US Customs asks travelers Archives - Daily Post Punjabi

ਅਮਰੀਕਾ ਨੇ ਹਵਾਈ ਯਾਤਰੀਆਂ ਨੂੰ ਦਿੱਤੀ ਚੇਤਾਵਨੀ, ਕਿਹਾ- ਸਿਹਤ ਦੇ ਖਤਰੇ ਦੇ ਮੱਦੇਨਜ਼ਰ ਸਮਾਨ ‘ਚ ਨਾ ਲਿਜਾਓ ਗੋਬਰ
US Customs asks travelers: ਅਮਰੀਕਾ ਨੇ ਹਵਾਈ ਯਾਤਰੀਆਂ ਨੂੰ ਆਪਣੇ ਸਮਾਨ ਵਿੱਚ ਗੋਬਰ ਲਿਜਾਣ ਦੇ ਸਬੰਧ ਵਿੱਚ ਐਲਾਨ ਕੀਤਾ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਸੋਮਵਾਰ ਨੂੰ ਸਾਮਾਨ ਵਿੱਚ ਗੋਬਰ ਲੈ ਜਾਣ ਮਾਲ ਹੋਣ ਵਾਲੇ ਸਿਹਤ ਲਈ ਖਤਰਿਆਂ ਵਿਰੁੱਧ ਚੇਤਾਵਨੀ ਦਿੱਤੀ ਹੈ।

US Customs asks travelers

ਦਰਅਸਲ, ਪਿਛਲੇ ਮਹੀਨੇ ਅਧਿਕਾਰੀਆਂ ਨੇ ਏਅਰ ਇੰਡੀਆ ਦੀ ਫਲਾਈਟ ਵਿੱਚ ਗੋਬਰ ਦੇ ਦੋ ਬਲਾਕ ਮਿਲਣ ਕਾਰਨ ਸਨਸਨੀ ਫੈਲ ਗਈ ਸੀ । ਗਾਂ ਦੇ ਗੋਬਰ ਨਾਲ ਭਰਿਆ ਸਮਾਨ ਵਾਸ਼ਿੰਗਟਨ ਡੈਲਜ਼ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਿਲਿਆ ਸੀ ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ

ਅਧਿਕਾਰੀਆਂ ਨੇ ਦੱਸਿਆ ਕਿ ਗੋਬਰ ਦੀਆਂ ਪਾਥੀਆਂ ਨੂੰ ਉਨ੍ਹਾਂ ਦੇ ਖੇਤੀ ਮਾਹਰਾਂ ਨੇ ਤਬਾਹ ਕਰ ਦਿੱਤਾ ਸੀ । ਗੋਬਰ ਭਾਰਤ ਤੋਂ ਅਮਰੀਕਾ ਲਿਜਾਈਆਂ ਜਾਣ ਵਾਲੀਆਂ ਪਾਬੰਦੀਸ਼ੁਦਾ ਚੀਜ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੈ । ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਕਿਵੇਂ ਗੋਬਰ ‘ਖੋਰਪੱਕਾ ਮੂੰਹਪੱਕਾ ਬਿਮਾਰੀ’ (FMD) ਦੇ ਸੰਚਾਰਨ ਦਾ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ ।

US Customs asks travelers

ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਨ ਵਿੱਚ ਗੋਬਰ ਲਿਜਾਣਾ ਇਸ ਰੋਗ ਨੂੰ ਅਮਰੀਕਾ ਵਿੱਚ ਮੁੜ ਸ਼ੁਰੂ ਕਰ ਸਕਦਾ ਹੈ। ਗੌਰਤਲਬ ਹੈ ਕਿ ਅਮਰੀਕਾ 1929 ਤੋਂ ਇਸ ਬਿਮਾਰੀ ਤੋਂ ਮੁਕਤ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਬਰਕਰਾਰ, ਇਸ ਸੂਬੇ ਨੇ 1 ਜੂਨ ਤੱਕ ਵਧਾਇਆ ਲੌਕਡਾਊਨ, ਰਾਜ ‘ਚ ਐਂਟਰੀ ਲਈ ਨੈਗੇਟਿਵ ਰਿਪੋਰਟ ਵੀ ਲਾਜ਼ਮੀ

ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਖੁਰਪਕਾ ਮੂੰਹਪਕਾ ਰੋਗ ਪਸ਼ੂਆਂ ਨੂੰ ਹੋਣ ਵਾਲੀਆਂ ਉਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ ਜਿਸ ਤੋਂ ਪਸ਼ੂ ਪਾਲਣ ਵਾਲੇ ਸਭ ਤੋਂ ਵੱਧ ਡਰਦੇ ਹਨ ।

ਇਸ ਤੋਂ ਇਲਾਵਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹਾਦਸੇ ਵਾਪਰਨ ਦੀ ਸੂਰਤ ਵਿੱਚ ਇਹ ਅੰਤਰਰਾਸ਼ਟਰੀ ਪਸ਼ੂ ਧਨ ‘ਤੇ ਤਬਾਹੀ ਮਚਾ ਸਕਦਾ ਹੈ । ਉਨ੍ਹਾਂ ਨੂੰ ਡਰ ਹੈ ਕਿ ਖੁਰਪਕਾ ਮੂੰਹਪਕਾ ਬਿਮਾਰੀ ਦਾ ਇੱਕ ਵੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪਸ਼ੂਆਂ ਦਾ ਵਪਾਰ ਮੁਲਤਵੀ ਕੀਤਾ ਜਾ ਸਕਦਾ ਹੈ।

ਇਹ ਵੀ ਦੇਖੋ: ”Navjot Sidhu ਦੀ ਲੜਾਈ ਕੁਰਸੀ ਪਿੱਛੇ ਐ Guru Granth Sahib ਦੀ ਬੇਅਦਬੀ ਪਿੱਛੇ ਨਹੀਂ”,MP Bittu ਦੇ ਕਰਾਰੇ ਬੋਲ

The post ਅਮਰੀਕਾ ਨੇ ਹਵਾਈ ਯਾਤਰੀਆਂ ਨੂੰ ਦਿੱਤੀ ਚੇਤਾਵਨੀ, ਕਿਹਾ- ਸਿਹਤ ਦੇ ਖਤਰੇ ਦੇ ਮੱਦੇਨਜ਼ਰ ਸਮਾਨ ‘ਚ ਨਾ ਲਿਜਾਓ ਗੋਬਰ appeared first on Daily Post Punjabi.