uma bhartis controversial statement Archives - Daily Post Punjabi

BJP ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵਿਵਾਦਤ ਬਿਆਨ, ਕਿਹਾ – ‘Bureaucracy ਦੀ ਔਕਾਤ ਹੀ ਕੀ, ਸਾਡੀਆਂ ਚੱਪਲਾਂ ਚੱਕਦੀ ਹੈ’
ਭਾਜਪਾ ਦੀ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਅੱਜ ਇੱਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨੌਕਰਸ਼ਾਹੀ ਯਾਨੀ ਕਿ Bureaucracy ਨੂੰ ਚੱਪਲਾਂ ਚੁੱਕਣ ਵਾਲਾ ਦੱਸਿਆ ਹੈ।

ब्यूरोक्रेसी कुछ नहीं होती,चप्पल उठाने वाली होती है..चप्पल उठाती है हमारी @umasribharti का बयान @ndtv @ndtvindia @manishndtv@GargiRawat @sanket @alok_pandey@vinodkapri pic.twitter.com/IRBQNA9vVe
— Anurag Dwary (@Anurag_Dwary) September 20, 2021

ਉਮਾ ਭਾਰਤੀ ਨੇ ਕਿਹਾ ਕਿ ਨੌਕਰਸ਼ਾਹੀ ਕੁੱਝ ਵੀ ਨਹੀਂ ਹੈ, ਇਹ ਚੱਪਲਾਂ ਚੁੱਕਣ ਵਾਲੀ ਹੁੰਦੀ ਹੈ। ਸਾਡੀਆਂ ਚੱਪਲਾਂ ਚੱਕਦੀ ਹੈ। ਅਸੀਂ ਸਿਰਫ ਇਸਦੇ ਲਈ ਸਹਿਮਤ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕੀ ਸੋਚਦੇ ਹੋ, ਅਫਸਰਸ਼ਾਹੀ ਨੇਤਾ ਘੁਮਾਉਂਦੀ ਹੈ? ਨਹੀਂ, ਨਹੀਂ, ਗੱਲਬਾਤ ਪਹਿਲਾਂ ਪ੍ਰਾਈਵੇਟ ਵਿੱਚ ਹੁੰਦੀ ਹੈ, ਫਿਰ ਨੌਕਰਸ਼ਾਹੀ ਇਸਨੂੰ ਇੱਕ ਫਾਈਲ ਬਣਾ ਕੇ ਲਿਆਉਂਦੀ ਹੈ। ਸਾਨੂੰ ਪੁੱਛੋ, 11 ਸਾਲਾਂ ਤੋਂ ਕੇਂਦਰ ਵਿੱਚ ਮੰਤਰੀ ਰਹੇ, ਮੁੱਖ ਮੰਤਰੀ ਰਹੇ। ਪਹਿਲਾਂ ਅਸੀਂ ਗੱਲ ਕਰਦੇ ਹਾਂ, ਚਰਚਾ ਕਰਦੇ ਹਾਂ, ਫਿਰ ਫਾਈਲ ‘ਤੇ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਰੂਸੀ ਯੂਨੀਵਰਸਿਟੀ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ‘ਤੇ ਭਾਰਤੀ ਦੂਤਘਰ ਦਾ ਬਿਆਨ, ਕਿਹਾ- ‘ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ

ਉਮਾ ਭਾਰਤੀ ਨੇ ਕਿਹਾ ਕਿ ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ? ਅਸੀਂ ਉਨ੍ਹਾਂ ਨੂੰ ਤਨਖਾਹ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਨਿਯੁਕਤੀਆਂ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਤਰੱਕੀਆਂ (ਪ੍ਰਮੋਸ਼ਨ ) ਅਤੇ Demotion ਦੇ ਰਹੇ ਹਾਂ। ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਅਸਲ ਗੱਲ ਇਹ ਹੈ ਕਿ ਅਸੀਂ ਆਪਣੀ ਰਾਜਨੀਤੀ ਨੌਕਰਸ਼ਾਹੀ ਦੇ ਬਹਾਨੇ ਕਰਦੇ ਹਾਂ।

ਦੇਖੋ ਵੀਡੀਓ : ਜਿਸਦੇ ਘਰ ‘ਤੇ ਨਹੀਂ ਸੀ ਛੱਤ ਉਹ ਅੱਜ ਬਣਿਆ ਪੰਜਾਬ ਦਾ CM, ਦੇਖੋ ਚਰਨਜੀਤ ਚੰਨੀ ਦੀਆਂ ਗੱਲਾਂ ਨੇ ਸਭ ਨੂੰ ਕੀਤਾ ਭਾਵੁਕ..

The post BJP ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵਿਵਾਦਤ ਬਿਆਨ, ਕਿਹਾ – ‘Bureaucracy ਦੀ ਔਕਾਤ ਹੀ ਕੀ, ਸਾਡੀਆਂ ਚੱਪਲਾਂ ਚੱਕਦੀ ਹੈ’ appeared first on Daily Post Punjabi.