USA Archives - Daily Post Punjabi

ਅਮਰੀਕਾ ਦੇ ਕੇਂਟਕੀ ‘ਚ UPS ਕਾਰਗੋ ਜਹਾਜ਼ ਹੋਇਆ ਹਾਦਸਾਗ੍ਰਸਤ, ਕਰੀਬ 7 ਲੋਕਾਂ ਦੀ ਮੌਤ, ਕਈ ਜ਼ਖਮੀ
ਅਮਰੀਕਾ ਦੇ ਕੇਂਟਕੀ ਵਿੱਚ ਲੁਈਸਵਿਲ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਇੱਕ ਜਹਾਜ਼ ਹਾਦਸੇ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ। ਮੰਗਲਵਾਰ ਸ਼ਾਮ ਨੂੰ ਲੁਈਸਵਿਲ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਇੱਕ ਯੂਪੀਐਸ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਕਰੀਬ 7 ਲੋਕ ਮਾਰੇ ਗਏ। ਹਾਦਸੇ ਤੋਂ ਬਾਅਦ, ਅੱਗ ਦੀਆਂ ਲਪਟਾਂ ਉੱਠੀਆਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਫੈਲ ਗਈਆਂ।

ਜਹਾਜ਼ ਵਿੱਚ ਲਗਭਗ 250,000 ਗੈਲਨ ਬਾਲਣ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਦੇ ਅਨੁਸਾਰ, ਯੂਪੀਐਸ ਐਮਡੀ-11 ਜਹਾਜ਼ ਕੈਂਟਕੀ ਦੇ ਲੁਈਸਵਿਲ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਐਫਏਏ ਦੇ ਇੱਕ ਬਿਆਨ ਅਨੁਸਾਰ, ਯੂਪੀਐਸ ਫਲਾਈਟ 2976 ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਈ। ਜਹਾਜ਼ ਹੋਨੋਲੂਲੂ ਦੇ ਡੈਨੀਅਲ ਕੇ. ਇਨੂਏ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ। ਐਫਏਏ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਪੈਣ ਨਾਲ ਡਿੱਗਿਆ ਪਾਰਾ, ਧੂੰਏਂ ਤੋਂ ਮਿਲੀ ਨਿਜਾਤ, ਅੱਜ ਵੀ 9 ਜ਼ਿਲ੍ਹਿਆਂ ‘ਚ Alert

ਐਫਏਏ ਨੇ ਮੰਗਲਵਾਰ ਨੂੰ ਕਿਹਾ ਕਿ ਐਨਟੀਐਸਬੀ ਜਾਂਚ ਦੀ ਜ਼ਿੰਮੇਵਾਰੀ ਲਵੇਗਾ। ਲੁਈਸਵਿਲ ਹਵਾਈ ਅੱਡੇ ਦੇ ਜਨਤਕ ਸੂਚਨਾ ਅਧਿਕਾਰੀ ਜੋਨਾਥਨ ਬਿਵੇਨ ਨੇ ਕਿਹਾ ਕਿ ਮੰਗਲਵਾਰ ਨੂੰ ਹੋਏ ਹਾਦਸੇ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਬਿਵੇਨ ਨੇ ਕਿਹਾ- “ਮੈਂ ਕੁੱਲ ਚਾਰ ਮੌਤਾਂ ਦੀ ਪੁਸ਼ਟੀ ਕਰ ਸਕਦਾ ਹਾਂ। ਘੱਟੋ-ਘੱਟ 11 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ,”।

ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਹਵਾਈ ਅੱਡੇ ਦੇ ਨੇੜੇ ਯੂਪੀਐਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਮੰਗਲਵਾਰ ਰਾਤ ਨੂੰ ਲੁਈਸਵਿਲ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਲੁਈਸਵਿਲ ਹਵਾਈ ਅੱਡੇ ਦੇ ਜਨਤਕ ਸੂਚਨਾ ਅਧਿਕਾਰੀ ਜੋਨਾਥਨ ਬਿਵੇਨ ਨੇ ਕਿਹਾ, “ਅਸੀਂ ਅੱਜ ਰਾਤ ਅਤੇ ਕੱਲ੍ਹ ਐਸਡੀਐਫ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਡਾਣ ਦੇ ਅਪਡੇਟਸ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੇ ਹਾਂ।”

