upsc Archives - Daily Post Punjabi

ਕੋਰੋਨਾ ਦੇ ਵਧਦੇ ਕਹਿਰ ਵਿਚਾਲੇ UPSC ਨੇ Civil Services (Preliminary) ਦੀ ਪ੍ਰੀਖਿਆ ਕੀਤੀ ਮੁਲਤਵੀ
UPSC postpones civil services preliminary examination: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ 27 ਜੂਨ ਨੂੰ ਹੋਣ ਵਾਲੀ ਸਿਵਲ ਸੇਵਾਵਾਂ ਪ੍ਰੀਲੀਮਜ਼ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਬੇਕਾਬੂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ UPSC ਨੇ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ ।

UPSC postpones civil services preliminary examination

ਇਸ ਸਬੰਧ ਵਿੱਚ ਅਧਿਕਾਰਤ ਵੈੱਬਸਾਈਟ upsc.gov.in ‘ਤੇ ਇੱਕ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਹ ਪ੍ਰੀਖਿਆ ਹੁਣ 10 ਅਕਤੂਬਰ ਨੂੰ ਹੋਵੇਗੀ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਲਈ ਅਪਲਾਈ ਕੀਤਾ ਹੈ, ਉਹ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਨੋਟਿਸ ਚੈੱਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ

ਦਰਅਸਲ, ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ, “ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਤਾਂ ਦੇ ਕਾਰਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ, 2021 ਨੂੰ ਮੁਲਤਵੀ ਕਰ ਦਿੱਤਾ ਹੈ, ਜੋ ਕਿ 27 ਜੂਨ 2021 ਨੂੰ ਆਯੋਜਿਤ ਹੋਣੀ ਸੀ। ਹੁਣ ਇਹ ਪ੍ਰੀਖਿਆ 10 ਅਕਤੂਬਰ 2021 ਨੂੰ ਆਯੋਜਿਤ ਕੀਤੀ ਜਾਵੇਗੀ।”

ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਿਦਿਆਰਥੀ ਲੰਬੇ ਸਮੇਂ ਤੋਂ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰ ਰਹੇ ਸਨ । ਪਿਛਲੇ ਸਾਲ ਵੀ ਕੋਰੋਨਾ ਸੰਕ੍ਰਮਣ ਦੇ ਖਤਰੇ ਕਾਰਨ ਸਿਵਲ ਸੇਵਾ ਦੀ ਪ੍ਰੀਖਿਆ ਨੂੰ 31 ਮਈ ਤੋਂ 04 ਅਕਤੂਬਰ, 2020 ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਕਮਿਸ਼ਨ ਨੇ ਸੰਯੁਕਤ ਮੈਡੀਕਲ ਪ੍ਰੀਖਿਆ ਅਤੇ ਹੋਰ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ।

ਇਹ ਵੀ ਦੇਖੋ: ”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ

The post ਕੋਰੋਨਾ ਦੇ ਵਧਦੇ ਕਹਿਰ ਵਿਚਾਲੇ UPSC ਨੇ Civil Services (Preliminary) ਦੀ ਪ੍ਰੀਖਿਆ ਕੀਤੀ ਮੁਲਤਵੀ appeared first on Daily Post Punjabi.

ਸੁਪਰੀਮ ਕੋਰਟ ਵਿੱਚ UPSC ਉਮੀਦਵਾਰਾਂ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
sc adjourns hearing upsc aspirants plea: ਸੁਪਰੀਮ ਕੋਰਟ ਨੇ ਸੋਮਵਾਰ ਨੂੰ UPSC ਦੇ ਉਮੀਦਵਾਰਾਂ ਵਲੋਂ ਦਾਇਰ ਕੀਤੀ ਪਟੀਸ਼ਨ ਨੂੰ ਮੁਲਤਵੀ ਕਰ ਦਿੱਤਾ।ਪਟੀਸ਼ਨ ‘ਚ ਸਿਵਿਲ ਸਰਵਿਸਿਜ਼ ਪ੍ਰੀਖਿਆ 2021 ‘ਚ ਇਜ਼ਾਜ਼ਤ ਦੀ ਮੰਗ ਕੀਤੀ ਸੀ।ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੇ

