uma bharti Archives - Daily Post Punjabi

ਅਗਲੀਆਂ ਚੋਣਾਂ ਤੱਕ ਕਾਂਗਰਸ ‘ਚ ਸਿਰਫ ਰਾਹੁਲ-ਪ੍ਰਿਯੰਕਾ ਗਾਂਧੀ ਬਚਣਗੇ, ਬਾਕੀ ਸਭ ਘਰ ਬੈਠ ਜਾਣਗੇ-ਉਮਾ ਭਾਰਤੀ
uma bharti attack on rahul gandhi and priyanka gandhi: ਕਾਂਗਰਸ ਦੀ ਦੇਸ਼ ‘ਚ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਉਮਾ ਭਾਰਤੀ ਨੇ ਕਾਂਗਰਸ ‘ਤੇ ਤੰਜ ਕੱਸਿਆ ਹੈ।ਉਮਾ ਭਾਰਤੀ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਆਉਂਦੇ-ਆਉਂਦੇ ਕਾਂਗਰਸ ‘ਚ ਸਿਰਫ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹੀ ਬਚਣਗੇ।ਬਾਕੀ ਸਾਰੇ ਨੇਤਾ ਜਾਂ ਤਾਂ ਕਾਂਗਰਸ ਛੱਡ ਦੇਣਗੇ ਜਾਂ ਘਰ ਬੈਠ ਜਾਣਗੇ।ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਹੀ ਨਹੀ ਸਗੋਂ ਵਿਰੋਧੀ ਧਿਰ ਦੀ ਵੀ ਹੁੰਦੀ ਹੈ।ਜੇਕਰ ਦੇਸ਼ ਸੰਕਟ ‘ਚ ਹੈ ਤਾਂ ਵਿਰੋਧੀਆਂ ਨੂੰ ਵੀ ਦੇਸ਼ ਦੇ ਨਾਲ ਖੜਾ ਹੋਣਾ ਚਾਹੀਦਾ ਹੈ।

uma bharti attack on rahul gandhi and priyanka gandhi

ਬੰਗਾਲ ‘ਚ ਹਿੰਦੂਆਂ ਦੀ ਰਾਜਨੀਤੀ ‘ਤੇ ਉਮਾ ਭਾਰਤੀ ਨੇ ਕਿਹਾ, ਮਮਤਾ ਨੇ ਪਹਿਲਾਂ ਕਾਂਗਰਸ ਦੇ ਨਾਲ ਵਾਮਪੰਥੀਆਂ ਦਾ ਇਸਤੇਮਾਲ ਕੀਤਾ।ਪਰ ਅੱਜ ਉਹ ਇਕੱਲੀ ਪੈ ਗਈ ਹੈ।ਅੱਜ ਜਨਤਾ ਸਭ ਸਮਝ ਗਈ ਹੈ।ਮਮਤਾ ਦੀ ਚੋਟ ‘ਤੇ ਉਮਾ ਭਾਰਤੀ ਨੇ ਕਿਹਾ, ਪਤਾ ਨਹੀਂ ਉਨਾਂ੍ਹ ਨੂੰ ਚੋਟ ਕਿਵੇਂ ਲੱਗ ਗਈ।ਉਨਾਂ੍ਹ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ।ਮਮਤਾ ਕਦੇ ਵੀ ਸੱਤਾ ‘ਚ ਨਹੀਂ ਆ ਸਕੇਗੀ।ਉਮਾ ਭਾਰਤੀ ਨੇ ਕਿਹਾ ਕਿ ਮੈਂ ਬੰਗਾਲ ਜਾਉਂਗੀ।ਮਮਤਾ ਬਹੁਤ ਹੀ ਗਲਤ ਭਾਸ਼ਾ ਦਾ ਵਰਤੋਂ ਕਰ ਰਹੀ ਹੈ।ਉਹ ਆਪਣਾ ਆਪਾ ਖੋ ਚੁੱਕੀ ਹੈ।ਉਨਾਂ੍ਹ ਦਾ ਇਥੋਂ ਪੱਤਾ ਸਾਫ ਹੋ ਚੁੱਕੀ ਹੈ।ਪਰ ਮੇਰਾ ਮੁੱਖ ਫੋਕਸ ਗੰਗਾ ‘ਤੇ ਹੈ।

The post ਅਗਲੀਆਂ ਚੋਣਾਂ ਤੱਕ ਕਾਂਗਰਸ ‘ਚ ਸਿਰਫ ਰਾਹੁਲ-ਪ੍ਰਿਯੰਕਾ ਗਾਂਧੀ ਬਚਣਗੇ, ਬਾਕੀ ਸਭ ਘਰ ਬੈਠ ਜਾਣਗੇ-ਉਮਾ ਭਾਰਤੀ appeared first on Daily Post Punjabi.