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕਾ ਦੇ ਕੇਂਟਕੀ ‘ਚ UPS ਕਾਰਗੋ ਜਹਾਜ਼ ਹੋਇਆ ਹਾਦਸਾਗ੍ਰਸਤ, ਕਰੀਬ 7 ਲੋਕਾਂ ਦੀ ਮੌਤ, ਕਈ ਜ਼ਖਮੀ appeared first on Daily Post Punjabi.

ਪੱਟੀ ਦੇ ਗੁਰਸਾਹਿਬ ਸਿੰਘ ਨੇ ਵਧਾਇਆ ਮਾਣ, ਅਮਰੀਕਾ ‘ਚ ਹੋਈਆਂ ਵਿਸ਼ਵ ਪੁਲਿਸ ਕੁਸ਼ਤੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ
ਅਮਰੀਕਾ ਵਿਚ ਹੋਈਆ ਵਿਸ਼ਵ ਪੁਲਿਸ ਕੁਸ਼ਤੀ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਮਨਿਹਾਲਾ ਜੈ ਸਿੰਘ ਤਹਿਸੀਲ ਪੱਟੀ ਦੇ ਨੌਜਵਾਨ ਗੁਰਸਾਹਿਬ ਸਿੰਘ ਨੇ ਗੋਲਡ ਤਮਗਾ ਜਿੱਤ ਕੇ ਤਿਰੰਗੇ ਤੇ ਆਪਣੇ ਦੇਸ਼ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਮੁਕਾਬਲੇ ਬੀਤੇ ਮੰਗਲਵਾਰ ਨੂੰ ਹੋਏ ਸਨ। ਗੁਰਸਾਹਿਬ ਦੀ ਜਿੱਤ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਖੇਡਾਂ 28 ਜੂਨ ਤੋ 6 ਜੁਲਾਈ ਤੱਕ ਹੋਈਆਂ। ਇਨ੍ਹਾਂ ਖੇਡਾਂ ਵਿਚ ਵਿਸ਼ਵ ਭਰ ਤੋਂ 60 ਦੇਸ਼ਾਂ ਦੇ 8 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਗੁਰਸਾਹਿਬ ਸਿੰਘ ਨੇ ਕੱਚਾ-ਪੱਕਾ ਸਕੂਲ ਤੋਂ ਬਾਰ੍ਹਵੀਂ ਕੀਤੀ। ਉਸਨੇ 2014 ਵਿੱਚ ਖੇਡ-ਮੇਲਿਆ ਵਿਚ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਨੇ ਇੰਡੀਆ ਵਿੱਚੋਂ ਤੀਸਰਾ ਮੈਡਲ ਜਿੱਤਿਆ। ਇਸ ਵੇਲੇ ਉਹ ਬੀਐੱਸਐੱਫ ਮੋਹਾਲੀ ਵਿਖੇ ਨੌਕਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜੱਗੂ ਭ.ਗ.ਵਾ/ਨਪੁ/ਰੀਆ ਦੀ ਭਾਬੀ ਨੂੰ ਪੁਲਿਸ ਨੇ ਕੀਤਾ ਡਿਟੇਨ, ਸੱਸ ਦੀ ਅੰਤਿਮ ਅਰਦਾਸ ਲਈ ਆਈ ਸੀ ਪੰਜਾਬ