sc adjourns hearing upsc aspirants plea

ਕੁਝ ਉਮੀਦਵਾਰਾਂ ਦਾ ਇਸ ਵਾਰ ਪ੍ਰੀਖਿਆ ‘ਚ ਸ਼ਾਮਲ ਹੋਣ ਦਾ ਆਖਰੀ ਮੌਕਾ ਸੀ ਕਿਉਂਕਿ ਅਗਲੀ ਵਾਰ ਉਹ ਇਸ ਦੇ ਲਈ ਨਿਰਧਾਰਿਤ ਉਮਰ ਸੀਮਾ ਨੂੰ ਪਾਰ ਕਰ ਜਾਣਗੇ ਅਤੇ ਇਸ ਲਈ ਉਨ੍ਹਾਂ ਨੂੰ ਕੋਰਟ ਤੋਂ ਗੁਹਾਰ ਲਾਈ ਕਿ ਉਨ੍ਹਾਂ ਨੂੰ ਅਗਲੀ ਵਾਰ ਪ੍ਰੀਖਿਆ ‘ਚ ਬੈਠਣ ਦੀ ਆਗਿਆ ਦਿੱਤੀ ਜਾਵੇ।

The post ਸੁਪਰੀਮ ਕੋਰਟ ਵਿੱਚ UPSC ਉਮੀਦਵਾਰਾਂ ਦੀ ਪਟੀਸ਼ਨ ’ਤੇ ਸੁਣਵਾਈ  ਕੀਤੀ ਮੁਲਤਵੀ appeared first on Daily Post Punjabi.

ਲੁਧਿਆਣਾ ਦੇ ਰਾਘਵ ਨੇ ਯੂ.ਪੀ.ਐੱਸ.ਸੀ.’ਚੋਂ ਪ੍ਰਾਪਤ ਕੀਤਾ 127ਵਾਂ ਰੈਂਕ
ludhiana upsc raghav ludhian secures 127th rank :   ਯੂ.ਪੀ.ਐੱਸ.ਸੀ. ਨੇ ਮੰਗਲਵਾਰ ਨੂੰ ਸਿਵਿਲ ਸੇਵਾ ਦਾ ਨਤੀਜਾ ਐਲਾਨਿਆ ਹੈ।ਜਿਸ ‘ਚੋਂ ਲੁਧਿਆਣਾ ਦੇ ਸਿਵਿਲ ਲਾਇੰਸ ਸਥਿਤ ਗ੍ਰੀਨ ਪਾਰਕ ‘ਚ ਰਹਿਣ ਵਾਲੇ 27 ਸਾਲਾ ਰਾਘਵ ਨੇ ਆਲ ਇੰਡੀਆ 127ਵਾਂ ਰੈਂਕ ਪ੍ਰਾਪਤ ਕੀਤਾ ਕਰਕੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।ਰਾਘਵ ਨੇ ਸਮਾਰਟ ਸਿਟੀ ਨੂੰ ਆਪਣੀ ਕਾਮਯਾਬੀ ਦਾ ਰਾਜ ਦੱਸਿਆ ਹੈ।ਉਸ ਨੇ ਸਿਵਿਲ ਸਰਵਿਸ ਪਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਦਾ ਸਮਾਰਟ ਸਟੱਡੀ ਕਰਨ।

