upper part Archives - Daily Post Punjabi

ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲ੍ਹਾ ਉਪਰਲਾ ਹਿੱਸਾ ਹੋਵੇਗਾ ਬੰਦ, ਸੈਲਾਨੀ ਹੁਣ ਨਹੀਂ ਪਾ ਸਕਣਗੇ ਪੈਸੇ
ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚ ਪੈਸੇ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਲਈ ਖੂਹ ਦੇ ਖੁੱਲ੍ਹੇ ਉਪਰਲੇ ਹਿੱਸੇ ਨੂੰ ਬੰਦ ਕਰ ਦਿੱਤਾ ਜਾਵੇਗਾ। ਸ਼ਹੀਦਾਂ ਦੇ ਸਨਮਾਨ ਵਿੱਚ ਲੋਕ ਇੱਥੇ ਪੈਸੇ ਪਾਉਂਦੇ ਸਨ। ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਅਕਸਰ ਖੂਹ ਵਿੱਚ ਪੈਸੇ ਪਾਉਂਦੇ ਸਨ। ਦੱਸ ਦੇਈਏ ਕਿ 2019 ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਦੇ ਸੰਦਰਭ ਵਿੱਚ ਕੇਂਦਰ ਸਰਕਾਰ ਨੇ ਇਸ ਨੂੰ ਨਵਾਂ ਰੂਪ ਦਿੱਤਾ ਹੈ।

jallianwala bagh upper part

ਇਸ ਦੇ ਨਾਲ ਹੀ ਖੂਹ ਦੀ ਦਿੱਖ ਵੀ ਬਦਲ ਦਿੱਤੀ ਗਈ ਅਤੇ ਇਸ ਦੀਆਂ ਕੰਧਾਂ ਉੱਚੀਆਂ ਕੀਤੀਆਂ ਗਈਆਂ ਅਤੇ ਖੁੱਲ੍ਹੀਆਂ ਖਿੜਕੀਆਂ ਨੂੰ ਸ਼ੀਸ਼ੇ ਦਿੱਤੇ ਗਏ। ਪਰ ਉਪਰਲੇ ਹਿੱਸੇ ‘ਤੇ ਕਰੀਬ 2 ਫੁੱਟ ਜਗ੍ਹਾ ਖੁੱਲ੍ਹੀ ਛੱਡ ਦਿੱਤੀ ਗਈ ਅਤੇ ਲੋਕਾਂ ਨੇ ਉਸ ਤੋਂ ਪੈਸੇ ਕੱਢ ਲਏ। ਨਵੀਨੀਕਰਨ ਤੋਂ ਬਾਅਦ ਬਾਗ 28 ਅਗਸਤ 2021 ਨੂੰ ਖੋਲ੍ਹਿਆ ਗਿਆ। ਉਦੋਂ ਤੋਂ ਬਾਗ ਵਿੱਚੋਂ 8 ਲੱਖ ਰੁਪਏ ਕਢਵਾ ਕੇ ਜਲਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਮੁਰੰਮਤ ਤੋਂ ਪਹਿਲਾਂ ਵੀ ਲੋਕ ਸ਼ਹੀਦੀ ਖੂਹ ਵਿੱਚ ਪੈਸੇ ਪਾਉਂਦੇ ਰਹੇ। ਪੈਸਾ ਕਿੱਥੇ ਜਾਂਦਾ ਹੈ, ਇਸ ਨੂੰ ਲੈ ਕੇ ਕਈ ਵਿਵਾਦ ਹੋ ਚੁੱਕੇ ਹਨ। ਲੋਕ ਪੈਸੇ ਪਾਉਣ ਲਈ ਜਾਲ ਤੋੜਦੇ ਸਨ। ਇਸ ਨੂੰ ਰੋਕਣ ਲਈ ਇੱਥੇ ਦਾਨ ਬਾਕਸ ਲਗਾਉਣ ਦੀ ਗੱਲ ਚੱਲੀ ਸੀ ਪਰ ਲੋਕਾਂ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਦਿਆਂ ਵਿਰੋਧ ਕੀਤਾ।

The post ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਦਾ ਖੁੱਲ੍ਹਾ ਉਪਰਲਾ ਹਿੱਸਾ ਹੋਵੇਗਾ ਬੰਦ, ਸੈਲਾਨੀ ਹੁਣ ਨਹੀਂ ਪਾ ਸਕਣਗੇ ਪੈਸੇ appeared first on Daily Post Punjabi.