US coronavirus vaccine Archives - Daily Post Punjabi

ਮਹਿੰਗੀ ਹੋਵੇਗੀ ਅਮਰੀਕਾ ਦੀ ਕੋਰੋਨਾ ਵੈਕਸੀਨ, ਚੁਕਾਉਣੀ ਪਵੇਗੀ ਇੰਨੀ ਕੀਮਤ….
US coronavirus Vaccine: ਅਮਰੀਕਾ ਵਿੱਚ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਬਹੁਤ ਮਹਿੰਗੀ ਮਿਲ ਸਕਦੀ ਹੈ। ਇੱਕ ਰਿਪੋਰਟ ਅਨੁਸਾਰ ਅਮਰੀਕੀ ਕੰਪਨੀ ਮੌਡਰਨਾ ਆਪਣੀ ਵੈਕਸੀਨ ਦੇ ਇੱਕ ਕੋਰਸ ਲਈ 3700 ਤੋਂ 4500 ਰੁਪਏ ਤੱਕ ਵਸੂਲਣ ਦੀ ਯੋਜਨਾ ਬਣਾ ਰਹੀ ਹੈ। ਮੌਡਰਨਾ ਵੈਕਸੀਨ ਦੀ ਪ੍ਰਸ੍ਤਾਵਿਤ ਕੀਮਤ Pfizer ਤੇ BioNTech ਦੀ ਕੋਰੋਨਾ ਵੈਕਸੀਨ ਦੇ ਮੁਕਾਬਲੇ ਤਕਰੀਬਨ 800 ਰੁਪਏ ਜ਼ਿਆਦਾ ਹੈ। ਰਿਪੋਰਟ ਅਨੁਸਾਰ ਮੌਡਰਨਾ ਕੰਪਨੀ ਆਪਣੇ ਵੈਕਸੀਨ ਦੀਆਂ ਦੋ ਖੁਰਾਕਾਂ ਲਈ 3700 ਤੋਂ 4500 ਰੁਪਏ ਵਸੂਲ ਸਕਦੀ ਹੈ।

US coronavirus Vaccine

ਦੱਸ ਦੇਈਏ ਕਿ ਅਮਰੀਕਾ ਨੇ Pfizer ਅਤੇ ਜਰਮਨ ਸਾਥੀ Pfizer ਦੀ ਵੈਕਸੀਨ ਲਈ ਲਗਭਗ 15 ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ । ਇਸ ਦੇ ਤਹਿਤ 5 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਹੈ। ਹਾਲਾਂਕਿ, ਲੋਕਾਂ ਨੂੰ ਇਹ ਵੈਕਸੀਨ ਕੇਵਲ ਉਦੋਂ ਮਿਲੇਗੀ ਜਦੋਂ ਵੈਕਸੀਨ ਆਖਰੀ ਪੜਾਅ ਦੇ ਟ੍ਰਾਇਲ ਵਿੱਚ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਸਾਬਿਤ ਹੋ ਜਾਵੇ।

US coronavirus Vaccine

ਰਿਪੋਰਟ ਅਨੁਸਾਰ ਮੌਡਰਨਾ ਅਮਰੀਕਾ ਅਤੇ ਹੋਰ ਉੱਚ ਆਮਦਨੀ ਵਾਲੇ ਦੇਸ਼ਾਂ ਤੋਂ ਵੈਕਸੀਨ ਲਈ 3700 ਤੋਂ 4500 ਰੁਪਏ ਕੀਮਤ ਵਸੂਲਣ ‘ਤੇ ਵਿਚਾਰ ਕਰ ਰਹੀ ਹੈ। ਇੱਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਵੈਕਸੀਨ ਦੀ ਸਪਲਾਈ ਲਈ ਅਮਰੀਕੀ ਸਰਕਾਰ ਨਾਲ ਵਿਚਾਰ ਵਟਾਂਦਰੇ ਚੱਲ ਰਹੇ ਹਨ। ਹਾਲਾਂਕਿ, ਬੁਲਾਰੇ ਨੇ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਕੀਮਤ ਦੀ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੌਡਰਨਾ ਦੇ ਕੋਰੋਨਾ ਵਾਇਰਸ ਵੈਕਸੀਨ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। Pfizer, Moderna ਅਤੇ Merck & Co ਕੰਪਨੀਆਂ ਨੇ ਕਿਹਾ ਹੈ ਕਿ ਉਹ ਲਾਭ ਦੇ ਨਾਲ ਵੈਕਸੀਨ ਵੀ ਵੇਚਣਗੀਆਂ। ਇਸ ਦੇ ਨਾਲ ਹੀ ਜੌਨਸਨ ਐਂਡ ਜੌਨਸਨ ਨੇ ਟੀਕੇ ਨੂੰ ਨਾ-ਮੁਨਾਫ਼ੇ ਤਹਿਤ ਵੇਚਣ ਦੀ ਗੱਲ ਕਹੀ ਹੈ।