ਇਸ ਮੌਕੇ ਗੁਰਸਾਹਿਬ ਸਿੰਘ ਦੇ ਵੱਡੇ ਭਰਾ ਕੰਵਲਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਬਾਠ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਬਹੁਤ ਮਿਹਨਤੀ ਅਤੇ ਨੌਜਵਾਨਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਅਤੇ ਦੇਸ਼ ਨੂੰ ਇਸ ਉੱਤੇ ਮਾਣ ਹੈ ਅਤੇ ਪੂਰਾ ਦੇਸ਼ ਉਸ ਉੱਤੇ ਮਾਣ ਕਰ ਰਿਹਾ ਹੈ। ਅਸੀਂ ਉਸ ਦੀ ਚੜ੍ਹਦੀ ਕਲਾ ਦੀ ਕਾਮਣਾ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਦੇਸ਼ ਦਾ ਸਿਰ ਉੱਚਾ ਕਰਦਾ ਰਹੇ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਗੁਰਸਾਹਿਬ ‘ਤੇ ਮਾਣ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੱਟੀ ਦੇ ਗੁਰਸਾਹਿਬ ਸਿੰਘ ਨੇ ਵਧਾਇਆ ਮਾਣ, ਅਮਰੀਕਾ ‘ਚ ਹੋਈਆਂ ਵਿਸ਼ਵ ਪੁਲਿਸ ਕੁਸ਼ਤੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ appeared first on Daily Post Punjabi.

ਪਹਿਲੀ ਵਾਰ ਅਮਰੀਕਾ ‘ਚ ਭਾਰਤੀ ਮੂਲ ਦਾ FBI ਡਾਇਰੈਕਟਰ, ਟਰੰਪ ਦੇ ਵਫਾਦਾਰ ਕਾਸ਼ ਪਟੇਲ ਨੂੰ ਮਿਲੀ ਕਮਾਨ
ਭਾਰਤੀ ਮੂਲ ਦੇ ਕਾਸ਼ ਪਟੇਲ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੇ ਨਵੇਂ ਡਾਇਰੈਕਟਰ ਬਣੇ ਹਨ। ਅਮਰੀਕੀ ਸੈਨੇਟ ਨੇ ਕਾਸ਼ ਪਟੇਲ ਨੂੰ ਨਵੇਂ ਡਾਇਰੈਕਟਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਾਸ਼ ਪਟੇਲ ਐਫਬੀਆਈ ਚੀਫ ਬਣਨ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਪਟੇਲ ਦੀ ਨਿਯੁਕਤੀ ਨੂੰ ਸਿਆਸੀ ਤੌਰ ‘ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਡੈਮੋਕ੍ਰੇਟਸ ਨੂੰ ਕਾਸ਼ ਪਟੇਲ ਦੀ ਯੋਗਤਾ ‘ਤੇ ਵੀ ਸ਼ੱਕ ਹੈ। ਉਸ ਨੇ ਚਿੰਤਾ ਜ਼ਾਹਰ ਕੀਤੀ ਕਿ ਉਹ ਡੋਨਾਲਡ ਟਰੰਪ ਮੁਤਾਬਕ ਕੰਮ ਕਰਨਗੇ ਅਤੇ ਉਨ੍ਹਾਂ ਦੇ ਵਿਰੋਧੀਆਂ ਦੇ ਖਿਲਾਫ ਕੰਮ ਕਰਨਗੇ। ਡੀ-ਇਲ ਦੇ ਸੈਨੇਟਰ ਡਿਕ ਡਰਬਿਨ ਨੇ ਕਿਹਾ ਕਿ ਉਹ ਇਸ ਤੋਂ ਬਦਤਰ ਬਦਲ ਦੀ ਕਲਪਨਾ ਨਹੀਂ ਕਰ ਸਕਦੇ। ਪਟੇਲ ਦੇ ਕੁਝ ਬਿਆਨਾਂ ਨੇ ਡੈਮੋਕਰੇਟਸ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਟਰੰਪ ਵਿਰੋਧੀ ਸਾਜ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨਗੇ।

