usa news Archives - Daily Post Punjabi

ਘਰ ‘ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਮਾਸੂਮ ਦੀ ਮੌ.ਤ, ਕੋਰਟ ਨੇ ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਅਮਰੀਕਾ ਤੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈ। ਤੇ ਉਹ ਆਪਣੇ ਪਿੱਛੇ ਘਰ ਵਿਚ 16 ਮਹੀਨੇ ਦੀ ਬੱਚੀ ਨੂੰ 10 ਦਿਨ ਲਈ ਇਕੱਲੀ ਛੱਡ ਜਾਂਦੀ ਹੈ ਜੋ ਕਿ ਭੁੱਖੀ-ਪਿਆਸੀ ਤੜਫਦੀ ਰਹਿੰਦੀ ਹੈ।

32 ਸਾਲਾ ਇਕ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ। ਇਸ ਮਹਿਲਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵੇਕੇਸ਼ਨਸ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਛੁੱਟੀਆਂ ‘ਤੇ ਚਲੀ ਗਈ। ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਾਹਨਤਾਂ ਪਾਈਆਂ। 32 ਸਾਲ ਕ੍ਰਿਸਟੇਲ ਕਾਡੇਲਾਰੀਆ ਨੇ ਕੋਰਟ ਵਿਚ ਦੱਸਿਆ ਕਿ ਉਸ ਦੀ ਮੌਤ ਦੀ ਬੁਹਤ ਦੁਖਦਾਈ ਘਟਨਾ ਹੈ। ਉਸ ਕਾਫੀ ਡਿਪ੍ਰੈਸ਼ਨ ਵਿਚ ਸੀ ਜਿਸ ਕਾਰਨ ਉਹ ਛੁੱਟੀਆਂ ‘ਤੇ ਚਲੀ ਗਈ।

ਘਰ ਦੇ ਕਮਰੇ ਵਿਚ ਬੰਦ 16 ਮਹੀਨੇ ਦੀ ਬੱਚੀ ਮਾਂ-ਮਾਂ ਕਰਦੀ ਹੋਈ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਂਦੀ ਤੇ ਫਿਰ ਉਸ ਨੇ ਦਮ ਤੋੜ ਦਿੱਤਾ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ 2023 ਵਿਚ ਗਰਮੀ ਦੀਆਂ ਛੁੱਟੀਆਂ ਵਿਚ 16 ਮਹੀਨੇ ਦੀ ਬੱਚੀ ਜੈਲੀ ਨੂੰ ਛੱਡ ਕੇ ਉਸ ਦੀ ਮਾਂ ਕ੍ਰਿਸਟੇਲ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ‘ਤੇ ਚਲੀ ਗਈ ਤੇ ਪਿੱਛੋਂ ਉਸ ਦੀ ਧੀ ਜੈਲੀ 10 ਦਿਨਾਂ ਤੱਕ ਭੁੱਖੀ ਪਿਆਸੀ ਰਹੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਈਰਾਨ ਦੇ ਰਾਸ਼ਟਰਪਤੀ ਰਈਸੀ ਦੀ ਹੈਲੀਕਾਪਟਰ ਹਾ.ਦਸੇ ‘ਚ ਮੌ.ਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਪੁਲਿਸ ਨੇ ਇਸ ਮਾਮਲੇ ਵਿਚ 32 ਸਾਲਾ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਰਟ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 32 ਸਾਲਾ ਮਹਿਲਾ ਦੇ ਮਾਪਿਆਂ ਵੱਲੋਂ ਮਾਫੀ ਵੀ ਮੰਗੀ ਗਈ। ਕ੍ਰਿਸਟੇਲ ਦੀ ਮਾਂ ਨੇ ਕਿਹਾ ਜਦੋਂ ਉਸ ਨੇ ਖਬਰ ਸੁਣੀ ਤਾਂ ਉਸ ਦੇ ਦਿਲ ਦੇ ਟੋਟੇ ਹੋ ਗਏ। ਕ੍ਰਿਸਟੇਲ ਦੀ ਮਾਂ ਵੱਲੋਂ ਆਪਣੀ ਧੀ ਲਈ ਰਹਿਮ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਇਕ ਨਾ ਸੁਣੀ ਤੇ ਕ੍ਰਿਸਟੇਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਘਰ ‘ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਮਾਸੂਮ ਦੀ ਮੌ.ਤ, ਕੋਰਟ ਨੇ ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ appeared first on Daily Post Punjabi.