ਉੱਥੇ ਹੀ ਦੂਜੇ ਪਾਸੇ ਬ੍ਰਿਟਿਸ਼ ਸਵੀਡਿਸ਼ ਕੰਪਨੀ ਐਸਟ੍ਰਾਜ਼ੈਂਕਾ ਨੇ ਅਮਰੀਕਾ ਨੂੰ ਤਕਰੀਬਨ 9 ਹਜ਼ਾਰ ਕਰੋੜ ਵਿੱਚ 30 ਕਰੋੜ ਵੈਕਸੀਨ ਸਪਲਾਈ ਕਰਨ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਦੇ ਅਨੁਸਾਰ ਅਮਰੀਕਾ ਨੂੰ ਐਸਟ੍ਰਾਜ਼ੈਂਕਾ ਟੀਕੇ ਦੀ ਸਿਰਫ 300 ਰੁਪਏ ਦੀ ਅਦਾਇਗੀ ਕਰਨੀ ਪਵੇਗੀ ।ਅਮਰੀਕਾ ਨੇ ਵੈਕਸੀਨ ਤਿਆਰ ਕਰਨ ਲਈ ਆਪ੍ਰੇਸ਼ਨ ਵਾਰਪ ਸਪੀਡ ਪ੍ਰੋਗਰਾਮ ਸ਼ੁਰੂ ਕੀਤਾ ਹੈ । ਇਸ ਦੇ ਤਹਿਤ ਸਰਕਾਰ ਨੇ ਵੈਕਸੀਨ ਤਿਆਰ ਕਰਨ ਲਈ ਮੌਡਰਨਾ ਕੰਪਨੀ ਨੂੰ 7476 ਕਰੋੜ ਰੁਪਏ ਦਾ ਫੰਡ ਵੀ ਦਿੱਤਾ ਹੈ।

The post ਮਹਿੰਗੀ ਹੋਵੇਗੀ ਅਮਰੀਕਾ ਦੀ ਕੋਰੋਨਾ ਵੈਕਸੀਨ, ਚੁਕਾਉਣੀ ਪਵੇਗੀ ਇੰਨੀ ਕੀਮਤ…. appeared first on Daily Post Punjabi.

ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ
US coronavirus vaccine: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੇ ਦੇਸ਼ਾਂ ਨੂੰ ਇਲਾਜ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਇਸਦਾ ਟੀਕਾ ਬਣ ਜਾਵੇਗਾ  । ਟਰੰਪ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਕਿਹਾ, ਮੈਂ ਮੰਦਾ ਹਾਂ ਕਿ ਸਾਡੇ ਕੋਲ ਇਸ ਸਾਲ ਦੇ ਅੰਤ ਤੱਕ ਕੋਰੋਨਾ ਦਾ ਟੀਕਾ ਹੋਵੇਗਾ । ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਇਸ ਬਾਰੇ ਗੱਲ ਆਖੀ ਹੈ ।

US coronavirus vaccine

ਮਹਾਂਮਾਰੀ ਦੇ ਵਿਰੁੱਧ ਟੀਕਾ ਤਿਆਰ ਕਰਨ ਲਈ ਕਈ ਥਾਵਾਂ ‘ਤੇ ਮੈਡੀਕਲ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ । ਬ੍ਰਿਟੇਨ ਵਿੱਚ ਕੋਵਿਡ-19 ਲਈ ਟੀਕੇ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਿਆ ਹੈ । ਇਸ ਕੰਮ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਅੰਜ਼ਾਮ ਦੇ ਰਹੇ ਹਨ । ਇਸ ਤੋਂ ਇਲਾਵਾ ਯੂਰਪ ਤੋਂ ਬਾਹਰ ਕਈ ਦੇਸ਼ਾਂ ਨੇ ਵੀ ਟੀਕੇ ਬਾਰੇ ਖੋਜ ਵਧਾ ਦਿੱਤੀ ਹੈ ।

US coronavirus vaccine

ਇੱਕ ਅਖਬਾਰ ਦੀ ਰਿਪੋਰਟ ਅਨੁਸਾਰ ਸਿਰਫ ਅਮਰੀਕਾ ਦੀ ਲੈਬੋਰਟਰੀ ਵਿੱਚ 115 ਵੈਕਸੀਨ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ । ਅਪ੍ਰੈਲ ਦੇ ਅਖੀਰ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਹਾਂਮਾਰੀ ਦੀ ਵੈਕਸੀਨ ਜਦੋਂ ਵੀ ਵਿਕਸਤ ਹੁੰਦੀ ਹੈ ਤਾਂ ਉਸਨੂੰ ਪੂਰੀ ਦੁਨੀਆ ਨੂੰ ਉਪਲਬਧ ਕਰਵਾਇਆ ਜਾਵੇਗਾ । ਇਸ ਸਮੇਂ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦਕਿ ਪੀੜਤ ਲੋਕਾਂ ਦੀ ਗਿਣਤੀ 11 ਲੱਖ ਤੋਂ ਉਪਰ ਹੈ ।

ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਬਿਮਾਰੀ ਦੇ ਸਭ ਤੋਂ ਵੱਧ 11,56,900 ਮਾਮਲੇ ਹਨ ਅਤੇ 67,450 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ ਪਿਛਲੇ ਮਹੀਨੇ ਆਪਣੇ ਕੋਰੋਨਾ ਟੀਕੇ ਦੀ ਜਾਂਚ ਸ਼ੁਰੂ ਕੀਤੀ ਸੀ । ਰਸ਼ੀਅਨ ਵਾਇਰੋਲੌਜੀ ਰਿਸਰਚ ਸੈਂਟਰ ਵੈਕੇਟਰ ਦੇ ਮੁਖੀ, ਰਿਨੈਟ ਮੈਸੀਓਕੋਵ ਨੇ ਅਪ੍ਰੈਲ ਦੇ ਅਰੰਭ ਵਿੱਚ ਕਿਹਾ ਸੀ ਕਿ ਰੂਸ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਦਾ ਪ੍ਰੀਖਣ ਜੂਨ ਦੀ ਸ਼ੁਰੂਆਤ ਵਿੱਚ ਹੋਵੇਗਾ।

The post ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ appeared first on Daily Post Punjabi.