Uric acid control tips Archives - Daily Post Punjabi

ਵਧੇ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਫੋਲੋ ਕਰੋ ਇਹ ਡਾਇਟ
Uric acid control tips: ਜਦੋਂ ਮੌਸਮ ਬਦਲਦਾ ਹੈ ਤਾਂ ਜੋੜਾਂ ਜਾਂ ਹੱਡੀਆਂ ਦਾ ਦਰਦ ਆਮ ਹੁੰਦਾ ਹੈ ਪਰ ਇਹ ਯੂਰਿਕ ਐਸਿਡ ਦੇ ਵਧਣ ਕਾਰਨ ਵੀ ਹੋ ਸਕਦਾ ਹੈ। ਪਿਊਰੀਨ ਨਾਲ ਭਰਪੂਰ ਭੋਜਨ ਖਾਣ ਨਾਲ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ‘ਚੋਂ ਜ਼ਿਆਦਾਤਰ ਯੂਰਿਕ ਐਸਿਡ ਖੂਨ ‘ਚ ਘੁਲਕੇ ਕਿਡਨੀ ਤੱਕ ਜਾਂਦਾ ਹੈ ਅਤੇ ਯੂਰਿਨ ਰਾਹੀਂ ਬਾਹਰ ਨਿਕਲਦਾ ਹੈ। ਪਰ ਜੇਕਰ ਸਰੀਰ ‘ਚ ਯੂਰਿਕ ਐਸਿਡ ਬਹੁਤ ਜ਼ਿਆਦਾ ਬਣ ਜਾਂਦਾ ਹੈ ਤਾਂ ਕਿਡਨੀ ਸਾਰੇ ਯੂਰਿਕ ਐਸਿਡ ਨੂੰ ਫਿਲਟਰ ਕਰਨ ‘ਚ ਅਸਮਰੱਥ ਹੁੰਦੀ ਹੈ ਜਿਸ ਨਾਲ ਖੂਨ ‘ਚ ਯੂਰਿਕ ਐਸਿਡ ਲੈਵਲ ਵੱਧ ਜਾਂਦਾ ਹੈ। ਇਸ ਦੇ ਵਧਣ ਨਾਲ ਗਾਊਟ ਅਤੇ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਯੂਰਿਕ ਐਸਿਡ ਕਿਉਂ ਵਧਦਾ ਹੈ: ਗਾਊਟ ਦੀ ਸਮੱਸਿਆ ਦਾ ਕਾਰਨ ਸਾਈਨੋਵਿਅਲ ਤਰਲ ‘ਚ ਐਮਐਸਯੂ ਕ੍ਰਿਸਟਲ ਦਾ ਵਧਣਾ ਹੈ। ਸਿਨੋਵੀਅਲ ਤਰਲ ਹੱਡੀਆਂ ਦੇ ਸਾਰੇ ਜੋੜਾਂ ‘ਚ ਇੱਕ ਲੁਬਰੀਕੈਂਟ ਵਜੋਂ ਕੰਮ ਕਰਦਾ ਹੈ। ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਕਿਡਨੀ ‘ਤੇ ਵੀ ਅਸਰ ਪੈਂਦਾ ਹੈ। ਜਦੋਂ MSU ਕ੍ਰਿਸਟਲ ਹੱਡੀਆਂ ਦੇ ਜੋੜਾਂ ‘ਤੇ ਜੰਮਣ ਲੱਗਦਾ ਹੈ ਤਾਂ ਲੁਬਰੀਕੇਸ਼ਨ ਦੀ ਕਮੀ ਕਾਰਨ ਜੋੜਾਂ ਦੇ ਦਰਦ ਅਤੇ ਸੋਜ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਇਨ੍ਹਾਂ ਭੋਜਨਾਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

Uric acid control tips

ਫਲ: ਯੂਰਿਕ ਐਸਿਡ ਵਾਲੇ ਫਲਾਂ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਫਲਾਂ ‘ਚ ਮੌਜੂਦ ਚੈਰੀ ਸੋਜ ਨੂੰ ਘੱਟ ਕਰਨ ਦੇ ਨਾਲ-ਨਾਲ ਯੂਰਿਕ ਐਸਿਡ ਲੈਵਲ ਨੂੰ ਘਟਾਉਣ ‘ਚ ਮਦਦ ਕਰਦੀ ਹੈ। ਇਹ ਗਠੀਆ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਵੀ ਘਟਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਸਟ੍ਰਾਬੇਰੀ, ਅੰਗੂਰ, ਸੰਤਰਾ, ਅਨਾਨਾਸ, ਨਾਸ਼ਪਾਤੀ ਅਤੇ ਕਲੀਮੈਂਟਾਈਨ ਦਾ ਸੇਵਨ ਵੀ ਕਰ ਸਕਦੇ ਹੋ। ਨਿੰਬੂ ਦੇ ਸੇਵਨ ਨਾਲ ਵੀ ਯੂਰਿਕ ਐਸਿਡ ਨੂੰ ਘੱਟ ਕੀਤਾ ਜਾ ਸਕਦਾ ਹੈ।