ਪੰਜਾਬੀ ਸਿੱਖ ਨੌਜਵਾਨ ਨੇ ਅਮਰੀਕਾ ‘ਚ ਵਧਾਇਆ ਮਾਣ, ਯੂਨਾਈਟਡ ਏਅਰਲਾਈਨ ‘ਚ ਬਣਿਆ ਪਾਇਲਟ
ਪੰਜਾਬੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਨ। ਬਹੁਤ ਵੱਡੀਆਂ ਉਪਲਬਧੀਆਂ ਉਨ੍ਹਾਂ ਵੱਲੋਂ ਹਾਸਲ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮੁਕਾਮ ਪੰਜਾਬੀ ਸਿੱਖ ਨੌਜਵਾਨ ਨੇ ਹਾਸਲ ਕੀਤਾ ਹੈ ਜੋ ਯੂਨਾਈਟਿਡ ਏਅਰਲਾਈਨ ਵਿਚ ਪਾਇਲਟ ਵਜੋਂ ਸੇਵਾਵਾਂ ਦੇਵੇਗਾ।

ਨੌਜਵਾਨ ਪਠਾਨਕੋਟ ਨਾਲ ਸਬੰਧਤ ਹੈ ਤੇ ਉਸ ਦਾ ਨਾਂ ਬਲਜਿੰਦਰਵੀਰ ਸਿੰਘ ਹੈ। ਬਲਜਿੰਦਰਵੀਰ ਸਿੰਘ ਕੁਝ ਸੁਪਨੇ ਲੈ ਕੇ ਅਮਰੀਕਾ ਗਿਆ ਸੀ ਤੇ ਉਥੇ ਜਾ ਕੇ ਉਸ ਨੇ ਅਹਿਸਾਸ ਕੀਤਾ ਕਿ ਬਾਹਰੀ ਮੁਲਕ ਦੀ ਜ਼ਿੰਦਗੀ ਜਿੰਨੀ ਸੁਖਾਲੀ ਪੰਜਾਬ ਵਿਚ ਬੈਠ ਕੇ ਲੱਗਦੀ ਹੈ, ਓਨੀ ਹੈ ਨਹੀਂ ਪਰ ਫਿਰ ਵੀ ਸਿੱਖ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ। ਇਸ ਵਿਚ ਕਈ ਔਕੜਾਂ ਵੀ ਆਈਆਂ। ਦਿਨ-ਰਾਤ ਮਿਹਨਤ ਕੀਤੀ। ਟਰੱਕ ਚਲਾਏ ਜਿਸ ਸਦਕਾ ਦੁਨੀਆ ਦੀ ਸਭ ਤੋਂ ਬੇਹਤਰੀਨ ਏਅਰਾਲਾਈਨ ਵਿਚ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ। ਇਸ ਨੌਜਵਾਨ ਨੇ ਅਮਰੀਕਾ ਵਿਚ ਜਿਥੇ ਆਪਣੇ ਆਪ ਨੂੰ ਸਾਬਤ ਕੀਤਾ ਉਥੇ ਹੀ ਆਪਣੇ ਛੋਟੇ ਭਰਾ ਨੂੰ ਵੀ ਟਰਾਂਸਪੋਰਟ ਦਾ ਕੰਮ ਵੀ ਖੋਲ੍ਹ ਦਿੱਤਾ।

ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅਮਰਿੰਦਰ ਨੇ BJP ਆਗੂ ਜੇਪੀ ਨੱਢਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਪੰਜਾਬ ਪਹੁੰਚਣ ‘ਤੇ ਮਾਪਿਆਂ ਨੇ ਕੀਤਾ ਸ਼ਾਨਦਾਰ ਸਵਾਗਤ। ਬਲਜਿੰਦਰਵੀਰ ਨੇ ਦੱਸਿਆ ਕਿ ਉਸ ਨੇ ਆਪਣੀ ਸਿੱਖਿਆ ਕੇਵੀ ਪਠਾਨਕੋਟ ਤੋਂ ਹਾਸਲ ਕੀਤੀ ਹੈ। ਇਥੇ ਉਹ ਪਹਿਲੀ ਗਰੇਡ ਤੋਂ ਲੈ ਕੇ +2 ਤੱਕ ਪੜ੍ਹਿਆ ਤੇ ਫਿਰ ਇਸ ਤੋਂ ਬਾਅਦ ਯੂਐੱਸਏ ਚਲਾ ਗਿਆ। ਪਾਇਲਟ ਕੋਰਸ ਵਿਚ। ਸ਼ੁਰੂ ਤੋਂ ਹੀ ਮੇਰੀ ਦਿਲਚਸਪੀ ਇਸੇ ਖੇਤਰ ਵਿਚ ਸੀ। ਕਾਫੀ ਸੰਘਰਸ਼ ਕੀਤਾ। ਆਪਣਾ ਬਿਜ਼ਨੈੱਸ ਸਥਾਪਤ ਕੀਤਾ। ਫਿਰ 2017 ਵਿਚ ਮੈਂ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਸਿੱਖ ਨੌਜਵਾਨ ਨੇ ਅਮਰੀਕਾ ‘ਚ ਵਧਾਇਆ ਮਾਣ, ਯੂਨਾਈਟਡ ਏਅਰਲਾਈਨ ‘ਚ ਬਣਿਆ ਪਾਇਲਟ appeared first on Daily Post Punjabi.

