Ujjain Accident Archives - Daily Post Punjabi

ਦਰਦਨਾਕ ਹਾਦਸਾ: ਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ, 4 ਵਿਦਿਆਰਥੀਆਂ ਦੀ ਮੌਤ
ਉਜੈਨ ਨੇੜੇ ਨਾਗਦਾ ਵਿੱਚ ਦਿਨ ਚੜ੍ਹਦਿਆਂ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 4 ਬੱਚਿਆਂ ਦੀ ਮੌਤ ਹੋ ਗਈ , ਜਦਕਿ 11 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹਨ। ਐਂਬੂਲੈਂਸ ਨਾ ਮਿਲਣ ਕਾਰਨ ਜ਼ਖਮੀਆਂ ਨੂੰ ਬੱਸ ਵਿੱਚ ਨੀਚੇ ਲਿਟਾ ਕੇ ਹਸਪਤਾਲ ਪਹੁੰਚਿਆ ਗਿਆ। ਜਿਨ੍ਹਾਂ ਵਿੱਚੋਂ 3 ਬੱਚਿਆਂ ਦੀ ਗੰਭੀਰ ਹਾਲਾਤ ਦੇਖਦੇ ਹੋਏ ਇੰਦੌਰ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਕੂਲੀ ਗੱਡੀ ਵਿੱਚ 12-15 ਬੱਚੇ ਸਵਾਰ ਸਨ। ਇਹ ਸੜਕ ਹਾਦਸਾ ਉਨਹੇਲ-ਨਾਗਦਾ ਮਾਰਗ ‘ਤੇ ਵਾਪਰਿਆ।

Ujjain Accident

ਇਸ ਸਬੰਧੀ ਕਲੈਕਟਰ ਆਸ਼ੀਸ਼ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਟ੍ਰੈਕਸ ਵਿੱਚ 15 ਬੱਚੇ ਸਵਾਰ ਸਨ। ਇਹ ਸਾਰੇ 5ਵੀਂ ਤੋਂ 7ਵੀਂ ਕਲਾਸ ਦੇ ਹਨ, ਜਿਨ੍ਹਾਂ ਦੀ ਉਮਰ 5 ਤੋਂ 15 ਸਾਲ ਵਿਚਾਲੇ ਹੈ। ਜ਼ਖਮੀਆਂ ਦਾ ਇਲਾਜ ਉਜੈਨ ਦੇ ਓਰਥੋ, ਸੰਜੀਵਨੀ, ਇੰਦੌਰ ਦੇ ਬੰਬੇ ਹਸਪਤਾਲ ਅਤੇ ਨਾਗਦਾ ਵਿੱਚ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋ ਬੱਚਿਆਂ ਦੇ ਕੀਤੇ ਜਾ ਰਹੇ ਇਲਾਜ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ, ਵਧਾਈ ਗਈ ਸੁਰੱਖਿਆ

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਵਿੱਚ ਭਵਿਆਂਸ਼ ਪੁੱਤਰ ਸਤੀਸ਼ ਜੈਨ ਵਾਸੀ ਉਨਹੇਲ, ਸੁਮਿਤ ਪੁੱਤਰ ਸੁਰੇਸ਼, ਉਮਾ ਪੁੱਤਰੀ ਈਸ਼ਵਰਲਾਲ ਧਾਕੜ, ਇਨਾਇਆ ਪੁੱਤਰੀ ਰਮੇਸ਼ ਨੰਦੇਦਾ ਸ਼ਾਮਿਲ ਹਨ। ਇਸ ਹਾਦਸੇ ਸਬੰਧੀ ਐੱਸਪੀ ਸਤੇਂਦਰ ਸ਼ੁਕਲ ਨੇ ਦੱਸਿਆ ਕਿ ਦੋਨੋਂ ਡਰਾਈਵਰਾਂ ਨੂੰ ਕਸਟੱਡੀ ਵਿੱਚ ਲੈ ਲਿਆ ਗਿਆ ਹੈ। ਮੌਜੂਦਾ ਸਮੇਂ ਵਿੱਚ ਸਾਰਿਆਂ ਦਾ ਧਿਆਨ ਬੱਚਿਆਂ ਦੇ ਇਲਾਜ ‘ਤੇ ਹੈ। ਪੁਲਿਸ ਵੱਲੋਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਿਸਦੀ ਵੀ ਗਲਤੀ ਪਾਈ ਜਾਵੇਗੀ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

Ujjain Accident

ਦੱਸਿਆ ਜਾ ਰਿਹਾ ਹੈ ਕਿ ਨਾਗਦਾ ਦੇ ਫ਼ਾਤਿਮਾ ਕਾਨਵੈਂਟ ਸਕੂਲ ਦੇ ਬੱਚਿਆਂ ਨਾਲ ਭਰੀ ਟ੍ਰੈਕਸ ਗੱਡੀ ਨੂੰ ਝਿਰਨੀਆ ਫ਼ੰਟੇ ਦੇ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਸਕੂਲੀ ਗੱਡੀ ਦੇ ਪਰਖੱਚੇ ਉਸ ਗਏ ਤੇ ਪਲਟ ਗਈ। ਇਸ ਹਾਦਸੇ ਤੋਂ ਬਾਅਦ ਬੱਚਿਆਂ ਦੀਆਂ ਚੀਕਾਂ ਦੀਆਂ ਅਵਾਜ਼ਾਂ ਹੀ ਸਾਰੇ ਪਾਸੇ ਸੁਣਾਈ ਦੇ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਬੱਚੇ ਗੱਡੀ ਵਿੱਚ ਫੱਸਸ ਗਏ ਸਨ ਜਿਨ੍ਹਾਂ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

The post ਦਰਦਨਾਕ ਹਾਦਸਾ: ਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ, 4 ਵਿਦਿਆਰਥੀਆਂ ਦੀ ਮੌਤ appeared first on Daily Post Punjabi.