AIIMS ‘ਚ ਭਰਤੀ ਹੋਈ ਓਮਾ ਭਾਰਤੀ, ਕਿਹਾ ਠੀਕ ਹੋ ਕੇ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਣਾ ਚਾਹੁੰਦੀ ਹਾਂ…..
bjp uma bharati coronavirus positive: ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਆਗੂ ਓਮਾ ਭਾਰਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ‘ਤੇ ਓਮਾ ਭਾਰਤੀ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਓਮਾ ਭਾਰਤੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਏਮਜ਼ ‘ਚ ਭਰਤੀ ‘ਚ ਜੇਰੇ ਇਲਾਜ ਹਾਂ।ਸਿਹਤ ਮੰਤਰੀ ਹਰਸ਼ਵਰਧਨ ਕਾਫੀ ਚਿੰਤਿਤ ਹਨ।ਬੀਤੀ ਰਾਤ ਮੈਨੂੰ ਬੁਖਾਰ ਹੋਇਆ ਸੀ।ਮੇਰੀ ਏਮਜ਼ ‘ਚ ਜਾਂਚ-ਪੜਤਾਲ ਹੋਣ ਦੇ ਬਾਅਦ ਜਦੋਂ ਮੈਨੂੰ ਪਾਜ਼ੇਟਿਵ ਰਿਪੋਰਟ ਮਿਲੀ ਤਾਂ ਮੈਂ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਭਰਤੀ ਹੋਈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਲਾਜ ਦੇ ਤੁਰੰਤ ਬਾਅਦ ਹਾਈਕੋਰਟ ਪੇਸ਼ ਹੋਣਾ ਚਾਹੁੰਦੀ ਹੈ।ਦੱਸਣਯੋਗ ਹੈ ਕਿ 30 ਸਤੰਬਰ ਨੂੰ ਲਖਨਊ ਦੀ ਸੀ.ਬੀ.ਆਈ ਅਦਾਲਤ ਬਾਬਰੀ ਵਿਧਵੰਸ ਮਾਮਲੇ ‘ਚ ਆਪਣਾ ਫੈਸਲਾ ਸੁਣਾਏਗੀ।

bjp uma bharati coronavirus positive

ਇਸ ਮਾਮਲੇ ‘ਚ ਓਮਾ ਭਾਰਤੀ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 30 ਤੋਂ ਵੱਧ ਲੋਕ ਦੋਸ਼ੀ ਹਨ।ਮਹੱਤਵਪੂਰਨ ਗੱਲ ਹੈ ਕਿ ਓਮਾ ਭਾਰਤੀ ਨੇ ਖੁਦ ਟਵੀਟ ਕਰਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ।ਓਮਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੀ ਟੀਮ ਨੂੰ ਖਬਰ ਦੇ ਕੇ ਬੁਲਾਇਆ ਹੈ ਅਤੇ ਆਪਣਾ ਕੋਰੋਨਾ ਟੈਸਟ ਕਰਾਇਆ।ਓਮਾ ਭਾਰਤੀ ਨੇ ਰਿਸ਼ੀਕੇਸ਼ ਅਤੇ ਹਰਿਦੁਆਰ ਵਿਚਾਲੇ ਇੱਕ ਸਥਾਨ ‘ਤੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ।ਸਾਬਕਾ ਕੇਂਦਰੀ ਮੰਤਰੀ ਲੰਬੇ ਸਮੇਂ ਤਕ ਉੱਤਰਾਖੰਡ ‘ਚ ਹੀ ਰੁਕੀ ਹੋਈ ਹੈ, ਇਸ ਤੋਂ ਪਹਿਲਾਂ ਆਪਣੀ ਯਾਤਰਾ ਦੌਰਾਨ ਉਹ ਇੱਕ ਵਾਰ ਡਿੱਗ ਗਈ ਸੀ ਤਾਂ ਉਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ।ਓਮਾ ਭਾਰਤੀ ਨੇ ਅਪੀਲ ਕੀਤੀ ਕਿ ਜੋ ਵੀ ਉਨ੍ਹਾਂ ਦੇ ਸੰਪਰਕ ‘ਚ ਆਇਆ ਹੈ, ਉਹ ਵੀ ਆਪਣਾ ਕੋਰੋਨਾ ਟੈਸਰ ਜ਼ਰੂਰ ਕਰਵਾ ਲੈਣ।

The post AIIMS  ‘ਚ ਭਰਤੀ ਹੋਈ ਓਮਾ ਭਾਰਤੀ, ਕਿਹਾ ਠੀਕ ਹੋ ਕੇ ਸੀ.ਬੀ.ਆਈ. ਕੋਰਟ ‘ਚ ਪੇਸ਼ ਹੋਣਾ ਚਾਹੁੰਦੀ ਹਾਂ….. appeared first on Daily Post Punjabi.

