University of Canberra Archives - Daily Post Punjabi

ਮਾਣ ਵਾਲੀ ਗੱਲ: ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ
ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਦਰਅਸਲ, ਆਸਟ੍ਰੇਲੀਆ ਦੀ ਕੈਨਬਰਾ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ‘Ambassadors of Change’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਵਿਦਿਆਰਥੀ ਵਿਸ਼ਾਲ ਮਿੱਤਲ ਸਣੇ 9 ਵਿਦਿਆਰਥੀਆਂ ਨੂੰ ‘ਅੰਬੈਸਡਰ ਆਫ਼ ਚੇਂਜ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਾਲ ਮਿੱਤਲ, ਜਿਸ ਨੇ ਹਾਲ ਹੀ ਵਿੱਚ ਮਾਸਟਰ ਆਫ਼ ਡਾਟਾ ਸਾਇੰਸ ਦਾ ਆਪਣਾ ਆਖ਼ਰੀ ਸਾਲ ਪੂਰਾ ਕੀਤਾ ਹੈ, ਨੂੰ ਯੂਨੀਵਰਸਿਟੀ ਦੇ ਸਲਾਹਕਾਰ ਪ੍ਰੋਗਰਾਮ UC ਥ੍ਰਾਈਵ ਦੁਆਰਾ ਆਪਣੇ ਵਲੰਟੀਅਰ ਕੰਮ ਲਈ ਪੁਰਸਕਾਰ ਪ੍ਰਾਪਤ ਹੋਇਆ।

Indian student bags

ਯੂਨੀਵਰਸਿਟੀ ਵਿਚ ਦਿੱਤੇ ਭਾਸ਼ਣ ਵਿਚ ਵਿਸ਼ਾਲ ਨੇ ਕਿਹਾ ਕਿ “ਮੇਰੇ ਲਈ ਮੇਂਟੋਰ ਭਾਵ ਇੱਕ ਸਲਾਹਕਾਰ ਹੋਣਾ ਬਹੁਤ ਮਦਦਗਾਰ ਰਿਹਾ। ਮੈਂ ਕੁਝ ਸੁਝਾਅ ਅਤੇ ਜੁਗਤਾਂ ਸਿੱਖੀਆਂ ਅਤੇ ਕੋਰਸ ਬਾਰੇ ਹੋਰ ਬਹੁਤ ਕੁਝ ਸਿੱਖਿਆ। ਵਿਸ਼ਾਲ ਨੇ ਕਿਹਾ ਕਿ ਇੱਕ ਸਲਾਹਕਾਰ ਵਜੋਂ ਉਸ ਨੂੰ ਅੱਗੇ ਵਧਣ ਅਤੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੀ।ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮਿੱਤਲ ਨੇ ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਮਾਸਟਰ ਅਤੇ ਬੜੌਦਾ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਕੀਤੀ।ਵਿਸ਼ਾਲ ਨੇ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਅੰਤਰਮੁਖੀ ਸੀ। ਉਸ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ- ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਸੰਚਾਰ ਕਿਵੇਂ ਕਰਨਾ ਹੈ।

ਇਹ ਵੀ ਪੜ੍ਹੋ: ‘ਅਸੀਂ ਨਸ਼ੇ ‘ਚ ਸੀ, ਲੜਕੀ ਕਾਰ ‘ਚ ਫਸੀ ਸੀ… ਕੰਝਾਵਲਾ ਕਾਂਡ ਦੇ ਦੋ ਦੋਸ਼ੀਆਂ ਦਾ ਪੁਲਿਸ ਸਾਹਮਣੇ ਕਬੂਲਨਾਮਾ’

ਦੱਸ ਦੇਈਏ ਕਿ ਯੂਨੀਵਰਸਿਟੀ ਵੱਲੋਂ 9 Ambassadors of Change ਨੂੰ ਉਨ੍ਹਾਂ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ । ਯੂਨੀਵਰਸਿਟੀ ਦਾ ਵਿਦਿਆਰਥੀ ਸਲਾਹਕਾਰ ਪ੍ਰੋਗਰਾਮ ਵਿਦਿਆਰਥੀ ਦੇ ਪਹਿਲੇ ਸਮੈਸਟਰ ਦੌਰਾਨ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਦਾ ਹੈ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਹਨਾਂ ਨੂੰ ਸੰਪਰਕ ਬਣਾਉਣ ਵਿੱਚ ਮਦਦ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਾਣ ਵਾਲੀ ਗੱਲ: ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ‘ਅੰਬੈਸਡਰ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ appeared first on Daily Post Punjabi.