US warns against travel Archives - Daily Post Punjabi

ਜਾਪਾਨ ਤੇ ਸ਼੍ਰੀਲੰਕਾ ‘ਚ ਵਧਦੇ ਕੋਰੋਨਾ ਮਾਮਲੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਜਾਰੀ ਕੀਤੀ ਇਹ ਚੇਤਾਵਨੀ
ਭਾਰਤ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਜਾਪਾਨ ਅਤੇ ਸ੍ਰੀਲੰਕਾ ਵਿੱਚ ਵੀ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ । ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਾਲੇ ਅਮਰੀਕੀ ਵਿਦੇਸ਼ ਵਿਭਾਗ ਨੇ ਯਾਤਰਾ ਕਰਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

US warns against travel

ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਹਫ਼ਤੇ ਯਾਤਰਾ ਦੀ ਸਲਾਹ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਅਪਡੇਟਸ ਦੇ ਨਾਲ ਇਸ ਨੂੰ ਫਿਰ ਜਾਰੀ ਕੀਤਾ ਗਿਆ ਹੈ, ਇਸਦਾ ਪੱਧਰ 4 ਤੱਕ ਵਧਾ ਦਿੱਤਾ ਗਿਆ ਹੈ, ਨਾਲ ਹੀ ਜਾਪਾਨ ਅਤੇ ਸ੍ਰੀਲੰਕਾ ਦੀ ਯਾਤਰਾ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਟੂਲਕਿਟ ਕੇਸ : ਰਾਹੁਲ ਗਾਂਧੀ ਨੇ ਟਵਿੱਟਰ ਦਫਤਰ ‘ਤੇ ਮਾਰੇ ਛਾਪੇ ਨੂੰ ਲੈ ਕੇ ਘੇਰੀ ਮੋਦੀ ਸਰਕਾਰ, ਕਿਹਾ- ‘ਸੱਚ ਡਰਦਾ ਨਹੀਂ’

ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇੱਕ ਨਵੇਂ ਅਲਰਟ ਵਿੱਚ ਕਿਹਾ ਕਿ ਅਮਰੀਕੀਆਂ ਨੂੰ ਜਾਪਾਨ ਦੀ ਹਰ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਟੀਕਾ ਲਗਵਾ ਸਕਦਾ ਹੈ ਅਤੇ ਫਿਰ ਯਾਤਰਾ ਕਰ ਸਕਦਾ ਹੈ।

US warns against travel

ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਾਪਾਨ ਵਿੱਚ ਮੌਜੂਦਾ ਸਥਿਤੀ ਦੇ ਕਾਰਨ ਪੂਰੀ ਤਰਾਂ ਵੈਕਸੀਨ ਲਗਾਏ ਗਏ ਯਾਤਰੀਆਂ ਵਿੱਚ ਵੀ ਕੋਵਿਡ-19 ਵੈਰੀਐਂਟ ਮਿਲਣ ਤੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਜਾਪਾਨ ਦੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਦੇਸ਼ ‘ਚ 42 ਦਿਨਾਂ ਬਾਅਦ ਦਰਜ ਕੀਤੇ ਗਏ 2 ਲੱਖ ਤੋਂ ਘੱਟ ਨਵੇਂ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ਦੌਰਾਨ 3511 ਲੋਕਾਂ ਦੀ ਮੌਤ

ਜਾਣਕਾਰੀ ਦੇ ਅਨੁਸਾਰ ਜੁਲਾਈ ਵਿੱਚ ਟੋਕਿਓ ਵਿੱਚ ਓਲੰਪਿਕ ਆਯੋਜਿਤ ਹੋਣਾ ਹੈ, ਪਰ ਇਸ ਤੋਂ ਕੁਝ ਸਮਾਂ ਪਹਿਲਾਂ ਕੋਵਿਡ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ । ਮਹਾਂਮਾਰੀ ਦੇ ਕਾਰਨ ਓਲੰਪਿਕਸ ਨੂੰ ਪਹਿਲਾਂ ਵੀ ਮੁਲਤਵੀ ਕੀਤਾ ਜਾ ਚੁੱਕਿਆ ਹੈ। ਜਾਪਾਨ ਵਿੱਚ ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਐਤਵਾਰ ਤੱਕ ਸੱਤ ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਦੇਖੋ: ਕਿਸਾਨਾਂ ਦੇ ਹੱਕ ਚ ਡਟੇ Navjot Sidhu, ਅੰਮ੍ਰਿਤਸਰ ਤੇ ਪਟਿਆਲਾ ਚ ਲਹਿਰਾਏ ਕਾਲੇ ਝੰਡੇ, ਕੈਪਟਨ ਨੂੰ ਪਿਆ ਵਖਤ LIVE

The post ਜਾਪਾਨ ਤੇ ਸ਼੍ਰੀਲੰਕਾ ‘ਚ ਵਧਦੇ ਕੋਰੋਨਾ ਮਾਮਲੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਜਾਰੀ ਕੀਤੀ ਇਹ ਚੇਤਾਵਨੀ appeared first on Daily Post Punjabi.