US developing coronavirus strain Archives - Daily Post Punjabi

ਕੀ ਲੋਕਾਂ ਨੂੰ ਸੰਕ੍ਰਮਿਤ ਕਰਨ ਲਈ US ਤਿਆਰ ਕਰ ਰਿਹੈ ਨਵਾਂ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖਬਰ….
US developing coronavirus strain: ਅਮਰੀਕਾ ਦੀ ਕੋਰੋਨਾ ਵਾਇਰਸ ਵੈਕਸੀਨ ਪ੍ਰਭਾਵੀ ਹੈ ਜਾਂ ਨਹੀਂ, ਇਸਦੇ ਲਈ ਕਈ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ। ਪਰ ਹੁਣ ਅਮਰੀਕਾ ਇੱਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ ਤਿਆਰ ਕਰ ਰਿਹਾ ਹੈ ਜਿਸ ਨਾਲ ਜਾਣਬੁੱਝ ਕੇ ਵੈਕਸੀਨ ਲਗਵਾਉਣ ਵਾਲੇ ਤੰਦਰੁਸਤ ਵਾਲੰਟੀਅਰਾਂ ਨੂੰ ਸੰਕਰਮਿਤ ਕੀਤਾ ਜਾ ਸਕਦਾ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ ਅਮਰੀਕੀ ਸਰਕਾਰ ਦੀ ਸਿਹਤ ਏਜੰਸੀ ਦਾ ਕਹਿਣਾ ਹੈ ਕਿ ਮਨੁੱਖੀ ਚੁਣੌਤੀ ਟ੍ਰਾਇਲ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

US developing coronavirus strain

ਆਮ ਤੌਰ ‘ਤੇ ਵੈਕਸੀਨ ਦੇ ਟ੍ਰਾਇਲ ਦੌਰਾਨ ਵਲੰਟੀਅਰਾਂ ਨੂੰ ਖੁਰਾਕ ਦਿੱਤੀ ਜਾਂਦੀ ਹੈ ਅਤੇ ਫਿਰ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਖੁਦ ਵਾਇਰਸ ਦੇ ਸੰਪਰਕ ਵਿੱਚ ਆ ਜਾਣ। ਜਿਹੜੇ ਲੋਕ ਵਾਇਰਸ ਦੇ ਸੰਪਰਕ ਵਿੱਚ ਆਉਂਦੇ ਹਨ, ਉਨ੍ਹਾਂ ਦੇ ਸਰੀਰ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।ਜੇਕਰ ਉਹ ਬੀਮਾਰ ਨਹੀਂ ਹੁੰਦੇ ਤਾਂ ਵੈਕਸੀਨ ਨੂੰ ਸਫਲ ਮੰਨਿਆ ਜਾ ਸਕਦਾ ਹੈ।

US developing coronavirus strain

ਵਲੰਟੀਅਰਾਂ ਦੇ ਆਪਣੇ ਆਪ ਵਾਇਰਸ ਦੇ ਸੰਪਰਕ ਵਿੱਚ ਆਉਣ ਵਿਚ ਸਮਾਂ ਲੱਗ ਸਕਦਾ ਹੈ ਅਤੇ ਟ੍ਰਾਇਲ ਵਿੱਚ ਦੇਰੀ ਹੋ ਸਕਦੀ ਹੈ। ਇਸ ਲਈ ਅਮਰੀਕਾ ਨੇ ਇੱਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ ਤਿਆਰ ਕਰਕੇ ਵਾਲੰਟੀਅਰਾਂ ਨੂੰ ਸੰਕਰਮਿਤ ਕਰਨ ਦੀ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਹਿਊਮਨ ਚੈਲੇਂਜ ਟ੍ਰਾਇਲ ਕਿਹਾ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਵਿਵਾਦ ਵੀ ਹੋਇਆ ਹੈ । ਮਨੁੱਖੀ ਚੁਣੌਤੀ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀਆਂ ਜਾਨਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ, ਕਿਉਂਕਿ ਟੀਕਾ ਸੁਰੱਖਿਆ ਪ੍ਰਦਾਨ ਕਰੇਗਾ ਇਸਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।

ਰਾਇਟਰਜ਼ ਅਨੁਸਾਰ ਅਮਰੀਕਾ ਵਿੱਚ ਇੱਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ ਤਿਆਰ ਕਰਨ ਦਾ ਕੰਮ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। ਜੇ ਹਿਊਮਨ ਚੈਲੇਂਜ ਟ੍ਰਾਇਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਪਹਿਲਾਂ ਤੋਂ ਜਾਰੀ ਫੇਜ਼ -3 ਟ੍ਰਾਇਲ ਤੋਂ ਵੱਖਰਾ ਹੋਵੇਗਾ। ਉੱਥੇ ਹੀ ਵੈਕਸੀਨ ਬਣਾਉਣ ਵਾਲੀ ਐਸਟਰਾਜ਼ੇਨਕਾ ਅਤੇ ਜਾਨਸਨ ਐਂਡ ਜਾਨਸਨ ਨੇ ਇਹ ਵੀ ਕਿਹਾ ਹੈ ਕਿ ਲੋੜ ਪੈਣ ‘ਤੇ ਮਨੁੱਖੀ ਚੁਣੌਤੀ ਦੇ ਟ੍ਰਾਇਲ ‘ਤੇ ਵਿਚਾਰ ਕੀਤਾ ਜਾਵੇਗਾ।

The post ਕੀ ਲੋਕਾਂ ਨੂੰ ਸੰਕ੍ਰਮਿਤ ਕਰਨ ਲਈ US ਤਿਆਰ ਕਰ ਰਿਹੈ ਨਵਾਂ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖਬਰ…. appeared first on Daily Post Punjabi.