Uncle gave 1 crore rupees Archives - Daily Post Punjabi

ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ‘ਚ ਦਿੱਤਾ 1 ਕਰੋੜ ਰੁਪਏ ਸ਼ਗਨ, ਹਰ ਪਾਸੇ ਵਾਇਰਲ ਹੋਈ ਵੀਡੀਓ
ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੱਕ ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ ਰੁਪਏ ਨਾਨਕ ਛੱਕ ਵਜੋਂ ਦਿੱਤੇ ਹਨ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਦੀ ਧੀ ਸ਼ਿਵਾਨੀ ਅਤੇ ਸ਼ੀਤਲ ਦਾ ਵਿਆਹ ਸੀ । ਉਨ੍ਹਾਂ ਦਾ ਵਿਆਹ ਪਾਣੀਪਤ ਦੇ ਪਿੰਡ ਬਾਪੌਲੀ ਪਿੰਡ ਵਿੱਚ ਹੋਇਆ ਹੈ । ਵਿਆਹ ਦੇ ਕੁਝ ਘੰਟੇ ਪਹਿਲਾਂ ਨਾਨਕ ਛੱਕ ਦੀ ਰਸਮ ਅਦਾ ਕੀਤੀ ਗਈ । ਇਸ ਵਿੱਚ ਰੇਵਾੜੀ ਜ਼ਿਲ੍ਹੇ ਦੇ ਉਦਯੋਗਿਕ ਕਸਬਾ ਬਾਵਲ ਦੇ ਪਿੰਡ ਮੁੰਡਾਵਾਸ ਵਾਸੀ ਓਮਪ੍ਰਕਾਸ਼ ਨਾਨਕ ਛੱਕ ਲੈ ਕੇ ਪਹੁੰਚੇ।

Uncle gave 1 crore rupees

ਜਦੋਂ ਮਾਮਾ ਨਾਨਕ ਛੱਕ ਦੀ ਰਸਮ ਵਿੱਚ 500-500 ਰੁਪਏ ਦੇ ਨੋਟ ਕੱਢਣ ਲੱਗੇ ਤਾਂ ਸਮਾਗਮ ਵਿੱਚ ਮੌਜੂਦ ਹਰ ਕੋਈ ਦੰਗ ਰਹਿ ਗਿਆ । ਓਮਪ੍ਰਕਾਸ਼ ਨੇ ਆਪਣੀਆਂ ਦੋਨੋਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਨਕਦ ਅਤੇ 15 ਤੋਲੇ ਸੋਨਾ ਅਤੇ ਅੱਧਾ ਕਿੱਲੋ ਚਾਂਦੀ ਦਿੱਤੀ । ਨਾਨਕ ਛੱਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਓਟਾਵਾ ‘ਚ ਵਾਪਰੀ ਦਰਦ/ਨਾਕ ਘਟਨਾ, ਸਟੂਡੈਂਟ ਨੇ 4 ਬੱਚਿਆਂ ਸਣੇ 6 ਜੀਆਂ ਨੂੰ ਉਤਾਰਿਆ ਮੌ/ਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਸ਼ੀਤਲ ਦਾ ਮਾਮਾ ਓਮਪ੍ਰਕਾਸ਼ ਜ਼ਿਮੀਂਦਾਰ ਹੈ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਸੀ ਅਤੇ ਹੁਣ ਉਸ ਨੇ ਆਪਣੀਆਂ ਭਾਣਜੀਆਂ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ‘ਚ ਦਿੱਤਾ 1 ਕਰੋੜ ਰੁਪਏ ਸ਼ਗਨ, ਹਰ ਪਾਸੇ ਵਾਇਰਲ ਹੋਈ ਵੀਡੀਓ appeared first on Daily Post Punjabi.