under Archives - Daily Post Punjabi

ਦਿੱਲੀ: ਅਕਸ਼ਰਧਾਮ ਮੰਦਰ 13 ਅਕਤੂਬਰ ਤੋਂ ਖੁੱਲ੍ਹਣਗੇ, ਇਹ ਨਿਯਮ ਲਾਗੂ ਹੋਣਗੇ
akshardham temple open oct 13 under strict norms: ਦੇਸ਼ ‘ਚ ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਹੌਲੀ-ਹੌਲੀ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ।ਦਿੱਲੀ ਦਾ ਵਿਸ਼ਵ ਪ੍ਰਸਿੱਧ ਸਵਾਮੀਨਰਾਇਣ ਅਕਸ਼ਰਧਾਮ ਮੰਦਿਰ ਵੀ ਹੁਣ ਖੁੱਲਣ ਜਾ ਰਿਹਾ ਹੈ।ਅਕਸ਼ਰਧਾਮ ਮੰਦਿਰ 13 ਅਕਤੂਬਰ ਤੋਂ ਲੋਕਾਂ ਲਈ ਖੋਲ ਦਿੱਤਾ ਜਾਏਗਾ ਪਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਹੋਏ ਕਈ ਤਰ੍ਹਾਂ ਦੇ ਨਿਰਦੇਸ਼ ਵੀ ਤੈਅ ਕੀਤੇ ਗਏ ਹਨ।ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਕਸ਼ਰਧਾਮ ਮੰਦਿਰ ‘ਚ ਸਿਰਫ ਸ਼ਾਮ 5 ਵਜੇ ਤੋਂ 6:30 ਵਜੇ ਦੌਰਾਨ ਹੀ ਸੀਮਿਤ ਗਿਣਤੀ ‘ਚ ਲੋਕਾਂ ਦੀ ਐਂਟਰੀ ਹੋ ਸਕੇਗੀ।ਇਸ ਦੌਰਾਨ ਜੋ ਲੋਕ ਅੰਦਰ ਰਹਿਣਗੇ

akshardham temple open oct 13 under strict norms

ਉਹ 8 ਵਜੇ ਤੱਕ ਦਰਸ਼ਨ ਕਰਨ ਸਕਣਗੇ।ਅਕਸ਼ਰਧਾਮ ਮੰਦਿਰ ‘ਚ ਐਗਜ਼ੀਬੇਸ਼ਨ ਹਾਲ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।ਜਦੋਂਕਿ ਮੰਦਿਰ ‘ਚ ਆਉਣ ਵਾਲਿਆਂ ਲਈ ਸਿਰਫ ਮਿਊਜ਼ੀਕਲ ਫਾਉਂਟੇਨ ਖੁੱਲ੍ਹੇਗਾ।ਹਾਲਾਂਕਿ ਇਸ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਾਇਆ ਜਾਏਗਾ।ਮੰਦਿਰ ‘ਚ ਮਿਊਜ਼ੀਕਲ ਫਾਉਂਟੇਨ ‘ਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਸੀਮਿਤ ਸੰਖਿਆ ‘ਚ ਲੋਕਾਂ ਨੂੰ ਬੈਠਾਇਆ ਜਾਏਗਾ।ਹਾਲਾਂਕਿ ਫੂਡ ਕੋਰਟ, ਗਾਰਡਨ, ਬੁਕਸ ਐਂਡ ਗਿਫਟ ਸੈਂਟਰਸ ਲੋਕਾਂ ਲਈ ਖੁੱਲੇ ਰਹਿਣਗੇ।ਅਕਸ਼ਰਧਾਮ ਮੰਦਿਰ ‘ਚ ਪ੍ਰਵੇਸ਼ ਕਰਨ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।ਇਹੀ ਨਹੀਂ ਗੇਟ ‘ਤੇ ਥਰਮਲ ਸਕ੍ਰੀਨਿੰਗ ਕੀਤੀ ਜਾਣ ਤੋਂ ਬਾਅਦ ਹੀ ਮੰਦਿਰ ਦੇ ਅੰਦਰ ਐਂਟਰੀ ਹੋ ਸਕੇਗੀ।

The post ਦਿੱਲੀ: ਅਕਸ਼ਰਧਾਮ ਮੰਦਰ 13 ਅਕਤੂਬਰ ਤੋਂ ਖੁੱਲ੍ਹਣਗੇ, ਇਹ ਨਿਯਮ ਲਾਗੂ ਹੋਣਗੇ appeared first on Daily Post Punjabi.

ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਲਈ ਰਾਹਤ ਭਰੀ ਖਬਰ, ਜਾਣੋ….
covid-19 under control: ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ‘ਚ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਜਿਸ ਦੇ ਮੱਦੇਨਜ਼ਰ ਜਨਤਾ ਲਈ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੀਵਾਲੀ ਤਕ ਕੋਰੋਨਾ ਵਾਇਰਸ ‘ਤੇ ਕਾਬੂ ਪਾ ਲਿਆ ਜਾਵੇਗਾ।ਉਨ੍ਹਾਂ ਨੇ ਅਨੰਤਕੁਮਾਰ ਫਾਊਂਡੇਸ਼ਨ ਵਲੋਂ ਆਯੋਜਿਤ ‘ਨੇਸ਼ਨ ਫਸਟ’ ਵੇਬਿਨਾਰ ਸੀਰੀਜ ਦਾ ਉਦਘਾਟਨ ਕਰਦੇ ਹੋਏ ਕਿਹਾ।ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਅਸੀਂ ਭਾਰਤੀ ਵਾਸੀ ਇਸ ਮਹਾਂਮਾਰੀ ਨਾਲ ਨਜਿੱਠਣ ‘ਚ ਬਹੁਤ ਅੱਗੇ ਹਾਂ।ਉਨ੍ਹਾਂ ਕਿਹਾ ਕਿ,”ਕੋਰੋਨਾ ਵਾਇਰਸ ਇਸ ਸਾਲ ਹੀ ਦਿਵਾਲੀ ਤਕ ਕਾਫੀ ਨਿਯੰਤਰਣ ‘ਚ ਆ ਜਾਵੇਗਾ।” ਸਿਆਸੀ ਆਗੂਆਂ ਅਤੇ ਆਮ ਲੋਕਾਂ ਨੇ ਇਕੱਠੇ ਮਿਲ ਕੇ ਇਸ ਮਹਾਂਮਾਰੀ ਨਾਲ ਲੜਨ ਦਾ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਕੋਵਿਡ-19 ਦੇ ਮਾਮਲੇ ਆਉਣ ਨਾਲ ਬਹੁਤ ਪਹਿਲਾਂ ਹੀ ਇਸ ਨੂੰ ਲੈ ਕੇ ਸਿਹਤ ਅਧਿਕਾਰੀਆਂ ਨੇ ਮੀਟਿੰਗ ਕੀਤੀ ਸੀ।ਹਰਸ਼ਵਰਧਨ ਨੇ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਲੈ ਕੇ ਸਹਿਮਤੀ ਜਤਾ ਚੁੱਕੇ ਹਨ ਜਿਸਦੀ ਅਗਵਾਈ ਮੈਂ ਕਰ ਰਿਹਾ ਹਾਂ ਅਤੇ ਹੁਣ ਤਕ ਅਸੀਂ 22 ਵਾਰ ਮਿਲ ਚੁੱਕੇ ਹਾਂ।ਉਨ੍ਹਾਂ ਨੇ ਕਿਹਾ ਕਿ ਫਰਵਰੀ ਤਕ ਦੇਸ਼ ‘ਚ ਸਿਰਫ ਇੱਕ ਲੈਬ ਹੀ ਸੀ ਜਿਸ ਨੂੰ ਹੁਣ ਵਧਾ ਕੇ 1, 583 ਕਰ ਦਿੱਤਾ ਗਿਆ ਹੈ।

