up ear Archives - Daily Post Punjabi

UP ‘ਚ ਗਊਆਂ ਦਾ ਬਣ ਰਿਹਾ ਆਧਾਰ ਕਾਰਡ, ਜ਼ਰੂਰੀ ਹੋਈ ਈਅਰ ਟੈਗਿੰਗ…
up ear tagging cow aadhar card: ਉੱਤਰ ਪ੍ਰਦੇਸ਼ ‘ਚ ਹਰ ਗਾਂ ਦੀ ਆਪਣੀ ਪਛਾਣ ਹੋਵੇਗੀ।ਇਸ ਲਈ ਗਊਆਂ ਸਮੇਤ ਹੋਰ ਕਈ ਜਾਨਵਰਾਂ ਦੀ ਈਅਰ ਟੈਗਿੰਗ ਕੀਤੀ ਜਾ ਰਹੀ ਹੈ।ਇਸ ‘ਚ ਹਰ ਪਸ਼ੂ ਨੂੰ 12 ਅੰਕਾਂ ਦਾ ਵੱਖਰਾ ਪਛਾਣ ਪੱਤਰ ਨੰਬਰ ਦਿੱਤਾ ਜਾ ਰਿਹਾ ਹੈ।ਇਹ ਇੱਕ ਤਰੀਕੇ ਨਾਲ ਪਸ਼ੂਆਂ ਦਾ ਆਧਾਰ ਕਾਰਡ ਹੈ।ਇਸ ‘ਚ ਉਨ੍ਹਾਂ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।ਈਅਰ ਟੈਗਿੰਗ ਲਈ ਪਸ਼ੂ ਪਾਲਕਾਂ ਤੋਂ ਕੋਈ ਫੀਸ ਨਹੀਂ ਲਈ ਜਾ ਰਹੀ ਹੈ।ਪ੍ਰਮੁੱਖ ਸਕੱਤਰ ਪਸ਼ੂਪਾਲਣ

up ear tagging cow aadhar card

ਭੁਵਨੇਸ਼ ਕੁਮਾਰ ਨੇ ਦੱਸਿਆ ਕਿ ਟੀਕਾ ਲਗਾਉਂਦੇ ਸਮੇਂ ਪਸ਼ੂਆਂ ਦੀ ਈਅਰ ਟੈਗਿੰਗ ਜ਼ਰੂਰੂ ਕੀਤੀ ਗਈ ਹੈ।ਜਿਸ ਤਹਿਤ ਪੀਲੇ ਕਾਰਡ ਨੂੰ ਪਸ਼ੂ ਦੇ ਕੰਨ ‘ਚ ਲਗਾਇਆ ਜਾ ਰਿਹਾ ਹੈ।ਇਸ ‘ਚ ਪਸ਼ੂ ਦੀ ਉਮਰ, ਲੋਕੇਸ਼ਨ,ਸ਼੍ਰੇਣੀ,ਬ੍ਰਿਡਿੰਗ ਅਤੇ ਟੀਕਾਕਰਨ ਦੀ ਸਥਿਤੀ ਦੇ ਨਾਲ-ਨਾਲ ਦੁੱਧ ਦੀ ਮਾਤਰਾ ਕੱਦ ਕਾਠੀ ਅਤੇ ਮਾਲਕ ਦਾ ਨਾਮ ਆਧਾਰ ਅਤੇ ਫੋਨ ਨੰਬਰ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

The post UP ‘ਚ ਗਊਆਂ ਦਾ ਬਣ ਰਿਹਾ ਆਧਾਰ ਕਾਰਡ, ਜ਼ਰੂਰੀ ਹੋਈ ਈਅਰ ਟੈਗਿੰਗ… appeared first on Daily Post Punjabi.