ukrain Archives - Daily Post Punjabi

ਰੂਸ ਨਾਲ ਨਜਿੱਠਣ ਦੀ ਤਿਆਰੀ: ਯੂਕਰੇਨ ‘ਚ ਆਮ ਲੋਕ ਨਕਲੀ ਬੰਦੂਕਾਂ ਨਾਲ ਕਰ ਰਹੇ ਨੇ ਯੁੱਧ ਦਾ ਅਭਿਆਸ
ਰੂਸ ਤੇ ਯੂਕਰੇਨ ਵਿੱਚ ਸੀਜ਼ਫਾਇਰ ਦੇ ਬਾਅਦ ਵੀ ਤਣਾਅ ਬਰਕਰਾਰ ਹੈ। ਰੂਸੀ ਫੌਜ ਜ਼ਮੀਨ ਦੇ ਨਾਲ-ਨਾਲ ਸਮੁੰਦਰ ਵਿੱਚ ਵੀ ਯੂਕਰੇਨ ਦੀ ਘੇਰਾਬੰਦੀ ਕਰ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਡਿਪਲੋਮੈਟਸ ਦੀ ਗੱਲਬਾਤ ਡੀਰੇਲ ਹੁੰਦੀ ਹੈ ਤਾਂ ਯੂਕਰੇਨ ਦੇ ਪੂਰਬੀ ਬਾਰਡਰ ‘ਤੇ ਯੁੱਧ ਹੋ ਸਕਦਾ ਹੈ। ਸੰਭਾਵਿਤ ਰੂਸੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਯੂਕਰੇਨ ਦੇ ਆਮ ਲੋਕਾਂ ਨੇ ਵੀ ਕਮਰ ਕਸ ਲਈ ਹੈ। ਆਮ ਲੋਕ ਆਪਣੀ ਮਰਜ਼ੀ ਨਾਲ ਫੌਜ ਨਾਲ ਮਿਲ ਕੇ ਨਕਲੀ ਬੰਦੂਕਾਂ ਰਾਹੀਂ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਫੌਜੀ ਅਭਿਆਸ ਕਰ ਰਹੇ ਹਨ।

Preparing to deal with Russia

ਮੀਡੀਆ ਰਿਪੋਰਟਾਂ ਅਨੁਸਾਰ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਖੇਤਰੀ ਸੁਰੱਖਿਆ ਬਲਾਂ ਨੇ ਫੌਜੀ ਅਭਿਆਸ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਹੋਰਡਿੰਗਜ਼ ਲਗਾਏ ਹਨ। ਜਿਨ੍ਹਾਂ ‘ਤੇ “ਜਾਣੋ ਅੱਜ ਆਪਣੇ ਘਰਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ” ਲਿਖਿਆ ਗਿਆ ਹੈ। ਖੇਤਰੀ ਸੁਰੱਖਿਆ ਬਲਾਂ ਦੀ ਸਥਾਪਨਾ 2014 ਵਿੱਚ ਰੂਸ ਦੇ ਕਰੀਮੀਆ ‘ਤੇ ਕਬਜ਼ੇ ਦੇ ਬਾਅਦ ਕੀਤੀ ਗਈ ਸੀ। ਇਸ ਅਭਿਆਸ ਵਿੱਚ ਆਮ ਲੋਕਾਂ ਨੂੰ ਹਮਲੇ ਦੀ ਛਾਪਮਾਰ ਤਕਨੀਕ ਦੇ ਨਾਲ ਬੰਦੂਕ ਚਲਾਉਣ ਦੀ ਮੂਲ ਗੱਲਾਂ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਚੋਣਾਂ 2022: ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ

ਇਸ ਸਬੰਧੀ ਰਿਟਾਇਰਡ ਯੂਕਰੇਨੀ ਜਨਰਲ ਵਲਾਦਿਮੀਰ ਹੈਵਰਿਲੋਵ ਦਾ ਕਹਿਣਾ ਹੈ ਕਿ 2014 ਦੇ ਮੁਕਾਬਲੇ ਹੁਣ ਹਾਲਾਤ ਬਿਲਕੁਲ ਅਲੱਗ ਹਨ। ਅੱਜ ਫੌਜ ਦੀ ਮਦਦ ਕਰਨ ਲਈ ਲੱਖਾਂ ਨਾਗਰਿਕ ਵਧੀਆ ਢੰਗ ਨਾਲ ਤਿਆਰ ਹਨ। ਦੱਸ ਦੇਈਏ ਕਿ ਆਮ ਲੋਕਾਂ ਦੀ ਇਹ ਮਿਲਟਰੀ ਐਕਸਰਸਾਈਜ਼ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਅਮਰੀਕਾ ਤੇ ਨਾਟੋ ਸ਼ਾਇਦ ਹੀ ਉਸਦੀ ਰੱਖਿਆ ਲਈ ਫੌਜ ਭੇਜਣਗੇ। ਨਾਟੋ ਦੇ ਮੁੱਖ ਅਧਿਕਾਰੀ ਜੇਨਸ ਸਟੋਲਟੇਬਰਗ ਨੇ ਕਿਹਾ ਕਿ ਜੇਕਰ ਰੂਸ ਯੂਕਰੇਨ ‘ਤੇ ਹਮਲਾ ਕਰ ਵੀ ਦਿੰਦਾ ਹੈ ਤਾਂ ਸਾਡੀ ਯੋਜਨਾ ਫੌਜ ਭੇਜਣ ਦੀ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

The post ਰੂਸ ਨਾਲ ਨਜਿੱਠਣ ਦੀ ਤਿਆਰੀ: ਯੂਕਰੇਨ ‘ਚ ਆਮ ਲੋਕ ਨਕਲੀ ਬੰਦੂਕਾਂ ਨਾਲ ਕਰ ਰਹੇ ਨੇ ਯੁੱਧ ਦਾ ਅਭਿਆਸ appeared first on Daily Post Punjabi.

ਵੱਡੀ ਖਬਰ: ਕਾਬੁਲ ‘ਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਯੂਕਰੇਨ ਦੇ ਇੱਕ ਜਹਾਜ਼ ਦੇ ਹਾਈਜੈਕ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਜਹਾਜ਼ ਯੂਕਰੇਨੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਪਹੁੰਚਿਆ ਸੀ ।

Ukrainian evacuation plane hijacked

ਯੂਕਰੇਨ ਦੇ ਡਿਪਟੀ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਇਸ ਜਹਾਜ਼ ਨੂੰ ਹਾਈਜੈਕ ਤੋਂ ਬਾਅਦ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ

ਯੂਕਰੇਨ ਸਰਕਾਰ ਵਿੱਚ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਵੱਲੋਂ ਸਾਡੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ । ਮੰਗਲਵਾਰ ਨੂੰ ਇਹ ਜਹਾਜ਼ ਸਾਡੇ ਤੋਂ ਗਾਇਬ ਹੋ ਗਿਆ ਸੀ। ਯੂਕਰੇਨੀ ਲੋਕਾਂ ਨੂੰ ਏਅਰਲਿਫਟ ਕਰਨ ਦੀ ਬਜਾਏ ਜਹਾਜ਼ ਵਿੱਚ ਸਵਾਰ ਕੁਝ ਲੋਕ ਇਸਨੂੰ ਈਰਾਨ ਲੈ ਗਏ। ਸਾਡੇ ਤਿੰਨ ਹੋਰ ਏਅਰਲਿਫਟ ਯਤਨ ਸਫਲ ਨਹੀਂ ਹੋ ਸਕੇ, ਕਿਉਂਕਿ ਸਾਡੇ ਲੋਕ ਏਅਰਪੋਰਟ ਨਹੀਂ ਪਹੁੰਚ ਸਕੇ।

Ukrainian evacuation plane hijacked

ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਗਵਾਕਾਰ ਹਥਿਆਰਬੰਦ ਸਨ । ਹਾਲਾਂਕਿ, ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਹਾਜ਼ ਨੂੰ ਕੀ ਹੋਇਆ ਜਾਂ ਕੀ ਕੀਵ ਇਸ ਜਹਾਜ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ।

ਇਹ ਵੀ ਦੇਖੋ: Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਵੱਡੀ ਖਬਰ: ਕਾਬੁਲ ‘ਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼ appeared first on Daily Post Punjabi.