unknwon facts Archives - Daily Post Punjabi

ਜਨਮਦਿਨ ਵਿਸ਼ੇਸ਼:ਇਨ੍ਹਾਂ ਸੀਨਜ਼ ਦੇ ਚਲਦੇ ਵਿਵਾਦਾਂ ਵਿੱਚ ਰਹੀ ਪਦਮਿਨੀ ਕੋਲਹਾਪੁਰੇ, ਦਰਸ਼ਕਾਂ ਨੇ ਦੇ ਦਿੱਤਾ ਸੀ “ਬੋਲਡ ਅਦਾਕਾਰਾ” ਦਾ ਟੈਗ
Padmini kolhapure birthday unknown interesting facts:ਬਾਲੀਵੁੱਡ ਅਦਾਕਾਰਾ ਪਦਮਿਨੀ ਕੋਲਹਾਪੁਰੀ ਐਤਵਾਰ ਨੂੰ ਆਪਣਾ 55 ਵਾਂ ਜਨਮਦਿਨ ਮਨਾ ਰਹੀ ਹੈ। ਪਦਮਿਨੀ ਨੇ ਬਹੁਤ ਹੀ ਛੋਟੀ ਉਮਰੇ ਹੀ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ 5 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੈਮਰਾ ਫੇਸ ਕੀਤਾ ਸੀ ਅਤੇ ਜਦੋਂ ਉਹ 20 ਸਾਲ ਦੀ ਹੋਈ, ਉਸਨੇ ਬਹੁਤ ਬੋਲਡ ਸੀਨ ਕੀਤੇ ਸਨ ਜੋ ਉਸ ਨੂੰ ਵਿਵਾਦਾਂ ਵਿੱਚ ਲਿਆਇਆ ਸੀ।ਪਦਮਿਨੀ ਨੇ ਆਪਣੀ ਸ਼ੁਰੂਆਤ ਦੀ ਸਾਲ 1974 ਵਿੱਚ ਆਈ ਫਿਲਮ ਏਕ ਖਿਲਾੜੀ ਬਾਵਨ ਪੱਤੜ ਤੋਂ ਕੀਤੀ ਸੀ। ਇਸ ਫ਼ਿਲਮ ਵਿਚ ਉਹ ਬਾਲ ਕਲਾਕਾਰ ਵਜੋਂ ਨਜ਼ਰ ਆਈ ਸੀ। ਇਸ ਤੋਂ ਬਾਅਦ, 1978 ਤੱਕ, ਉਸਨੇ ਉਦਯੋਗ ਵਿੱਚ ਇੱਕ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ। ਸਾਲ 1980 ਵਿਚ, ਉਸ ਦੀ ਫਿਲਮ ਗਹਿਰਾਈ ਜਾਰੀ ਕੀਤੀ ਗਈ, ਜਿਸ ਵਿਚ ਪਦਮਿਨੀ ਨੇ ਇਕ ਨਿਊਡ ਸੀਨ ਦਿੱਤਾ, ਜਿਸ ਨੂੰ ਲੈ ਕੇ ਉਹ ਕਾਫ਼ੀ ਚਰਚਾ ਵਿਚ ਰਹੀ ਸੀ। ਉਸ ਦੌਰ ਵਿੱਚ, ਇੱਕ ਫਿਲਮ ਵਿੱਚ ਇੱਕ ਨਗਨ ਦ੍ਰਿਸ਼ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ।

