UK re-helps India in covid crisis Archives - Daily Post Punjabi

ਕੋਰੋਨਾ ਸੰਕਟ ‘ਚ ਫਸੇ ਭਾਰਤ ਦੀ UK ਨੇ ਮੁੜ ਕੀਤੀ ਮਦਦ, ਭਾਰਤ ਭੇਜੇ 1200 ਆਕਸੀਜਨ ਸਿਲੰਡਰ
UK re-helps India in covid crisis: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ । ਇਸ ਵਿਚਾਲੇ ਕੋਰੋਨਾ ਨਾਲ ਨਜਿੱਠਣ ਲਈ ਬ੍ਰਿਟੇਨ ਵੱਲੋਂ 1200 ਆਕਸੀਜਨ ਸਿਲੰਡਰ ਭਾਰਤ ਭੇਜੇ ਗਏ ਹਨ।

UK re-helps India in covid crisis

ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਅੱਜ ਬ੍ਰਿਟਿਸ਼ ਆਕਸੀਜਨ ਕੰਪਨੀ ਤੋਂ 1200 ਆਕਸੀਜਨ ਸਿਲੰਡਰ ਭਾਰਤ ਆਏ ਹਨ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਤੋਂ ਤਿੰਨ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰਾਂ ਦੀ ਇੱਕ ਖੇਪ ਬ੍ਰਿਟੇਨ ਤੋਂ ਭਾਰਤ ਆਈ ਸੀ । ਜਿਸ ਵਿੱਚ ਹਰੇਕ ਜੈਨਰੇਟਰ ਇੱਕ ਮਿੰਟ ਵਿੱਚ 500 ਲੀਟਰ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ, ਜੋ ਇੱਕ ਸਮੇਂ ਵਿੱਚ 50 ਲੋਕਾਂ ਦਾ ਇਲਾਜ ਕਰਨ ਲਈ ਕਾਫ਼ੀ ਹੈ । ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ ।

ਗੌਰਤਲਬ ਹੈ ਕਿ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਅੱਜ ਇੰਡੋਨੇਸ਼ੀਆ ਵੱਲੋਂ ਵੀ 200 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਗਏ ਹਨ।

ਇਹ ਵੀ ਦੇਖੋ: ”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ

The post ਕੋਰੋਨਾ ਸੰਕਟ ‘ਚ ਫਸੇ ਭਾਰਤ ਦੀ UK ਨੇ ਮੁੜ ਕੀਤੀ ਮਦਦ, ਭਾਰਤ ਭੇਜੇ 1200 ਆਕਸੀਜਨ ਸਿਲੰਡਰ appeared first on Daily Post Punjabi.