US Warns Of High Terror Threat Archives - Daily Post Punjabi

ਅਫਗਾਨਿਸਤਾਨ ਸੰਕਟ: ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਅਲਰਟ, ਕਾਬੁਲ ਹਵਾਈ ਅੱਡੇ ਵੱਲ ਨਾ ਜਾਣ ਦੀ ਦਿੱਤੀ ਸਲਾਹ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਰ ਦਿਨ ਦੇ ਨਾਲ ਅਮਰੀਕਾ ਸਮੇਤ ਸਾਰੇ ਦੇਸ਼ਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੂਜੇ ਦੇਸ਼ਾਂ ਦੇ ਨਾਗਰਿਕਾਂ ‘ਤੇ ਖਤਰਾ ਵਧਦਾ ਜਾ ਰਿਹਾ ਹੈ।

US Warns Of High Terror Threat

ਇਸ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ । ਅਮਰੀਕਾ ਨੇ ਹਵਾਈ ਅੱਡੇ ‘ਤੇ ਆਪਣੇ ਨਾਗਰਿਕਾਂ ਲਈ ਖਤਰੇ ਦਾ ਡਰ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: CM ਮਮਤਾ ਨੇ ਮੋਦੀ ਸਰਕਾਰ ਦੀ NMP ਨੀਤੀ ‘ਤੇ ਚੁੱਕੇ ਸਵਾਲ, ਕਿਹਾ – ‘ਇਹ BJP ਨਹੀਂ ਦੇਸ਼ ਦੀ ਸੰਪਤੀ, ਨਹੀਂ ਵੇਚ ਸਕਦੇ PM’

ਅਮਰੀਕਾ ਨੇ ਕਾਬੁਲ ਵਿੱਚ ਹਵਾਈ ਅੱਡੇ ਦੇ ਗੇਟ ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਤੁਰੰਤ ਇਹ ਜਗ੍ਹਾ ਛੱਡ ਦੇਣ । ਅਮਰੀਕਾ ਨੇ ਕਿਹਾ ਹੈ ਕਿ ਇੱਥੇ ਖਤਰੇ ਦੀ ਘੰਟੀ ਹੈ । ਅਮਰੀਕੀ ਨਾਗਰਿਕਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

US Warns Of High Terror Threat

ਕਾਬੁਲ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਏਬੇ ਗੇਟ, ਪੂਰਬੀ ਗੇਟ ਜਾਂ ਉੱਤਰੀ ਗੇਟ ‘ਤੇ ਜੋ ਵੀ ਅਮਰੀਕੀ ਨਾਗਰਿਕ ਮੌਜੂਦ ਹਨ, ਉਹ ਤੁਰੰਤ ਇਨ੍ਹਾਂ ਥਾਵਾਂ ਨੂੰ ਖਾਲੀ ਕਰ ਦੇਣ । ਦੂਤਘਰ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਵੱਲ ਯਾਤਰਾ ਕਰਨ ਤੋਂ ਬਚਣ।  ਜਦੋਂ ਤੱਕ ਤੁਹਾਨੂੰ ਵਿਅਕਤੀਗਤ ਤੌਰ ‘ਤੇ ਅਮਰੀਕੀ ਸਰਕਾਰ ਦੇ ਕਿਸੇ ਪ੍ਰਤੀਨਿਧੀ ਵੱਲੋਂ ਅਜਿਹਾ ਕਰਨ ਲਈ ਨਹੀਂ ਕਿਹਾ ਜਾਂਦਾ, ਉਦੋਂ ਤੱਕ ਹਵਾਈ ਅੱਡੇ ਵੱਲ ਨਾ ਜਾਓ।

ਇਹ ਵੀ ਦੇਖੋ: ਸਿੱਧੂ ਤੇ ਕੈਪਟਨ ਚੋਂ ਕੌਣ ਮਾਰੇਗਾ ਬਾਜ਼ੀ ?

The post ਅਫਗਾਨਿਸਤਾਨ ਸੰਕਟ: ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਅਲਰਟ, ਕਾਬੁਲ ਹਵਾਈ ਅੱਡੇ ਵੱਲ ਨਾ ਜਾਣ ਦੀ ਦਿੱਤੀ ਸਲਾਹ appeared first on Daily Post Punjabi.