covid-19  under control

ਇਸ ‘ਚ 1,000 ਤੋਂ ਵੱਧ ਸਰਕਾਰੀ ਲੈਬਸ ਹਨ।ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਹਰ ਰੋਜ਼ 10 ਲੱਖ ਟੈਸਟ ਕੀਤੇ ਜਾ ਰਹੇ ਹਨ।ਜੋ ਕਿ ਸਾਡੇ ਉਦੇਸ਼ ਤੋਂ ਵੀ ਅੱਗੇ ਹਨ, ਹਰਸ਼ਵਰਧਨ ਨੇ ਡਾਕਟਰੀ ਯੰਤਰਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਪੀਪੀਈ ਕਿੱਟਾਂ, ਵੈਂਟੀਲੇਟਰਾਂ ਅਤੇ ਐਨ 95 ਮਾਸਕ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਹਰ ਰੋਜ਼ ਪੰਜ ਲੱਖ ਪੀਪੀਈ ਕਿੱਟਾਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ 10 ਨਿਰਮਾਤਾ ਐਨ 95 ਦੇ ਮਾਸਕ ਬਣਾਉਣ‘ ਤੇ ਕੰਮ ਕਰ ਰਹੇ ਹਨ। 25 ਕੰਪਨੀਆਂ ਹਵਾਦਾਰੀ ਕਰ ਰਹੀਆਂ ਹਨ।ਕੋਰੋਨਾ ਵਾਇਰਸ ਵੈਕਸੀਨ ‘ਤੇ ਹਰਸ਼ ਵਰਧਨ ਨੇ ਕਿਹਾ ਕਿ ਟੀਕੇ ਦਾ ਟ੍ਰਾਇਲ ਪੂਰੇ ਜ਼ੋਰਾਂ’ ਤੇ ਹੈ। ਤਿੰਨ ਟੀਕੇ ਉਨ੍ਹਾਂ ਦੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਹਨ ਜਦੋਂ ਕਿ ਚਾਰ ਟੀਕੇ ਪ੍ਰੀ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਹਨ. ਡਾਕਟਰ ਹਰਸ਼ਵਰਧਨ ਨੇ ਕਿਹਾ, ‘ਅਸੀਂ ਉਮੀਦ ਕਰ ਰਹੇ ਹਾਂ ਕਿ ਇਸ ਸਾਲ ਦੇ ਅੰਤ ਤੱਕ ਟੀਕਾ ਤਿਆਰ ਹੋ ਜਾਵੇਗਾ। ਅਸੀਂ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ਤਾ ਕਾਰਨ ਹੀ ਇਥੇ ਪਹੁੰਚ ਸਕੇ ਹਾਂ। ਦੱਸਣਯੋਗ ਹੈ ਕਿ ਦੇਸ਼ ਭਰ ‘ਚ ਕਰੀਬ 170 ਵੈਕਸੀਨਾਂ ‘ਤੇ ਕੰਮ ਚੱਲ ਰਿਹਾ ਹੈ।ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ‘ਚ ਘੱਟ ਤੋਂ ਘੱਟ 30 ਵੈਕਸੀਨ ਹਿਊਮਨ ਟ੍ਰਾਇਲ ਦੇ ਅੰਤਮ ਫੇਜ਼ ‘ਚ ਹੈ ਜਿਸ ‘ਚ ਭਾਰਤ ਦੀ ਕੋਵੈਕਸੀਨ ਅਤੇ ਆਕਸਫੋਰਡ ਯੂਨੀਵਰਸਿਟੀ ਵੀ ਸ਼ਾਮਲ ਹੈ।

The post ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਲਈ ਰਾਹਤ ਭਰੀ ਖਬਰ, ਜਾਣੋ…. appeared first on Daily Post Punjabi.

ਹੁਣ ਅੰਗਹੀਣਾਂ ਨੂੰ ਵੀ ਮਿਲੇਗਾ ਇਸ ਯੋਜਨਾ ਤਹਿਤ ਸਸਤਾ ਰਾਸ਼ਨ
disabled get ration under antyodaya scheme: ਅੰਗਹੀਣਾਂ ਨੂੰ ਵੀ ਹੁਣ ਭਾਰਤ ਸਰਕਾਰ ਦੀ ਅੰਤੋਦਿਆ ਯੋਜਨਾ ਤਹਿਤ ਲਾਭ ਮਿਲੇਗਾ। ਅੰਗਹੀਣਾਂ ਨੂੰ ਸਰਕਾਰ ਦੁਆਰਾ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਚਲਾਈ ਜਾ ਰਹੀ ਅੰਤੋਦਯ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਸਤਾ ਰਾਸ਼ਨ ਵੀ ਮਿਲੇਗਾ।

