Urvashi Rishabh Pant Controversy Archives - Daily Post Punjabi

Urvashi Rishabh Controversy: ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨੂੰ ਦਿੱਤਾ ਕਰਾਰਾ ਜਵਾਬ, ਦੇਖੋ ਕੀ ਕਿਹਾ
Urvashi Rishabh Pant Controversy: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਕ੍ਰਿਕਟਰ ਰਿਸ਼ਭ ਪੰਤ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦੋਵਾਂ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਉਰਵਸ਼ੀ ਅਤੇ ਰਿਸ਼ਭ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦਾ ਨਾਂ ਲਏ ਬਿਨਾਂ ਇਕ-ਦੂਜੇ ਨੂੰ ਤਾਅਨਾ ਦਿੰਦੇ ਨਜ਼ਰ ਆ ਰਹੇ ਹਨ।

Urvashi Rishabh Pant Controversy

ਉਰਵਸ਼ੀ ਨੂੰ ਲੈ ਕੇ ਰਿਸ਼ਭ ਪੰਤ ਦੀ ਸੋਸ਼ਲ ਮੀਡੀਆ ‘ਤੇ ਪੋਸਟ ਤੋਂ ਬਾਅਦ ਹੁਣ ਅਦਾਕਾਰਾ ਨੇ ਉਲਟਾ ਪੋਸਟ ਸ਼ੇਅਰ ਕੀਤੀ ਹੈ। ਉਰਵਸ਼ੀ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਸਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਦਾ ਨਾਂ ਲਏ ਬਿਨਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਛੋਟੂ ਭਈਆ ਨੂੰ ਸਿਰਫ ਬੈਟਬਾਲ ਖੇਡਣਾ ਚਾਹੀਦਾ ਹੈ। ਮੈਂ ਕੋਈ ਮੁੰਨੀ ਨਹੀਂ ਜੋ ਬਦਨਾਮ ਹੋ ਜਾਵਾਂ। ਉਹ ਵੀ ਤੁਹਾਡੇ ਲਈ। ਰੱਖੜੀ ਮੁਬਾਰਕ। ਸ਼ਾਂਤ ਕੁੜੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਇਸ ਦੇ ਨਾਲ ਹੀ ਉਰਵਸ਼ੀ ਨੇ ਕਈ ਹੈਸ਼ਟੈਗਸ ਦਾ ਵੀ ਇਸਤੇਮਾਲ ਕੀਤਾ ਹੈ। ਉਰਵਸ਼ੀ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ‘ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਤੋਂ ਪਹਿਲਾਂ ਕ੍ਰਿਕਟਰ ਰਿਸ਼ਭ ਪੰਤ ਨੇ ਇੱਕ ਪੋਸਟ ਲਿਖੀ ਸੀ। ਹਾਲਾਂਕਿ ਉਸ ਨੇ ਇਸ ਪੋਸਟ ਨੂੰ ਕੁਝ ਸਮੇਂ ਬਾਅਦ ਹੀ ਡਿਲੀਟ ਕਰ ਦਿੱਤਾ ਸੀ ਪਰ ਉਦੋਂ ਤੱਕ ਉਸ ਦੀ ਪੋਸਟ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਸੀ। ਉਨ੍ਹਾਂ ਲਿਖਿਆ, ‘ਇਹ ਇੰਨਾ ਮਜ਼ਾਕੀਆ ਹੈ ਕਿ ਲੋਕ ਪ੍ਰਸਿੱਧੀ ਹਾਸਲ ਕਰਨ ਅਤੇ ਸੁਰਖੀਆਂ ਬਟੋਰਨ ਲਈ ਇੰਟਰਵਿਊਜ਼ ‘ਚ ਝੂਠ ਬੋਲਦੇ ਹਨ। ਕੁਝ ਲੋਕ ਮਸ਼ਹੂਰ ਹੋਣ ਦੇ ਭੁੱਖੇ ਹੁੰਦੇ ਹਨ। ਵਾਹਿਗੁਰੂ ਮੇਹਰ ਕਰੇ। ਮੇਰਾ ਪਿੱਛਾ ਕਰਨਾ ਛੱਡ ਦਿਓ ਭੈਣ, ਝੂਠ ਦੀ ਵੀ ਕੋਈ ਹੱਦ ਹੁੰਦੀ ਹੈ। ਇਸ ਪੋਸਟ ਤੋਂ ਬਾਅਦ ਹੀ ਸਭ ਨੂੰ ਉਰਵਸ਼ੀ ਅਤੇ ਰਿਸ਼ਭ ਪੰਤ ਦੇ ਵਿਵਾਦਾਂ ਬਾਰੇ ਪਤਾ ਲੱਗਾ।

The post Urvashi Rishabh Controversy: ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨੂੰ ਦਿੱਤਾ ਕਰਾਰਾ ਜਵਾਬ, ਦੇਖੋ ਕੀ ਕਿਹਾ appeared first on Daily Post Punjabi.