US bomb cyclone Archives - Daily Post Punjabi

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 60 ਲੋਕਾਂ ਦੀ ਮੌਤ, -45 ਡਿਗਰੀ ਤੱਕ ਪੁੱਜਾ ਪਾਰਾ
ਦੁਨੀਆ ਵਿੱਚ ਕਈ ਥਾਵਾਂ ‘ਤੇ ਬਰਫੀਲੀਆਂ ਹਵਾਵਾਂ ਅਤੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅਮਰੀਕਾ ਵਿੱਚ ਜਿੱਥੇ ਬਰਫੀਲੇ ਚੱਕਰਵਾਤੀ ਤੂਫਾਨ ‘ਬੰਬ’ ਦੇ ਚੱਲਦਿਆਂ ਅਮਰੀਕਾ ਵਿੱਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜਾਪਾਨ ਦੇ ਇੱਕ ਵੱਡੇ ਹਿੱਸੇ ਵਿੱਚ ਭਾਰੀ ਬਰਫਬਾਰੀ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 93 ਲੋਕ ਜ਼ਖਮੀ ਹੋ ਗਏ ਹਨ । ਇੱਥੇ ਸੈਂਕੜੇ ਘਰਾਂ ਵਿੱਚ ਬਿਜਲੀ ਗੁੱਲ ਹੈ। ਉੱਥੇ ਹੀ ਦੂਜੇ ਪਾਸੇ ਯੂਰਪ ਦੇ ਆਸਟ੍ਰੀਆ ਵਿੱਚ ਬਰਫ ਖਿਸਕਣ ਕਾਰਨ 10 ਲੋਕ ਲਾਪਤਾ ਹਨ।

US bomb cyclone

ਅਮਰੀਕਾ ਵਿੱਚ ਕ੍ਰਿਸਮਸ ਦੌਰਾਨ ਆਏ ਬਰਫੀਲੇ ਤੂਫਾਨ ਨਾਲ ਦੇਸ਼ ਦੇ ਕਰੀਬ 20 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। 49 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੈਨੇਡਾ ਵਿੱਚ ਵੀ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਦਾ ਅਸਰ ਮੈਕਸੀਕੋ ਤੱਕ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਮਰੀਜ਼ਾਂ ਤੱਕ ਐਂਬੂਲੈਂਸਾਂ ਨਹੀਂ ਪਹੁੰਚ ਪਾ ਰਹੀਆਂ ਹਨ ਅਤੇ ਕਈ ਸ਼ਹਿਰਾਂ ਵਿੱਚ ਬਿਜਲੀ ਵੀ ਗੁੱਲ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਅਤੇ ਮੋਂਟਾਨਾ ਵਰਗੇ ਸ਼ਹਿਰ ਹਨ ਜਿੱਥੇ ਤਾਪਮਾਨ ਮਨਫੀ 45 ਡਿਗਰੀ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਨਗ੍ਰੇਨ ਇੰਸਪੈਕਟਰ ਗ੍ਰਿਫ਼ਤਾਰ

ਅਮਰੀਕੀ ਅਧਿਕਾਰੀ ਇਸ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫਾਨ ਦੱਸ ਰਹੇ ਹਨ । ਅਮਰੀਕਾ ਦੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ ਹੁਣ ਵੀ ਬਰਫੀਲੇ ਤੂਫਾਨ ਦੇ ਹਾਲਾਤ ਬਣੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਅਮਰੀਕਾ ਇਸ ਨਾਲ ਜਕੜਿਆ ਹੋਇਆ ਹੈ। ਲੱਖਾਂ ਘਰਾਂ ਦੀ ਬਿਜਲੀ ਗੁੱਲ ਹੈ, ਆਵਾਜਾਈ ਠੱਪ ਹੈ ਅਤੇ ਚਾਰੇ ਪਾਸੇ ਬਰਫ ਹੈ। ਨੌਂ ਰਾਜਾਂ ਵਿੱਚ ਘੱਟੋ-ਘੱਟ 49 ਮੌਤਾਂ ਹੋਈਆਂ ਹਨ।

