UPSC EXAM Archives - Daily Post Punjabi

ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ
ਪੰਜਾਬ ਪਬਲਿਕ ਸਕੂਲ ਨਾਭਾ ਅਤੇ ਇੰਦੌਰ ਦੇ ਡੇਲੀ ਕਾਲਜ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ। ਅਨੰਨਿਆ ਸ਼ਰਮਾ ਨੇ ਪੇਪਰ ਪੰਜਾਬ ਵਿੱਚ ਹੀ ਦਿੱਤਾ ਸੀ, ਜ਼ਿਕਰਯੋਗ ਹੈ ਕਿ ਅਨੰਨਿਆ ਸ਼ਰਮਾ ਇੰਦੌਰ ਦੀ ਜੰਮਪਲ ਹੈ ਅਤੇ ਪੰਜਾਬ ਪਬਲਿਕ ਸਕੂਲ ਦੇ ਮੌਜੂਦਾ ਹੈੱਡਮਾਸਟਰ ਦੀ ਸਪੁੱਤਰੀ ਹੈ।

ਇਸ ਮੌਕੇ ਤੇ ਅਨੰਨਿਆ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਉਹਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਪੰਜਾਬ ਪਬਲਿਕ ਸਕੂਲ ਨਾਭਾ ਵਿਖ਼ੇ ਰੱਖੀ ਗਈ ਮਜਬੂਤ ਨੀਂਹ ਹੈ, ਅਤੇ ਉਨਾਂ ਨੂੰ ਪ੍ਰੇਰਨਾ ਸਾਬਕਾ ਸੈਨਾ ਮੁਖੀ ਬਿਕਰਮ ਸਿੰਘ ਤੋਂ ਮਿਲੀ ਸੀ, ਉਹਨਾਂ ਦੱਸਿਆ ਕਿ ਮੈਂ 10 ਤੋਂ ਲੈ ਕੇ 12 ਘੰਟੇ ਪੜਦੀ ਸੀ, ਅਤੇ ਮੈਂ ਇਸ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਦਿੰਦੀ ਹਾਂ। ਉਹਨਾਂ ਦੱਸਿਆ ਕੀ ਮੈਂ ਸੀਡੀਐਸ ਐਗਜ਼ਾਮ ਦਿੱਤੇ ਸੀ ਅਤੇ ਉਸ ਵਿੱਚ ਮੇਰਾ 5 ਰੈਂਕ ਆਇਆ ਸੀ ਪਰ ਮੈਂ ਉਸ ਨੂੰ ਲੈਫਟ ਕਰਕੇ ਯੂਪੀਐਸਸੀ ਚੁਣੀ ਅਤੇ ਮੈਂ ਹੁਣ ਯੂਪੀਐਸਸ਼ੀ ਵਿੱਚੋਂ 13ਵਾਂ ਰੈਕ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਮੈਂ ਸਪੋਰਟਸ ਵਿੱਚ ਵੀ ਮੈਂ ਤੈਰਾਕ ਵਿੱਚ ਗੋਲਡ ਮੈਡਲ ਲਿਆ ਅਤੇ ਪੀਪੀਐਸ ਵਿੱਚ ਮੈਂ ਪਹਿਲੀ ਲੜਕੀ ਸੀ ਜੋ ਮੈਂ ਤਰਾਕ ਵਾਲੀ ਸੀ ਇਸ ਤੋਂ ਇਲਾਵਾ ਮੈਂ ਸ਼ੂਟਿੰਗ ਪਿਸਟਲ ਵਿੱਚ ਵੀ ਮੈਂ ਨੇ ਬਰਾਉਨ ਮੈਡਲ ਹਾਸਿਲ ਕੀਤਾ।

ਇਸ ਮੌਕੇ ਤੇ ਅਨੰਨਿਆਂ ਸ਼ਰਮਾ ਦੇ ਪਿਤਾ ਹੈਡ ਮਾਸਟਰ ਡਾਕਟਰ ਡੀਸੀ ਸ਼ਰਮਾ ਨੇ ਦੱਸਿਆ ਕਿ ਜਦੋਂ ਮੈਂ ਪੰਜਾਬ ਪਬਲਿਕ ਸਕੂਲ ਵਿੱਚ ਵਾਇਸ ਹੈਡ ਮਾਸਟਰ ਸੀ ਅਤੇ ਉਦੋਂ ਹੀ ਇਹ ਬੱਚੀ ਬਹੁਤ ਪੜ੍ਹਨ ਵਿੱਚ ਹੁਸ਼ਿਆਰ ਸੀ, ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਬੱਚੀ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਅਤੇ ਸਾਨੂੰ ਗਰਭ ਹੈ ਕਿ ਪੰਜਾਬ ਪਬਲਿਕ ਸਕੂਲ ਦੀ ਪੜੀ ਹੋਈ ਇਹ ਬੱਚੇ ਅੱਜ ਸਕੂਲ ਦਾ ਹੀ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ : 90% ਘਰਾਂ ਨੂੰ ਦੇ ਰਹੇ ਹਾਂ ਮੁਫ਼ਤ ਬਿਜਲੀ, ਅਸੀਂ ਆਪਣਾ ਇੱਕ-ਇੱਕ ਪਲ ਲੋਕਾਂ ਦੇ ਲੇਖੇ ਲਗਾਇਆ : CM ਭਗਵੰਤ ਮਾਨ