Uric acid control tips

ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫਾਇਦੇ ਹੁੰਦੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਜਦੋਂ ਯੂਰਿਕ ਐਸਿਡ ਵਧਦਾ ਹੈ ਤਾਂ ਸਿਰਫ ਘੱਟ ਯੂਰਿਕ ਐਸਿਡ ਵਾਲੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਪਾਲਕ ਅਤੇ ਐਸਪੈਰਗਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਫੁੱਲ ਗੋਭੀ, ਬ੍ਰੋਕਲੀ, ਗਾਜਰ, ਚੁਕੰਦਰ, ਖੀਰਾ, ਆਲੂ ਦਾ ਵੀ ਸੇਵਨ ਕਰ ਸਕਦੇ ਹੋ।

ਦੁੱਧ ਵਾਲੇ ਪਦਾਰਥ: ਡੇਅਰੀ ਪ੍ਰੋਡਕਟਸ ‘ਚ ਪਿਊਰੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਯੂਰਿਕ ਐਸਿਡ ਨੂੰ ਘੱਟ ਕਰਨ ਲਈ ਦੁੱਧ ਜਾਂ ਦੁੱਧ ਤੋਂ ਬਣੇ ਪ੍ਰੋਡਕਟਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਆਂਡੇ: ਆਂਡੇ ‘ਚ ਪਿਊਰੀਨ ਦੀ ਮਾਤਰਾ ਨਾਮੁਮਕਿਨ ਹੁੰਦੀ ਹੈ ਇਸ ਲਈ ਗਾਊਟ ਦੀ ਸਮੱਸਿਆ ‘ਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਕੀ ਨਹੀਂ ਖਾਣਾ ਚਾਹੀਦਾ ?

ਮੀਟ-ਮੱਛੀ ਜਾਂ ਹੋਰ ਸੀ-ਫ਼ੂਡ ‘ਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਦੇ ਸੇਵਨ ਤੋਂ ਬਚੋ।

ਕੋਲਡ ਡਰਿੰਕਸ, ਸੋਡਾ ਅਤੇ ਫਲਾਂ ਦੇ ਜੂਸ ‘ਚ ਖੰਡ ਪਾ ਕੇ ਪੀਣ ਤੋਂ ਪਰਹੇਜ਼ ਕਰੋ।

ਐਸਪਰੀਨ ਵਰਗੀਆਂ ਕੁਝ ਦਵਾਈਆਂ ਲੈਣ ਤੋਂ ਪਰਹੇਜ਼ ਕਰੋ। ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲਓ।

ਸੰਤੁਲਿਤ ਭੋਜਨ ਖਾਓ, ਇੱਕ ਵਾਰ ‘ਚ ਜ਼ਿਆਦਾ ਖਾਣ ਨਾਲ ਤੁਹਾਡਾ ਭਾਰ ਵਧੇਗਾ ਅਤੇ ਗਾਊਟ ਦੀ ਸਮੱਸਿਆ ਦਾ ਖਤਰਾ ਵੀ ਵਧ ਸਕਦਾ ਹੈ।

ਸ਼ਰਾਬ, ਕਾਲੀ ਟੀ ਦਾ ਸੇਵਨ ਨਾ ਕਰੋ।

ਆਪਣੀ ਡਾਇਟ ‘ਚ ਅਲਕੋਹਲ, ਪੈਕਡ ਫਰੂਟ ਜੂਸ ਅਤੇ ਚਿਕਨ ਆਦਿ ਨੂੰ ਸ਼ਾਮਲ ਨਾ ਕਰੋ। ਇਸ ਨਾਲ ਸਰੀਰ ‘ਚ ਯੂਰਿਕ ਐਸਿਡ ਵਧਦਾ ਹੈ ਜਿਸ ਨਾਲ ਗਾਊਟ ਦੀ ਸਮੱਸਿਆ ਹੁੰਦੀ ਹੈ।

ਯੂਰਿਕ ਐਸਿਡ ਵਧਣ ਨਾਲ ਗਾਊਟ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਪਿਊਰੀਨ ਦੀ ਘੱਟ ਮਾਤਰਾ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਪਾਲਕ, ਬ੍ਰੋਕਲੀ, ਚੈਰੀ, ਸਟ੍ਰਾਬੇਰੀ, ਅੰਗੂਰ, ਨਿੰਬੂ, ਅੰਡੇ ਆਦਿ ਗਠੀਆ ਨਾਲ ਲੜਨ ‘ਚ ਮਦਦ ਕਰ ਸਕਦੇ ਹਨ।

The post ਵਧੇ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਫੋਲੋ ਕਰੋ ਇਹ ਡਾਇਟ appeared first on Daily Post Punjabi.