US bomb cyclone

ਆਇਓਵਾ, ਵਿਸਕਾਨਸਿਨ, ਮਿਨੇਸੋਟਾ ਅਤੇ ਮਿਸ਼ੀਗਨ ਵਿੱਚ ਵੀ ਹਾਲਾਤ ਖਰਾਬ ਹਨ । ਅਮਰੀਕਾ ਦੇ ਬਫੇਲੋ ਵਿੱਚ ਜ਼ੀਰੋ ਵਿਜ਼ੀਬਿਲਟੀ, ਇੱਥੇ 12 ਮੌਤਾਂ ਹੋਈਆਂ ਹਨ। ਜਾਪਾਨ ਵਿੱਚ ਸੋਮਵਾਰ ਨੂੰ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਭਾਰੀ ਬਰਫਬਾਰੀ ਦੇ ਦੌਰਾਨ ਸੈਂਕੜੇ ਵਾਹਨ ਹਾਈਵੇਅ ‘ਤੇ ਫਸ ਗਏ ਹਨ। ਡਿਲੀਵਰੀ ਸੇਵਾਵਾਂ ਵਿੱਚ ਦੇਰੀ ਹੋ ਰਹੀ ਹੈ। ਸੋਮਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ ਜਦੋਂ ਕਿ 90 ਤੋਂ ਵੱਧ ਜ਼ਖਮੀ ਹਨ।

US bomb cyclone

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਮੀਡੀਆ ਸਾਹਮਣੇ ਮੰਨਿਆ ਕਿ ਇਹ ਸਦੀ ਦਾ ਸਭ ਤੋਂ ਭਿਆਨਕ ਬਰਫੀਲਾ ਤੂਫਾਨ ਹੈ। ਪੱਛਮੀ ਨਿਊਯਾਰਕ ਦੇ ਇਲਾਕੇ 30 ਤੋਂ 40 ਇੰਚ ਬਰਫ ਨਾਲ ਢੱਕੇ ਰਹੇ । ਹੋਚੁਲ ਨੇ ਰਾਸ਼ਟਰਪਤੀ ਜੋਅ ਬਾਇਡੇਨ ਨਾਲ ਫੋਨ ‘ਤੇ ਗੱਲ ਕਰ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਗਾਈ । ਬਾਇਡੇਨ ਨੇ ਕਿਹਾ ਕਿ ਫੈਡਰਲ ਸਰਕਾਰ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 60 ਲੋਕਾਂ ਦੀ ਮੌਤ, -45 ਡਿਗਰੀ ਤੱਕ ਪੁੱਜਾ ਪਾਰਾ appeared first on Daily Post Punjabi.

ਅਮਰੀਕਾ ‘ਚ ਬਰਫੀਲਾ ਤੂਫ਼ਾਨ ਬਣਿਆ ਮੁਸੀਬਤ, ਹੁਣ ਤੱਕ 18 ਲੋਕਾਂ ਦੀ ਮੌਤ
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਇਸ ਸਮੇਂ ਮੌਸਮ ਦੀ ਮਾਰ ਝੱਲ ਰਿਹਾ ਹੈ । ਅਮਰੀਕਾ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ । ਲੋਕ ਘਰਾਂ ਵਿੱਚ ਕੈਦ ਹਨ । ਬਰਫੀਲੇ ਬੰਬ ਚੱਕਰਵਾਤ ਨੇ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ ਹੈ। ਸਥਿਤੀ ਅਜਿਹੀ ਹੈ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਵੀ ਕੰਮ ਨਹੀਂ ਕਰ ਪਾ ਰਹੀਆਂ ਹਨ । ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕਾਰ ਕ੍ਰੈਸ਼, ਦਰੱਖਤ ਡਿੱਗਣ ਤੇ ਦੂਜੇ ਕਾਰਨਾਂ ਕਰ ਕੇ 18 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਹੁਤ ਸਾਰੇ ਲੋਕ ਬਿਮਾਰ ਹਨ । ਕਰੀਬ 18 ਲੱਖ ਲੋਕ ਘਰਾਂ ਵਿੱਚ ਫਸੇ ਹੋਏ ਹਨ । ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਹਨ ਅਤੇ ਹਜ਼ਾਰਾਂ ਲੋਕ ਹਵਾਈ ਅੱਡਿਆਂ ‘ਤੇ ਵੀ ਫਸੇ ਹੋਏ ਹਨ।

