UPSC Chairman Manoj Soni Archives - Daily Post Punjabi

UPSC ਦੇ ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ, ਅਜੇ ਬਾਕੀ ਸੀ 5 ਸਾਲ ਦਾ ਕਾਰਜਕਾਲ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਚੇਅਰਮੈਨ ਮਨੋਜ ਸੋਨੀ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ 2029 ‘ਚ ਖਤਮ ਹੋਣਾ ਸੀ। ਪਰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਜੋ ਸਾਹਮਣੇ ਆ ਰਿਹਾ ਹੈ ਉਸ ਮੁਤਾਬਕ ਸੋਨੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਮਨੋਜ ਸੋਨੀ ਨੇ ਜੂਨ ਦੇ ਆਖਰੀ ਹਫਤੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਅਸਤੀਫਾ ਸਵੀਕਾਰ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਮਨੋਜ ਸੋਨੀ 2017 ਵਿੱਚ UPSC ਮੈਂਬਰ ਵਜੋਂ ਸ਼ਾਮਲ ਹੋਏ। ਉਨ੍ਹਾਂ ਨੂੰ 2023 ਵਿੱਚ UPSC ਦਾ ਚੇਅਰਮੈਨ ਬਣਾਇਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਸਾਲ 2029 ‘ਚ ਖਤਮ ਹੋਣਾ ਸੀ। ਪਰ ਇਸ ਤੋਂ ਠੀਕ ਪਹਿਲਾਂ ਮਨੋਜ ਸੋਨੀ ਨੇ ਅਸਤੀਫਾ ਦੇ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਨੁਪਮ ਮਿਸ਼ਨ ਨੂੰ ਹੋਰ ਸਮਾਂ ਦੇਣ ਲਈ ਸੋਨੀ ਨੇ ਅਸਤੀਫਾ ਦਿੱਤਾ ਹੈ, ਅਨੁਪਮ ਸੋਨੀ ਗੁਜਰਾਤ ਸਥਿਤ ਸਵਾਮੀਨਾਰਾਇਣ ਸੰਪਰਦਾ ਦੀ ਸ਼ਾਖਾ ਹਨ।

ਮਨੋਜ ਸੋਨੀ ਸਾਲ 2020 ਵਿੱਚ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਮਿਸ਼ਨ ਦੇ ਅੰਦਰ ਇੱਕ ਸਾਧੂ ਜਾਂ ਨਿਸ਼ਕਾਮ ਕਰਮਯੋਗੀ ਬਣ ਗਏ। ਰਿਪੋਰਟਾਂ ਦੱਸਦੀਆਂ ਹਨ ਕਿ ਉਨ੍ਹਾਂ ਦੇ ਅਸਤੀਫੇ ਅਤੇ ਪੂਜਾ ਖੇਡਕਰ ਮਾਮਲੇ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਹੈ।

ਇਹ ਵੀ ਪੜ੍ਹੋ : ਬਟਾਲਾ ’ਚ ਨਹਿਰ ’ਚ ਨਹਾਉਂਦੇ ਸਮੇਂ ਸਰਪੰਚ ਸਣੇ ਤਿੰਨ ਲੋਕ ਰੁ.ੜ੍ਹੇ, ਦੋ ਲੋਕਾਂ ਦੀਆਂ ਦੇ.ਹਾਂ ਬਰਾਮਦ

ਦੱਸ ਦੇਈਏ ਕਿ ਸੋਨੀ ਨੂੰ PM ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸੇ ਕਰਕੇ ਸਾਲ 2005 ਵਿੱਚ, ਮਨੋਜ ਸੋਨੀ ਨੂੰ ਵਡੋਦਰਾ, ਗੁਜਰਾਤ ਵਿੱਚ ਸਥਿਤ ਐਮਐਸ ਯੂਨੀਵਰਸਿਟੀ (ਏਮਜ਼ ਯੂਨੀਵਰਸਿਟੀ) ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਸੋਨੀ ਦੀ ਉਮਰ ਸਿਰਫ਼ 40 ਸਾਲ ਸੀ। ਉਨ੍ਹਾਂ ਦੇ ਨਾਂ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਹੋਣ ਦਾ ਰਿਕਾਰਡ ਹੈ। ਇਸ ਤੋਂ ਬਾਅਦ ਸੋਨੀ ਨੂੰ ਗੁਜਰਾਤ ਦੀਆਂ ਦੋ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਬਣਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post UPSC ਦੇ ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ, ਅਜੇ ਬਾਕੀ ਸੀ 5 ਸਾਲ ਦਾ ਕਾਰਜਕਾਲ appeared first on Daily Post Punjabi.