ਇਸ ਮੌਕੇ ਤੇ ਪੰਜਾਬ ਪਬਲਿਕ ਸਕੂਲ ਦੀਆਂ ਅਧਿਆਪਕਾਂ ਨੇ ਦੱਸਿਆ ਕਿ ਇਸ ਨੇ ਜੋ ਮਿਹਨਤ ਕੀਤੀ ਹੈ। ਉਸ ਦਾ ਫਲ ਮਿਲਿਆ ਹੈ ਅਤੇ ਇਸ ਨੇ ਸੀਡੀਐਸਸੀ ਵਿੱਚ 5 ਰੈਂਕ ਹਾਸਿਲ ਕੀਤਾ ਸੀ ਅਤੇ ਉਸ ਤੋ ਲੈਫਟ ਹੋ ਕੇ ਫਿਰ ਯੂਪੀਐਸਸੀ ਦਾ ਇਗਜ਼ਾਮ ਦਿੱਤਾ ਅਤੇ ਉਸ ਨੇ 13ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਬਹੁਤ ਵੱਡੀ ਅਚੀਵਮੈਂਟ ਵਾਲੀ ਗੱਲ ਹੈ। ਕਿਉਂਕਿ ਅਨੰਨਿਆ ਸ਼ੁਰੂ ਤੋਂ ਹੀ ਪੜ੍ਨ ਤੋਂ ਇਲਾਵਾ ਸਪੋਰਟਸ ਵਿੱਚ ਵੀ ਕਾਫੀ ਮੈਡਲ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ appeared first on Daily Post Punjabi.

ਪਟਿਆਲਾ : ਫੋਟੋਗ੍ਰਾਫਰ ਦੀ ਧੀ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, UPSC ‘ਚ ਹਾਸਲ ਕੀਤਾ 300ਵਾਂ ਰੈਂਕ
ਪਟਿਆਲਾ ਸ਼ਹਿਰ ਚ ਪੈਂਦੇ ਹਲਕਾ ਰਾਜਪੁਰਾ ਦੀ ਧੀ ਨੇ ਉਸ ਵਕਤ ਆਪਣੇ ਮਾਤਾ ਪਿਤਾ, ਪਰਿਵਾਰ ਅਤੇ ਰਾਜਪੁਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ, ਜਦੋਂ ਉਸ ਨੇ ਯੂਪੀਐਸਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਿਲ ਕੀਤਾ। ਦੱਸ ਦਈਏ ਕਿ ਪਿਤਾ ਫੋਟੋਗ੍ਰਾਫੀ ਦਾ ਸਟੂਡੀਓ ਚਲਾਉਂਦੇ ਨੇ ਤੇ ਉਸ ਦੀ ਮਾਤਾ ਇੱਕ ਹਾਊਸਵਾਈਫ ਨੇ।

ਉੱਥੇ ਹੀ ਇਸ ਲੜਕੀ ਸਿਵਿਕਾ ਹੰਸ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਛੋਟੇ ਭੈਣ-ਭਰਾ ਅਤੇ ਦਾਦੀ ਵੀ ਮੌਜੂਦ ਨੇ। ਪਰਿਵਾਰ ਦੀ ਪੂਰੀ ਸਪੋਰਟ ਦੇ ਸਦਕਾ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੰਸ ਪਰਿਵਾਰ ਦੀ ਧੀ ਨੇ ਆਪਣਾ ਟੀਚਾ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸਿਵਿਕਾ ਹੰਸ ਨੇ ਦੱਸਿਆ ਕਿ ਉਸ ਨੇ ਇੱਕ ਦਿਨ ਦੇ ਵਿੱਚ ਸੱਤ-ਅੱਠ ਘੰਟੇ ਪੜਨ ਦੀ ਆਪਣੀ ਰੁਟੀਨ ਬਰਕਰਾਰ ਰੱਖੀ ਅਤੇ ਨਾਲ ਨਾਲ ਐਮ ਏ ਅੰਗਰੇਜ਼ੀ ਦੀ ਪੜ੍ਹਾਈ ਵੀ ਜਾਰੀ ਰੱਖੀ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਇਨਸਾਨੀਅਤ ਹੋਈ ਸ਼ਰਮਸਾਰ, ਬੰਦੇ ਨੇ ਕੀਤੀ ਗੰਦੀ ਕਰਤੂਤ, ਥੂ-ਥੂ ਕਰ ਰਿਹਾ ਹਰ ਕੋਈ

