us open 2020 Archives - Daily Post Punjabi

US Open: ਡੋਮਿਨਿਕ ਥੀਮ ਨੇ ਕੀਤਾ ਕਮਾਲ, ਫਾਈਨਲ ‘ਚ ਸ਼ੁਰੂਆਤੀ ਦੋ ਸੈਟ ਹਾਰਨ ਤੋਂ ਬਾਅਦ ਬਣਿਆ ਚੈਂਪੀਅਨ
us open final dominic thiem: ਦੂਜਾ ਪ੍ਰਾਪਤ ਆਸਟ੍ਰੀਆ ਦੇ ਡੋਮਿਨਿਕ ਥੀਮ ਨੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ। ਯੂਐਸ ਓਪਨ ਮੇਨਜ਼ ਸਿੰਗਲਜ਼ ਦੇ ਫਾਈਨਲ ਵਿੱਚ, ਉਸਨੇ ਪੰਜਵੇਂ ਦਰਜਾ ਪ੍ਰਾਪਤ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 2-6, 4-6, 6-4, 6-3, 7-6 (6) ਨਾਲ ਹਰਾਇਆ ਹੈ। ਆਰਥਰ ਐਸ਼ ਸਟੇਡੀਅਮ ਵਿੱਚ ਪੰਜ ਸੈੱਟਾਂ ਦਾ ਇਹ ਮੈਰਾਥਨ ਫਾਈਨਲ ਮੁਕਾਬਲਾ 4:01ਘੰਟੇ ਤੱਕ ਚੱਲਿਆ। ਥੀਮ ਨੇ ਸ਼ੁਰੂਆਤੀ ਦੋਵਾਂ ਸੈਟਾਂ ਨੂੰ ਗੁਆਉਣ ਤੋਂ ਬਾਅਦ ਮੈਚ ‘ਤੇ ਅਜਿਹੀ ਪਕੜ ਬਣਾਈ ਕਿ ਉਸ ਨੇ ਖਿਤਾਬ ਆਪਣੇ ਨਾਮ ਕਰ ਲਿਆ। ਇਸਦੇ ਨਾਲ ਇਹ 71 ਸਾਲਾਂ ਵਿੱਚ ਪਹਿਲੀ ਵਾਰ ਹੋਇਆ, ਜਦੋਂ ਇੱਕ ਖਿਡਾਰੀ ਨੇ ਯੂਐਸ ਓਪਨ ਦੇ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 1949 ‘ਚ ਅਮਰੀਕਾ ਦੇ ਪੰਚੋ ਗੋਂਜ਼ਲਸ ਫਾਈਨਲ ਵਿੱਚ ਦੋ ਸੈੱਟ ਗੁਆਉਣ ਤੋਂ ਬਾਅਦ ਚੈਂਪੀਅਨ ਬਣੇ ਸਨ।

us open final dominic thiem

27 ਸਾਲਾ ਥੀਮ ਨੇ ਪਿੱਛਲੇ ਸਾਲ ਦੇ ਉਪ ਜੇਤੂ ਡੈਨੀਲ ਮਾਦਵੇਦੇਵ ਨੂੰ 6-2, 7-6, 7-6 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਥੀਮ ਨੂੰ ਰਾਫੇਲ ਨਡਾਲ ਤੋਂ 2018 ਅਤੇ 2019 ਵਿੱਚ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਉਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆਈ ਓਪਨ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੇ ਹਰਾਇਆ ਸੀ। 23 ਸਾਲਾ ਅਲੈਗਜ਼ੈਂਡਰ ਜ਼ਵੇਰੇਵ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਿਹਾ। ਉਸਨੇ ਦੋ ਸੈੱਟਾਂ ਨੂੰ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਪਾਬਲੋ ਕੈਰੇਨੋ ਬਸਤਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।

The post US Open: ਡੋਮਿਨਿਕ ਥੀਮ ਨੇ ਕੀਤਾ ਕਮਾਲ, ਫਾਈਨਲ ‘ਚ ਸ਼ੁਰੂਆਤੀ ਦੋ ਸੈਟ ਹਾਰਨ ਤੋਂ ਬਾਅਦ ਬਣਿਆ ਚੈਂਪੀਅਨ appeared first on Daily Post Punjabi.