disabled get ration under antyodaya scheme

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿਹੜਾ ਵਿਅਕਤੀ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅਪਾਹਜ ਹੈ, ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਡੀਸੀ ਨੇ ਕਿਹਾ ਕਿ ਅਪਾਹਜ ਲੋਕ ਜੋ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀਆਂ ਅਰਜ਼ੀਆਂ 31 ਅਗਸਤ ਤੱਕ ਫੂਡ ਸਪਲਾਈ ਕੰਟਰੋਲਰ ਕੋਲ ਜਮ੍ਹਾਂ ਕਰਵਾਉਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਜੀਤ ਕੌਰ ਨੇ ਦੱਸਿਆ ਕਿ ਅਪਾਹਜਾਂ ਨੂੰ ਅਪੰਗਤਾ ਸਰਟੀਫਿਕੇਟ ਅਤੇ ਆਧਾਰ ਕਾਰਡ ਆਪਣੀ ਅਰਜ਼ੀ ਨਾਲ ਸਬੰਧਤ ਵਿਭਾਗ ਨੂੰ ਜਮ੍ਹਾ ਕਰਵਾਉਣੇ ਪੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਤੋਦਯ ਯੋਜਨਾ ਤਹਿਤ ਸਸਤਾ ਅਨਾਜ ਮੁਹੱਈਆ ਕਰਵਾਇਆ ਜਾਵੇਗਾ।

The post ਹੁਣ ਅੰਗਹੀਣਾਂ ਨੂੰ ਵੀ ਮਿਲੇਗਾ ਇਸ ਯੋਜਨਾ ਤਹਿਤ ਸਸਤਾ ਰਾਸ਼ਨ appeared first on Daily Post Punjabi.

ਬੰਦੂਕਾਂ ਦੇ ਸਾਏ ਹੇਠਾਂ ਰੁੱਖ
Trees under the shadow of guns :  ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਮਨੁੱਖਾਂ ਦਾ ਲਾਲਚ ਇਸ ਹੱਦ ਤਕ ਵੱਧ ਚੁੱਕੀ ਹੈ ਕਿ ਉਹ ਕੁਦਰਤ ਨਾਲ ਖਿਲਵਾੜ ਕਰਨ ਤੋਂ ਵੀ ਬਾਜ਼ ਨਹੀਂ ਆਉੁਂਦਾ।ਜੇਕਰ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਵੀ ਉਸ ਨੂੰ ਮੋੜਵਾਂ ਜਵਾਬ ਜ਼ਰੂਰ ਦਿੰਦੀ ਹੈ।ਇਸੇ ਤਰ੍ਹਾਂ ਦਾ ਦੁਖਦਾਈ ਬਿਰਤਾਂਤ ਜਗਰਾਓਂ ਸ਼ਹਿਰ ਦੇ ਜੰਗਲ ਬਿਆਨ ਕਰਦੇ ਹਨ।ਜਿਨ੍ਹਾਂ ਦੀ ਰਾਖੀ ਅੱਜ ਬੰਦੂਕਾਂ ਦੇ ਸਾਏ ਹੇਠ ਹੋ ਰਹੀ ਹੈ।ਇਸ ਸਾਰੀ ਘਟਨਾ ਦਾ ਜਾਇਜ਼ਾ ਸਾਡੇ ਡੇਲੀ ਪੋਸਟ ਪੰਜਾਬੀ ਦੇ ਪੱਤਰਕਾਰ ਮਨਦੀਪ ਕੌਰ ਸੰਧੂ ਨੇ ਲਿਆ।