ਉੱਥੇ ਹੀ ਉਸ ਦੇ ਪਿਤਾ ਦਾ ਕਹਿਣਾ ਸੀ ਕਿ ਜਦੋਂ ਸਾਡੀ ਬੱਚੀ ਨੇ ਇਹ ਸੁਪਨਾ ਦੇਖਿਆ ਤੇ ਅਸੀਂ ਉਸ ਦੇ ਸੁਪਨੇ ਦੇ ਪੂਰੇ ਹੋਣ ਤੱਕ ਉਸ ਦੇ ਹਰ ਸਫਰ ਦੇ ਵਿੱਚ ਨਾਲ ਰਹੇ ਅਤੇ ਉਸ ਨੇ ਬੜੀਆਂ ਔਕੜਾਂ ਹੋਣ ਦੇ ਬਾਵਜੂਦ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਉਹ ਕੋਸ਼ਿਸ਼ ਕੀਤੀ, ਜਿਸ ਦੇ ਸਦਕਾ ਅੱਜ ਉਹ ਆਪਣਾ ਤੇ ਸਾਡਾ ਸੁਪਨਾ ਸਾਕਾਰ ਕਰ ਪਾਈ ਹੈ। ਉਹਨਾਂ ਨੂੰ ਆਪਣੀ ਧੀ ‘ਤੇ ਮਾਨ ਹੈ ਤੇ ਉਹਨਾਂ ਨੇ ਬਹੁਤ ਸਾਰੇ ਅਜਿਹੇ ਮਾਤਾ-ਪਿਤਾ ਜੋ ਆਪਣੇ ਬੱਚਿਆਂ ਦੇ ਸੁਪਨੇ ਵਿੱਚ ਅੜਚਨ ਬਣਦੇ ਨੇ, ਉਹਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਆਪਣੇ ਬੱਚੇ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਉਨ੍ਹਾਂ ਦੇ ਸਹਿਯੋਗੀ ਬਣਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਟਿਆਲਾ : ਫੋਟੋਗ੍ਰਾਫਰ ਦੀ ਧੀ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, UPSC ‘ਚ ਹਾਸਲ ਕੀਤਾ 300ਵਾਂ ਰੈਂਕ appeared first on Daily Post Punjabi.

ਨਾਇਬ ਤਹਿਸੀਲਦਾਰ ਗੌਰਵ ਉੱਪਲ ਨੇ ਪਾਸ ਕੀਤੀ UPSC ਦੀ ਪ੍ਰੀਖਿਆ, ਹਾਸਿਲ ਕੀਤਾ 174ਵਾਂ ਰੈਂਕ
ਦੇਸ਼ ਭਰ ਵਿੱਚ UPSC ਦੇ ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਰੈਂਕ ਹਾਸਿਲ ਕਰਨ ਵਾਲੇ ਪ੍ਰੀਖਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਨ੍ਹਾਂ ਚੋਣ ਨਤੀਜਿਆਂ ਵਿੱਚ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਗੌਰਵ ਉੱਪਲ ਨੇ 174 ਵਾਂ ਰੈਂਕ ਹਾਸਿਲ ਕਰਦਿਆਂ ਇਹ ਟੈਸਟ ਪਾਸ ਕੀਤਾ ਹੈ।। ਇਸ ਸਬੰਧੀ ਗੱਲਬਾਤ ਦੌਰਾਨ ਗੌਰਵ ਉੱਪਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਦੋ ਵਾਰ ਇਹ ਪ੍ਰੀਖਿਆ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਤੀਜੀ ਕੋਸ਼ਿਸ਼ ਦੇ ਵਿੱਚ ਉਨ੍ਹਾਂ ਨੂੰ ਸਫਲਤਾ ਹਾਸਿਲ ਹੋਈ ਹੈ।

Naib Tehsildar Gaurav Uppal passed

ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਪਰਮਾਤਮਾ ਦੀ ਅਪਾਰ ਬਖਸ਼ਿਸ਼ ਅਤੇ ਮਾਤਾ-ਪਿਤਾ ਤੇ ਸਮੂਹ ਪਰਿਵਾਰ ਦੇ ਸਹਿਯੋਗ ਸਦਕਾ ਅੱਜ ਉਹ ਇਸ ਮੁਕਾਮ ‘ਤੇ ਪਹੁੰਚੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਵੱਲੋਂ ਸਮੇਂ-ਸਮੇਂ ‘ਤੇ ਉਨ੍ਹਾਂ ਦਾ ਬੇਹੱਦ ਸਾਥ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ ਪਾਇਲਟ ਦਲੀਪ ਸਿੰਘ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਨ ਫੌਜ ‘ਚ ਭਰਤੀ

ਇਸ ਤੋਂ ਇਲਾਵਾ ਉਨਾਂ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਖੇਡਾਂ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ, ਕਿਉਂਕਿ ਮਿਹਨਤ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ।। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਖੇਡਾਂ ਅਤੇ ਪੜ੍ਹਾਈ ਦੇ ਨਾਲ ਜੁੜ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਾਇਬ ਤਹਿਸੀਲਦਾਰ ਗੌਰਵ ਉੱਪਲ ਨੇ ਪਾਸ ਕੀਤੀ UPSC ਦੀ ਪ੍ਰੀਖਿਆ, ਹਾਸਿਲ ਕੀਤਾ 174ਵਾਂ ਰੈਂਕ appeared first on Daily Post Punjabi.