ਜਾਪਾਨ ਦੀ ਓਸਾਕਾ ਬਣੀ ਚੈਂਪੀਅਨ, ਤਿੰਨ ਸਾਲਾਂ ‘ਚ ਜਿੱਤਿਆ ਦੂਜਾ US Open ਟਾਈਟਲ
Naomi Osaka wins: 22 ਸਾਲਾਂ ਦੀ ਚੌਥਾ ਦਰਜਾ ਪ੍ਰਾਪਤ ਜਪਾਨ ਦੀ ਨਾਓਮੀ ਓਸਾਕਾ ਨੇ ਅਮਰੀਕੀ ਓਪਨ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ 1-6, 6-3, 6-3 ਨਾਲ ਮਾਤ ਦਿੱਤੀ ।

Naomi Osaka wins

ਇਸਦੇ ਨਾਲ ਹੀ ਓਸਾਕਾ ਨੇ ਤਿੰਨ ਸਾਲਾਂ ਵਿੱਚ ਦੂਜੀ ਵਾਰ ਅਮਰੀਕੀ ਓਪਨ ‘ਤੇ ਕਬਜ਼ਾ ਕੀਤਾ। ਓਸਾਕਾ ਦਾ ਇਹ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ। ਉਹ 2018 ਵਿੱਚ ਅਤੇ ਇਸ ਵਾਰ 2020 ਵਿੱਚ ਅਮਰੀਕੀ ਓਪਨ ਵਿਜੇਤਾ ਬਣੀ, ਜਦੋਂ ਕਿ 2019 ਵਿੱਚ ਉਹ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਚੈਂਪੀਅਨ ਰਹੀ ਸੀ।

Naomi Osaka wins

ਆਰਥਰ ਐਸ਼ ਸਟੇਡੀਅਮ ਵਿੱਚ ਇਹ ਫਾਈਨਲ ਮੁਕਾਬਲਾ 1 ਘੰਟਾ 53 ਮਿੰਟ ਚੱਲਿਆ । ਓਸਾਕਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਉਨ੍ਹਾਂ ਨੇ  ਲਗਾਤਾਰ 11ਵਾਂ ਮੈਚ ਜਿੱਤਿਆ, ਜਦਕਿ ਇਸ ਹਾਰ ਨਾਲ ਅਜ਼ਾਰੇਂਕਾ ਦੀ ਜੇਤੂ ਮੁਹਿੰਮ 11 ਜਿੱਤਾਂ ਤੋਂ ਬਾਅਦ ਰੁਕ ਗਈ।

ਅਜ਼ਾਰੇਂਕਾ ਅਤੇ ਓਸਾਕਾ ਵਿਚਾਲੇ ਪੱਛਮੀ ਅਤੇ ਦੱਖਣੀ ਓਪਨ ਦਾ ਫਾਈਨਲ ਵੀ ਖੇਡਿਆ ਜਾਣਾ ਸੀ, ਪਰ ਫਿਰ ਜਾਪਾਨੀ ਖਿਡਾਰੀ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਖ਼ਿਤਾਬੀ ਮੁਕਾਬਲੇ ਤੋਂ ਪਿੱਛੇ ਹਟ ਗਈ ਸੀ। ਓਸੋਕਾ ਅਮਰੀਕਾ ਦੀ ਜੈਨੀਫਰ ਬ੍ਰੈਡੀ ਨੂੰ 7-6 (1), 3-6, 6-3 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ, ਜਦਕਿ ਅਜ਼ਾਰੇਂਕਾ ਨੇ ਸੇਰੇਨਾ ਦਾ 24ਵੇਂ ਗ੍ਰੈਂਡ ਸਲੈਮ ਖਿਤਾਬ ਦਾ ਸੁਪਨਾ ਤੋੜਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ ।

The post ਜਾਪਾਨ ਦੀ ਓਸਾਕਾ ਬਣੀ ਚੈਂਪੀਅਨ, ਤਿੰਨ ਸਾਲਾਂ ‘ਚ ਜਿੱਤਿਆ ਦੂਜਾ US Open ਟਾਈਟਲ appeared first on Daily Post Punjabi.

ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਜੋਕੋਵਿਚ ਨੇ ਗੁੱਸੇ ‘ਚ ਲਾਈਨ ਜੱਜ ਨੂੰ ਮਾਰੀ ਗੇਂਦ, US Open ਤੋਂ ਹੋਏ ਬਾਹਰ
novak djokovic disqualified from us open: ਕੋਰੋਨਾ ਵਾਇਰਸ ਦੇ ਖਤਰੇ ਵਿਚਕਾਰ ਖੇਡੀ ਜਾ ਰਹੀ ਯੂਐਸ ਓਪਨ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਯੂਐਸ ਓਪਨ ਦਾ ਖਿਤਾਬ ਜਿੱਤਣ ਲਈ ਦਾਅਵੇਦਾਰ ਅਤੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਦਾ ਯੂਐਸ ਓਪਨ ਵਿੱਚ ਸਫ਼ਰ ਖ਼ਤਮ ਹੋ ਗਿਆ ਹੈ। ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਜੋਕੋਵਿਚ ਨੇ ਲਾਈਨ ਜੱਜ ਨੂੰ ਗੇਂਦ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕਾਰਨ ਜੋਕੋਵਿਚ ਨੂੰ ਮੈਚ ਖੇਡਣ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਯੂਐਸ ਓਪਨ ਤੋਂ ਬਾਹਰ ਨਿਕਲਣ ਤੋਂ ਬਾਅਦ ਜੋਕੋਵਿਚ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਮੁਆਫੀ ਮੰਗੀ ਹੈ। ਜੋਕੋਵਿਚ ਪ੍ਰੀ-ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿੱਚ ਸਪੇਨ ਦੇ ਟੈਨਿਸ ਸਟਾਰ ਪਾਬਲੋ ਕੈਰੇਨੋ ਬੁਸਟਾ ਖ਼ਿਲਾਫ਼ 6-5 ਨਾਲ ਪਿੱਛੇ ਸੀ। ਜੋਕੋਵਿਚ ਇਸ ਤੋਂ ਨਿਰਾਸ਼ ਹੋ ਗਿਆ ਅਤੇ ਉਸਨੇ ਗੇਂਦ ਨੂੰ ਜੇਬ ਵਿਚੋਂ ਕੱਢ ਕੇ ਹਿੱਟ ਕਰ ਦਿੱਤਾ। ਜੋਕੋਵਿਚ ਵਲੋਂ ਹਿੱਟ ਕੀਤੀ ਗਈ ਗੇਂਦ ਸਿੱਧੀ ਲਾਈਨ ਜੱਜ ਨੂੰ ਜਾ ਲੱਗੀ। ਟੂਰਨਾਮੈਂਟ ਦੇ ਅਧਿਕਾਰੀ ਨੇ ਨਿਯਮਾਂ ਦੇ ਮੱਦੇਨਜ਼ਰ ਜੋਕੋਵਿਚ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਕੀਤਾ।