ਯੂਰਿਕ ਐਸਿਡ ਕੰਟਰੋਲ ਕਰਨ ਦਾ ਇੱਕ ਰਾਮਬਾਣ ਨੁਸਖ਼ਾ, ਨਹੀਂ ਪਵੇਗੀ ਦਵਾਈ ਦੀ ਜ਼ਰੂਰਤ
Uric acid control tips: ਥਾਇਰਾਇਡ, ਪੀਸੀਓਡੀ ਵਰਗੀਆਂ ਵੱਡੀਆਂ ਸਮੱਸਿਆਵਾਂ ‘ਚੋਂ ਯੂਰਿਕ ਐਸਿਡ ਵੀ ਸਭ ਤੋਂ ਆਮ ਸੁਣਨ ਵਾਲੀ ਸਮੱਸਿਆ ਬਣ ਗਿਆ ਹੈ। ਔਰਤਾਂ ਦੇ ਨਾਲ-ਨਾਲ ਪੁਰਸ਼ ਵੀ ਇਸ ਦੀ ਲਪੇਟ ‘ਚ ਹਨ। ਯੂਰਿਕ ਐਸਿਡ ਦੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ ਅਤੇ ਇਹ ਜੋੜਾਂ ‘ਚ ਕ੍ਰਿਸਟਲ ਦੇ ਰੂਪ ‘ਚ ਜਮ੍ਹਾ ਹੋਣ ਲੱਗਦੀ ਹੈ। ਇਸ ਕਾਰਨ ਜੋੜਾਂ ‘ਚ ਦਰਦ ਅਤੇ ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਗਠੀਆ ਬਣ ਜਾਂਦਾ ਹੈ।

ਖਰਾਬ ਲਾਈਫਸਟਾਈਲ ਨਾਲ ਯੂਰਿਕ ਐਸਿਡ ਦਾ ਸਬੰਧ: ਯੂਰਿਕ ਐਸਿਡ ਵਧਣ ਦਾ ਸਿੱਧਾ ਸਬੰਧ ਤੁਹਾਡੀ ਖਰਾਬ ਲਾਈਫਸਟਾਈਲ ਨਾਲ ਹੈ। ਜੇਕਰ ਤੁਸੀਂ ਖਾਣ-ਪੀਣ ‘ਚ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜਦਕਿ ਦੂਜੇ ਤੱਤਾਂ ਦੀ ਕਮੀ ਹੋ ਜਾਂਦੀ ਹੈ ਤਾਂ ਸਰੀਰ ‘ਚ ਇਸ ਦਾ ਲੈਵਲ ਖਰਾਬ ਹੋ ਜਾਂਦਾ ਹੈ। ਜੰਕ ਫੂਡ ਖਾਣ ਦੀ ਆਦਤ, ਘੰਟਿਆਂ ਬੱਧੀ ਇਕ ਸਥਿਤੀ ‘ਚ ਬੈਠਣਾ, ਘੱਟ ਪਾਣੀ ਪੀਣਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਇਹ ਸਾਰੀਆਂ ਅਨਹੈਲਥੀ ਚੀਜ਼ਾਂ ਹੀ ਇਸ ਬਿਮਾਰੀ ਨੂੰ ਵਧਾਉਂਦੀਆਂ ਹਨ। ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣ ਕਾਰਨ

ਘੱਟ ਮੈਟਾਬੋਲੀਜਿਮ

ਕਮਜ਼ੋਰ gut ਹੈਲਥ

ਲੋਅ ਫੈਟ ਫ਼ੂਡ ਦਾ ਸੇਵਨ

ਰਾਤ ਨੂੰ ਹੈਵੀ ਭੋਜਨ ਖਾਣਾ

ਲੀਵਰ ਦਾ ਕਮਜ਼ੋਰ ਹੋਣਾ

ਬਹੁਤ ਜ਼ਿਆਦਾ ਨਾਨ-ਵੈਜ ਫੂਡ ਖਾਣਾ

Uric acid control tips

ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਘਰੇਲੂ ਨੁਸਖੇ: ਐਕਸਪਰਟ ਅਨੁਸਾਰ ਤੁਸੀਂ ਘਰੇਲੂ ਤਰੀਕੇ ਨਾਲ ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ। ਇਸ ਦੇ ਲਈ ਗਿਲੋਅ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਕਾਰਨ ਨਾ ਤਾਂ ਤੁਹਾਨੂੰ ਦਵਾਈ ਦੀ ਲੋੜ ਪਵੇਗੀ ਅਤੇ ਨਾ ਹੀ ਯੂਰਿਕ ਐਸਿਡ ਵਧਣ ਨਾਲ ਤੁਸੀਂ ਪ੍ਰੇਸ਼ਾਨ ਹੋਵੋਗੇ। ਗਿਲੋਅ ਦੇ ਪਾਣੀ ਨੂੰ ਉਬਾਲ ਕੇ ਪੀ ਸਕਦੇ ਹੋ।

