US Indianapolis Shooting Archives - Daily Post Punjabi

ਅਮਰੀਕਾ ਦੇ ਇੰਡੀਆਨਾ ‘ਚ FedEx ਸੈਂਟਰ ‘ਤੇ ਚੱਲੀਆਂ ਗੋਲੀਆਂ, 4 ਸਿੱਖਾਂ ਸਣੇ 8 ਦੀ ਮੌਤ
US Indianapolis Shooting: ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ਫੈਡੇਕਸ ਫੈਸੇਲਟੀ ਵਿੱਚ ਇੱਕ ਗੋਲੀਬਾਰੀ ਦੌਰਾਨ ਚਾਰ ਸਿੱਖਾਂ ਸਮੇਤ ਘੱਟੋ-ਘੱਟ 8 ਲੋਕ ਮਾਰੇ ਗਏ ਹਨ ਅਤੇ ਪੰਜ ਹੋਰ ਜ਼ਖਮੀ ਹੋ ਗਏ । ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਇੰਡੀਆਨਾ ਵਾਸੀ 19 ਸਾਲਾ ਬ੍ਰੈਂਡਨ ਸਕੌਟ ਹੋਲ ਵਜੋਂ ਹੋਈ । ਦੋਸ਼ੀ ਨੇ ਲੋਕਾਂ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ ਕਰ ਲਈ।

US Indianapolis Shooting

ਡਿਲਿਵਰੀ ਸੇਵਾ ਸਹੂਲਤ ‘ਤੇ ਕੰਮ ਕਰਨ ਵਾਲੇ 90 ਪ੍ਰਤੀਸ਼ਤ ਲੋਕ ਭਾਰਤੀ-ਅਮਰੀਕੀ ਹਨ। ਇੱਥੇ ਬਹੁਤੇ ਕਰਮਚਾਰੀ ਸਥਾਨਕ ਸਿੱਖ ਭਾਈਚਾਰੇ ਦੇ ਹਨ । ਕਮਿਊਨਿਟੀ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਬਹੁਤ ਦਿਲ ਤੋੜ ਵਾਲਾ ਹੈ। ਸਿੱਖ ਕੌਮ ਇਸ ਦੁਖਦਾਈ ਘਟਨਾ ਕਾਰਨ ਸੋਗ ਵਿੱਚ ਹੈ।

US Indianapolis Shooting

ਨਿਊਜ਼ ਏਜੰਸੀ ਅਨੁਸਾਰ ਦੋਸ਼ੀ ਬ੍ਰੈਂਡਨ ਪਹਿਲਾਂ ਫੇਡੇਕਸ ਦੇ ਫੈਸੇਲਟੀ ਸੈਂਟਰ ਵਿੱਚ ਕੰਮ ਕਰਦਾ ਸੀ। ਮੈਰੀਅਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਮ੍ਰਿਤਕਾਂ ਦੀ ਪਛਾਣ 32 ਸਾਲਾਂ ਮੈਥਿਊ ਆਰ. ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ-19, ਅਮਰਜੀਤ ਜੌਹਲ-66, ਜਸਵਿੰਦਰ ਕੌਰ-64, ਜਸਵਿੰਦਰ ਸਿੰਘ-68, ਅਮਰਜੀਤ ਸੇਖੋਂ-48, ਕਰਲੀ ਸਮਿਥ-19, ਅਤੇ ਜੌਹਨ ਵੇਸਰੀਟ-74 ਦੇ ਰੂਪ ਵਿੱਚ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਘਟਨਾ ‘ਤੇ ਰਾਸ਼ਟਰਪਤੀ ਜੋ ਬਾਇਡੇਨ ਵੱਲੋਂ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ । ਉਨ੍ਹਾਂ ਨੇ ਬੰਦੂਕ ਨਾਲ ਭੜਕੀ ਹਿੰਸਾ ਨੂੰ ਇੱਕ ਮਹਾਂਮਾਰੀ ਕਿਹਾ । ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, ‘ਬਹੁਤ ਸਾਰੇ ਅਮਰੀਕੀ ਹਰ ਰੋਜ਼ ਬੰਦੂਕ ਰਾਹੀਂ ਫੈਲਾਈ ਜਾ ਰਹੀ ਹਿੰਸਾ ਕਾਰਨ ਮਰ ਰਹੇ ਹਨ। ਇਹ ਸਾਡੇ ਚਰਿੱਤਰ ਨੂੰ ਦਾਗ਼ ਲਗਾਉਂਦਾ ਹੈ ਅਤੇ ਸਾਡੇ ਰਾਸ਼ਟਰ ਦੀ ਰੂਹ ‘ਤੇ ਹਮਲਾ ਕਰਦਾ ਹੈ।’

ਇਹ ਵੀ ਦੇਖੋ: ‘ਅਪਰੇਸ਼ਨ ਕਲੀਨ’ ਸਰਕਾਰ ਦੀ ਸਾਜ਼ਿਸ਼, ਕਰੋਨਾ ਦਾ ਬਹਾਨਾ ਲਾ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣਾ ਚਾਹੁੰਦੀ ਹੈ ਸਰਕਾਰ

The post ਅਮਰੀਕਾ ਦੇ ਇੰਡੀਆਨਾ ‘ਚ FedEx ਸੈਂਟਰ ‘ਤੇ ਚੱਲੀਆਂ ਗੋਲੀਆਂ, 4 ਸਿੱਖਾਂ ਸਣੇ 8 ਦੀ ਮੌਤ appeared first on Daily Post Punjabi.