uniform Archives - Daily Post Punjabi

ਅੰਮ੍ਰਿਤਸਰ ‘ਚ ਸਕੂਲ ਵਰਦੀ ਘਪਲੇ ਦੀ ਜਾਂਚ ਸ਼ੁਰੂ, ਵਿਜੀਲੈਂਸ ਨੇ 15 ਦਿਨਾਂ ਅੰਦਰ ਮੰਗਿਆ ਰਿਕਾਰਡ
ਵਿਜੀਲੈਂਸ ਬਿਊਰੋ ਨੇ ਪ੍ਰਾਇਮਰੀ ਸਕੂਲ ਵਰਦੀ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਰਿਕਾਰਡ ਬਿਊਰੋ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਬਲਾਕ ਸਿੱਖਿਆ ਅਫ਼ਸਰਾਂ (ਬੀ.ਈ.ਓਜ਼) ਨੂੰ ਵੀ ਨੋਟਿਸ ਭੇਜ ਕੇ ਬੱਚਿਆਂ ਨੂੰ ਵਰਦੀਆਂ ਵੰਡਣ ਦਾ ਰਿਕਾਰਡ 15 ਦਿਨਾਂ ਦੇ ਅੰਦਰ ਵਿਜੀਲੈਂਸ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਵਿਜੀਲੈਂਸ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਨੂੰ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਦਾ ਰਿਕਾਰਡ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਵਰਦੀ ਘਪਲਾ ਪਿਛਲੇ ਸਾਲ ਸਾਹਮਣੇ ਆਇਆ ਸੀ। ਜਦੋਂ ਇੱਕ ਸਕੂਲ ਵਿੱਚ ਅਧਿਆਪਕਾਂ ਦੀ ਆਪਸੀ ਰੰਜਿਸ਼ ਕਾਰਨ ਸਿੱਖਿਆ ਮੰਤਰਾਲੇ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਭੇਜੀ ਗਈ ਸੀ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਵਰਦੀ ਵੰਡ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਈਆਂ। ਇਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਬੀਈਓ ਰਵਿੰਦਰਜੀਤ ਕੌਰ, ਯਸ਼ਪਾਲ ਅਤੇ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਬਲਾਕ ਸਿੱਖਿਆ ਅਫ਼ਸਰ ਨੂੰ ਮੁਅੱਤਲ ਕੀਤਾ ਗਿਆ ਸੀ।

ਇਹ ਮਾਮਲਾ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਸੀ। ਵਰਦੀਆਂ ਦੀ ਖਰੀਦ ਵਿੱਚ ਵੱਡੀ ਹੇਰਾਫੇਰੀ ਹੋਈ। ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਅਤੇ ਸਿੱਖਿਆ ਮੰਤਰਾਲੇ ਤੱਕ ਪਹੁੰਚੀ। ਇਸ ਤੋਂ ਬਾਅਦ ਪਹਿਲੀ ਜਾਂਚ ਵਿੱਚ ਤਿੰਨ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹੇ ਦੇ 15 ਵਿੱਚੋਂ 9 ਬਲਾਕਾਂ ਦਾ ਚਾਰਜ ਸੀ। ਹੁਣ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਰਿਕਾਰਡ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਵਿਜੀਲੈਂਸ ਨੇ ਸਕੂਲਾਂ ਦਾ ਰਿਕਾਰਡ ਮੰਗਿਆ ਹੈ। ਇਸ ਸਬੰਧੀ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹਨੀ ਸਿੰਘ ਨੂੰ VVIP ਸਹੂਲਤਾਂ ਦੀ ਰਿਪੋਰਟ ਤਲਬ, ਭਾਣਜੇ ਰਾਹੀਂ ਸਾਬਕਾ CM ਚੰਨੀ ਨੂੰ ਘੇਰਨ ਦੀ ਤਿਆਰੀ!

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਰਦੀ ਘਪਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ੀਰੋ ਟਾਲਰੈਂਸ ‘ਤੇ ਕੰਮ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅੰਮ੍ਰਿਤਸਰ ‘ਚ ਸਕੂਲ ਵਰਦੀ ਘਪਲੇ ਦੀ ਜਾਂਚ ਸ਼ੁਰੂ, ਵਿਜੀਲੈਂਸ ਨੇ 15 ਦਿਨਾਂ ਅੰਦਰ ਮੰਗਿਆ ਰਿਕਾਰਡ appeared first on Daily Post Punjabi.

