Ukrainian evacuation plane hijacked Archives - Daily Post Punjabi

ਵੱਡੀ ਖਬਰ: ਕਾਬੁਲ ‘ਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਯੂਕਰੇਨ ਦੇ ਇੱਕ ਜਹਾਜ਼ ਦੇ ਹਾਈਜੈਕ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਜਹਾਜ਼ ਯੂਕਰੇਨੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਅਫਗਾਨਿਸਤਾਨ ਪਹੁੰਚਿਆ ਸੀ ।

Ukrainian evacuation plane hijacked

ਯੂਕਰੇਨ ਦੇ ਡਿਪਟੀ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਇਸ ਜਹਾਜ਼ ਨੂੰ ਹਾਈਜੈਕ ਤੋਂ ਬਾਅਦ ਈਰਾਨ ਵੱਲ ਲਿਜਾਇਆ ਜਾ ਰਿਹਾ ਹੈ ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ

ਯੂਕਰੇਨ ਸਰਕਾਰ ਵਿੱਚ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਵੱਲੋਂ ਸਾਡੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ । ਮੰਗਲਵਾਰ ਨੂੰ ਇਹ ਜਹਾਜ਼ ਸਾਡੇ ਤੋਂ ਗਾਇਬ ਹੋ ਗਿਆ ਸੀ। ਯੂਕਰੇਨੀ ਲੋਕਾਂ ਨੂੰ ਏਅਰਲਿਫਟ ਕਰਨ ਦੀ ਬਜਾਏ ਜਹਾਜ਼ ਵਿੱਚ ਸਵਾਰ ਕੁਝ ਲੋਕ ਇਸਨੂੰ ਈਰਾਨ ਲੈ ਗਏ। ਸਾਡੇ ਤਿੰਨ ਹੋਰ ਏਅਰਲਿਫਟ ਯਤਨ ਸਫਲ ਨਹੀਂ ਹੋ ਸਕੇ, ਕਿਉਂਕਿ ਸਾਡੇ ਲੋਕ ਏਅਰਪੋਰਟ ਨਹੀਂ ਪਹੁੰਚ ਸਕੇ।

Ukrainian evacuation plane hijacked

ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਗਵਾਕਾਰ ਹਥਿਆਰਬੰਦ ਸਨ । ਹਾਲਾਂਕਿ, ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਹਾਜ਼ ਨੂੰ ਕੀ ਹੋਇਆ ਜਾਂ ਕੀ ਕੀਵ ਇਸ ਜਹਾਜ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ।

ਇਹ ਵੀ ਦੇਖੋ: Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਵੱਡੀ ਖਬਰ: ਕਾਬੁਲ ‘ਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼ appeared first on Daily Post Punjabi.