Uddhav Thackeray hits back at BJP Archives - Daily Post Punjabi

ਊਧਵ ਠਾਕਰੇ ਨੇ ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਮੈਂ ਜ਼ਮੀਨ ’ਤੇ ਰਹਿ ਕੇ ਹਾਲਾਤਾਂ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਨਹੀਂ
ਚੱਕਰਵਾਤੀ ਤੂਫਾਨ ਤੋਂ ਪ੍ਰਭਾਵਿਤ ਮਹਾਰਾਸ਼ਟਰ ਦੇ ਕੋਂਕਨ ਖੇਤਰ ਦੇ ਦੌਰੇ ਦੀ ਮਿਆਦ ’ਤੇ ਵਿਰੋਧੀ ਪਾਰਟੀ ਭਾਜਪਾ ਦੀ ਆਲੋਚਨਾ ਵਿਚਾਲੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।

Uddhav Thackeray hits back at BJP

ਉਨ੍ਹਾਂ ਨੇ ਕਿਹਾ ਕਿ ਉਹ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈ ਰਹੇ ਸਨ, ਨਾ ਕਿ ਕਿਸੇ ਹੈਲੀਕਾਪਟਰ ਵਿੱਚ ਬੈਠ ਕੇ ਹਵਾਈ ਸਰਵੇਖਣ ਕਰ ਰਹੇ ਸਨ । ਠਾਕਰੇ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਲੱਗ ਰਿਹਾ ਹੈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸਮੁੰਦਰੀ ਤੂਫਾਨ ਕਾਰਨ ਪੀੜਤ ਗੁਜਰਾਤ ਖੇਤਰ ਦਾ ਹਵਾਈ ਸਰਵੇਖਣ ਕੀਤਾ ਸੀ।

ਇਹ ਵੀ ਪੜ੍ਹੋ: ਦਿੱਲੀ ‘ਚ ਮੁੜ ਇੱਕ ਹਫਤੇ ਲਈ ਵਧਾਇਆ ਗਿਆ ਲਾਕਡਾਊਨ, 31 ਮਈ ਤੱਕ ਰਹੇਗਾ ਜਾਰੀ, ਕੇਜਰੀਵਾਲ ਬੋਲੇ- ਜੰਗ ਹਾਲੇ ਜਾਰੀ ਹੈ

ਦਰਅਸਲ, ਠਾਕਰੇ ਨੇ ਚੱਕਰਵਾਤੀ ਤੂਫਾਨ ਤੋਂ ਬਾਅਦ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਕੋਂਕਨ ਵਿਖੇ ਰਤਨਾਗਿਰੀ ਅਤੇ ਸਿੰਧੂਦੁਰਗਾ ਜ਼ਿਲ੍ਹੇ ਦਾ ਦੌਰਾ ਕੀਤਾ ਸੀ ।

Uddhav Thackeray hits back at BJP

ਉਨ੍ਹਾਂ ਅਧਿਕਾਰੀਆਂ ਨੂੰ ਦੋ ਦਿਨ ਅੰਦਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਦੇ ਨਿਰਦੇਸ਼ ਦਿੱਤੇ ਸਨ । ਹਾਲਾਂਕਿ ਸੂਬੇ ਵਿੱਚ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦੌਰੇ ਦੀ ਮਿਆਦ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਸੀ।

ਇਹ ਵੀ ਪੜ੍ਹੋ: ਕੋਰੋਨਾ ਕੇਸਾਂ ‘ਚ ਆਈ ਕਮੀ: ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.40 ਲੱਖ ਨਵੇਂ ਮਾਮਲੇ, 3741 ਮਰੀਜ਼ਾਂ ਨੇ ਤੋੜਿਆ ਦਮ

ਉੱਥੇ ਹੀ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਠਾਕਰੇ ਕੋਂਕਨ ਦੇ ਸਿਰਫ 3 ਘੰਟਿਆਂ ਦੇ ਦੌਰੇ ’ਤੇ ਸਿਆਸੀ ਟਿੱਪਣੀ ਕਰ ਰਹੇ ਹਨ । ਇਸ ਤੋਂ ਇਲਾਵਾ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਵੀਨ ਨੇ ਪੁੱਛਿਆ ਕਿ ਮੁੱਖ ਮੰਤਰੀ ਸਮੁੰਦਰੀ ਤੂਫਾਨ ਕਾਰਨ ਹੋਏ ਨੁਕਸਾਨ ਸਬੰਧੀ ਤਿੰਨ ਘੰਟਿਆਂ ਵਿੱਚ ਸਾਰਾ ਕੁਝ ਕਿਵੇਂ ਜਾਣ ਸਕਦੇ ਹਨ?

ਇਹ ਵੀ ਦੇਖੋ: ਅੱਤ ਗ਼ਰੀਬੀ ਨਾਲ ਜੂਝਕੇ Doctor ਬਣਿਆ ਸੀ ਪੁੱਤ, Corona ਨੇ ਲਈ ਜਾਨ, ਪੁੱਤ ਦੀ Photo ਚੁੱਕ ਬਾਪੂ ਸੁਣੋ ਕੀ ਕਹਿੰਦੈ…

The post ਊਧਵ ਠਾਕਰੇ ਨੇ ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਮੈਂ ਜ਼ਮੀਨ ’ਤੇ ਰਹਿ ਕੇ ਹਾਲਾਤਾਂ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਨਹੀਂ appeared first on Daily Post Punjabi.