ਰੱਖ ਰਖਾਵ ਅਤੇ ਦੇਖਭਾਲ ਭੱਤੇ ਦੇ ਮਾਮਲਿਆਂ ਵਿਚ ਸਾਰੇ ਨਾਗਰਿਕਾਂ ਲਈ ਇਕਸਾਰ ਪ੍ਰਬੰਧ ਹੋਣ, ਸੁਪਰੀਮ ਕੋਰਟ ਤੋਂ ਦਖਲ ਦੀ ਮੰਗ ….
SC seeks uniform grounds maintenance: ਜਨਹਿੱਤ ਪਟੀਸ਼ਨ ‘ਚ ਸੁਪਰੀਮ ਕੋਰਟ ਤੋਂ ਰੱਖ-ਰਖਾਵ ਅਤੇ ਗੁਜ਼ਾਰਾ ਭੱਤਿਆਂ ਦੇ ਮਾਮਲਿਆਂ ‘ਚ ਸਾਰੇ ਨਾਗਰਿਕਾਂ ਲਈ ਬਰਾਬਰ ਅਧਾਰਾਂ ਵਾਲੀ ਵਿਵਸਥਾ ਬਣਾਈ ਜਾਣ ਦੀ ਗੁਜ਼ਾਰਿਸ਼ ਕੀਤੀ ਗਈ ਹੈ।ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਵਿਵਸਥਾ ਲੈਂਗਿੰਕ ਅਤੇ ਧਾਰਮਿਕ ਰੂਪ ਤੋਂ ਹੋਣ ਦਾ ਨਾਲ ਹੀ ਸੰਵਿਧਾਨ ਅਤੇ ਅੰਤਰਰਾਸ਼ਟਰੀ ਸੰਧੀਆਂ ਦੇ ਅਨੂਰੂਪ ਹੋਣੀ ਚਾਹੀਦੀ।ਭਾਜਪਾ ਨੇਤਾ ਅਤੇ ਵਕੀਲ ਅਸ਼ਵਨੀ ਵਲੋਂ ਇਹ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ।

SC seeks uniform grounds maintenance

ਪਟੀਸ਼ਨ ‘ਚ ਸੁਪਰੀਮ ਕੋਰਟ ਤੋਂ ਇਹ ਵੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਕੇਂਦਰੀ ਗ੍ਰਹਿ ਅਤੇ ਕਾਨੂੰਨ ਮੰਤਰਾਲਿਆਂ ਨੂੰ ਨਿਰਦੇਸ਼ ਦੇਣ ਕਿ ਉਹ ਰੱਖ-ਰਖਾਵ ਅਤੇ ਭੱਤਿਆਂ ਦੇ ਆਧਾਰਾਂ ‘ਚ ਮੌਜੂਦਾ ਮਤਭੇਦਾਂ ਨੂੰ ਦੂਰ ਕਰਨ ਲੲ ਸਖਤ ਕਦਮ ਉਠਾਉਣ।ਨਵੀਂ ਵਿਵਸਥਾ ਧਰਮ, ਜਾਤ, ਨਸਲ, ਲਿੰਗ ਜਾਂ ਜਨਮ ਸਥਾਨ ਦੇ ਆਧਾਰ ‘ਤੇ ਭੇਦਭਾਵ ਤੋਂ ਪਰ੍ਹੇ ਹੋਣੀ ਚਾਹੀਦੀ ਅਤੇ ਸਾਰੇ ਨਾਗਰਿਕਾਂ ਲਈ ਇੱਕੋ ਵਰਗੀ ਹੋਣੀ ਚਾਹੀਦੀ ਹੈ।ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨਾਗਰਿਕਾਂ ਲਈ ਗੁਜ਼ਾਰਾ ਭੱਤਾ ਦੇ ਬਰਾਬਰ ਆਧਾਰ ‘ਤੇ ਮੁਹੱਈਆ ਕਰਾਉਣ ‘ਚ ਅਸਫਲ ਰਹੀ ਹੈ।ਪਟੀਸ਼ਨ ‘ਚ ਦਲੀਲ ਦਿੱਤੀ ਗਈ ਹੈ ਕਿ ਰੱਖ-ਰਖਾਵ ਅਤੇ ਗੁਜ਼ਾਰਾ ਭੱਤਾ ਰੋਜ਼ੀ-ਰੋਟੀ ਦਾ ਇਕਮਾਤਰ ਸਹਾਰਾ ਹੁੰਦਾ ਹੈ।

The post ਰੱਖ ਰਖਾਵ ਅਤੇ ਦੇਖਭਾਲ ਭੱਤੇ ਦੇ ਮਾਮਲਿਆਂ ਵਿਚ ਸਾਰੇ ਨਾਗਰਿਕਾਂ ਲਈ ਇਕਸਾਰ ਪ੍ਰਬੰਧ ਹੋਣ, ਸੁਪਰੀਮ ਕੋਰਟ ਤੋਂ ਦਖਲ ਦੀ ਮੰਗ …. appeared first on Daily Post Punjabi.