novak djokovic disqualified from us open

ਗ੍ਰੈਂਡ ਸਲੈਮ ਦੀ ਨਿਯਮ ਕਿਤਾਬ ਅਨੁਸਾਰ ਜੇਕਰ ਕੋਈ ਖਿਡਾਰੀ ਜਾਣ ਬੁੱਝ ਕੇ ਕਿਸੇ ਨੂੰ ਗੇਂਦ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮੈਚ ਲਈ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਜੋਕੋਵਿਚ ਨੂੰ ਨਾ ਸਿਰਫ ਟੂਰਨਾਮੈਂਟ ਤੋਂ ਬਾਹਰ ਹੋਣਾ ਪਏਗਾ, ਬਲਕਿ ਟੂਰਨਾਮੈਂਟ ਵਿੱਚ ਕਮਾਈ ਗਈ ਇਨਾਮੀ ਰਾਸ਼ੀ ਨੂੰ ਵੀ ਜ਼ੁਰਮਾਨੇ ਵਜੋਂ ਅਦਾ ਕਰਨਾ ਪਏਗਾ। ਇਸਦੇ ਨਾਲ ਜੋਕੋਵਿਚ ਟੂਰਨਾਮੈਂਟ ਵਿੱਚ ਪ੍ਰਾਪਤ ਕੀਤੇ ਸਾਰੇ ਰੈਂਕਿੰਗ ਪੁਆਇੰਟਾਂ ਨੂੰ ਵੀ ਗੁਆ ਦੇਵੇਗਾ। ਜੋਕੋਵਿਚ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਨਹੀਂ ਹੋਏ। ਦੁਨੀਆ ਦੇ ਨੰਬਰ ਇੱਕ ਖਿਡਾਰੀ ਨੇ ਹਾਲਾਂਕਿ ਇੰਸਟਾਗ੍ਰਾਮ ‘ਤੇ ਇੱਕ ਬਿਆਨ ਜਾਰੀ ਕਰਕੇ ਸਾਰੇ ਵਿਵਾਦ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ, “ਪੂਰੀ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ।” ਮੈਂ ਉਸ ਵਿਅਕਤੀ ਨਾਲ ਗੱਲ ਕੀਤੀ (ਜਿਸ ਨੂੰ ਗੇਂਦ ਲੱਗੀ ਸੀ)। ਸ਼ੁਕਰ ਹੈ ਕਿ ਉਹ ਬਿਲਕੁਲ ਠੀਕ ਹੈ। ਮੈਂ ਇਸ ਸਾਰੀ ਘਟਨਾ ਲਈ ਮੁਆਫੀ ਮੰਗਦਾ ਹਾਂ। ਇਸ ਮੁਸ਼ਕਿਲ ਸਮੇਂ ਵਿੱਚ ਵੀ ਮੇਰਾ ਸਮਰਥਨ ਕਰਨ ਲਈ ਮੈਂ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ।” ਦੱਸ ਦੇਈਏ ਕਿ ਇਹ ਪਹਿਲਾ ਗ੍ਰੈਂਡ ਸਲੈਮ ਟੂਰਨਾਮੈਂਟ ਕੋਰੋਨਾ ਵਾਇਰਸ ਦੇ ਖਤਰੇ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ। ਰਾਫਾਲ ਨਡਾਲ ਅਤੇ ਰੋਜਰ ਫੈਡਰਰ ਦੋਵੇਂ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੇ, ਇਸ ਲਈ ਜੋਕੋਵਿਚ ਦੀ ਇਸ ਖਿਤਾਬ ਨੂੰ ਆਪਣੇ ਨਾਮ ਕਰਨ ਦੀ ਸਭ ਤੋਂ ਵੱਧ ਸੰਭਾਵਨਾਂ ਸੀ।

The post ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਜੋਕੋਵਿਚ ਨੇ ਗੁੱਸੇ ‘ਚ ਲਾਈਨ ਜੱਜ ਨੂੰ ਮਾਰੀ ਗੇਂਦ, US Open ਤੋਂ ਹੋਏ ਬਾਹਰ appeared first on Daily Post Punjabi.

US Open ਦੇ ਦੂਜੇ ਦੌਰ ‘ਚ ਪਹੁੰਚੀ ਰੋਹਨ ਬੋਪੰਨਾ ਅਤੇ ਡੇਨਿਸ ਸ਼ਾਪੋਵਾਲੋਵ ਦੀ ਜੋੜੀ
Rohan Bopanna Denis Shapovalov: ਦਿੱਗਜ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਸਾਥੀ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਸਾਲ ਦੇ ਚੌਥੇ ਗ੍ਰੈਂਡ ਸਲੈਮ ਯੂਐਸ ਓਪਨ ਦੇ ਪੁਰਸ਼ ਡਬਲਜ਼ ਦੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਰੋਹਨ ਬੋਪੰਨਾ ਅਤੇ ਉਸ ਦੇ ਸਾਥੀ ਕਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੀ ਜੋੜੀ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਪ੍ਰਾਪਤ ਕਰਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।

