UGC Phd news update Archives - Daily Post Punjabi

UGC ਵੱਲੋਂ PhD ਨਿਯਮਾਂ ‘ਚ ਹੋਇਆ ਬਦਲਾਅ: 6 ਸਾਲਾਂ ‘ਚ ਪੂਰੀ ਕਰਨੀ ਹੋਵੇਗੀ PhD
UGC ਨੇ PhD ਨਿਯਮਾਂ ਨੂੰ ਲੈ ਕੇ ਕਈ ਬਦਲਾਅ ਕੀਤੇ ਹਨ। ਇਸ ਦੇ ਲਈ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ, PhD ਦੀ ਡਿਗਰੀ ਪੂਰੀ ਕਰਨ ਲਈ ਹੁਣ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਲੱਗੇਗਾ, ਜਦੋਂ ਕਿ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਛੇ ਸਾਲਾਂ ਵਿੱਚ PhD ਪੂਰੀ ਕਰਨੀ ਪਵੇਗੀ । ਇਸਦੇ ਨਾਲ ਹੀ ਮੁੜ-ਰਜਿਸਟ੍ਰੇਸ਼ਨ ਰਾਹੀਂ ਉਮੀਦਵਾਰਾਂ ਨੂੰ 2 ਸਾਲ ਹੋਰ ਦਿੱਤੇ ਜਾਣਗੇ। ਜਿਸ ਵਿੱਚ ਕੋਰਸ ਵਰਕ ਵੀ ਸ਼ਾਮਲ ਹੋਵੇਗਾ।

UGC Phd news update

UGC ਨੇ ਕਿਹਾ ਕਿ ਜੇਕਰ ਕੋਈ PhD ਖੋਜਕਰਤਾ ਨਵੇਂ ਨਿਯਮ ਦੇ ਤਹਿਤ ਦੁਬਾਰਾ ਰਜਿਸਟਰ ਕਰਦਾ ਹੈ ‘ਤਾਂ ਉਸਨੂੰ ਵੱਧ ਤੋਂ ਵੱਧ ਦੋ ਸਾਲ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਮਹਿਲਾ PhD ਖੋਜਕਰਤਾਵਾਂ ਅਤੇ ਦਿਵਯਾਂਗਾਂ ਨੂੰ ਦੋ ਸਾਲ ਦੀ ਵਾਧੂ ਛੋਟ ਦਿੱਤੀ ਜਾ ਸਕਦੀ ਹੈ। ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਜੋ PhD ਪ੍ਰੋਗਰਾਮ ਵਿੱਚ ਦਾਖਲੇ ਲਈ UGSOI-NET, UGC CSIR NET, GATE, CEED ਅਤੇ ਇਸ ਤਰ੍ਹਾਂ ਦੀਆਂ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਸਕਾਲਰਸ਼ਿਪ ਲਈ ਪਾਸ/ਅਪੀਅਰ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਸੰਸਥਾ ਦੁਆਰਾ ਦਾਖਲਾ ਪ੍ਰੀਖਿਆ ਰਾਹੀਂ PhD ਲਈ ਦਾਖਲਾ ਦਿੱਤਾ ਜਾ ਸਕਦਾ ਹੈ। SC/ST/EWS/ਦਿਵਿਆਂਗ/ਪੱਛੜੀਆਂ ਸ਼੍ਰੇਣੀਆਂ ਨੂੰ ਦਾਖਲਾ ਪ੍ਰੀਖਿਆ ਵਿੱਚ 5 ਫੀਸਦੀ ਅੰਕਾਂ ਦੀ ਛੋਟ ਮਿਲੇਗੀ। ਇੰਸਟੀਚਿਊਟ ਦੁਆਰਾ ਕਰਵਾਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਵਿੱਚ ਇੰਟਰਵਿਊ ਲਈ ਉਮੀਦਵਾਰਾਂ ਦੇ 70 ਪ੍ਰਤੀਸ਼ਤ ਲਿਖਤੀ ਅਤੇ 30 ਪ੍ਰਤੀਸ਼ਤ ਅੰਕ ਹੋਣੇ ਜ਼ਰੂਰੀ ਹਨ।

The post UGC ਵੱਲੋਂ PhD ਨਿਯਮਾਂ ‘ਚ ਹੋਇਆ ਬਦਲਾਅ: 6 ਸਾਲਾਂ ‘ਚ ਪੂਰੀ ਕਰਨੀ ਹੋਵੇਗੀ PhD appeared first on Daily Post Punjabi.