ਹਾਲਾਂਕਿ ਨਿਯੁਕਤੀ ਤੋਂ ਬਾਅਦ ਕਾਸ਼ ਪਟੇਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਐਫਬੀਆਈ ਦੇ 9ਵੇਂ ਡਾਇਰੈਕਟਰ ਵਜੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਾਸ਼ ਪਟੇਲ ਨੇ ਟਵਿੱਟਰ ‘ਤੇ ਲਿਖਿਆ, “ਤੁਹਾਡੇ ਅਟੁੱਟ ਵਿਸ਼ਵਾਸ ਅਤੇ ਸਮਰਥਨ ਲਈ ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਬੌਂਡੀ ਦਾ ਧੰਨਵਾਦ।” ਅਮਰੀਕੀ ਲੋਕ ਇੱਕ ਐਫਬੀਆਈ ਦੇ ਹੱਕਦਾਰ ਹਨ ਜੋ ਪਾਰਦਰਸ਼ੀ, ਜਵਾਬਦੇਹ ਅਤੇ ਨਿਆਂ ਲਈ ਵਚਨਬੱਧ ਹੈ। ਸਾਡੀ ਨਿਆਂ ਪ੍ਰਣਾਲੀ ਦੇ ਸਿਆਸੀਕਰਨ ਨੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਹੈ, ਪਰ ਇਹ ਅੱਜ ਖਤਮ ਹੁੰਦਾ ਹੈ।

ਅਮਰੀਕਾ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਚੇਤਾਵਨੀ

ਕਾਸ਼ ਪਟੇਲ ਨੇ ਲਿਖਿਆ ਕਿ ਨਿਰਦੇਸ਼ਕ ਦੇ ਤੌਰ ‘ਤੇ ਮੇਰਾ ਮਿਸ਼ਨ ਸਪੱਸ਼ਟ ਹੈ, ਅਸੀਂ ਇੱਕ FBI ਦਾ ਮੁੜ ਨਿਰਮਾਣ ਕਰਾਂਗੇ ਜਿਸ ‘ਤੇ ਅਮਰੀਕੀ ਲੋਕ ਮਾਣ ਕਰ ਸਕਣ ਅਤੇ ਜੋ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਨੂੰ ਚਿਤਾਵਨੀ ਵਜੋਂ ਲੈਣਾ ਚਾਹੀਦਾ ਹੈ। ਅਸੀਂ ਤੁਹਾਡਾ ਇਸ ਦੁਨੀਆ ਦੇ ਹਰ ਕੋਨੇ ਪਤਾ ਲਗਾ ਲਵਾਂਗੇ।

ਐਲਨ ਮਸਕ ਨੇ ਵਧਾਈ ਦਿੱਤੀ

US DOGE ਮੁਖੀ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੇ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ 9ਵੇਂ ਡਾਇਰੈਕਟਰ ਵਜੋਂ ਪੁਸ਼ਟੀ ਕੀਤੇ ਜਾਣ ‘ਤੇ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ : ਪਹਾੜਾਂ ‘ਚ ਬਰਫ਼ਬਾਰੀ, ਪੰਜਾਬ ‘ਚ ਮੀਂਹ ਨਾਲ ਪਏ ਗੜੇ, ਮੁੜ ਪਰਤੀ ਠੰਢ, ਜਾਣੋ ਅਗੋਂ ਮੌਸਮ ਦਾ ਹਾਲ

ਕੌਣ ਹਨ ਕਾਸ਼ ਪਟੇਲ?