ludhiana upse raghav ludhian secures 127th rank

ਇਸਦੇ ਲਈ ਜਰੂਰੀ ਆਤਮਵਿਸ਼ਵਾਸ਼ ਹੋਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਟਾਈਮ ਟੇਬਲ ਅਤੇ ਫੋਕਸ ਸਮੇਤ ਤਿਆਰੀ ਕਰੋ।
ਰਾਘਵ ਨੇ ਦੱਸਿਆ ਕਿ ਉਸ ਨੇ ਸਾਲ 2016 ‘ਚ ਸਿਵਿਲ ਸੇਵਾ ਪਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।ਸਾਲ 2017 ‘ਚ ਪਹਿਲੀ ਵਾਰ ਪੇਪਰ ਦਿੱਤਾ ਪਰ ਸਫਲਤਾ ਹਾਸਲ ਨਹੀਂ ਹੋਈ।2018 ‘ਚ ਵੀ ਪਰੀਖਿਆ ਦਿੱਤੀ ਪਰ ਨਾ ਕਾਮਯਾਬ ਰਹੇ।ਦੋ ਵਾਰ ਅਸਫਲ ਹੋਣ ‘ਤੇ ਉਹ ਉਦਾਸ ਹੋ ਗਏ ਪਰ ਉਮੀਦ ਨਹੀਂ ਛੱਡੀ।ਉਨ੍ਹਾਂ ਨੇ ਆਤਮਵਿਸ਼ਵਾਸ਼ ਅਤੇ ਧੀਰਜ ਬਣਾਈ ਰੱਖਿਆ।ਤੀਸਰੀ ਵਾਰ ਦੁਬਾਰਾ ਪਰੀਖਿਆ ਦਿੱਤੀ ਅਤੇ 127ਵਾਂ ਰੈਂਕ ਪ੍ਰਾਪਤ ਕੀਤਾ।ਉਨ੍ਹਾਂ ਨੇ ਪਹਿਲਾਂ ਸਿਲੇਬਸ ‘ਤੇ ਫੋਕਸ ਕੀਤਾ ਫਿਰ ਬਾਕੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ‘ਤੇ ਧਿਆਨ ਦਿੱਤਾ।2ਵਾਰ ਅਸਫਲ ਰਹਿਣ ‘ਤੇ ਵੀ ਮਨੋਬਲ ਨਹੀ ਡਿੱਗਣ ਨਹੀਂ ਦਿੱਤਾ।ਰਾਘਵ ਨੇ ਪ੍ਰੀਲਿਮਸ ਦੀ ਪਰੀਖਿਆ ਪਿਛਲੇ ਸਾਲ ਜੂਨ ‘ਚ ਦਿੱਤੀ ਸੀ।ਉਸਦੇ ਬਾਅਦ ਪਿਛਲੇ ਸਾਲ ਸਤੰਬਰ ‘ਚ ਲਿਖਤੀ ਪਰੀਖਿਆ ਦਿੱਤੀ ਸੀ।ਇਸ ਸਾਲ 30 ਜੁਲਾਈ ਨੂੰ ਉਨ੍ਹਾਂ ਦਾ ਇੰਟਰਵਿਊ ਹੋਇਆ ਸੀ।ਆਖਰੀ ਨਤੀਜਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਰਾਘਵ ਨੇ ਦੱਸਿਆ ਕਿ ਇਸ ਸਾਲ ਪਰੀਖਿਆ ਪਾਸ ਕਰਨ ਦੀ ਪੂਰੀ ਆਸ ਸੀ, ਕਿਉਂਕਿ ਲਿਖਤੀ ਪਰੀਖਿਆ ‘ਚ ਪੂਰਾ ਵਿਸ਼ਵਾਸ਼ ਹੋ ਗਿਆ ਸੀ ਕਿ ਉਸ ਨੂੰ ਸਫਲਤਾ ਜਰੂਰ ਮਿਲੇਗੀ।
ਰਾਘਵ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਆਪਣਾ ਬਿਜ਼ਨੈੱਸ ਹੈ।ਉਹ ਬਿਜ਼ਨੈੱਸ ‘ਚ ਨਹੀਂ ਜਾਣਾ ਚਾਹੁੰਦਾ।ਇਸ ਲਈ ਸਿਵਿਲ ਸੇਵਾ ਪਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ।

The post ਲੁਧਿਆਣਾ ਦੇ ਰਾਘਵ ਨੇ ਯੂ.ਪੀ.ਐੱਸ.ਸੀ.’ਚੋਂ ਪ੍ਰਾਪਤ ਕੀਤਾ 127ਵਾਂ ਰੈਂਕ appeared first on Daily Post Punjabi.