UK PM Boris Johnson marries Archives - Daily Post Punjabi

ਬ੍ਰਿਟੇਨ ਦੇ PM ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਇਮੰਡਸ ਨਾਲ ਰਚਾਇਆ ਵਿਆਹ
ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਗੁੱਪਚੁੱਪ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ ਮੀਡੀਆ ਦੇ ਅਨੁਸਾਰ ਇਹ ਸਮਾਰੋਹ ਸ਼ਨੀਵਾਰ ਨੂੰ ਵੈਸਟਮਿੰਸਟਰ ਗਿਰਜਾਘਰ ਵਿੱਚ ਆਯੋਜਿਤ ਕੀਤਾ ਗਿਆ ਸੀ ।

UK PM Boris Johnson marries

ਜਾਨਸਨ ਦੇ ਡਾਉਨਿੰਗ ਸਟ੍ਰੀਟ ਦਫਤਰ ਦੀ ਇੱਕ ਮਹਿਲਾ ਬੁਲਾਰੇ ਨੇ ਇਨ੍ਹਾਂ ਰਿਪੋਰਟਾਂ ‘ਤੇ  ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਤਵਾਰ ਨੂੰ ਬ੍ਰਿਟਿਸ਼ ਅਖਬਾਰ ਅਨੁਸਾਰ ਇਸ ਵਿਆਹ ਵਿੱਚ ਸਾਰੇ ਮਹਿਮਾਨਾਂ ਨੂੰ ਆਖਰੀ ਸਮੇਂ ਵਿੱਚ ਸੱਦਾ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਵੀਅਤਨਾਮ ‘ਚ India-UK Corona Variant ਦੇ ਹਾਈਬ੍ਰਿਡ ਵਾਇਰਸ ਦਾ ਕਹਿਰ, ਹਵਾ ‘ਚ ਰਿਹਾ ਤੇਜ਼ੀ ਨਾਲ ਫੈਲ

ਇਥੋਂ ਤੱਕ ਕਿ ਜਾਨਸਨ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੇ ਕਾਰਨ ਬ੍ਰਿਟੇਨ ਵਿੱਚ ਇਸ ਸਮੇਂ ਵਿਆਹ ਵਿੱਚ ਸਿਰਫ 30 ਲੋਕਾਂ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਮਿਲਦੀ ਹੈ।

UK PM Boris Johnson marries

ਦਰਅਸਲ, 56 ਸਾਲਾਂ ਬੋਰਿਸ ਜਾਨਸਨ 2019 ਤੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਡਾਊਨਿੰਗ ਸਟ੍ਰੀਟ ਵਿੱਚ ਆਪਣੀ 33 ਸਾਲਾਂ ਮੰਗੇਤਰ ਕੈਰੀ ਸਾਇਮੰਡਸ ਨਾਲ ਰਹਿ ਰਹੇ ਹਨ । ਪਿਛਲੇ ਸਾਲ ਦੋਵਾਂ ਨੇ ਆਪਣੇ ਰਿਸ਼ਤਿਆਂ ਦਾ ਐਲਾਨ ਕੀਤਾ ਸੀ ਅਤੇ ਆਉਣ ਵਾਲੇ ਬੱਚੇ ਬਾਰੇ ਵੀ ਦੱਸਿਆ। ਉਨ੍ਹਾਂ ਦੇ ਬੇਟੇ ਦਾ ਜਨਮ ਅਪ੍ਰੈਲ 2020 ਵਿੱਚ ਹੋਇਆ ਸੀ।

ਇਹ ਵੀ ਪੜ੍ਹੋ: ਦਿੱਲੀ ‘ਚ 7 ਜੂਨ ਤੱਕ ਵਧਿਆ ਲਾਕਡਾਊਨ, ਪਰ ਇਨ੍ਹਾਂ ਨੂੰ ਮਿਲੇਗੀ ਸੋਮਵਾਰ ਤੋਂ ਛੋਟ

ਦੱਸ ਦੇਈਏ ਕਿ ਬੌਰਿਸ ਜਾਨਸਨ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ । ਜਾਨਸਨ ਦਾ ਆਖਰੀ ਵਾਰੀ ਵਿਆਹ ਇੱਕ ਵਕੀਲ ਮਰੀਨਾ ਵ੍ਹੀਲਰ ਨਾਲ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਇਕੱਠੇ ਸਨ ਪਰ ਸਤੰਬਰ 2018 ਵਿੱਚ ਐਲਾਨ ਕੀਤਾ ਕਿ ਉਹ ਵੱਖ ਹੋ ਗਏ ਹਨ।

ਇਹ ਵੀ ਦੇਖੋ: ਅਭੈ ਚੌਟਾਲਾ ਨੇ ਰਗੜ ਦਿੱਤਾ ਦੀਪ ਸਿੱਧੂ, ਕਿਹਾ ਸੰਘ ਦੇ ਇਸ਼ਾਰੇ ‘ਤੇ ਹਿੰਦੂ-ਸਿੱਖ ਫੁੱਟ ਪਵਾ ਰਿਹਾ!

The post ਬ੍ਰਿਟੇਨ ਦੇ PM ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਇਮੰਡਸ ਨਾਲ ਰਚਾਇਆ ਵਿਆਹ appeared first on Daily Post Punjabi.