urfi javed prewedding shoot Archives - Daily Post Punjabi

‘Bigg Boss OTT’ ਫੇਮ ਉਰਫੀ ਜਾਵੇਦ ਕਰਨ ਜਾ ਰਹੀ ਹੈ ਵਿਆਹ? ਪ੍ਰੀ-ਵੈਡਿੰਗ ਸ਼ੂਟ ਦੀ ਤਸਵੀਰ ਆਈ ਸਾਹਮਣੇ!
urfi javed prewedding shoot: ਉਰਫੀ ਜਾਵੇਦ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ‘ਬਿੱਗ ਬੌਸ OTT ਦੇ ਕਾਰਨ ਮਸ਼ਹੂਰ ਹੋ ਗਈ ਹੈ। ਹਾਲਾਂਕਿ ਇਸ ਸ਼ੋਅ ‘ਚ ਉਰਫੀ ਕੁਝ ਹੋਰ ਕਮਾਲ ਨਹੀਂ ਦਿਖਾ ਸਕੀ ਪਰ ਇਸ ਸ਼ੋਅ ਨੇ ਉਸ ਨੂੰ ਪਛਾਣ ਜ਼ਰੂਰ ਦਿੱਤੀ ਹੈ। ਉਰਫੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ।

urfi javed prewedding shoot

ਖਾਸ ਕਰਕੇ ਆਪਣੇ ਬੋਲਡ ਲੁੱਕ ਕਾਰਨ ਉਹ ਚਰਚਾ ‘ਚ ਰਹਿੰਦੀ ਹੈ। ਉਰਫੀ ਦਾ ਡਰੈਸਿੰਗ ਸੈਂਸ ਅਜਿਹਾ ਹੈ ਕਿ ਚਾਹੇ ਜਨਤਕ ਸਥਾਨ ਹੋਵੇ ਜਾਂ ਹਵਾਈ ਅੱਡਾ, ਇਹ ਹਰ ਜਗ੍ਹਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਅਜਿਹੇ ‘ਚ ਹੁਣ ਉਰਫੀ ਦੇ ਪ੍ਰੀ ਵੈਡਿੰਗ ਸ਼ੂਟ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਰਫੀ ਜਾਵੇਦ ਨੇ ਥੋੜ੍ਹੇ ਹੀ ਸਮੇਂ ‘ਚ ਸੋਸ਼ਲ ਮੀਡੀਆ ‘ਤੇ ਆਪਣੇ ਫੈਨ ਫਾਲੋਇੰਗ ਨੂੰ ਕਾਫੀ ਵਧਾ ਦਿੱਤਾ ਹੈ। ਅਜਿਹੇ ‘ਚ ਉਰਫੀ ਦੇ ਵਿਆਹ ਦੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਉਰਫੀ ਨੇ ਖੁਦ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਫੋਟੋ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਰਫੀ ਨੇ ਕੈਪਸ਼ਨ ‘ਚ ਲਿਖਿਆ ‘ਪ੍ਰੀ ਵੈਡਿੰਗ ਸ਼ੂਟ’।

ਦਰਅਸਲ ਇਹ ਤਸਵੀਰ ਉਸ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ ਦੀ ਹੈ। ਉਰਫੀ ਨਾਲ ਇਸ ਫੋਟੋ ‘ਚ ਨਜ਼ਰ ਆ ਰਿਹਾ ਸ਼ਖਸ ਹੋਰ ਕੋਈ ਨਹੀਂ ਸਗੋਂ ਪੰਜਾਬੀ ਗਾਇਕ ਕੁੰਵਰ ਹੈ। ਦੋਵਾਂ ਨੇ ਗੀਤ ਨੂੰ ਮਾਈਨਸ ਡਿਗਰੀ ਸੈਲਸੀਅਸ ਤਾਪਮਾਨ ‘ਚ ਬਰਫੀਲੀ ਜਗ੍ਹਾ ‘ਤੇ ਸ਼ੂਟ ਕੀਤਾ ਹੈ। ਉਰਫੀ ਜਾਵੇਦ ਨੇ ਕੜਾਕੇ ਦੀ ਸਰਦੀ ‘ਚ ਅੱਧੇ ਮੋਢੇ ਵਾਲੀ ਡਰੈੱਸ ‘ਚ ਆਪਣੀ ‘ਤੂ ਜਾਨੇ ਨਾ’ ਦੀ ਮਿਊਜ਼ਿਕ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਰਫੀ ਨੇ ਦੱਸਿਆ ਕਿ ਜਦੋਂ ਉਹ ਇੱਥੇ ਸ਼ੂਟਿੰਗ ਕਰ ਰਹੀ ਸੀ ਤਾਂ ਤਾਪਮਾਨ -8 ਡਿਗਰੀ ਸੀ, ਹਾਲਾਂਕਿ ਮੈਂ ਗਾਇਕ ਨਹੀਂ ਹਾਂ। ਇਸ ਵੀਡੀਓ ‘ਚ ਗਾਇਕ ਕੁੰਵਰ ਉਰਫੀ ਦੇ ਨਾਲ ਚੈੱਕਡ ਸ਼ਰਟ ਪਹਿਨੇ ਨਜ਼ਰ ਆ ਰਹੇ ਹਨ।

The post ‘Bigg Boss OTT’ ਫੇਮ ਉਰਫੀ ਜਾਵੇਦ ਕਰਨ ਜਾ ਰਹੀ ਹੈ ਵਿਆਹ? ਪ੍ਰੀ-ਵੈਡਿੰਗ ਸ਼ੂਟ ਦੀ ਤਸਵੀਰ ਆਈ ਸਾਹਮਣੇ! appeared first on Daily Post Punjabi.