Uric acid control tips

ਗਿਲੋਏ ਤੋਂ ਇਲਾਵਾ ਇੱਕ ਡ੍ਰਾਈ ਫਰੂਟ ਵੀ ਇਸ ਨੂੰ ਕੰਟਰੋਲ ‘ਚ ਰੱਖੇਗਾ। ਅਖਰੋਟ ਖਾਓ। ਅਖਰੋਟ ਓਮੇਗਾ-3 ਨਾਲ ਭਰਪੂਰ ਹੁੰਦਾ ਹੈ। ਐਂਟੀ-ਇੰਫਲੇਮੇਟਰੀ ਗੁਣਾਂ ਦੇ ਨਾਲ-ਨਾਲ ਇਸ ‘ਚ ਵਿਟਾਮਿਨ ਬੀ6, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਅਖਰੋਟ ਸਿਹਤਮੰਦ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਜੋ ਗੋਡਿਆਂ ‘ਚ ਜਮ੍ਹਾ ਹੋਏ ਯੂਰਿਕ ਐਸਿਡ ਕ੍ਰਿਸਟਲ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਇਸ ਲਈ ਅਖਰੋਟ ਨੂੰ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਦਿਨ ‘ਚ 2 ਤੋਂ 3 ਅਖਰੋਟ ਖਾਣ ਨਾਲ ਤੁਹਾਨੂੰ ਫਾਇਦਾ ਹੋਵੇਗਾ। ਤੁਸੀਂ ਇਸ ਨੂੰ ਸਲਾਦ, ਸਮੂਦੀ ਅਤੇ ਸ਼ੇਕ ‘ਚ ਮਿਲਾ ਕੇ ਸੇਵਨ ਕਰ ਸਕਦੇ ਹੋ। ਜੇਕਰ ਅਖਰੋਟ ਦੀ ਤਾਸੀਰ ਗਰਮ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਪਾਣੀ ‘ਚ ਭਿਓ ਕੇ ਖਾ ਸਕਦੇ ਹੋ। ਇਸ ਨਾਲ ਯੂਰਿਕ ਐਸਿਡ ਘੱਟ ਹੋਵੇਗਾ, ਨਾਲ ਹੀ ਇਹ ਦਿਲ ਅਤੇ ਦਿਮਾਗ ਦੋਵਾਂ ਲਈ ਫਾਇਦੇਮੰਦ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰਨ ਲਈ ਇੱਕ ਹੈਲਥੀ ਲਾਈਫਸਟਾਈਲ ਅਪਣਾਓ

30 ਤੋਂ 45 ਮਿੰਟ ਤੱਕ ਹਲਕੀ-ਫੁਲਕੀ ਐਕਸਰਸਾਈਜ਼ ਕਰੋ।

ਡਿਨਰ ‘ਚ ਹਾਈ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਰਾਜਮਾ, ਮਟਰ, ਛੋਲੇ ਅਤੇ ਛਿਲਕੇ ਵਾਲੀਆਂ ਦਾਲਾਂ ਦਾ ਸੇਵਨ ਨਾ ਕਰੋ।

ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਹੈਲਥੀ ਜੂਸ, ਨਿੰਬੂ ਦਾ ਸੇਵਨ ਕਰੋ।

ਸੂਰਜ ਡੁੱਬਣ ਤੋਂ ਬਾਅਦ ਡਿਨਰ ਜਲਦੀ ਖਾਓ। ਤੁਸੀਂ ਇਸਨੂੰ 8 ਵਜੇ ਤੱਕ ਪੂਰਾ ਕਰੋ।

ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲ ਜਿਵੇਂ ਬੇਰੀ, ਸੰਤਰਾ, ਨਿੰਬੂ, ਆਂਵਲਾ ਆਦਿ ਖਾਓ।

8 ਤੋਂ 10 ਗਲਾਸ ਭਰਪੂਰ ਪਾਣੀ ਪੀਓ।

8 ਘੰਟੇ ਦੀ ਨੀਂਦ ਲਓ।

ਮੈਟਾਬੋਲਿਕ ਰੇਟ ਵਧਾਓ

ਤਣਾਅ ਲੈਣ ਤੋਂ ਬਚੋ। ਯੋਗਾ ਅਤੇ ਮੈਡੀਟੇਸ਼ਨ ਦੀ ਮਦਦ ਲਓ।

ਸ਼ਰਾਬ ਦਾ ਸੇਵਨ ਨਾ ਕਰੋ। ਰੈੱਡ ਮੀਟ ਵਰਗੇ ਹੋਰ ਮਾਸਾਹਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ।

ਯਾਦ ਰੱਖੋ ਇਹ ਬਿਮਾਰੀ ਲਾਈਫਸਟਾਈਲ ਨਾਲ ਜੁੜੀ ਹੋਈ ਹੈ ਜਦੋਂ ਤੱਕ ਤੁਸੀਂ ਹੈਲਥੀ ਲਾਈਫਸਟਾਈਲ ਨਹੀਂ ਅਪਣਾਉਂਦੇ ਹੋ ਦਵਾਈ ਵੀ ਆਪਣਾ ਅਸਰ ਨਹੀਂ ਦਿਖਾਏਗੀ।

The post ਯੂਰਿਕ ਐਸਿਡ ਕੰਟਰੋਲ ਕਰਨ ਦਾ ਇੱਕ ਰਾਮਬਾਣ ਨੁਸਖ਼ਾ, ਨਹੀਂ ਪਵੇਗੀ ਦਵਾਈ ਦੀ ਜ਼ਰੂਰਤ appeared first on Daily Post Punjabi.

ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ‘ਚ ਰੱਖਦਾ ਹੈ ਖੀਰਾ, ਕੁੱਝ ਦਿਨਾਂ ‘ਚ ਹੀ ਦਿਖੇਗਾ ਅਸਰ
Uric acid control tips: ਗ਼ਲਤ ਲਾਈਫਸਟਾਈਲ ਅਤੇ ਭੋਜਨ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ‘ਚੋਂ ਇਕ ਹੈ ਯੂਰਿਕ ਐਸਿਡ। ਸਰੀਰ ‘ਚ ਪਿਯੂਰਿਨ ਨਾਮਕ ਪ੍ਰੋਟੀਨ ਦੇ ਵਧਣ ਕਾਰਨ ਯੂਰਿਕ ਐਸਿਡ ਲੈਵਲ ਵੀ ਵੱਧਣ ਲੱਗਦਾ ਹੈ। ਜੇ ਸਮੇਂ ਸਿਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਵਰਗੀਆਂ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਕਿਡਨੀ ‘ਤੇ ਵੀ ਗਹਿਰਾ ਅਸਰ ਪਾਉਂਦਾ ਹੈ। ਇਸ ਨੂੰ ਕੰਟਰੋਲ ਕਰਨ ਦੀ ਗੱਲ ਕਰੀਏ ਤਾਂ ਇਸ ਨੂੰ ਖੀਰੇ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…