5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇੱਕ ਬਾਂਹ, ਹੁਣ UPSC ਪ੍ਰੀਖਿਆ ’ਚ ਹਾਸਿਲ ਕੀਤਾ 760ਵਾਂ ਰੈਂਕ
ਸਿਵਲ ਸਰਵਿਸਜ਼ ਪ੍ਰੀਖਿਆ 2022 ਵਿੱਚ 760ਵਾਂ ਰੈਂਕ ਹਾਸਲ ਕਰਨ ਵਾਲੀ ਅਖਿਲਾ ਬੀਐਸ ਨੇ ਦਿਵੀਆਂਗਤਾ ਨੂੰ ਆਪਣੀ ਸਫਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ । ਪੰਜ ਸਾਲ ਦੀ ਉਮਰ ਵਿੱਚ ਬੱਸ ਹਾਦਸੇ ਵਿੱਚ ਅਪਣੀ ਸੱਜੀ ਬਾਂਹ ਗਵਾਉਣ ਵਾਲੀ 28 ਸਾਲਾ ਅਖਿਲਾ ਨੇ ਮਿਸਾਲ ਪੇਸ਼ ਕਰਦਿਆਂ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਰਅਸਲ, 28 ਸਾਲਾ ਅਖਿਲਾ ਸਤੰਬਰ 2000 ਨੂੰ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਇਸ ਹਾਦਸੇ ਵਿੱਚ ਉਸ ਦੀ ਸੱਜੀ ਬਾਂਹ ਮੋਢੇ ਤੋਂ ਹੇਠਾਂ ਤੱਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਉਸ ਨੂੰ ਜਰਮਨੀ ਵਿੱਚ ਡਾਕਟਰਾਂ ਨਾਲ ਸਲਾਹ ਕਰਨ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਭਾਰਤ ਵਿੱਚ ਜਰਮਨੀ ਦੀ ਮੈਡੀਕਲ ਟੀਮ ਵੱਲੋਂ ਜਾਂਚ ਕਰਨ ਤੋਂ ਬਾਅਦ ਵੀ ਅਖਿਲਾ ਦੇ ਹੱਥ ਠੀਕ ਨਹੀਂ ਹੋਏ ਅਤੇ ਉਸ ਨੂੰ ਬਾਂਹ ਗਵਾਉਣੀ ਪਈ ।

UPSC Civil Services Exam 2023

ਅਖਿਲਾ ਦੇ ਪਰਿਵਾਰ ਮੁਤਾਬਕ ਹਾਦਸੇ ਤੋਂ ਬਾਅਦ ਅਖਿਲਾ ਨੇ ਅਪਣੇ ਰੋਜ਼ਾਨਾ ਦੇ ਕੰਮ ਖੱਬੇ ਹੱਥ ਨਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਖੱਬੇ ਹੱਥ ਨਾਲ ਲਿਖਣਾ ਸਿੱਖ ਲਿਆ । ਉਸ ਨੇ ਸਭ ਤੋਂ ਵੱਧ ਅੰਕਾਂ ਨਾਲ ਅਪਣੀ ਬੋਰਡ ਪ੍ਰੀਖਿਆ ਪਾਸ ਕੀਤੀ । ਆਈਆਈਟੀ ਮਦਰਾਸ ਤੋਂ ਇੰਟੀਗ੍ਰੇਟਡ MA ਕਰਨ ਤੋਂ ਬਾਅਦ ਉਸ ਨੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕੀਤੀ। ਅਖਿਲਾ ਦੀ ਇਹ ਤੀਜੀ ਕੋਸ਼ਿਸ਼ ਸੀ । ਉਸ ਨੇ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਪ੍ਰੀਲਿਮਜ਼ ਕਲੀਅਰ ਕਰ ਲਿਆ ਸੀ।

ਇਹ ਵੀ ਪੜ੍ਹੋ: CM ਮਾਨ ਦਾ ਐਲਾਨ-’12ਵੀ ‘ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤੀ ਜਾਵੇਗੀ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ’