Rohan Bopanna Denis Shapovalov

ਬੋਪੰਨਾ ਅਤੇ ਸ਼ਾਪੋਵਾਲੋਵ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਅਮਰੀਕੀ ਖਿਡਾਰੀਆਂ ਅਰਨੇਸਟੋ ਐਸਕੋਬੇਡੋ ਅਤੇ ਨੋਆ ਰੂਬਿਨ ਨੂੰ 6-2, 6–4 ਨਾਲ ਹਰਾਇਆ ਹੈ। ਭਾਰਤੀ ਅਤੇ ਕੈਨੇਡੀਅਨ ਖਿਡਾਰੀ ਨੇ ਇੱਕ ਘੰਟਾ 22 ਮਿੰਟ ਵਿੱਚ ਮੈਚ ਜਿੱਤਿਆ। ਇਸ ਜਿੱਤ ਤੋਂ ਬਾਅਦ, ਬੋਪੰਨਾ ਨੇ ਟਵਿੱਟਰ ‘ਤੇ ਲਿਖਿਆ, ਦੂਜੇ ਗੇੜ ਵਿੱਚ ਹੋਏ ਦਾਖਲ, ਡੈਨਿਸ ਸ਼ਾਪਾਲੋਵ, ਅਮਰੀਕਾ ਓਪਨ।  ਦੂਜੇ ਗੇੜ ਵਿੱਚ ਬੋਪੰਨਾ ਅਤੇ ਸ਼ਾਪਲੋਵ ਦਾ ਸਾਹਮਣਾ ਛੇਵਾਂ ਦਰਜਾ ਪ੍ਰਾਪਤ ਕੇਵਿਨ ਕਰੀਟਿਟਜ਼ ਅਤੇ ਐਂਡਰੀਅਸ ਮਿਜ਼ ਨਾਲ ਹੋਵੇਗਾ।

The post US Open ਦੇ ਦੂਜੇ ਦੌਰ ‘ਚ ਪਹੁੰਚੀ ਰੋਹਨ ਬੋਪੰਨਾ ਅਤੇ ਡੇਨਿਸ ਸ਼ਾਪੋਵਾਲੋਵ ਦੀ ਜੋੜੀ appeared first on Daily Post Punjabi.

US Open: ਸੁਮਿਤ ਨਾਗਲ ਨੇ ਪਹਿਲੀ ਵਾਰ ਜਿੱਤਿਆ ਗ੍ਰੈਂਡ ਸਲੈਮ ਮੈਚ, ਦੂਜੇ ਗੇੜ ‘ਚ ਦਾਖਲ
us open 2020 : ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੱਕ ਗ੍ਰੈਂਡ ਸਲੈਮ ਮੈਚ ਜਿੱਤਿਆ ਹੈ। ਸੁਮਿਤ ਨੇ ਯੂਐਸ ਓਪਨ ਦੇ ਪਹਿਲੇ ਗੇੜ ਵਿੱਚ ਅਮਰੀਕੀ ਖਿਡਾਰੀ ਬ੍ਰੈਡਲੇ ਕਲਾਨ ਨੂੰ 6-1, 6–3, 3–6, 6-1 ਨਾਲ ਹਰਾਇਆ। 124 ਵੀਂ ਰੈਂਕਿੰਗ ਦਾ ਸੁਮਿਤ ਨਾਗਲ ਹੁਣ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਨੰਬਰ 3 ਆਸਟਰੀਆ ਦੇ ਡੋਮਿਨਿਕ ਥੀਮ ਨਾਲ ਭਿੜੇਗਾ। ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਅਮੈਰੀਕਨ ਓਪਨ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਸਿੱਧਾ ਪ੍ਰਵੇਸ਼ ਮਿਲਿਆ ਸੀ। ਨਾਗਲ ਨੇ 1 ਘੰਟਾ 27 ਮਿੰਟ ਚੱਲੇ ਮੈਚ ਵਿੱਚ ਬ੍ਰੈਡਲੇ ਨੂੰ ਹਰਾਇਆ। ਯੂਐਸ ਓਪਨ ਤੋਂ ਇਲਾਵਾ, ਨਾਗਲ ਨੇ ਅਜੇ ਤੱਕ ਕੋਈ ਗ੍ਰੈਂਡ ਸਲੈਮ ਨਹੀਂ ਖੇਡਿਆ ਹੈ, ਜਦੋਂ ਕਿ ਵਰਲਡ ਨੰਬਰ -129 ਬ੍ਰੈਡਲੇ ਨੇ ਸਾਰੇ ਚਾਰ ਗ੍ਰੈਂਡ ਸਲੈਮ ਖੇਡੇ ਹਨ। ਪਰ ਉਹ ਦੂਜੇ ਗੇੜ ਤੋਂ ਅੱਗੇ ਨਹੀਂ ਵੱਧ ਸਕਿਆ ਹੈ। ਸੱਤ ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਪੁਰਸ਼ ਸਿੰਗਲ ਖਿਡਾਰੀ ਨੇ ਯੂਐਸ ਓਪਨ ‘ਚ ਮੈਚ ਜਿੱਤਿਆ ਹੈ।