ਕਾਸ਼ ਪਟੇਲ ਭਾਰਤ ਦੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਲੈ ਕੇ ਵੀ ਕਾਫੀ ਖਬਰਾਂ ਵਿੱਚ ਰਹੇ ਹਨ। ਕਾਸ਼ ਪਟੇਲ ਦੇ ਪਰਿਵਾਰਕ ਮੈਂਬਰ ਗੁਜਰਾਤ, ਭਾਰਤ ਨਾਲ ਸਬੰਧਤ ਹਨ। ਨਿਊਯਾਰਕ ‘ਚ ਪੈਦਾ ਹੋਏ ਕਾਸ਼ ਪਟੇਲ ਦੇ ਮਾਤਾ-ਪਿਤਾ ਪੂਰਬੀ ਅਫਰੀਕੀ ਦੇਸ਼ ਤਨਜ਼ਾਨੀਆ ਤੋਂ ਅਮਰੀਕਾ ਆਏ ਸਨ। ਕਾਸ਼ ਪਟੇਲ ਨੂੰ ਆਪਣੇ ਗੁਜਰਾਤੀ ਮੂਲ ‘ਤੇ ਮਾਣ ਹੈ। ਕਾਸ਼ ਪਟੇਲ ਦਾ ਜਨਮ ਨਿਊਯਾਰਕ ਦੇ ਲੌਂਗ ਆਈਲੈਂਡ ਵਿੱਚ ਹੋਇਆ ਸੀ। ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਪਟੇਲ ਨੇ ਜਨਤਕ ਡਿਫੈਂਡਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਨਿਆਂ ਵਿਭਾਗ ਵਿੱਚ ਰਾਸ਼ਟਰੀ ਸੁਰੱਖਿਆ ਮਾਮਲਿਆਂ ‘ਤੇ ਵੀ ਕੰਮ ਕੀਤਾ। 2017 ਵਿੱਚ, ਉਸ ਨੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਵਿਸ਼ੇਸ਼ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਡੇਵਿਨ ਨੂਨਸ ਦਾ ਇੱਕ ਸੀਨੀਅਰ ਸਹਾਇਕ ਬਣ ਗਏ। ਟਰੰਪ ਪ੍ਰਸ਼ਾਸਨ ਵਿੱਚ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਪਰਿਸ਼ਦ, ਰਾਸ਼ਟਰੀ ਖੁਫੀਆ ਦਫਤਰ ਦੇ ਡਾਇਰੈਕਟਰ ਅਤੇ ਰੱਖਿਆ ਵਿਭਾਗ ਵਿੱਚ ਸੀਨੀਅਰ ਅਹੁਦਿਆਂ ‘ਤੇ ਵੀ ਕੰਮ ਕੀਤਾ। ਇਸ ਦੇ ਨਾਲ ਹੀ 2022 ਵਿੱਚ ਉਹ ਟਰੰਪ ਮੀਡੀਆ ਅਤੇ ਤਕਨਾਲੋਜੀ ਸਮੂਹ ਦੇ ਨਿਰਦੇਸ਼ਕ ਮੰਡਲ ਵਿੱਚ ਸ਼ਾਮਲ ਹੋਏ ਅਤੇ 2024 ਦੀਆਂ ਚੋਣਾਂ ਵਿੱਚ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਕੰਮ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪਹਿਲੀ ਵਾਰ ਅਮਰੀਕਾ ‘ਚ ਭਾਰਤੀ ਮੂਲ ਦਾ FBI ਡਾਇਰੈਕਟਰ, ਟਰੰਪ ਦੇ ਵਫਾਦਾਰ ਕਾਸ਼ ਪਟੇਲ ਨੂੰ ਮਿਲੀ ਕਮਾਨ appeared first on Daily Post Punjabi.