ਅਖਿਲਾ ਨੇ ਅਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਸ ਦੇ ਇੱਕ ਅਧਿਆਪਕ ਨੇ ਉਸ ਨੂੰ ਕੁਲੈਕਟਰ ਦੇ ਪੇਸ਼ੇ ਬਾਰੇ ਦੱਸਿਆ ਸੀ । ਇਸ ਤੋਂ ਬਾਅਦ ਅਖਿਲਾ UPSC ਦੀ ਪ੍ਰੀਖਿਆ ਦੀ ਤਿਆਰੀ ਕਰਨ ਦੀ ਪ੍ਰੇਰਿਤ ਹੋਈ । ਅਖਿਲਾ ਨੇ ਦੱਸਿਆ ਕਿ ਉਸ ਨੇ 2019 ਵਿੱਚ ਗ੍ਰੈਜੂਏਸ਼ਨ ਮਗਰੋਂ ਆਪਣੀ ਤਿਆਰੀ ਸ਼ੁਰੂ ਕੀਤੀ ਸੀ। ਉਸ ਨੇ 2020, 2021 ਅਤੇ 2022 ਵਿੱਚ ਪ੍ਰੀਖਿਆ ਦਿੱਤੀ ਸੀ ।

UPSC Civil Services Exam 2023

ਅਖਿਲਾ ਨੇ ਦੱਸਿਆ ਕਿ ਉਸ ਨੇ ਬੈਂਗਲੌਰ ਦੇ ਇੱਕ ਇੰਸਟੀਚਿਊਟ ਤੋਂ ਇੱਕ ਸਾਲ ਦੇ ਲਈ ਕੋਚਿੰਗ ਹਾਸਿਲ ਕੀਤੀ । ਉਸ ਨੇ ਦੱਸਿਆ ਕਿ ਉਸਨੂੰ ਲੰਬੇ ਸਮੇਂ ਤੱਕ ਸਿੱਧਾ ਬੈਠਣਾ ਬਹੁਤ ਔਖਾ ਲੱਗਦਾ ਸੀ। ਪ੍ਰੀਖਿਆ ਵਿੱਚ ਲਗਾਤਾਰ ਤਿੰਨ ਚਾਰ ਘੰਟੇ ਬੈਠਣਾ ਇੱਕ ਔਖਾ ਕੰਮ ਬਣ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਤਿਆਰੀ ਅਤੇ ਪ੍ਰੀਖਿਆ ਦੌਰਾਨ ਖੱਬੇ ਹੱਥ ਦੀ ਵਰਤੋਂ ਕਰਨਾ ਅਤੇ ਪਿੱਠ ਦੇ ਦਰਦ ਨਾਲ ਲਗਾਤਾਰ ਬੈਠਣਾ ਇੱਕ ਸਖ਼ਤ ਚੁਣੌਤੀ ਸੀ। ਉਸਨੇ ਕਿਹਾ ਕਿ ਮੇਰਾ ਉਦੇਸ਼ IAS ਬਣਨਾ ਸੀ ਤੇ ਮੈਂ ਸੋਚਿਆ ਸੀ ਕਿ ਜਦ ਤੱਕ ਸਫ਼ਲਤਾ ਨਹੀਂ ਮਿਲਦੀ ਉਦੋਂ ਤੱਕ ਮੈਂ ਕੋਸ਼ਿਸ਼ ਜਾਰੀ ਰੱਖਾਂਗੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇੱਕ ਬਾਂਹ, ਹੁਣ UPSC ਪ੍ਰੀਖਿਆ ’ਚ ਹਾਸਿਲ ਕੀਤਾ 760ਵਾਂ ਰੈਂਕ appeared first on Daily Post Punjabi.

ਪੁੰਛ ਜ਼ਿਲ੍ਹੇ ਦੀ ਪ੍ਰਸੰਨਜੀਤ ਕੌਰ ਨੇ UPSC ਦੀ ਪ੍ਰੀਖਿਆ ‘ਚ ਮਾਰੀਆਂ ਮੱਲ੍ਹਾਂ, ਦੇਸ਼ ਭਰ ‘ਚ ਹਾਸਿਲ ਕੀਤਾ 11ਵਾਂ ਰੈਂਕ
ਜੰਮੂ ਦੇ ਸਰਹੱਦੀ ਪੁੰਛ ਜ਼ਿਲ੍ਹੇ ਦੀ ਪ੍ਰਸੰਨਜੀਤ ਕੌਰ ਨੇ UPSC ਦੀ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚ 11ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਰੈਂਕ ਹਾਸਿਲ ਕਰ ਕੇ ਉਸਨੇ ਸਾਬਿਤ ਕਰ ਦਿੱਤਾ ਹੈ ਕਿ ਹਾਲਾਤ ਚਾਹੇ ਕਿਸ ਤਰ੍ਹਾਂ ਦੇ ਵੀ ਹੋਣ, ਜੇਕਰ ਮੰਜ਼ਿਲ ‘ਤੇ ਨਜ਼ਰ ਹੋਵੇ ਤਾਂ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ।

