Underworld don dawood ibrahim brother Archives - Daily Post Punjabi

ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਬੁੱਧਵਾਰ ਨੂੰ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ ਹੈ। ਇਕਬਾਲ ਕਾਸਕਰ ਨੂੰ ਨਸ਼ਿਆਂ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ।

Underworld don dawood ibrahim brother

ਹਾਲ ਹੀ ਵਿੱਚ, ਐਨਸੀਬੀ ਨੇ ਚਰਸ ਦੀਆਂ ਦੋ ਖੇਪਾਂ ਫੜੀਆਂ ਸਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਮੋਟਰਸਾਈਕਲ ਰਾਹੀਂ ਕਸ਼ਮੀਰ ਤੋਂ ਮੁੰਬਈ ਲਿਆ ਰਹੇ ਸਨ। ਇਸ ਕੇਸ ਵਿੱਚ ਤਕਰੀਬਨ 25 ਕਿਲੋਗ੍ਰਾਮ ਚਰਸ ਫੜੀ ਗਈ ਸੀ। ਇਸੇ ਕੇਸ ਦੀ ਅਗਲੇਰੀ ਜਾਂਚ ਦੌਰਾਨ ਐਨਸੀਬੀ ਨੂੰ ਅੰਡਰਵਰਲਡ ਦੇ ਕਨੈਕਸ਼ਨ ਮਿਲੇ ਸਨ।

ਇਹ ਵੀ ਪੜ੍ਹੋ :  WTC ਫਾਈਨਲ : ਆਖ਼ਰੀ ਦਿਨ ਖੇਡ ਦੀ ਹੋਈ ਸ਼ੁਰੂਆਤ, ਹੁਣ ਰਿਜ਼ਰਵ ਡੇਅ ਕਰੇਗਾ ਚੈਂਪੀਅਨ ਦਾ ਫੈਸਲਾ

ਇਹੀ ਕਾਰਨ ਹੈ ਕਿ ਐਨਸੀਬੀ ਨੇ ਠਾਣੇ ਜੇਲ੍ਹ ਵਿੱਚ ਬੰਦ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਕਾਸਕਰ ਦਾ ਰਿਮਾਂਡ ਲਿਆ ਹੈ।

ਇਹ ਵੀ ਦੇਖੋ : Jaipal Bhullar ਸਰੀਰ ‘ਤੇ ਲੱਗੀਆਂ ਸੀ 22 ਸੱਟਾਂ,ਪੋਸਟਮਾਰਟਮ ਰਿਪੋਰਟ ‘ਚ ਵੱਡੇ ਖੁਲਾਸੇ,ਦੇਖੋ ਕੀ ਕੁਝ ਆਇਆ ਸਾਹਮਣੇ

The post ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ appeared first on Daily Post Punjabi.