UP electricity department sent Archives - Daily Post Punjabi

UP ਬਿਜਲੀ ਵਿਭਾਗ ਦਾ ਕਾਰਨਾਮਾ, ਘਰ ‘ਚ ਸਿਰਫ ਇੱਕ ਪੱਖਾ ਤੇ 3 ਬਲਬ ਚਲਾਉਣ ਵਾਲੇ ਮਜ਼ਦੂਰ ਨੂੰ ਭੇਜਿਆ 58 ਲੱਖ ਰੁ: ਦਾ ਬਿੱਲ
ਬਸਤੀ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਮਜ਼ਦੂਰ ਨੂੰ 58 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਹੈ । ਮਜ਼ਦੂਰ ਦੇ ਘਰ ਸਿਰਫ਼ ਤਿੰਨ ਬੱਲਬ ਅਤੇ ਇੱਕ ਪੱਖਾ ਚੱਲ ਰਿਹਾ ਹੈ। 58 ਲੱਖ ਰੁਪਏ ਦਾ ਬਿੱਲ ਦੇਖ ਕੇ ਮਜ਼ਦੂਰ ਹੈਰਾਨ ਪਰੇਸ਼ਾਨ ਹੈ ਅਤੇ ਬਿਜਲੀ ਵਿਭਾਗ ਦੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ । ਮਾਮਲਾ ਦੁਬੌਲੀਆ ਬਲਾਕ ਦੇ ਚਕਮਾ ਪਿੰਡ ਦੇ ਅੰਤੋਦਿਆ ਕਾਰਡ ਧਾਰਕ ਦੀਨਾਨਾਥ ਦਾ ਹੈ। ਬਿਜਲੀ ਵਿਭਾਗ ਨੇ ਜ਼ਿਆਦਾ ਬਿੱਲ ਬਕਾਇਆ ਹੋਣ ਕਾਰਨ 6 ਮਹੀਨੇ ਪਹਿਲਾਂ ਘਰ ਦਾ ਕੁਨੈਕਸ਼ਨ ਕੱਟ ਦਿੱਤਾ ਸੀ ।

UP electricity department sent

ਹੁਣ ਅਜਿਹੀ ਸਥਿਤੀ ਵਿੱਚ ਪੀੜਤ ਆਪਣਾ ਬਿਜਲੀ ਬਿੱਲ ਠੀਕ ਕਰਵਾਉਣ ਅਤੇ ਕੁਨੈਕਸ਼ਨ ਜੋੜਨ ਲਈ ਵਿਭਾਗ ਦੇ ਦਫ਼ਤਰ ਦੇ ਚੱਕਰ ਲਗਾ ਰਿਹਾ ਹੈ । ਇਸ ਦੇ ਨਾਲ ਹੀ ਅਧਿਕਾਰੀ ਭਰੋਸੇ ਤੋਂ ਬਾਅਦ ਭਰੋਸਾ ਦੇ ਰਹੇ ਹਨ । ਦੀਨਾਨਾਥ ਦਾ ਬਿਜਲੀ ਕੁਨੈਕਸ਼ਨ ਸਾਲ 2017 ਵਿੱਚ ਦੁਬੌਲਿਆ ਬਲਾਕ ਹੈੱਡਕੁਆਰਟਰ ‘ਤੇ ਲੱਗੇ ਕੈਂਪ ਵਿੱਚ ਮੁਫਤ ਬਿਜਲੀ ਕੁਨੈਕਸ਼ਨ ਮਿਲਿਆ ਸੀ। ਇੱਕ ਸਾਲ ਤੱਕ ਬਿਜਲੀ ਦਾ ਬਿੱਲ ਅਦਾ ਕੀਤਾ ਪਰ ਅਚਾਨਕ ਬਿੱਲ ਵਧਣ ਲੱਗਿਆ । ਇਸ ਕਾਰਨ ਉਹ ਬਿੱਲ ਠੀਕ ਕਰਵਾਉਣ ਲਈ ਗੇੜੇ ਮਾਰ ਰਿਹਾ ਹੈ। ਦਸੰਬਰ ਮਹੀਨੇ ਵਿੱਚ ਪੀੜਤ ਦਾ ਬਿੱਲ 58,40,551 ਰੁਪਏ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਾ ਅਲਰਟ

ਪੀੜਤ ਨੇ ਦੱਸਿਆ ਕਿ ਬਿੱਲ ਜ਼ਿਆਦਾ ਹੋਣ ਕਾਰਨ 6 ਮਹੀਨੇ ਪਹਿਲਾਂ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਅਜਿਹੇ ਵਿੱਚ ਉਹ ਰਾਤ ਨੂੰ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਨਾਲ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੈ । ਦੀਨਾਨਾਥ ਨੇ ਦੱਸਿਆ ਕਿ ਬਿੱਲ ਠੀਕ ਕਰਵਾਉਣ ਲਈ ਉਹ ਕਈ ਵਾਰ ਤਹਿਸੀਲ ਦਿਵਸ, ਕਾਰਜਕਾਰੀ ਇੰਜੀਨੀਅਰ ਦਫ਼ਤਰ ਛਾਉਣੀ ਅਤੇ ਬਿਜਲੀ ਸਬ ਸਟੇਸ਼ਨ ਦੁਬੌਲਿਆ ਵਿੱਚ ਜਾ ਕੇ ਪ੍ਰਾਰਥਨਾ ਪੱਤਰ ਦਿੱਤਾ, ਪਰ ਸਿਰਫ਼ ਭਰੋਸਾ ਹੀ ਦਿੱਤਾ ਜਾ ਰਿਹਾ ਹੈ। ਦੀਨਾਨਾਥ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਹੈ। ਘਰ ਵਿੱਚ ਇੱਕ ਕਮਰਾ ਅਤੇ ਇੱਕ ਵਰਾਂਡਾ ਹੈ। ਇਸ ਵਿੱਚ ਸਿਰਫ਼ ਇੱਕ ਪੱਖਾ ਅਤੇ ਤਿੰਨ ਬੱਲਬ ਲੱਗੇ ਹੋਏ ਹਨ, ਅਜਿਹੇ ਵਿੱਚ ਇੰਨਾ ਬਿੱਲ ਕਿਵੇਂ ਆ ਰਿਹਾ ਹੈ ਮੈਨੂੰ ਸਮਝ ਨਹੀਂ ਆ ਰਿਹਾ । ਇਸ ਸਬੰਧੀ ਬਿਜਲੀ ਵਿਭਾਗ ਦੇ XEN ਅੰਕੁਰ ਅਵਸਥੀ ਨੇ ਦੱਸਿਆ ਕਿ ਜਾਂਚ ਕਰ ਪਹਿਲ ‘ਤੇ ਸਹੀ ਬਿੱਲ ਉਪਲਬਧ ਕਰਵਾਇਆ ਜਾਵੇਗਾ ,ਜਾਂਚ ਦੇ ਬਾਅਦ ਤੁਰੰਤ ਸਹੀ ਬਿੱਲ ਉਪਭੋਗਤਾ ਨੂੰ ਉਪਲਬਧ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post UP ਬਿਜਲੀ ਵਿਭਾਗ ਦਾ ਕਾਰਨਾਮਾ, ਘਰ ‘ਚ ਸਿਰਫ ਇੱਕ ਪੱਖਾ ਤੇ 3 ਬਲਬ ਚਲਾਉਣ ਵਾਲੇ ਮਜ਼ਦੂਰ ਨੂੰ ਭੇਜਿਆ 58 ਲੱਖ ਰੁ: ਦਾ ਬਿੱਲ appeared first on Daily Post Punjabi.