Prasanjeet kaur from poonch

ਪ੍ਰਸੰਨਜੀਤ ਪਿੱਤਰੀ ਨਿਰਮਲ ਸਿੰਘ ਨੇ ਦੱਸਿਆ ਕਿ ਜਿਸ ਦੌਰ ਵਿੱਚੋਂ ਮੈਂ ਗੁਜ਼ਰੀ ਉਸ ਸਮੇਂ ਪੁੰਛ ਵਿੱਚ ਇੰਟਰਨੈੱਟ ਦੀ ਸੁਵਿਧਾ ਨਹੀਂ ਸੀ ਤੇ ਨਾ ਹੀ ਕੋਈ ਵਧੀਆ ਕੋਚਿੰਗ ਸੈਂਟਰ, ਜਿਸ ਨਾਲ ਉਸਨੂੰ ਮਦਦ ਮਿਲਦੀ। ਉਸਨੇ ਦੱਸਿਆ ਕਿ ਇਸ ਸਭ ਕਰ ਕੇ ਉਸਨੂੰ ਨੋਟਸ ਵਗੈਰਾ ਬਣਾਉਣ ਵਿੱਚ ਵੀ ਦਿੱਕਤ ਆਉਂਦੀ ਸੀ। ਉਸਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਲਈ ਉਸਨੂੰ ਪਰਿਵਾਰ, ਸਾਥੀਆਂ, ਸਕੂਲ ਦੇ ਅਧਿਆਪਕਾਂ ਤੇ ਕਾਲਜ ਦੇ ਪ੍ਰੋਫੈਸਰਾਂ ਦਾ ਪੂਰਾ ਸਹਿਯੋਗ ਮਿਲਿਆ।

ਇਹ ਵੀ ਪੜ੍ਹੋ: ਬਰਗਾੜੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਨਹੀਂ ਗ੍ਰਿਫ਼ਤਾਰ ਹੋਇਆ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ

ਇਸ ਤੋਂ ਅੱਗੇ ਉਸਨੇ ਦੱਸਿਆ ਕਿ ਪਿਛਲੇ ਸਾਲ JKAS ਦੀ ਪ੍ਰੀਖਿਆ ਵਿੱਚ ਸਫਲਤਾ ਮਿਲੀ ਸੀ, ਪਰ ਉਸ ਨਾਲ ਉਹ ਸੰਤੁਸ਼ਟ ਨਹੀਂ ਸੀ। ਉਸਨੇ ਦੱਸਿਆ ਕਿ ਉਸਦਾ ਇੱਕ ਹੀ ਸੁਪਨਾ ਸੀ ਕਿ ਉਹ IAS ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰ ਸਕੇ। ਜਿਸਦੇ ਲਈ ਉਸਨੇ ਆਪਣੀ ਹਰ ਖੁਸ਼ੀ ਦਾ ਤਿਆਗ ਕਰ ਦਿੱਤਾ ਤੇ ਸਾਰਾ ਧਿਆਨ ਪੜ੍ਹਾਈ ਵਿੱਚ ਲਗਾਇਆ। ਇਥੋਂ ਤੱਕ ਕਿ ਪਰਿਵਾਰਿਕ ਸਮਾਗਮਾਂ ਤੋਂ ਵੀ ਖੁਦ ਨੂੰ ਅਲੱਗ ਕਰ ਲਿਆ। ਦੱਸ ਦੇਈਏ ਕਿ ਪ੍ਰਸੰਨਜੀਤ ਦੇ ਪਿਤਾ ਨਿਰਮਲ ਸਿੰਘ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਹਨ। ਉਨ੍ਹਾਂ ਕਿਹਾ ਕਿ ਪੁੰਛ ਇੱਕ ਸਰਹੱਦੀ ਤੇ ਪਛੜਿਆ ਹੋਇਆ ਜ਼ਿਲ੍ਹਾ ਹੈ। ਇੱਥੇ ਸੁਵਿਧਾਵਾਂ ਦੀ ਕਮੀ ਹੈ, ਫਿਰ ਵੀ ਉਨ੍ਹਾਂ ਦੀ ਧੀ ਨੇ ਸਖਤ ਮਿਹਨਤ ਤੇ ਲਗਨ ਨਾਲ ਇਹ ਸਫਲਤਾ ਹਾਸਿਲ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪੁੰਛ ਜ਼ਿਲ੍ਹੇ ਦੀ ਪ੍ਰਸੰਨਜੀਤ ਕੌਰ ਨੇ UPSC ਦੀ ਪ੍ਰੀਖਿਆ ‘ਚ ਮਾਰੀਆਂ ਮੱਲ੍ਹਾਂ, ਦੇਸ਼ ਭਰ ‘ਚ ਹਾਸਿਲ ਕੀਤਾ 11ਵਾਂ ਰੈਂਕ appeared first on Daily Post Punjabi.