ਯੂਰਿਕ ਐਸਿਡ ਦਾ ਨਾਰਮਲ ਲੈਵਲ

ਔਰਤਾਂ – 2.4-6.0 ਮਿਲੀਗ੍ਰਾਮ/ਡੈਸੀਮੀਟਰ

ਮਰਦ – 3.4-7.0 ਮਿਲੀਗ੍ਰਾਮ/ਡੈਸੀਮੇਟਰ

Uric acid control tips

ਯੂਰਿਕ ਐਸਿਡ ‘ਚ ਬਹੁਤ ਅਸਰਦਾਰ ਖੀਰਾ: ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਖੀਰੇ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਏ, ਬੀ1, ਬੀ6 ਸੀ, ਡੀ, ਫਾਈਬਰ, ਪੋਟਾਸ਼ੀਅਮ, ਆਇਰਨ ਆਦਿ ਤੱਤ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰਨ ‘ਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਸਰੀਰ ‘ਚ ਸੋਜ, ਏਂਠਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਡੇਲੀ ਡਾਇਟ ‘ਚ ਖੀਰੇ ਨੂੰ ਜੂਸ ਦੇ ਰੂਪ ‘ਚ ਸ਼ਾਮਲ ਕਰ ਸਕਦੇ ਹੋ।

ਖੀਰੇ ਦਾ ਜੂਸ ਬਣਾਉਣ ਦਾ ਤਰੀਕਾ

ਇਸ ਦੇ ਲਈ ਪਹਿਲਾਂ ਖੀਰੇ ਨੂੰ ਧੋ ਕੇ ਛਿੱਲ ਲਓ।

ਹੁਣ ਇਸ ਨੂੰ ਟੁਕੜਿਆਂ ‘ਚ ਕੱਟ ਕੇ ਮਿਕਸੀ ਜਾਂ ਗਰੈਡਰ ਮਦਦ ਨਾਲ ਜੂਸ ਕੱਢ ਲਓ।

ਤੁਸੀਂ ਇਸ ‘ਚ ਕੁਝ ਪੁਦੀਨੇ ਦੀਆਂ ਪੱਤੀਆਂ ਵੀ ਸ਼ਾਮਲ ਕਰ ਸਕਦੇ ਹੋ।

ਤਿਆਰ ਜੂਸ ਨੂੰ ਛਾਨਣੀ ਨਾਲ ਛਾਣ ਕੇ ਗਲਾਸ ‘ਚ ਕੱਢੋ।

ਇਸ ‘ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸੇਂਦਾ ਨਮਕ ਪਾ ਕੇ ਪੀਓ।

Uric acid control tips

ਇਸ ਸਮੇਂ ਕਰੋ ਸੇਵਨ

ਇਸ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣਾ ਜ਼ਿਆਦਾ ਫਾਇਦੇਮੰਦ ਰਹੇਗਾ।

ਨੋਟ- ਜੇ ਤੁਸੀਂ ਚਾਹੋ ਤਾਂ ਸਲਾਦ ਦੇ ਰੂਪ ‘ਚ ਵੀ ਖੀਰੇ ਨੂੰ ਖਾ ਸਕਦੇ ਹੋ।

ਖੀਰੇ ਦੇ ਸੇਵਨ ਦੇ ਹੋਰ ਫਾਇਦੇ

ਇਸ ‘ਚ ਕੈਲਸ਼ੀਅਮ ਹੋਣ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।

ਸਕਿਨ ਨੂੰ ਗਹਿਰਾਈ ਤੋਂ ਪੋਸ਼ਣ ਮਿਲਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।

ਖੀਰੇ ਦਾ ਜੂਸ ਪੀਣ ਨਾਲ ਇਨਸੁਲਿਨ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਤੋਂ ਬਚਾਅ ਰਹਿੰਦਾ ਹੈ।

ਖੀਰੇ ‘ਚ ਫਾਈਬਰ ਹੋਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਅਜਿਹੇ ‘ਚ ਕਬਜ਼, ਗੈਸ, ਪੇਟ ਦਰਦ ਆਦਿ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ।

ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਦਿਨ ਭਰ ਤਰੋਤਾਜ਼ਾ ਮਹਿਸੂਸ ਹੋਵੇਗਾ।

ਇਸ ਦਾ ਸੇਵਨ ਕਰਨ ਨਾਲ ਸਰੀਰ ‘ਤੇ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕਰ ਬਾਡੀ ਸ਼ੇਪ ‘ਚ ਆਵੇਗੀ।

The post ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ‘ਚ ਰੱਖਦਾ ਹੈ ਖੀਰਾ, ਕੁੱਝ ਦਿਨਾਂ ‘ਚ ਹੀ ਦਿਖੇਗਾ ਅਸਰ appeared first on Daily Post Punjabi.

