up haryana make Archives - Daily Post Punjabi

UP ਤੋਂ ਬਾਅਦ ਹਰਿਆਣਾ ਵੀ ਬਣਾਏਗਾ ਫਿਲਮ ਸਿਟੀ, ਬਜਟ ‘ਚ ਕੀਤਾ ਐਲਾਨ…
up haryana make film city announces budget: ਉੱਤਰ-ਪ੍ਰਦੇਸ਼ ਤੋਂ ਬਾਅਦ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੀ ਸੂਬੇ ‘ਚ ਫਿਲਮ ਸਿਟੀ ਵਿਕਸਿਤ ਕਰਨ ਜਾ ਰਹੀ ਹੈ।ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਪੇਸ਼ ਬਜਟ ‘ਚ ਇਸਦਾ ਐਲਾਨ ਕੀਤਾ।ਇਸਦੇ ਤਹਿਤ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫਿਲਮ ਸਿਰੀ ਬਣਾਉਣ ਦੀ ਯੋਜਨਾ ਹੈ।ਅਸਲ ‘ਚ, ਹਰਿਆਣਾ ਦੀ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2021-22 ਲਈ 1.55 ਲੱਖ ਕਰੋੜ ਦਾ ਬਜਟ ਪੇਸ਼ ਕੀਤਾ।ਬਜਟ ਦੌਰਾਨ ਸੀਐੱਮ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਕਿ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫਿਲਮ ਸਿਟੀ ਬਣਾਈ ਜਾਵੇਗੀ।ਦੱਸਣਯੋਗ ਹੈ ਕਿ ਹਰਿਆਣਾ ਦਾ ਫੋਕਸ ਸੂਬੇ ‘ਚ ਫਿਲਮ ਉਦਯੋਗ ਨੂੰ ਪ੍ਰੋਤਸਾਹਿਤ ਕਰਨਾ ਹੈ।ਇਸਦੇ ਲਈ ਪ੍ਰਦੇਸ਼ ‘ਚ ਦੋ ਫਿਲਮ ਸਿਟੀ ਵਿਕਸਿਤ ਕੀਤੀਆਂ ਜਾਣਗੀਆਂ।ਇੱਕ ਫਿਲਮ ਸਿਟੀ ਐੱਨਸੀਆਰ ‘ਚ ਬਣੇਗੀ।ਇਸ ਲਈ 50 ਤੋਂ 100 ਏਕੜ ਤੱਕ ਦੀ ਜਮੀਨ ਤੈਅ ਕੀਤੀ ਗਈ ਹੈ।

up haryana make film city announces budget

ਹਰਿਆਣਾ ਦੇ ਮਨੋਰਮ, ਇਤਿਹਾਸਕ ਸਥਾਨ ਆਉਣ ਵਾਲੇ ਦਿਨਾਂ ‘ਚ ਫਿਲਮ ਸ਼ੂਟਿੰਗ ਲੋਕੇਸ਼ਨ ਦੇ ਰੂਪ ‘ਚ ਉੱਭਰਣਗੇ।ਸੂਬਾ ਸਰਕਾਰ ਪੰਚਕੂਲਾ ਦੇ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫਿਲਮ ਸਿਟੀ ਵਿਕਸਿਤ ਕਰੇਗੀ।ਪਿੰਜੌਰ ‘ਚ ਵਿਸ਼ਵ ਪ੍ਰਸਿੱਧ ਯਦੁਵੇਂਦਰ ਗਾਰਡਨ ਹੈ।ਮਹੱਤਵਪੂਰਨ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੋਇਡਾ ਦੇ ਕੋਲ ਇੱਕ ਅਤੀ ਸੁੰਦਰ ਫਿਲਮ ਸਿਟੀ ਬਣਾ ਰਹੀ ਹੈ।ਯਮੁਨਾ ਸੈਕਟਰ-21 ‘ਚ 1000 ਏਕੜ ‘ਚ ਫਿਲਮ ਸਿਟੀ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸ ‘ਚ 780 ਏਕੜ ਜ਼ਮੀਨ ਉਦਯੋਗਿਕ ਉਪਯੋਗ ਵੱਲੋਂ 220 ਏਕੜ ਜਮੀਨ ਇੰਡਸਟਰੀਜ਼ ਲਈ ਹੈ।ਇਸਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ।

ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?

The post UP ਤੋਂ ਬਾਅਦ ਹਰਿਆਣਾ ਵੀ ਬਣਾਏਗਾ ਫਿਲਮ ਸਿਟੀ, ਬਜਟ ‘ਚ ਕੀਤਾ ਐਲਾਨ… appeared first on Daily Post Punjabi.