PM ਮੋਦੀ ਨੇ UPSC ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਦਿੱਤੀ ਵਧਾਈ, ਨਾਲ ਹੀ ਅਸਫਲ ਵਿਦਿਆਰਥੀਆਂ ਨੂੰ ਕਿਹਾ-‘ਕੋਸ਼ਿਸ਼ ਰੱਖੋ ਜਾਰੀ’
ਪ੍ਰਧਾਨ ਮੰਤਰੀ ਮੋਦੀ ਨੇ ਸੰਘ ਲੋਕ ਸੇਵਾ ਆਯੋਗ (UPSC) ਵੱਲੋਂ ਆਯੋਜਿਤ ਸਿਵਿਲ ਸੇਵਾ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਨੀਵਾਰ ਯਾਨੀ ਕਿ ਅੱਜ ਵਧਾਈ ਦਿੱਤੀ।

PM Modi congratulates all candidates

ਪ੍ਰਧਾਨ ਮੰਤਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਲੋਕ ਸੇਵਾ ਵਿੱਚ ਇੱਕ ਰੋਮਾਂਚਕ ਤੇ ਸੰਤੋਖਜਨਕ ਕਰੀਅਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਹ ਭਾਰਤ ਦੀ ਯਾਤਰਾ ਦੀ ਮਹੱਤਵਪੂਰਨ ਮਿਆਦ ਦੌਰਾਨ ਅਹਿਮ ਪ੍ਰਸ਼ਾਸਨਿਕ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ: PUNJAB CONGRESS : 72 ਘੰਟਿਆਂ ‘ਚ ਤੀਜੀ ਵਾਰ ਦਿੱਲੀ ਪਹੁੰਚੇ CM ਚੰਨੀ, ਪੰਜਾਬ ਕੈਬਨਿਟ ਨੂੰ ਲੈ ਕੇ ਕੰਫਿਊਜ਼ ਹੋਈ ਕਾਂਗਰਸ ਹਾਈਕਮਾਨ

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਖਿਆ ਪਾਸ ਨਾ ਕਰਨ ਵਾਲਿਆਂ ਦੀ ਵੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਜਿਹੜੇ ਯੁਵਾ ਮਿੱਤਰ UPSC ਪ੍ਰੀਖਿਆ ਪਾਸ ਨਹੀਂ ਕਰ ਸਕੇ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਬਹੁਤ ਪ੍ਰਤਿਭਾਸ਼ਾਲੀ ਹੋ।

PM Modi congratulates all candidates

ਹਾਲੇ ਹੋਰ ਮੌਕੇ ਵੀ ਆਉਣਗੇ। ਤੁਸੀ ਜੋ ਵੀ ਕਰਨ ਦਾ ਫੈਸਲਾ ਲਵੋ, ਉਸਦੇ ਲਈ ਤੁਹਾਨੂੰ ਬਹੁਤ ਸ਼ੁੱਭਕਾਮਨਾਵਾਂ।

ਦੱਸ ਦੇਈਏ ਕਿ ਇਸ ਵਾਰ UPSC ਦੀ ਪ੍ਰੀਖਿਆ ਵਿੱਚ 545 ਪੁਰਸ਼ਾਂ ਤੇ 216 ਮਹਿਲਾਵਾਂ ਸਣੇ ਕੁੱਲ 761 ਉਮੀਦਵਾਰ ਪਾਸ ਹੋਏ ਹਨ। ਬਿਹਾਰ ਦੇ ਸ਼ੁਭਮ ਕੁਮਾਰ ਤੇ ਮੱਧ ਪ੍ਰਦੇਸ਼ ਦੀ ਜਾਗ੍ਰਿਤੀ ਅਵਸਥੀ ਨੇ ਇਸ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ ਹੈ।

ਇਹ ਵੀ ਦੇਖੋ: ਨਵੀਂ ਕੈਬਿਨੇਟ ‘ਤੇ ਵੱਡੀ ਖ਼ਬਰ, ਦੇਖੋ ਕਿਹੜੇ ਨਾਮਾਂ ‘ਤੇ ਲੱਗੀ ਮੋਹਰ? ਕਿਹਨਾਂ ਮੰਤਰੀਆਂ ਦੇ ਲਿਖਤੀ ਆਰਡਰ ਜਾਰੀ !

The post PM ਮੋਦੀ ਨੇ UPSC ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਦਿੱਤੀ ਵਧਾਈ, ਨਾਲ ਹੀ ਅਸਫਲ ਵਿਦਿਆਰਥੀਆਂ ਨੂੰ ਕਿਹਾ-‘ਕੋਸ਼ਿਸ਼ ਰੱਖੋ ਜਾਰੀ’ appeared first on Daily Post Punjabi.

Miss India ਦੀ ਫਾਈਨਲਿਸਟ Aishwarya Sheoran ਨੇ ਮਾਡਲਿੰਗ ਛੱਡ ਦਿੱਤਾ UPSC ਦਾ ਪੇਪਰ, ਬਣੀ IAS ਅਫ਼ਸਰ
ਕਿਹਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਜਾਣ ਦੀ ਸੋਚ ਲੈਂਦਾ ਹੈ, ਤਾਂ ਫਿਰ ਉਸ ਨੂੰ ਸਫਲ ਹੋਣ ਵਿੱਚ ਕੋਈ ਵੀ ਨਹੀਂ ਰੋਕ ਸਕਦਾ । ਅਜਿਹਾ ਹੀ ਕੁਝ ਐਸ਼ਵਰਿਆ ਸ਼ੈਰਨ ਨੇ ਕਰ ਕੇ ਦਿਖਾਇਆ ਹੈ ।