ਜੋੜਾਂ ਦੇ ਦਰਦ ਤੋਂ ਬਚਣਾ ਹੈ ਤਾਂ ਕੰਟਰੋਲ ‘ਚ ਰੱਖੋ ਯੂਰਿਕ ਐਸਿਡ, ਦੇਸੀ ਨੁਸਖ਼ੇ ਜੜ੍ਹ ਤੋਂ ਖ਼ਤਮ ਕਰ ਦੇਣਗੇ ਬੀਮਾਰੀ
Uric acid control tips: ਅੱਜ ਕੱਲ ਲੋਕ ਤੇਜ਼ੀ ਨਾਲ ਯੂਰਿਕ ਐਸਿਡ ਦੀ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ। ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਯੂਰਿਕ ਐਸਿਡ ਜੋੜਾਂ ‘ਚ ਛੋਟੇ-ਛੋਟੇ ਕ੍ਰਿਸਟਲ ਰੂਪ ਵਿੱਚ ਜਮਾ ਹੋ ਜਾਂਦਾ ਹੈ ਅਤੇ ਯੂਰੀਨ ਰਾਹੀਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਨੂੰ ਕੰਟਰੋਲ ਕਰਨ ਲਈ ਤੁਹਾਡਾ ਖਾਣ-ਪੀਣ ਸਹੀ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਕੁਝ ਅਜਿਹੇ ਰਾਮਬਾਣ ਨੁਸਖ਼ੇ ਜੋ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਨਹੀਂ ਹੋਣ ਦੇਣਗੇ।

Uric acid control tips

ਕਿੰਨਾ ਹੋਣਾ ਚਾਹੀਦਾ ਹੈ ਯੂਰਿਕ ਐਸਿਡ: ਆਮ ਤੌਰ ‘ਤੇ ਔਰਤਾਂ ਵਿੱਚ ਯੂਰਿਕ ਐਸਿਡ 2.6-6.0 mg/dl ਅਤੇ ਪੁਰਸ਼ਾਂ ਵਿੱਚ 3.4-7.0 mg/dl ਹੋਣਾ ਚਾਹੀਦਾ ਹੈ। ਜਦੋਂ ਇਸ ਦਾ ਲੈਵਲ ਵਧਣ ਲੱਗਦਾ ਹੈ ਤਾਂ ਜੋੜਾਂ ‘ਚ ਦਰਦ ਅਤੇ ਮਾਸਪੇਸ਼ੀਆਂ ‘ਚ ਸੋਜ ਸ਼ੁਰੂ ਹੋ ਜਾਂਦੀ ਹੈ। ਉਹ ਲੋਕ ਜੋ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਪ੍ਰੋਟੀਨ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੈ ਉਹੀ ਲੋਕ ਜੋ ਜ਼ਿਆਦਾ ਮੋਟੇ ਹੁੰਦੇ ਹਨ ਉਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ।

ਇੱਕ ਗਲਾਸ ਪਾਣੀ ‘ਚ ਅੱਧਾ ਚਮਚ ਬੇਕਿੰਗ ਸੋਡਾ ਘੋਲ ਕੇ ਦੋ ਹਫ਼ਤੇ ਪੀਓ। ਯੂਰਿਕ ਐਸਿਡ ਲੈਵਲ ਘੱਟ ਹੋ ਜਾਵੇਗਾ।

ਇਕ ਗਲਾਸ ਪਾਣੀ ਵਿਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਦਿਨ ‘ਚ ਦੋ ਵਾਰ ਸੇਵਨ ਕਰੋ। ਇਸ ਦਾ ਸੇਵਨ ਵੀ ਲਗਾਤਾਰ ਦੋ ਹਫ਼ਤੇ ਤੱਕ ਕਰੋ।

ਇੱਕ ਗਲਾਸ ਪਾਣੀ ‘ਚ ਇੱਕ ਚੱਮਚ ਅਜਵਾਇਣ ਨੂੰ ਰਾਤ ਭਰ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਪੀਓ। ਹਫ਼ਤੇ ਦੇ ਅੰਦਰ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ।

ਆਂਵਲੇ ਦਾ ਰਸ ਐਲੋਵੇਰਾ ਜੂਸ ‘ਚ ਮਿਲਾ ਕੇ ਪੀਓ ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਇੱਕ ਕੱਚੇ ਪਪੀਤੇ ਨੂੰ ਕੱਟ ਕੇ 2 ਲੀਟਰ ਪਾਣੀ ‘ਚ 5 ਮਿੰਟ ਲਈ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ ਅਤੇ ਫਿਰ ਦਿਨ ਵਿਚ 2-3 ਵਾਰ ਪੀਓ।

ਨਾਰੀਅਲ ਦਾ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

ਭਰਪੂਰ ਪਾਣੀ ਪੀਓ ਕਿਉਂਕਿ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਥੋੜ੍ਹੀ-ਥੋੜ੍ਹੀ ਦੇਰ ‘ਚ ਪਾਣੀ ਪੀਂਦੇ ਰਹਿਣਾ ਚਾਹੀਦਾ।

