up bjp chief on lakhimpur kheri Archives - Daily Post Punjabi

ਲਖੀਮਪੁਰ ਘਟਨਾ ਤੋਂ ਬਾਅਦ ਯੂਪੀ BJP ਮੁਖੀ ਦੀ ਸਲਾਹ, ਕਿਹਾ – ‘ਨੇਤਾਗਿਰੀ ਦਾ ਮਤਲਬ ਕਿਸੇ ਨੂੰ Fortuner ਨਾਲ ਕੁਚਲਣਾ ਨਹੀਂ’
ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕੁਚਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ ਪਾਰਟੀ ਵਰਕਰਾਂ ਨੂੰ ਇੱਕ ਨਸੀਹਤ ਦਿੱਤੀ ਹੈ।

up bjp chief on lakhimpur kheri

ਉਨ੍ਹਾਂ ਕਿਹਾ ਕਿ ਸਿਆਸਤਦਾਨ ਹੋਣ ਦਾ ਇਹ ਮਤਲਬ ਨਹੀਂ ਕਿ ਕਿਸੇ ਨੂੰ Fortuner ਨਾਲ ਕੁਚਲ ਦਿੱਤਾ ਜਾਵੇ। ਯੂਪੀ ਭਾਜਪਾ ਪ੍ਰਧਾਨ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਉੱਤੇ ਲਖੀਮਪੁਰ ਵਿੱਚ ਕਿਸਾਨਾਂ ਨੂੰ ਕੁਚਲਣ ਦੇ ਦੋਸ਼ ਲੱਗੇ ਹਨ। ਯੂਪੀ ਭਾਜਪਾ ਮੁਖੀ ਲਖਨਊ ਵਿੱਚ ਪਾਰਟੀ ਦੇ ਘੱਟ ਗਿਣਤੀ ਮੋਰਚੇ ਦੀ ਸੂਬਾ ਕਾਰਜਕਾਰਨੀ ਦੇ ਉਦਘਾਟਨੀ ਸੈਸ਼ਨ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਸੁਤੰਤਰ ਦੇਵ ਸਿੰਘ ਨੇ ਕਿਹਾ, “ਅਸੀਂ ਰਾਜਨੀਤੀ ਵਿੱਚ ਲੁੱਟਣ ਜਾਂ ਕਿਸੇ ਨੂੰ Fortuner ਨਾਲ ਕੁਚਲਣ ਲਈ ਨਹੀਂ ਆਏ ਹਾਂ।”

ਇਹ ਵੀ ਪੜ੍ਹੋ : ਲਖੀਮਪੁਰ ਮਾਮਲੇ ‘ਚ ਪੁੱਤ ਦੀ ਗ੍ਰਿਫਤਾਰੀ ਤੋਂ ਬਾਅਦ ਮੰਤਰੀ ਪਿਓ ਦੀਆਂ ਵੀ ਵੱਧਣਗੀਆਂ ਮੁਸ਼ਕਿਲਾਂ, ਯੂਪੀ ਭਾਜਪਾ ਪ੍ਰਧਾਨ ਨੇ ਕੀਤਾ ਤਲਬ

ਭਾਜਪਾ ਪ੍ਰਧਾਨ ਸਿੰਘ ਨੇ ਕਿਹਾ, “ਵੋਟ ਤੁਹਾਡੇ ਵਿਵਹਾਰ ਦੁਆਰਾ ਮਿਲੇਗੀ, ਜੇਕਰ ਤੁਸੀਂ ਜਿਸ ਇਲਾਕੇ ਵਿੱਚ ਰਹਿੰਦੇ ਹੋ ਉੱਥੇ ਦਸ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਤਾਂ ਮੇਰਾ ਛਾਤੀ ਚੌੜੀ ਹੋ ਜਾਵੇਗੀ, ਇਹ ਨਹੀਂ ਕਿ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਹਾਡੀ ਸ਼ਕਲ ਦੇਖ ਕੇ ਲੁਕਣ ਲੱਗ ਜਾਣ। ਤੁਹਾਨੂੰ ਦੇਖ ਕੇ ਜਨਤਾ ਆਪਣਾ ਮੂੰਹ ਨਾ ਮੋੜੇ ਅਜਿਹਾ ਵਿਵਹਾਰ ਚਾਹੀਦਾ ਹੈ। ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਦੇਸ਼ ਦੇ ਵੱਖ -ਵੱਖ ਕੋਨਿਆਂ ਵਿੱਚ ਹਲਚਲ ਜਾਰੀ ਹੈ। ਮਹਾਰਾਸ਼ਟਰ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸਦਾ ਪ੍ਰਭਾਵ ਵੀ ਦਿਖਾਈ ਦੇ ਰਿਹਾ ਹੈ।

ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food

The post ਲਖੀਮਪੁਰ ਘਟਨਾ ਤੋਂ ਬਾਅਦ ਯੂਪੀ BJP ਮੁਖੀ ਦੀ ਸਲਾਹ, ਕਿਹਾ – ‘ਨੇਤਾਗਿਰੀ ਦਾ ਮਤਲਬ ਕਿਸੇ ਨੂੰ Fortuner ਨਾਲ ਕੁਚਲਣਾ ਨਹੀਂ’ appeared first on Daily Post Punjabi.