪਿੰਡ’ ਦਾ ਐਕਸ਼ਨ ਭਰਿਆ Trailer ਜਲਦ ਹੋਣ ਜਾ ਰਿਹਾ ਹੈ ਰਿਲੀਜ਼ appeared first on Daily Post Punjabi.