ਬਥੂਆ ਦੇ ਪੱਤਿਆਂ ਦਾ ਰਸ ਕੱਢਕੇ ਸਵੇਰੇ ਖਾਲੀ ਪੇਟ ਪੀਓ। ਜੂਸ ਦੇ ਸੇਵਨ ਤੋਂ 2 ਘੰਟੇ ਬਾਅਦ ਕੁਝ ਵੀ ਨਾ ਖਾਓ। 1 ਹਫਤੇ ਕਰਕੇ ਦੇਖੋ ਤੁਹਾਨੂੰ ਫ਼ਰਕ ਦਿਖੇਗਾ।

ਭੋਜਨ ਲਈ ਆਲਿਵ ਆਇਲ ਦੀ ਵਰਤੋ। ਇਸ ‘ਚ ਵਿਟਾਮਿਨ ਈ ਅਤੇ ਹੋਰ ਤੱਤ ਭਰਪੂਰ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਸਭ ਤੋਂ ਬੈਸਟ ਆਯੁਰਵੈਦਿਕ ਦਵਾਈ ਹੈ।

ਖਾਣੇ ਦੇ ਅੱਧੇ ਘੰਟੇ ਬਾਅਦ ਅਲਸੀ ਦੇ ਬੀਜ ਚਬਾ ਕੇ ਖਾਓ।

ਯੂਰੀਕ ਐਸਿਡ ਵਿਚ ਕੀ ਖਾਈਏ ਅਤੇ ਕੀ ਨਾ ਖਾਈਏ: ਹਰੀਆਂ ਸਬਜ਼ੀਆਂ, ਫਲ, ਆਂਡਾ, ਕੌਫੀ, ਚਾਹ, ਗ੍ਰੀਨ ਟੀ, ਸਾਬਤ ਅਨਾਜ, ਓਟਸ, ਬ੍ਰਾਊਨ ਰਾਇਸ, ਜੌਂ, ਸੁੱਕੇ ਮੇਵੇ ਖਾਓ। ਇਸ ਤੋਂ ਇਲਾਵਾ ਦਹੀ, ਮੀਟ-ਮੱਛੀ, ਸੋਇਆ ਦੁੱਧ ਅਤੇ ਦਾਲ ਅਤੇ ਚੌਲ ਖਾਣ ਤੋਂ ਪਰਹੇਜ਼ ਕਰੋ।

The post ਜੋੜਾਂ ਦੇ ਦਰਦ ਤੋਂ ਬਚਣਾ ਹੈ ਤਾਂ ਕੰਟਰੋਲ ‘ਚ ਰੱਖੋ ਯੂਰਿਕ ਐਸਿਡ, ਦੇਸੀ ਨੁਸਖ਼ੇ ਜੜ੍ਹ ਤੋਂ ਖ਼ਤਮ ਕਰ ਦੇਣਗੇ ਬੀਮਾਰੀ appeared first on Daily Post Punjabi.

ਯੂਰਿਕ ਐਸਿਡ ਨੂੰ ਜੜ੍ਹ ਤੋਂ ਖ਼ਤਮ ਕਰ ਦੇਣਗੇ ਇਹ ਰਾਮਬਾਣ ਨੁਸਖ਼ੇ !
Uric acid control tips: ਤੁਸੀਂ ਯੂਰਿਕ ਐਸਿਡ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਅੱਜ ਕੱਲ ਲੋਕ ਤੇਜ਼ੀ ਨਾਲ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਯੂਰਿਕ ਐਸਿਡ ਦੀ ਬਿਮਾਰੀ ਨੂੰ ਕੰਟਰੋਲ ਕਰਨਾ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਹ ਆਊਟ ਆਫ ਕੰਟਰੋਲ ਹੋਣ ‘ਤੇ ਇਹ ਗਠੀਏ ਦਾ ਰੂਪ ਲੈਂ ਲੈਦਾ ਹੈ। ਆਮ ਤੌਰ ‘ਤੇ ਯੂਰੀਕ ਐਸਿਡ ਔਰਤਾਂ ਵਿੱਚ 2.6-6.0 mg/dl ਅਤੇ ਪੁਰਸ਼ਾਂ ਵਿੱਚ 3.4–7.0 mg/dl ਹੋਣਾ ਚਾਹੀਦਾ ਹੈ। ਜਦੋਂ ਇਸ ਦਾ ਲੈਵਲ ਵਧਣ ਲੱਗਦਾ ਹੈ ਤਾਂ ਜੋੜਾਂ ‘ਚ ਦਰਦ ਅਤੇ ਮਾਸਪੇਸ਼ੀਆਂ ‘ਚ ਸੋਜ਼ ਆਉਣ ਲੱਗ ਜਾਂਦੀ ਹੈ।

Uric acid control tips

ਯੂਰਿਕ ਐਸਿਡ ਜਦੋ ਜੋੜਾਂ ਵਿਚ ਛੋਟੇ-ਛੋਟੇ ਕ੍ਰਿਸਟਲ ਦੇ ਰੂਪ ਵਿਚ ਇਕੱਠਾ ਹੋਣ ਲੱਗਦਾ ਹੈ ਤਾਂ ਯੂਰਿਨ ਦੇ ਰਸਤੇ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਮੁਸੀਬਤਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਹੀ ਖਾਣਾ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ। ਇਸਦੇ ਨਾਲ ਕੁਝ ਅਜਿਹੇ ਰਾਮਬਾਣ ਨੁਸਖ਼ੇ ਜੋ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਨਹੀਂ ਹੋਣ ਦੇਣਗੇ। ਉਹ ਲੋਕ ਜੋ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਪ੍ਰੋਟੀਨ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੁੰਦੀ ਹੈ ਉੱਥੇ ਹੀ ਬਹੁਤ ਜ਼ਿਆਦਾ ਮੋਟੇ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ।

ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਨੂੰ ਘੋਲ ਕੇ ਇਸ ਨੂੰ ਦੋ ਹਫ਼ਤਿਆਂ ਲਈ ਪੀਓ। ਯੂਰਿਕ ਐਸਿਡ ਦਾ ਲੈਵਲ ਘੱਟ ਜਾਵੇਗਾ।

ਇਕ ਗਲਾਸ ਪਾਣੀ ਵਿਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਦਿਨ ਵਿਚ ਦੋ ਵਾਰ ਪੀਓ। ਇਸ ਦੀ ਵਰਤੋਂ ਵੀ ਲਗਾਤਾਰ ਦੋ ਹਫਤਿਆਂ ਲਈ ਕਰੋ।

ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਅਜਵਾਇਣ ਨੂੰ ਰਾਤ ਭਰ ਭਿਓਂ ਕੇ ਰੱਖ ਦਿਓ ਫਿਰ ਖਾਲੀ ਪੇਟ ਪੀਓ। ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਅੰਤਰ ਵੇਖਣ ਨੂੰ ਮਿਲੇਗਾ।

ਆਂਵਲੇ ਦਾ ਰਸ ਐਲੋਵੇਰਾ ਜੂਸ ‘ਚ ਮਿਲਾ ਕੇ ਪੀਓ ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਇੱਕ ਕੱਚੇ ਪਪੀਤੇ ਨੂੰ ਕੱਟ ਕੇ 2 ਲੀਟਰ ਪਾਣੀ ‘ਚ 5 ਮਿੰਟ ਲਈ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ ਅਤੇ ਫਿਰ ਇਸ ਨੂੰ ਦਿਨ ਵਿਚ 2-3 ਵਾਰ ਪੀਓ।

ਨਾਰੀਅਲ ਦਾ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।

ਬਹੁਤ ਸਾਰਾ ਪਾਣੀ ਪੀਓ ਕਿਉਂਕਿ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ।

ਬਾਥੂ ਦੇ ਪੱਤਿਆਂ ਦਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ। ਜੂਸ ਦੇ ਸੇਵਨ ਤੋਂ 2 ਘੰਟੇ ਬਾਅਦ ਕੁਝ ਵੀ ਨਾ ਖਾਓ। ਇਸ ਨੂੰ 1 ਹਫਤੇ ਲਈ ਕਰੋ ਅਤੇ ਤੁਸੀਂ ਫ਼ਰਕ ਦੇਖੋਗੇ।

ਭੋਜਨ ਲਈ ਜੈਤੂਨ ਦਾ ਤੇਲ ਵਰਤੋ। ਇਹ ਵਿਟਾਮਿਨ ਈ ਅਤੇ ਹੋਰ ਤੱਤਾਂ ਨਾਲ ਭਰਪੂਰ ਹੈ ਜੋ ਕਿ ਯੂਰਿਕ ਐਸਿਡ ਨੂੰ ਘਟਾਉਣ ਵਿਚ ਸਭ ਤੋਂ ਵਧੀਆ ਆਯੁਰਵੈਦਿਕ ਦਵਾਈ ਹੈ।

ਅਲਸੀ ਦੇ ਬੀਜ ਖਾਣੇ ਦੇ ਅੱਧੇ ਘੰਟੇ ਬਾਅਦ ਚਬਾ ਕੇ ਖਾਣੇ ਚਾਹੀਦੇ ਹਨ।

ਯੂਰਿਕ ਐਸਿਡ ਵਿਚ ਕੀ ਖਾਣਾ ਹੈ: ਹਰੀਆਂ ਸਬਜ਼ੀਆਂ, ਫਲ, ਆਂਡੇ, ਕੌਫੀ, ਚਾਹ, ਗ੍ਰੀਨ ਟੀ, ਸਾਬਤ ਅਨਾਜ, ਓਟਸ, ਬ੍ਰਾਊਨ ਰਾਈਸ ਜੌ, ਸੁੱਕੇ ਮੇਵੇ ਖਾਓ। ਦਹੀਂ, ਮੀਟ-ਮੱਛੀ, ਸੋਇਆ ਦੁੱਧ ਅਤੇ ਰਾਤ ਨੂੰ ਦਾਲ ਅਤੇ ਚੌਲ ਖਾਣ ਤੋਂ ਪਰਹੇਜ਼ ਕਰੋ। ਜੇ ਤੁਸੀਂ ਖਾਣ ਪੀਣ ਦੇ ਨਿਯਮਾਂ ਦੀ ਪਾਲਣਾ ਕੀਤੀ ਹੈ ਤਾਂ ਸਮਝੋ ਤੁਸੀਂ ਆਪਣੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਲਿਆ ਹੈ।

The post ਯੂਰਿਕ ਐਸਿਡ ਨੂੰ ਜੜ੍ਹ ਤੋਂ ਖ਼ਤਮ ਕਰ ਦੇਣਗੇ ਇਹ ਰਾਮਬਾਣ ਨੁਸਖ਼ੇ ! appeared first on Daily Post Punjabi.