ਪਤੀ ਨੇ ਕਿਡਨੀ ਦੇ ਕੇ ਬਚਾਈ ਜਾਨ, ਠੀਕ ਹੋਣ ‘ਤੇ ਪਤਨੀ ਨੇ ਦਿੱਤਾ ਤਲਾਕ, ਕੋਰਟ ਪਹੁੰਚਿਆ ਮਾਮਲਾ
ਤੁਸੀਂ ਤਲਾਕ ਦੇ ਕਈ ਮਾਮਲੇ ਦੇਖੇ ਹੋਣਗੇ ਪਰ ਇਹ ਮਾਮਲਾ ਥੋੜ੍ਹਾ ਹਟ ਕੇ ਹੈ। ਆਮ ਤੌਰ ‘ਤੇ ਸੈਟਲੇਮੈਂਟ ਵਜੋਂ ਪਤੀ ਜਾਂ ਪਤਨੀ ਪੈਸਾ ਮੰਗਦੇ ਹਨ ਪਰ ਇਸ ਸ਼ਖਸ ਨੇ ਕਿਡਨੀ ਹੀ ਮੰਗ ਲਈ। ਡਾ. ਰਿਚਰਡ ਬਤਿਸਤਾ ਨੇ ਪਤੀ ਤੋਂ ਆਪਣੀ ਕਿਡਨੀ ਵਾਪਸ ਮੰਗੀ, ਜੋ ਉਨ੍ਹਾਂ ਨੂੰ ਉਸ ਨੇ ਡੋਨੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਡਨੀ ਨਹੀਂ ਵਾਪਸ ਕਰ ਸਕਦੀ ਤਾਂ 1.2 ਮਿਲੀਅਨ ਪੌਂਡ ਦੇਵੇ। ਮਾਮਲਾ ਅਮਰੀਕਾ ਦਾ ਹੈ।

ਪਤਨੀ ਦੇ ਬੀਮਾਰ ਹੋਣ ਕਾਰਨ ਵਿਆਹ ਵਿਚ ਦਿੱਕਤਾਂ ਆਉਣ ਲੱਗੀਆਂ। ਰਿਚਰਡ ਬਤਿਸਤਾ ਨੇ ਆਪਣੀ ਪਤਨੀ ਨੂੰ ਕਿਡਨੀ ਡੋਨੇਟ ਕਰਨ ਦਾ ਫਸੈਲਾ ਲਿਆ। ਉਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਉਸ ਦੀ ਪਹਿਲੀ ਪਹਿਲ ਪਤਨੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਦੂਜਾ ਵਿਆਹ ਨੂੰ ਸੰਭਾਲਣਾ ਪਰ ਇਸ ਦੇ ਚਾਰ ਸਾਲ ਬਾਅਦ ਉਸ ਦੀ ਪਤਨੀ ਡਾਨੇਲ ਨੇ ਤਲਾਕ ਫਾਈਲ ਕਰ ਦਿੱਤਾ ਜਿਸ ਤੋਂ ਬਤਿਸਤਾ ਕਾਫੀ ਨਿਰਾਸ਼ ਹੋ ਗਏ। ਨਾਲ ਹੀ ਕਿਹਾ ਕਿ ਜਾਂ ਤਾਂ ਕਿਡਨੀ ਵਾਪਸ ਕਰੇ ਜਾਂ ਪੈਸੇ ਦੇਵੇ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤ ਨੂੰ ਜਨਮ

ਅਜਿਹੇ ਵਿਚ ਮੈਡੀਕਲ ਮਾਹਿਰਾਂ ਨੇ ਕਿਹਾ ਕਿ ਕਿਡਨੀ ਵਾਪਸ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਡਨੀ ਵਾਪ ਦੇਣ ਨਾਲ ਡਾਨੇਲ ਦਾ ਦੁਬਾਰਾ ਆਪ੍ਰੇਸ਼ਨ ਕਰਨਾ ਪਵੇਗਾ। ਇਸ ਨਾਲ ਉਸ ਦੀ ਜਾਨ ਨੂੰ ਖਤਰਾ ਵੀ ਹੈ। ਇਸ ਲਈ ਕਿਡਨੀ ਵਾਪਸ ਨਹੀਂ ਦਿੱਤੀ ਜਾ ਸਕਦੀ। ਮਾਹਿਰਾਂ ਨੇ ਕਿਹਾ ਕਿ ਹੁਣ ਉਹ ਕਿਡਨੀ ਡਾਨੇਲ ਦੀ ਹੋ ਗਈ ਹੈ ਕਿਉਂਕਿ ਉਹ ਉਸ ਦੇ ਸਰੀਰ ਵਿਚ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਪਤੀ ਨੇ ਕਿਡਨੀ ਦੇ ਕੇ ਬਚਾਈ ਜਾਨ, ਠੀਕ ਹੋਣ ‘ਤੇ ਪਤਨੀ ਨੇ ਦਿੱਤਾ ਤਲਾਕ, ਕੋਰਟ ਪਹੁੰਚਿਆ ਮਾਮਲਾ appeared first on Daily Post Punjabi.