ਫਿਲਮ ਵਿੱਚ, ਅਮਰੀਸ਼ ਪੁਰੀ ਨੂੰ ਇੱਕ ਤਾਂਤਰਿਕ ਦੇ ਰੂਪ ਵਿੱਚ ਦਰਸਾਇਆ ਗਿਆ ਸੀ ਜੋ ਇੱਕ ਲੜਕੀ ਦੇ ਸਰੀਰ ਵਿੱਚੋਂ ਇੱਕ ਆਤਮਾ ਕੱਢਣ ਦੇ ਲਈ ਉਸ ਦੀ ਇੱਕ ਬਿਨ੍ਹਾਂ ਕੱਪੜਿਆਂ ਤੋਂ ਪੂਜਾ ਕਰਦਾ ਹੈ। ਇਸ ਤੋਂ ਬਾਅਦ ਫਿਲਮ ਇਨਸਾਫ ਕਾ ਤਰਾਜੂ ਤੋਂ ਇਕ ਹੋਰ ਵਿਵਾਦ ਖੜਾ ਹੋ ਗਿਆ। ਫਿਲਮ ਵਿੱਚ ਪਦਮਿਨੀ ਦੇ ਨਾਲ ਜੀਨਤ ਅਮਨ ਅਤੇ ਰਾਜ ਬੱਬਰ ਨੇ ਕੰਮ ਕੀਤਾ ਸੀ। ਫਿਲਮ ਵਿਚ ਪਦਮਿਨੀ ਨੇ ਇਕ ਨਾਬਾਲਗ ਲੜਕੀ ਦਾ ਕਿਰਦਾਰ ਪ੍ਰਾਪਤ ਕੀਤਾ ਅਤੇ ਉਸ ਨੂੰ ਬਲਾਤਕਾਰ ਦਾ ਦ੍ਰਿਸ਼ ਦਿੱਤਾ ਗਿਆ ਸੀ।

ਪਦਮਿਨੀ ਨੂੰ ਬਲਾਤਕਾਰ ਦਾ ਸੀਨ ਦੇਣਾ ਪਿਆ ਸੀ, ਜਿਸ ਨੂੰ ਉਸਨੇ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਹਾਲਾਂਕਿ, ਇਹ ਦੋਵੇਂ ਸੀਨ ਉਸ ਤੇ ਭਾਰੀ ਪਏ। ਇਹ ਹੋਇਆ ਕਿ ਅਜਿਹੇ ਦ੍ਰਿਸ਼ਾਂ ਕਾਰਨ ਪਦਮਿਨੀ ਬਹੁਤ ਵਿਵਾਦਾਂ ਵਿੱਚ ਘਿਰ ਗਈ ਅਤੇ ਉਸਨੂੰ ਐਡਲਟ ਅਦਾਕਾਰਾ ਦਾ ਟੈਗ ਦਿੱਤਾ ਗਿਆ ਸੀ। ਬਲਕਿ ਪਦਮਿਨੀ ਨੇ ਆਪਣੀ ਇਸ ਛਵੀ ਨੂੰ ਬਦਲਿਆ ਹੀ ਨਹੀਂ ਕਈ ਸੁਪਰਹਿੱਟ ਫਿਲਮਾਂ ਨਾਲ ਲੋਕਾਂ ਦਾ ਦਿਲ ਜਿਤ ਲਿਆ।ਇਨ੍ਹਾਂ ਫਿਲਮਾਂ ਵਿੱਚ ਵੋਹ ਸਾਤ ਦਿਨ,ਪਿਆਰ ਝੁਕਤਾ ਨਹੀਂ , ਆਜ ਕ ਦੌਰ, ਸੌਤਨ ਵਰਗੀਆਂ ਕਈ ਫਿਲਮਾਂ ਸ਼ਾਮਿਲ ਹਨ।

The post ਜਨਮਦਿਨ ਵਿਸ਼ੇਸ਼:ਇਨ੍ਹਾਂ ਸੀਨਜ਼ ਦੇ ਚਲਦੇ ਵਿਵਾਦਾਂ ਵਿੱਚ ਰਹੀ ਪਦਮਿਨੀ ਕੋਲਹਾਪੁਰੇ, ਦਰਸ਼ਕਾਂ ਨੇ ਦੇ ਦਿੱਤਾ ਸੀ “ਬੋਲਡ ਅਦਾਕਾਰਾ” ਦਾ ਟੈਗ appeared first on Daily Post Punjabi.