Trees under the shadow of guns

ਜੰਗਲਾਤ ਵਿਭਾਗ ਦੇ ਅਧਿਕਾਰੀ ਮੋਹਨ ਸਿੰਘ ਨੇ ਗਲਬਾਤ ਦੌਰਾਨ ਦੱਸਿਆ ਕਿ ਅੱਜ ਇਸ ਜੰਗਲੀ ਖੇਤਰ ਦੀ ਰਾਖੀ ਬੰਦੂਕਾਂ ਦੇ ਸਾਏ ਹੇਠ ਸਾਬਕਾ 8 ਫੌਜ਼ੀਆਂ ਵਲੋਂ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਜੰਗਲ 227 ਏਕੜ ਦੀ ਜ਼ਮੀਨ ‘ਚ ਫੈਲਿਆ ਹੋਇਆ ਸੀ।ਲਾਲਚੀ ਲੋਕਾਂ ਵਲੋਂ ਪਹਿਲਾਂ ਦੋ ਵਾਰ 2 ਹਜ਼ਾਰ ਦੇ ਕਰੀਬ ਬੂਟੇ ਤਬਾਹ ਕਰ ਦਿੱਤੇ ਗਏ ਸਨ।ਕਈ ਲੋਕਾਂ ਨੇ ਜੰਗਲਾਤ ਵਿਭਾਗ ਦੀ ਸੈਂਕੜੇ ਏਕੜ ਜ਼ਮੀਨ ਜ਼ਬਤ ਆਪਣੇ ਕਬਜ਼ੇ ਕਰ ਲਈ ਸੀ।ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ 4-5 ਸਾਲਾਂ ਤੋਂ ਵਿਸ਼ੇਸ਼ ਹੰਬਲਾ ਮਾਰ ਕੇ ਲੋਕਾਂ ਤੋਂ ਉਹ ਜ਼ਮੀਨ ਛੁਡਵਾ ਲਈ ਹੈ ਅਤੇ ਹੁਣ ਉਥੇ ਨਵੇਂ ਜੰਗਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਨਵੇਂ ਜੰਗਲ ‘ਚ ਲਗਾਏ ਗਏ 48 ਹਜ਼ਾਰ ਤੋਂ ਵੱਧ ਨਵੇਂ ਬੂਟੇ।ਜਿਨ੍ਹਾਂ ‘ਚ ਸਭ ਤੋਂ ਵੱਧ ਟਾਹਲੀ ਦੇ ਬੂਟੇ ਲਗਾਏ ਗਏ।ਹੋਰ ਰੁੱਖ ਲਗਾਉਣ ਦੀ ਮੁਹਿੰਮ ਜਾਰੀ ਹੈ।ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਹੁਣ ਤਕ 800 ਏਕੜ ਜ਼ਮੀਨ ਲੋਕਾਂ ਦੇ ਕਬਜ਼ੇ ‘ਚੋਂ ਛੁਡਵਾਈ ਗਈ।ਜਗਰਾਓਂ ਖੇਤਰ ‘ਚ ਹੁਣ ਤਕ 90 ਹਜ਼ਾਰ ਰੁੱਖ ਲਾਏ ਗਏ।ਕੋਟਉਮਰਾ ਅਤੇ ਗੋਰਸੀਆਂ ‘ਚ ਲਾਏ ਗਏ ਹਜ਼ਾਰਾਂ ਏਕੜ ਜੰਗਲ, ਹਜ਼ਾਰਾਂ ਨਵੇਂ ਰੁੱਖ ਲਾਉਣ ਨਾਲ ਹੁਣ ਇਹ ਖੇਤਰ ਹਰਿਆ ਭਰਿਆ ਬਣਿਆ ਹੈ।80 ਪ੍ਰਤੀਸ਼ਤ ਟਾਹਲੀ ਦੇ ਦਰੱਖਤ ਲਾਏ ਗਏ।227 ਏਕੜ ਜ਼ਮੀਨ ਨੂੰ ਛੁਡਾ ਕੇ ਲਾਇਆ ਗਿਆ ਨਵਾਂ ਜੰਗਲ।ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਭਵਿੱਖ ‘ਚ ਵੀ ਅਸੀਂ ਹੋਰ ਬੂਟੇ ਅਤੇ ਲੋਕਾਂ ਹੇਠੋਂ ਜ਼ਮੀਨ ਛੁਡਵਾਈ ਜਾਵੇਗੀ।ਜੰਗਲਾਤ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਦੇ ਬੋਲਦੀਆਂ ਗੋਦਾਵਰੀਆਂ ਦਾ ਮਾਮਲਾ ਜਲਦ ਹੀ ਮਾਣਯੋਗ ਅਦਾਲਤ ਦੇ ਧਿਆਨ ‘ਚ ਲਿਆਂਦਾ ਜਾਵੇਗਾ।ਭਵਿੱਖ ‘ਚ ਨਵੇਂ ਬੂਟੇ ਲਾਉਣ ਦੀ ਮੁਹਿੰਮ ਜਾਰੀ ਰਹੇਗੀ।

The post ਬੰਦੂਕਾਂ ਦੇ ਸਾਏ ਹੇਠਾਂ ਰੁੱਖ appeared first on Daily Post Punjabi.