BJP ਨੇਤਾ ਉਮਾ ਭਾਰਤੀ ਕੋਰੋਨਾ ਪਾਜ਼ੀਟਿਵ, ਉੱਤਰਾਖੰਡ ‘ਚ ਖੁਦ ਨੂੰ ਕੀਤਾ ਕੁਆਰੰਟੀਨ
BJP leader Uma Bharti: ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੀ ਨੇਤਾ ਉਮਾ ਭਾਰਤੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਉਮਾ ਭਾਰਤੀ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੀ ਟੀਮ ਨੂੰ ਖ਼ਬਰ ਦੇ ਕੇ ਬੁਲਾਇਆ ਅਤੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਉਮਾ ਭਾਰਤੀ ਨੇ ਰਿਸ਼ੀਕੇਸ਼ ਅਤੇ ਹਰਿਦੁਆਰ ਦੇ ਵਿਚਕਾਰ ਇੱਕ ਜਗ੍ਹਾ ‘ਤੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਉਮਾ ਭਾਰਤੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

BJP leader Uma Bharti

ਉਮਾ ਭਾਰਤੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਤੁਹਾਡੀ ਜਾਣਕਾਰੀ ਲਈ ਇਹ ਪਾ ਰਹੀ ਹਾਂ ਕਿ ਮੈਂ ਅੱਜ ਆਪਣੀ ਪਹਾੜੀ ਯਾਤਰਾ ਦੀ ਸਮਾਪਤੀ ਦੇ ਆਖਰੀ ਦਿਨ ਪ੍ਰਸ਼ਾਸਨ ਨੂੰ ਤਾਕੀਦ ਕਰਦਿਆਂ ਕੋਰੋਨਾ ਟੈਸਟ ਦੀ ਟੀਮ ਨੂੰ ਬੁਲਾਇਆ ਕਿਉਂਕਿ ਮੈਨੂੰ 3 ਦਿਨ ਤੋਂ ਹਲਕਾ ਬੁਖਾਰ ਸੀ।”

२) मैंने हिमालय में कोविड के सभी विधिनिषेध एवं सोशल डिस्टंस का पालन किया फिर भी मै अभी क़ोरोना पोज़िटिव निकली हू ।
— Uma Bharti (@umasribharti) September 26, 2020

ਉਮਾ ਭਾਰਤੀ ਨੇ ਇੱਕੋ ਸਮੇਂ ਕਈ ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੋਰੋਨਾ ਪਾਜ਼ੀਟਿਵ ਆਉਣ ਦੀ ਗੱਲ ਦੱਸੀ ਹੈ। ਉਮਾ ਭਾਰਤੀ ਨੇ ਟਵੀਟ ਵਿੱਚ ਲਿਖਿਆ ਕਿ ਮੈਂ ਹਿਮਾਲੀਆ ਵਿੱਚ ਕੋਵਿਡ ਦੇ ਸਾਰੇ ਕਾਨੂੰਨਾਂ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕੀਤਾ । ਫਿਰ ਵੀ, ਮੈਂ ਕੋਰੋਨਾ ਪਾਜ਼ੀਟਿਵ ਨਿਕਲੀ ਹਾਂ। ਮੈਂ ਹੁਣ ਹਰਿਦੁਆਰ ਅਤੇ ਰਿਸ਼ੀਕੇਸ਼ ਦਰਮਿਆਨ ਵੰਦੇ ਮਾਤਰਮ ਕੁੰਜ ਵਿੱਚ ਕੁਆਰੰਟੀਨ ਹਾਂ ਜੋ ਕਿ ਮੇਰੇ ਪਰਿਵਾਰ ਵਾਂਗ ਹੈ। ਮੈਂ 4 ਦਿਨਾਂ ਬਾਅਦ ਦੁਬਾਰਾ ਟੈਸਟ ਕਰਵਾਉਂਗੀ ਅਤੇ ਜੇ ਸਥਿਤੀ ਇਹੀ ਰਹੀ ਤਾਂ ਡਾਕਟਰਾਂ ਦੀ ਸਲਾਹ ਅਨੁਸਾਰ ਫੈਸਲਾ ਕਰੂੰਗੀ।

ਦੱਸ ਦੇਈਏ ਕਿ ਉਮਾ ਭਾਰਤੀ ਨੇ ਟਵੀਟ ਵਿੱਚ ਅਪੀਲ ਕੀਤੀ ਹੈ ਕਿ ਜੋ ਵੀ ਭੈਣ-ਭਰਾ ਮੇਰੇ ਸੰਪਰਕ ਵਿੱਚ ਆਏ ਹਨ ਜਾਂ ਉਹ ਜਾਣੂ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਅਤੇ ਸਾਵਧਾਨੀਆਂ ਵਰਤਣ।

The post BJP ਨੇਤਾ ਉਮਾ ਭਾਰਤੀ ਕੋਰੋਨਾ ਪਾਜ਼ੀਟਿਵ, ਉੱਤਰਾਖੰਡ ‘ਚ ਖੁਦ ਨੂੰ ਕੀਤਾ ਕੁਆਰੰਟੀਨ appeared first on Daily Post Punjabi.