Miss India finalist Aishwarya Sheoran

ਦਰਅਸਲ, ਐਸ਼ਵਰਿਆ ਸ਼ੈਰਨ ਨੇ ਮਾਡਲਿੰਗ ਦੇ ਖੇਤਰ ਵਿੱਚ ਚੰਗੀ ਪਛਾਣ ਬਣਾਈ ਹੈ।  ਇਸ ਖੇਤਰ ਵਿੱਚ ਚੰਗੀ ਪਛਾਣ ਬਣਾਉਣ ਤੋਂ ਬਾਅਦ ਐਸ਼ਵਰਿਆ ਨੇ UPSC ਦੀ ਪ੍ਰੀਖਿਆ ਵਿੱਚ ਸਫਲਤਾ ਹਾਸਿਲ ਕਰਕੇ ਆਪਣਾ ਸੁਪਨਾ ਪੂਰਾ ਕੀਤਾ ।

ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ

ਮਿਲੀ ਜਾਣਕਾਰੀ ਅਨੁਸਾਰ ਚੁਰੂ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਿਨ੍ਹਾਂ ਕਿਸੇ ਕੋਚਿੰਗ ਦੇ UPSC ਦੀ ਪ੍ਰੀਖਿਆ ਨੂੰ ਪਾਸ ਕੀਤਾ।  ਐਸ਼ਵਰਿਆ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਆਲ ਇੰਡੀਆ ਵਿੱਚ 93ਵਾਂ ਸਥਾਨ ਹਾਸਿਲ ਕੀਤਾ।

Miss India finalist Aishwarya Sheoran

ਇੱਕ ਰਿਪੋਰਟ ਅਨੁਸਾਰ UPSC ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਐਸ਼ਵਰਿਆ ਮਾਡਲਿੰਗ ਕਰਦੀ ਸੀ।  ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਮਾਡਲਿੰਗ ਕਰਨਾ ਉਸਦਾ ਸ਼ੌਂਕ ਸੀ, ਪਰ UPSC ਦੀ ਪਾਸ ਕਰਨਾ ਉਸਦਾ ਟੀਚਾ ਸੀ। ਐਸ਼ਵਰਿਆ ਦੇ ਪਿਤਾ ਭਾਰਤੀ ਫੌਜ ਵਿੱਚ ਕਰਨਲ ਹਨ। ਇਸੇ ਲਈ ਉਸ ਦੀ ਪੜ੍ਹਾਈ ਅਲੱਗ ਅਲੱਗ ਸ਼ਹਿਰਾਂ ਵਿੱਚ ਹੋਈ।

ਇਹ ਵੀ ਪੜ੍ਹੋ: ਟੁੱਟੀ ਅੰਮ੍ਰਿਤਸਰ ਦੇ ਸੇਨ ਬ੍ਰਦਰਜ਼ ਦੀ ਜੋੜੀ, ਧਰਮਸ਼ਾਲਾ ਘੁੰਮਣ ਗਏ ਸੂਫ਼ੀ ਗਾਇਕ ਮਨਮੀਤ ਦੀ ਕਰੇਰੀ ਝੀਲ ਇਲਾਕੇ ‘ਚੋਂ ਮਿਲੀ ਲਾਸ਼

ਇਸ ਤੋਂ ਇਲਾਵਾ ਐਸ਼ਵਰਿਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੇਰੀ ਮਾਂ ਨੇ ਮੇਰਾ ਨਾਮ ਐਸ਼ਵਰਿਆ ਰਾਏ ਦੇ ਨਾਮ ‘ਤੇ ਰੱਖਿਆ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਮੈਂ ਮਿਸ ਇੰਡੀਆ ਬਣਾ, ਪਰ ਮੇਰਾ ਟੀਚਾ ਹਮੇਸ਼ਾ ਹੀ ਇੱਕ IAS ਬਣਨ ਦਾ ਸੀ।

ਇਹ ਵੀ ਦੇਖੋ: ਮੁੰਡਿਆਂ ਦਾ ਪੈਸਾ ਲੈ ਕੇ ਕੁੜੀਆਂ ਉੱਡੀਆਂ ਕੈਨੇਡਾ , ਨੰਬਰ ਕੀਤੇ ਬਲਾਕ ,ਲਵਪ੍ਰੀਤ ਦੇ ਘਰ ਇਹਨਾਂ ਮੁੰਡਿਆਂ ਨੇ ਖੋਲੇ ਭੇਤ

The post Miss India ਦੀ ਫਾਈਨਲਿਸਟ Aishwarya Sheoran ਨੇ ਮਾਡਲਿੰਗ ਛੱਡ ਦਿੱਤਾ UPSC ਦਾ ਪੇਪਰ, ਬਣੀ IAS ਅਫ਼ਸਰ appeared first on Daily Post Punjabi.