ਓਲੰਪਿਕ ‘ਚ 126 ਮੈਡਲਾਂ ਨਾਲ ਅਮਰੀਕਾ ਰਿਹਾ ਟਾਪ ‘ਤੇ, 6 ਤਮਗਿਆਂ ਨਾਲ ਭਾਰਤ ਨੇ ਇਹ ਸਥਾਨ ਕੀਤਾ ਹਾਸਿਲ
ਪੈਰਿਸ ਓਲੰਪਿਕ ਖੇਡਾਂ 2024 ਖਤਮ ਹੋ ਗਈਆਂ ਹਨ। ਭਾਰਤ ਦੇ ਲਈ ਪੈਰਿਸ ਦਾ ਓਲੰਪਿਕ ਕਾਫ਼ੀ ਮਿਲਿਆ-ਜੁਲਿਆ ਰਿਹਾ। ਭਾਰਤ ਦੇ ਖਾਤੇ ਵਿੱਚ ਕੁੱਲ 6 ਮੈਡਲ ਆਏ,ਜਿਸ ਵਿੱਚ 5 ਕਾਂਸੀ ਤੇ 1 ਮੈਡਲ ਸ਼ਾਮਿਲ ਰਿਹਾ। ਇਸ ਵਾਰ ਭਾਰਤ ਦੇ ਖਾਤੇ ਵਿੱਚ ਗੋਲਡ ਮੈਡਲ ਨਹੀਂ ਆ ਸਕਿਆ। ਇਸ ਵਾਰ ਉਮੀਦ ਕੀਤੀ ਹੈ ਰਹੀ ਸੀ ਕਿ ਭਾਰਤ ਮੈਡਲ ਲਿਆਉਣ ਵਿੱਚ ਦਹਾਈ ਦਾ ਅੰਕੜਾ ਪਾਰ ਕਰੇਗਾ, ਪਰ ਅਜਿਹਾ ਨਹੀਂ ਹੋ ਸਕਿਆ।

Paris 2024 Olympics medal tally

ਦੱਸ ਦੇਈਏ ਕਿ ਪੈਰਿਸ ਓਲੰਪਿਕ ਵਿੱਚ ਯੂਨਾਈਟਿਡ ਸਟੇਟਸ ਨੇ ਸਭ ਤੋਂ ਜ਼ਿਆਦਾ 126 ਮੈਡਲ ਜਿੱਤੇ, ਜਿਸ ਵਿੱਚ 40 ਗੋਲ੍ਡ, 44 ਸਿਲਵਰ ਤੇ 42 ਕਾਂਸੀ ਦੇ ਤਗਮੇ ਸ਼ਾਮਿਲ ਰਹੇ। ਚੀਨ ਲਿਸਟ ਵਿੱਚ ਦੂਜੇ ਨੰਬਰ ‘ਤੇ ਰਿਹਾ। ਚੀਨ ਦੇ ਖਾਤੇ ਵਿੱਚ ਕੁੱਲ 91 ਮੈਡਲ ਆਏ, ਜਿਸ ਵਿੱਚ 40 ਗੋਲਡ, 27 ਸਿਲਵਰ ਤੇ 24 ਕਾਂਸੀ ਸ਼ਾਮਿਲ ਰਹੇ। ਅਮਰੀਕਾ ਤੇ ਚੀਨ ਇਸ ਵਾਰ ਦੇ ਪੈਰਿਸ ਓਲੰਪਿਕ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਦੇਸ਼ ਰਹੇ।

ਇਹ ਵੀ ਪੜ੍ਹੋ: ਮੋਗਾ ‘ਚ ਕਾਰ ਤੇ ਬਾਈਕ ਦੀ ਜ਼ਬਰਦਸਤ ਟੱਕਰ, ਪਿਓ-ਪੁੱਤ ਦੀ ਮੌਤ, ਬੁੱਗੀਪੁਰਾ ਰੋਡ ‘ਤੇ ਵਾਪਰਿਆ ਹਾਦਸਾ

ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੈਰਿਸ ਓਲੰਪਿਕ ਦੀ ਮੈਡਲ ਟੈਲੀ ਵਿੱਚ 6 ਮੈਡਲਾਂ ਨਾਲ 71ਵੇਂ ਸਥਾਨ ‘ਤੇ ਰਿਹਾ। ਇੱਥੇ ਹੀ ਸਿਰਫ਼ ਇੱਕ ਮੈਡਲ ਜਿੱਤਣ ਵਾਲਾ ਪਾਕਿਸਤਾਨ ਮੈਡਲ ਟੈਲੀ ਵਿੱਚ ਭਾਰਤ ਤੋਂ ਉੱਪਰ ਰਿਹਾ। ਪਾਕਿਸਤਾਨ ਨੇ ਪੈਰਿਸ ਵਿੱਚ ਸਿਰਫ਼ ਇੱਕ ਮੈਡਲ ਜਿੱਤਿਆ, ਜਿਸਦੇ ਨਾਲ ਉਹ ਮੈਡਲ ਟੈਲੀ ਵਿੱਚ 62ਵੇਂ ਸਥਾਨ ‘ਤੇ ਕਾਬਜ਼ ਰਿਹਾ। ਮੈਡਲ ਟੈਲੀ ਵਿੱਚ ਕਿਸੇ ਵੀ ਦੇਸ਼ ਦਾ ਸਥਾਨ ਸਭ ਤੋਂ ਜ਼ਿਆਦਾ ਗੋਲਡ, ਸਿਲਵਰ ਤੇ ਕਾਂਸੀ ਜਿੱਤਣ ਦੇ ਨਾਲ ਤੈਅ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਿਰਫ਼ ਇੱਕ ਗੋਲਡ ਜਿੱਤਣ ਵਾਲਾ ਪਾਕਿਸਤਾਨ ਟੈਲੀ ਵਿੱਚ ਭਾਰਤ ਤੋਂ ਉੱਪਰ ਰਿਹਾ।

Paris 2024 Olympics medal tally

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਹੋਏ ਟੋਕੀਓ ਓਲੰਪਿਕ ਵਿੱਚ ਭਾਰਤ ਨੇ ਕੁੱਲ 7 ਮੈਡਲ ਜਿੱਤੇ ਸਨ, ਜਿਸ ਵਿੱਚ ਇੱਕ ਗੋਲ੍ਡ ਵੀ ਸ਼ਾਮਿਲ ਸੀ। ਭਾਰਤ ਨੇ ਟੋਕੀਓ ਵਿੱਚ ਹੁਣ ਤੱਕ ਇੱਕ ਓਲੰਪਿਕ ਵਿੱਚ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਸਨ। ਉੱਥੇ ਹੀ ਇਸ ਵਾਰ ਭਾਰਤ ਨੂੰ ਸਿਰਫ਼ 6 ਮੈਡਲ ਨਾਲ ਹੀ ਸੰਤੁਸ਼ਟ ਹੋਣਾ ਪਿਆ। ਹਾਲਾਂਕਿ ਭਾਰਤ ਦੇ ਖਾਤੇ ਵਿੱਚ 7ਵਾਂ ਮੈਡਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਫੈਸਲੇ ਦੇ ਬਾਅਦ ਜੁੜ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਨੇਸ਼ ਨੂੰ ਫਾਈਨਲ ਤੋਂ ਪਹਿਲਾਂ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਣ ਡਿਸਕੁਲਾਈਫਾਈ ਕਰ ਦਿੱਤਾ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਸਿਲਵਰ ਮੈਡਲ ਦੀ ਅਪੀਲ ਕੀਤੀ ਸੀ, ਜਿਸਦਾ ਫੈਸਲਾ ਆਉਣਾ ਬਾਕੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਓਲੰਪਿਕ ‘ਚ 126 ਮੈਡਲਾਂ ਨਾਲ ਅਮਰੀਕਾ ਰਿਹਾ ਟਾਪ ‘ਤੇ, 6 ਤਮਗਿਆਂ ਨਾਲ ਭਾਰਤ ਨੇ ਇਹ ਸਥਾਨ ਕੀਤਾ ਹਾਸਿਲ appeared first on Daily Post Punjabi.