Sumit Nagal is the first Indian man to win a match at the #USOpen in 7 years.

He's onto the second round after defeating Klahn 6-1, 6-3, 3-6, 6-1.@nagalsumit I #USOpen pic.twitter.com/h30hVPeaWu
— US Open Tennis (@usopen) September 1, 2020

ਉਸ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਨੇ 2013 ਵਿੱਚ ਇਹ ਪ੍ਰਾਪਤੀ ਹਾਸਿਲ ਕੀਤੀ ਸੀ। ਪਿੱਛਲੇ ਸਾਲ ਨਾਗਲ ਨੇ ਇੱਥੇ ਪਹਿਲੀ ਵਾਰ ਖੇਡਦੇ ਹੋਏ ਰੋਜਰ ਫੈਡਰਰ ਦੇ ਖਿਲਾਫ ਪਹਿਲਾ ਸੈੱਟ (6-4) ਨਾਲ ਜਿੱਤਿਆ ਸੀ। ਹਾਲਾਂਕਿ, ਇਸਦੇ ਬਾਅਦ ਸਵਿਸ ਸਟਾਰ ਨੇ ਸੁਮਿਤ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਫੈਡਰਰ ਨੇ ਅਗਲੇ ਤਿੰਨ ਸੈੱਟ 6-1, 6-2, 6–4 ਨਾਲ ਜਿੱਤ ਕੇ ਮੈਚ ਵਿੱਚ ਆਪਣੀ ਸਾਖ ਬਚਾ ਲਈ ਸੀ। ਸੁਮਿਤ ਨਾਗਲ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਜੈਤਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਫੌਜੀ ਪਿਤਾ ਸੁਰੇਸ਼ ਨਾਗਲ ਟੈਨਿਸ ਵਿੱਚ ਦਿਲਚਸਪੀ ਰੱਖਦੇ ਸਨ। ਉਸਦੇ ਪਿਤਾ ਨੇ ਸੁਮਿਤ ਨੂੰ ਟੈਨਿਸ ਖਿਡਾਰੀ ਬਣਾਉਣ ਬਾਰੇ ਸੋਚਿਆ ਸੀ। ਨਾਗਲ ਨੇ ਅੱਠ ਸਾਲ ਦੀ ਉਮਰ ਵਿੱਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।

The post US Open: ਸੁਮਿਤ ਨਾਗਲ ਨੇ ਪਹਿਲੀ ਵਾਰ ਜਿੱਤਿਆ ਗ੍ਰੈਂਡ ਸਲੈਮ ਮੈਚ, ਦੂਜੇ ਗੇੜ ‘ਚ ਦਾਖਲ   appeared first on Daily Post Punjabi.