ਅੱਜ ਹੈ ਕਾਮੇਡੀ ਕਿੰਗ “ਬੀਨੂੰ ਢਿੱਲੋਂ “ਦਾ ਹੈਪੀ ਬਰਥਡੇ
punjabi actor binnu dhillon birthday:ਉਦਾਸ ਚਿਹਰਿਆਂ ਤੇ ਹਾਸਾ ਲਿਆਉਣ ਵਾਲੇ ਵਰਿੰਦਰ ਸਿੰਘ ਢਿੱਲੋਂ ਉਰਫ ਬੀਨੂੰ ਢਿਲੋਂ ਅੱਜ 44 ਸਾਲਾਂ ਦੇ ਹੋ ਗਏ ਹਨ।ਵੰਨ-ਸਵੁੰਨੇ ਕਿਰਦਾਰਾਂ ਵਿੱਚ ਮਾਹਰ ਬੀਨੂੰ ਢਿੱਲੋ ਨੇ ਭੰਗੜੇ ਤੋਂ ਸ਼ੁਰੂ ਹੋਕੇ ਸਟੇਜ,ਟੈਲੀਵੀਜ਼ਨ ਦਾ ਸਫਰ ਤਹਿ ਕਰਦਿਆਂ ਪਾਲੀਵੁੱਡ ਵਿੱਚ ਐਂਟਰੀ ਮਾਰੀ ਅਤੇ ਹਰ ਵਾਰੀ ਕੁਝ ਵੱਖਰਾਂ ਕਰਨ ਦੀ ਕੋਸ਼ਿਸ ਕੀਤੀ।ਮਿੱਟੀ ਵਾਜਾਂ ਮਾਰਦੀ , ਮੁੰਡੇ ਯੂ ਕੇ ਦੇ , ਤੇਰਾ ਮੇਰਾ ਕੀ ਰਿਸ਼ਤਾ, ਜਿਹਨੇ ਮੇਰਾ ਦਿਲ ਲੁਟਿਆ ਵਿੱਚ ਉਸਨੇ ਨੈਗਟਿਵ ਰੋਲ ਪਲੇਅ ਕੀਤਾ, ਅਤੇ ਕੈਰੀ ਆਨ ਜੱਟਾ ਤੋਂ ਬਾਅਦ ਉਹ ਕਾਮੇਡੀਅਨ ਵਿੱਚ ਕਨਵਰਟ ਹੋ ਗਿਆ।ਬਤੌਰ ਕਾਮੇਡੀਅਨ ਉਸਨੇ ਕਈ ਫਿਲਮਾਂ ਵਿੱਚ ਬਾਕਮਾਲ ਪ੍ਰਫਾਰਸ ਦਿੱਤੀ।

ਜਿਨ੍ਹਾਂ ਵਿੱਚ ਅੰਗਰੇਜ , ਗੋਰਿਆਂ ਨੂੰ ਦਫ਼ਾ ਕਰੋ, ਲੱਕੀ ਦੀ ਅਨਲੱਕੀ ਸਟੋਰੀ , ਬੈਸਟ ਆਫ ਲੱਕ, ਸਿੰਘ ਵਰਸਿਜ ਕੌਰ , ਲਵ ਪੰਜਾਬ ,ਮਿਸਟਰ ਐਂਡ ਮਿਿਸਜ਼ 420 ਦੇ ਨਾਮ ਸ਼ਾਨਿਲ ਹਨ।ਪਾਲੀਵੁੱਡ ਵਿੱਚ ਅੱਜ ਉਸਦਾ ਜੋ ਮੁਕਾਮ ਹੈ।ਉਸਲਈ ਬੀਨੂੰ ਢਿੱਲੋ ਨੇ ਕਈ ਦਿਨ ਤੇ ਰਾਤਾ ਇੱਕ ਕੀਤੀਆਂ ਹਨ।ਧੁੂਰੀ ਦੇ ਜੰਮਪਲ ਬੀਨੂੰ ਦਾ ਜਦੋਂ ਵਿਆਹ ਹੋਇਆਂ ਤਾਂ ਉਦੋਂ ਉਹ ਪਟਿਆਲੇ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ।ਜਿਸਦਾ ਕਿਰਾਇਆ 1300 ਸੀ।ਅਤੇ ਉਹ ਦੀ ਮੰਥਲੀ ਕਮਾਈ ਸਿਰਫ 3200 ਸੋ ਰੁਪਈਏ ਸੀ।

