Urvashi Dholakia Car Accident Archives - Daily Post Punjabi

ਅਦਾਕਾਰਾ ਉਰਵਸ਼ੀ ਢੋਲਕੀਆ ਹੋਈ ਹਾਦਸਾ ਦਾ ਸ਼ਿਕਾਰ, ਸਕੂਲ ਬੱਸ ਨੇ ਕਾਰ ਨੂੰ ਪਿੱਛੋ ਮਾਰੀ ਟੱਕਰ
Urvashi Dholakia Car Accident: ਅਦਾਕਾਰਾ ਉਰਵਸ਼ੀ ਢੋਲਕੀਆ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ‘ਚ ਉਹ ਬਾਲ-ਬਾਲ ਬਚ ਗਈ। ਸ਼ਨੀਵਾਰ ਨੂੰ ਉਰਵਸ਼ੀ ਢੋਲਕੀਆ ਆਪਣੀ ਕਾਰ ‘ਚ ਮੀਰਾ ਰੋਡ ‘ਤੇ ਸਥਿਤ ਫਿਲਮ ਸਟੂਡੀਓ ‘ਚ ਸ਼ੂਟਿੰਗ ਕਰਨ ਜਾ ਰਹੀ ਸੀ। ਇਸ ਦੌਰਾਨ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਨੇ ਕਸ਼ਮੀਰਾ ਵਿੱਚ ਉਰਵਸ਼ੀ ਢੋਲਕੀਆ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

Urvashi Dholakia Car Accident

ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਕਾਫੀ ਜ਼ਬਰਦਸਤ ਸੀ। ਹਾਲਾਂਕਿ ਅਦਾਕਾਰਾ ਸਮੇਤ ਸਟਾਫ ਵਾਲ-ਵਾਲ ਬਚ ਗਿਆ। ਫਿਲਹਾਲ ਉਰਵਸ਼ੀ ਨੇ ਸਕੂਲ ਬੱਸ ਡਰਾਈਵਰ ਖਿਲਾਫ ਥਾਣੇ ‘ਚ ਮਾਮਲਾ ਦਰਜ ਨਹੀਂ ਕਰਵਾਇਆ ਹੈ। ਉਰਵਸ਼ੀ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਹਾਦਸਾ ਸੀ। ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਡਾਕਟਰ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਰਵਸ਼ੀ ਢੋਲਕੀਆ ਟੀਵੀ ਜਗਤ ਦੀ ਮਸ਼ਹੂਰ ਹੀਰੋਇਨ ਹੈ। ਉਸ ਨੇ ਮੁੱਖ ਕਿਰਦਾਰ ਵਜੋਂ ਨਹੀਂ ਸਗੋਂ ਖਲਨਾਇਕ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਉਹ ਪਰਦੇ ‘ਤੇ ‘ਕੋਮੋਲਿਕਾ’ ਦੇ ਰੂਪ ‘ਚ ਨਜ਼ਰ ਆਈ ਸੀ। ਇੱਥੋਂ ਹੀ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਉਰਵਸ਼ੀ ਢੋਲਕੀਆ ਵੀ ‘ਨਾਗਿਨ’ ਦੇ ਅਵਤਾਰ ‘ਚ ਪਰਦੇ ‘ਤੇ ਨਜ਼ਰ ਆਈ। ਉਰਵਸ਼ੀ ‘ਨਾਗਿਨ 6’ ‘ਚ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਈ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਉਰਵਸ਼ੀ ਨਾ ਸਿਰਫ ਆਪਣੇ ਪ੍ਰੋਫੈਸ਼ਨਲ ਫਰੰਟ ਤੋਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹੀ। ਕਿਹਾ ਜਾਂਦਾ ਹੈ ਕਿ ਉਰਵਸ਼ੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ। ਜਦੋਂ ਉਰਵਸ਼ੀ 17 ਸਾਲ ਦੀ ਸੀ ਤਾਂ ਉਸ ਨੇ ਦੋ ਜੁੜਵਾਂ ਪੁੱਤਰਾਂ ਨੂੰ ਜਨਮ ਦਿੱਤਾ। ਦੋਹਾਂ ਦਾ ਨਾਂ ਸਾਗਰ ਅਤੇ ਸ਼ਿਤਿਜ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਉਰਵਸ਼ੀ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਤਲਾਕ ਹੋ ਗਿਆ। ਇਸ ਤੋਂ ਬਾਅਦ ਉਰਵਸ਼ੀ ਨੇ ਕਦੇ ਵਿਆਹ ਨਹੀਂ ਕੀਤਾ। ਨਾ ਹੀ ਕਦੇ ਦੂਜੇ ਵਿਆਹ ਬਾਰੇ ਸੋਚਿਆ। ਹਾਲਾਂਕਿ ਉਰਵਸ਼ੀ ਦਾ ਨਾਂ ਅਦਾਕਾਰ ਅਨੁਜ ਸਚਦੇਵਾ ਨਾਲ ਜੁੜਿਆ ਸੀ। ਦੋਹਾਂ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਵੀ ਕੀਤਾ ਪਰ ਬਾਅਦ ‘ਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

The post ਅਦਾਕਾਰਾ ਉਰਵਸ਼ੀ ਢੋਲਕੀਆ ਹੋਈ ਹਾਦਸਾ ਦਾ ਸ਼ਿਕਾਰ, ਸਕੂਲ ਬੱਸ ਨੇ ਕਾਰ ਨੂੰ ਪਿੱਛੋ ਮਾਰੀ ਟੱਕਰ appeared first on Daily Post Punjabi.