united farmers front Archives - Daily Post Punjabi

ਸੰਯੁਕਤ ਕਿਸਾਨ ਮੋਰਚਾ ਦਾ ਐਲਾਨ-ਚੋਣਾਵੀ ਸੂਬਿਆਂ ‘ਚ ਕਰਨਗੇ BJP ਦਾ ਵਿਰੋਧ, ਬੰਗਾਲ ‘ਚ 12 ਮਾਰਚ ਨੂੰ ਰੈਲੀ
united farmers front announces campaign: ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਵੱਡਾ ਫੈਸਲਾ ਕੀਤਾ ਹੈ।ਸੰਯੁਕਤ ਕਿਸਾਨ ਮੋਰਚੇ ਵਲੋਂ 12 ਮਾਰਚ ਨੂੰ ਬੰਗਾਲ ‘ਚ ਰੈਲੀ ਕੀਤੀ ਜਾਵੇਗੀ।ਸੰਗਠਨ ਨੇ ਚੋਣਾਵੀ ਸੂਬਿਆਂ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਇਸ ਦੌਰਾਨ ਲੋਕਾਂ ਨੇ ਦੱਸਿਆ ਜਾਵੇਗਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਉਚਿਤ ਵਿਵਹਾਰ ਨਹੀਂ ਕਰ ਰਹੀ ਹੈ।ਸੰਯੁਕਤ ਕਿਸਾਨ ਮੋਰਚੇ ਵਲੋਂ ਕਿਹਾ ਗਿਆ ਹੈ ਕਿ ਜਿਨਾਂ੍ਹ ਸੂਬਿਆਂ ‘ਚ ਅਜੇ ਚੋਣਾਂ ਹੋਣਾਂ ਵਾਲੀਆਂ ਹਨ,

united farmers front announces campaign

ਉਨ੍ਹਾਂ ਸੂਬਿਆਂ ‘ਚ ਐੱਸਕੇਐੱਮ ਭਾਰਤੀ ਜਨਤਾ ਪਾਰਟੀ ਦੀ ਕਿਸਾਨ-ਵਿਰੋਧੀ, ਗਰੀਬ-ਵਿਰੋਧੀ, ਨੀਤੀਆਂ ਨੂੰ ਸਜ਼ਾ ਦੇਣ ਲਈ ਜਨਤਾ ਨੂੰ ਇੱਕ ਅਪੀਲ ਕਰੇਗਾ।ਕਿਸਾਨ ਯੂਨੀਅਨ ਚੋਣਾਵੀ ਸੂਬਿਆਂ ‘ਚ ਬੀਜੇਪੀ ਦੇ ਵਿਰੁੱਧ ਪ੍ਰਚਾਰ ਕਰਨਗੇ।ਇਸ ਉਦੇਸ਼ ਲਈ ਇਨਾਂ੍ਹ ਸੂਬਿਆਂ ਦਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ‘ਚ ਭਾਗ ਲੈਣਗੇ।ਸੰਗਠਨ ਦੇ ਅਧਿਕਾਰੀ ਯੋਗੇਂਦਰ ਯਾਦਵ ਨੇ ਕਿਹਾ ਕਿ 10 ਟ੍ਰੈਂਡ ਸੰਗਠਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਹੈ।ਸਰਕਾਰ ਜਨਤਕ ਖੇਤਰਾਂ ਦਾ ਜੋ ਨਿੱਜੀਕਰਨ ਕਰ ਰਹੀ ਹੈ, ਉਸਦੇ ਵਿਰੋਧ ‘ਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਅਤੇ ਕਰਮਚਾਰੀ ਸੜਕ ‘ਤੇ ਉਤਰਣਗੇ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ।

ਕਿਸਾਨੀ ਸਟੇਜ ਤੋਂ ਇਹਨਾਂ ਨੌਜਵਾਨਾਂ ਨੇ ਭਰਿਆ ਲੋਕਾਂ ਵਿੱਚ ਨਵਾਂ ਜੋਸ਼

The post ਸੰਯੁਕਤ ਕਿਸਾਨ ਮੋਰਚਾ ਦਾ ਐਲਾਨ-ਚੋਣਾਵੀ ਸੂਬਿਆਂ ‘ਚ ਕਰਨਗੇ BJP ਦਾ ਵਿਰੋਧ, ਬੰਗਾਲ ‘ਚ 12 ਮਾਰਚ ਨੂੰ ਰੈਲੀ appeared first on Daily Post Punjabi.