ਜਿਸ ਕਾਰਨ ਘਰਦਾ ਖਰਦਾ ਬਹੁਤ ਔਖਾ ਚੱਲਦਾ ਸੀ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਦਾ ਉਸਨੂੰ ਰੋਲ ਲਈ ਫੋਨ ਆਇਆ ਅਤੇ ਉਸਨੇ ਪੁੱਛਿਅ ਕਿ ਆਪਣਾ ਕੋਟ ਪੈਂਟ ਹੈ।ਜਦੋਂ ਬਿੰਨੂ ਢਿੱਲੋਂ ਨੇ ਨਾਂ ਵਿੱਚ ਜਵਾਬ ਦਿੱਤਾ ਤਾਂ ਦੁਬਾਰਾ ਉਸਨੇ ਮੁੜਕੇ ਫੋਨ ਨਹੀ ਕੀਤਾ।ਫਿਲਮ ਵੇਖ ਬਰਾਤਾਂ ਚੱਲੀਆਂ ਤੋਂ ਉਹ ਹੀਰੋ ਬਣ ਗਿਆ।ਉਸਦੀ ਹੀਰੋਪੰਤੀ  ਬਾਰੇ ਲੋਕਾਂ ਦਾ ਕਹਿਣਾ ਸੀ ਕਿ “ਇਹ ਹੀ ਛੇਤੀ ਆਪਣਾ ਭੱਠਾ” ਬਿਠਾ ਲਵੇਗਾ।ਪਰ ਵੇਖ ਬਾਰਾਤਾਂ ਚੱਲੀਆਂ, ਕਾਲਾ ਸ਼ਾਹ ਕਾਲਾ, ਵਧਾਈਆਂ ਜੀ ਵਧਾਈਆਂ ਵਿੱਚ ਉਸਨੇ ਸਾਬਤ ਕੀਤਾ ਕਿ ਬੰਦੇ ਚ ਦਮ ਹੋਵੇ ਤਾਂ ਸਭ ਪੌਸੀਬਲ ਹੈ। ਹਾਲਾਕਿ ਨੌਕਰ ਵਹੁਟੀ ਦਾ, ਬੈਂਡ ਬਾਜੇ ,ਝੱਲੇ ਵਰਗੀਆਂ ਫਿਲਮਾਂ ਨੇ ਥੋੜਾ ਠੰਢਾ ਬਿਜ਼ਨਸ ਕੀਤਾ।ਬੀਨੂੰ ਨੈਗੇਟਿਵ ਲੁੱਕ ਵਿੱਚ ਵੀ ਢਿੱਡੀ ਪੀੜਾ ਪਾਕੇ ਸਭ ਦਾ ਦਿਲ ਲੁੱਟ ਲੈਦਾ ਹੈ।ਕਾਮੇਡੀਅਨਾਂ ਦੀ ਭੀੜ ਵਿੱਚ ਵੀ ਉਸਨੇ ਆਪਣੀ ਅਦਾਕਾਰੀ ਦੇ ਵੀ ਖੁੂਬ ਜਲਵੇ ਦਿਖਾਏ ।ਕੈਰੀ ਆਨ ਜੱਟਾ ਵਿੱਚ ਉਹ ਘੁੱਗੀ , ਭੱਲਾ , ਬੀ ਐਨ ਸ਼ਰਮਾ ਜਿਹੇ ਕਾਮੇਡੀਅਨਾਂ ਤੇ ਖੁੂਬ ਭਾਰੀ ਪਏ  ।ਉਸਦਾ ਫੇਮਸ ਡਾਇਲਾਗ “ਕਾਲਾ ਕੋਟ ਐਵੇਂ ਨੀ ਪਾਇਆ” ਵਾਲਾ ਅੱਜ ਵੀ ਸਭ ਦੀ ਜ਼ੁਬਾਨ ਤੇ ਹੈ।ਬਾਲੀਵੁੱਡ ਤੱਕ ਆਪਣਾ ਨਾਮ ਚਮਕਾਉਣ ਵਾਲੇ ਬੀਨੂੰ ਢਿੱਲੋ ਨੂੰ ਅੱਜ ਉਸਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਉਹ ਅਦਾਕਾਰੀ ਦੀਆਂ ਹੋਰ ਮੰਜਿਲਾਂ ਸਰ ਕਰੇ।ਆਉ ਫਿਰ ਕਹੀਏ “ਮੈਨੀ ਮੈਨੀ ਹੈਪੀ ਰਿਟਰਨ ਆਫ ਦਾ ਡੇਅ”

The post ਅੱਜ ਹੈ ਕਾਮੇਡੀ ਕਿੰਗ “ਬੀਨੂੰ ਢਿੱਲੋਂ “ਦਾ ਹੈਪੀ ਬਰਥਡੇ appeared first on Daily Post Punjabi.