US Judge Halts Trump Archives - Daily Post Punjabi

ਅਮਰੀਕਾ ‘ਚ ਹਾਲੇ Ban ਨਹੀਂ ਹੋਵੇਗਾ TikTok, ਜੱਜ ਨੇ ਬਦਲਿਆ ਟਰੰਪ ਦਾ ਫੈਸਲਾ
US Judge Halts Trump: ਚੀਨੀ ਵੀਡੀਓ ਸ਼ੇਅਰਿੰਗ ਐਪ TikTok ‘ਤੇ ਅਮਰੀਕਾ ਵਿੱਚ ਪਾਬੰਦੀ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਆਦੇਸ਼ ਜਾਰੀ ਹੋਣ ਦੇ ਵਿਰੁੱਧ ਕੰਪਨੀ ਨੇ ਅਦਾਲਤ ਦਾ ਰੁੱਖ  ਕੀਤਾ ਹੈ। ਇਸ ਕੇਸ ਦੀ ਸੁਣਵਾਈ ਵਿੱਚ ਇੱਕ ਸੰਘੀ ਅਦਾਲਤ ਨੇ ਐਤਵਾਰ ਨੂੰ ਪਾਬੰਦੀ ਦੇ ਹੁਕਮ ‘ਤੇ ਰੋਕ ਲਗਾ ਦਿੱਤੀ । ਅਦਾਲਤ ਦਾ ਇਹ ਫੈਸਲਾ ਉਦੋਂ ਆਇਆ ਜਦੋਂ ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਆਦੇਸ਼ ਲਾਗੂ ਹੋਣਾ ਸੀ।

US Judge Halts Trump

ਅਮਰੀਕਾ ਨੇ ਡਾਟਾ ਸੁਰੱਖਿਆ ਦੀ ਚਿੰਤਾ ਜਤਾਉਂਦੇ ਹੋਏ ਕਈ ਅਮਰੀਕੀ ਐਪਸ ‘ਤੇ ਪਾਬੰਦੀ ਦਾ ਵਿਚਾਰ ਕੀਤਾ ਸੀ। ਇਸ ਦੌਰਾਨ ਅਮਰੀਕਾ ਦੀਆਂ ਕਈ ਕੰਪਨੀਆਂ TikTok ਨੂੰ  ਖਰੀਦਣ ਵੱਲ ਕਦਮ ਵਧਾ ਚੁੱਕੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਪਰ ਇਸ ਗੱਲਬਾਤ ਦੇ ਵਿਚਕਾਰ ਡੋਨਾਲਡ ਟਰੰਪ ਨੇ TikTok ‘ਤੇ ਪਾਬੰਦੀ ਲਗਾ ਦਿੱਤੀ, ਜਿਸ ਕਾਰਨ ਇਸ ਐਪ ਨੂੰ 28 ਸਤੰਬਰ ਤੋਂ ਅਮਰੀਕਾ ਵਿੱਚ ਡਾਊਨਲੋਡ ਨਹੀਂ ਕੀਤਾ ਜਾਣਾ ਸੀ। ਪਰ ਹੁਣ ਅਦਾਲਤ ਦੇ ਫੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਵਿੱਚ TikTok ਨੂੰ ਡਾਊਨਲੋਡ ਕਰਨਾ ਜਾਰੀ ਰਹੇਗਾ ਅਤੇ ਪੁਰਾਣ TikTok ਵੀ ਜਾਰੀ ਰਹੇਗਾ।

US Judge Halts Trump

ਦਰਅਸਲ, ਇਸ ਵਿਵਾਦ ਨੂੰ ਲੈ ਕੇ ਗੱਲ ਅਦਾਲਤ ਤੱਕ ਪਹੁੰਚ ਗਈ ਹੈ। ਫੈਡਰਲ ਕੋਰਟ ਦੇ ਜੱਜ ਨੇ ਕਿਹਾ ਕਿ ਜਦੋਂ ਖਰੀਦਦਾਰੀ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਉਸ ਐਪ ਨੂੰ ਕਿਵੇਂ ਰੋਕ ਸਕਦੇ ਹੋ। ਅਦਾਲਤ ਵਿੱਚ ਇਸ ਪੂਰੇ ਮਾਮਲੇ ਦੀ ਬਹਿਸ ਤਕਰੀਬਨ ਤਿੰਨ ਘੰਟੇ ਚੱਲੀ।

ਦੱਸ ਦੇਈਏ ਕਿ ਅਮਰੀਕੀ ਸਰਕਾਰ ਨੇ ਦਾਅਵਾ ਕੀਤਾ ਕਿ ਚੀਨੀ ਕੰਪਨੀਆਂ ਨੇ 10 ਕਰੋੜ ਅਮਰੀਕੀ ਲੋਕਾਂ ਦਾ ਡਾਟਾ ਇਕੱਠਾ ਕੀਤਾ ਹੈ। ਇਹ ਸਾਰਾ ਡਾਟਾ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਦਿੱਤਾ ਜਾਂਦਾ ਹੈ। ਜਦੋਂ ਕਿ TikTok ਚਲਾਉਣ ਵਾਲੀ ਕੰਪਨੀ ਬਾਈਟਡੈਂਸ ਨੇ ਅਦਾਲਤ ਨੂੰ ਦੱਸਿਆ ਕਿ ਅਮਰੀਕਾ ਦੀ ਵਾਲਮਾਰਟ, ਓਰੇਕਲ ਕੰਪਨੀ ਦੇ ਨਾਲ ਉਸਦਾ ਸੌਦਾ ਹੋਇਆ ਸੀ ਅਤੇ ਹੁਣ ਕੁਝ ਮੁੱਦਿਆਂ ‘ਤੇ ਗੱਲਬਾਤ ਜਾਰੀ ਹੈ।

The post ਅਮਰੀਕਾ ‘ਚ ਹਾਲੇ Ban ਨਹੀਂ ਹੋਵੇਗਾ TikTok, ਜੱਜ ਨੇ ਬਦਲਿਆ ਟਰੰਪ ਦਾ ਫੈਸਲਾ appeared first on Daily Post Punjabi.