US bomb cyclone

ਇਸ ਤੂਫ਼ਾਨ ਕਾਰਨ ਅਮਰੀਕਾ ਵਿੱਚ ਸਭ ਕੁਝ ਠੱਪ ਹੈ । ਜਨ-ਜੀਵਨ ਇਸ ਤਰ੍ਹਾਂ ਠੱਪ ਹੋ ਗਿਆ ਹੈ ਕਿ ਐਮਰਜੈਂਸੀ ਵਿਚ ਵੀ ਲੋਕਾਂ ਨੂੰ ਮਦਦ ਨਹੀਂ ਮਿਲ ਰਹੀ । ਨਿਊਯਾਰਕ ਦੇ ਬਫੈਲੋ ਇਲਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਉਨ੍ਹਾਂ ਦੇ ਘਰਾਂ ਵਿੱਚ ਹੀ ਹੋ ਗਈ ਹੈ। ਇਨ੍ਹਾਂ ਲੋਕਾਂ ਦੀ ਸਿਹਤ ਵਿਗੜ ਗਈ ਸੀ ਅਤੇ ਬਰਫੀਲੇ ਤੂਫਾਨ ਕਾਰਨ ਐਮਰਜੈਂਸੀ ਮੈਡੀਕਲ ਟੀਮਾਂ ਉਨ੍ਹਾਂ ਤੱਕ ਨਹੀਂ ਪਹੁੰਚ ਸਕੀਆਂ । ਨੈਸ਼ਨਲ ਵੈਦਰ ਸਰਵਿਸ ਮੁਤਾਬਕ ਕਈ ਥਾਵਾਂ ‘ਤੇ ਤਾਪਮਾਨ-48 ਡਿਗਰੀ ਤੱਕ ਹੋ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ‘ਚ ਰਿਹਾ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਤੇ ਰਾਤ, ਜਾਰੀ ਰਹੇਗਾ ਸੀਤ ਲਹਿਰ ਦਾ ਪ੍ਰਕੋਪ

ਇਸ ਦੌਰਾਨ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਮੈਨੂੰ ਹੁਣੇ ਦੋ ਘੋਸ਼ਣਾਵਾਂ ਮਿਲੀਆਂ ਹਨ। ਅਸਲ ਵਿੱਚ ਬਫੇਲੋ ਹਵਾਈ ਅੱਡਾ ਸੋਮਵਾਰ ਸਵੇਰੇ 11 ਵਜੇ ਤੱਕ ਬੰਦ ਰਹੇਗਾ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਦੁਖਦਾਈ ਹੈ, ਉਨ੍ਹਾਂ ਲੋਕਾਂ ਲਈ ਜੋ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਲਈ ਪਰਿਵਾਰ ਨੂੰ ਮਿਲਣ ਜਾਣਾ ਚਾਹੁੰਦੇ ਹਨ । ਨਾਲ ਹੀ ਸੜਕਾਂ ਵੀ ਸੁਰੱਖਿਅਤ ਨਹੀਂ ਹਨ। ਮੈਂ ਬਸ ਇੰਨਾ ਹੀ ਕਹੂੰਗੀ ਕਿ ਆਪਣੀਆਂ ਛੁੱਟੀਆਂ ਦੀ ਯੋਜਨਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿਓ, ਕਿਉਂਕਿ ਕੁਦਰਤ ਨੇ ਇਸ ਵਾਰ ‘ਤੇ ਬਹੁਤ ਗੰਭੀਰ ਸੱਤ ਮਾਰੀ ਹੈ । ਮੈਂ ਇਸਨੂੰ ਅਸਮਾਨ ਤੋਂ ਡਿੱਗਦਾ ਦੇਖ ਰਹੀ ਹਾਂ ਕਿਉਂਕਿ ਅਸੀਂ ਹਵਾ, ਬਰਫ਼ ਹਰ ਚੀਜ਼ ਨਾਲ ਟਕਰਾਅ ਗਏ ਹਾਂ ਅਤੇ ਹਵਾ ਦੀ ਗਤੀ ਬਫੇਲੋ ਵਿੱਚ ਲਹਬਗ਼ 80 ਮੀਲ ਪ੍ਰਤੀ ਘੰਟਾ ਹੈ।

US bomb cyclone

ਦੱਸ ਦੇਈਏ ਕਿ ਅਮਰੀਕਾ ਦੇ ਪੱਛਮੀ ਸੂਬੇ ਮੋਂਟਾਨਾ ਵਿੱਚ ਸ਼ੁੱਕਰਵਾਰ ਨੂੰ ਪਾਰਾ -45 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ । ਚੱਕਰਵਾਤੀ ਤੂਫ਼ਾਨ ਕਾਰਨ ਮੱਧ ਰਾਜਾਂ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਡੇਸ ਮੋਇਨੇਸ, ਆਯੋਵਾ ਵਰਗੇ ਸਥਾਨਾਂ ਵਿੱਚ -37°F (-38°C) ਤੱਕ ਘੱਟ ਤਾਪਮਾਨ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਠੰਡ ਦਾ ਕਾਰਨ ਬਣ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ ‘ਚ ਬਰਫੀਲਾ ਤੂਫ਼ਾਨ ਬਣਿਆ ਮੁਸੀਬਤ, ਹੁਣ ਤੱਕ 18 ਲੋਕਾਂ ਦੀ ਮੌਤ appeared first on Daily Post Punjabi.