Aaron Jones ਦਾ ਕਾਰਨਾਮਾ, ਟੀ-20 ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ‘ਚ ਕ੍ਰਿਸ ਗੇਲ ਦੇ ਰਿਕਾਰਡ ਦੀ ਕੀਤੀ ਬਰਾਬਰੀ
ਅਮਰੀਕਾ ਦੇ ਬੱਲੇਬਾਜ਼ ਆਰੋਨ ਜੋਨਸ ਨੇ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਹੀ ਮੁਕਾਬਲੇ ਵਿੱਚ ਸ਼ਾਨਦਾਰ ਬੱਲੇਬਾਜ਼ੀ ਨਾਲ ਮਹਿਫਲ ਲੁੱਟ ਲਈ। ਜੋਨਸ ਨੇ ਕੈਨੇਡਾ ਦੇ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ 40 ਗੇਂਦਾਂ ਵਿੱਚ 4 ਚੌਕੇ ਤੇ 10 ਛੱਕਿਆਂ ਦੀ ਮਦਦ ਨਾਲ ਨਾਬਾਦ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਜੋਨਸ ਨੇ ਵੈਸਟਇੰਡੀਜ਼ ਦੇ ਸਾਬਕਾ ਦਿਗੱਜ ਬੱਲੇਬਾਜ਼ ਕ੍ਰਿਸ ਗੇਲ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਜੋਨਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅਮਰੀਕਾ ਨੇ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ। ਜੋਨਸ ਨੰਬਰ 4 ‘ਤੇ ਬੱਲੇਬਾਜ਼ੀ ਦੇ ਲਈ ਉਤਰੇ ਸੀ, ਜਦੋਂ ਅਮਰੀਕਾ ਜ਼ਿਆਦਾ ਵਧੀਆ ਸਥਿਤੀ ਵਿੱਚ ਨਹੀਂ ਸੀ, ਪਰ ਉਨ੍ਹਾਂ ਨੇ ਅਜਿਹੀ ਬੱਲੇਬਾਜ਼ੀ ਕੀਤੀ ਕਿ ਅਮਰੀਕਾ ਨੇ 17.4 ਓਵਰਾਂ ਵਿੱਚ ਹੀ ਜਿੱਤ ਦਰਜ ਕਰ ਲਈ ਸੀ।

USA Aaron Jones equal Chris Gayle

ਦੱਸ ਦੇਈਏ ਕਿ ਜੋਨਸ ਨੇ ਕੈਨੇਡਾ ਦੇ ਖਿਲਾਫ਼ 10 ਛੱਕੇ ਜੜੇ, ਜਿਸਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ ਗੇਲ ਦੀ ਬਰਾਬਰੀ ਕਰ ਲਈ। ਦਰਅਸਲ, ਗੇਲ ਨੇ 2016 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ 11 ਅਤੇ 2007 ਦੇ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ 10 ਛੱਕੇ ਲਗਾਏ ਸਨ। ਗੇਲ ਦੇ ਬਾਅਦ ਜੋਨਸ ਦੂਜੇ ਅਜਿਹੇ ਖਿਡਾਰੀ ਬਣੇ, ਜਿਨ੍ਹਾਂ ਨੇ ਟੀ-20 ਵਿਸ਼ਵ ਕੱਪ ਦੀ ਇੱਕ ਪਾਰੀ ਵਿੱਚ 10 ਜਾਂ ਉਸ ਤੋਂ ਜ਼ਿਆਦਾ ਛੱਕੇ ਲਗਾਏ। ਹਾਲਾਂਕਿ ਜੋਨਸ ਕੈਨੇਡਾ ਦੇ ਖਿਲਾਫ਼ ਰਨ ਚੇਜ ਵਿੱਚ ਨਾਬਾਦ ਪਰਤੇ ਤੇ ਅਮਰੀਕਾ 14 ਗੇਂਦਾਂ ਪਹਿਲਾਂ ਹੀ ਮੁਕਾਬਲਾ ਜਿੱਤ ਗਿਆ। ਅਜਿਹੇ ਵਿੱਚ ਜੇਕਰ ਟੀਚਾ ਹੋਰ ਵੱਡਾ ਹੁੰਦਾ ਤਾਂ ਉਹ ਕ੍ਰਿਸ ਗੇਲ ਦਾ ਰਿਕਾਰਡ ਤੋੜ ਸਕਦੇ ਸੀ।

ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਲਿਆ ਵਾਪਿਸ

ਜ਼ਿਕਰਯੋਗ ਹੈ ਕਿ ਡਲਾਸ ਦੇ ਗ੍ਰਾਂਡ ਪ੍ਰੇਅਰੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੁਕਾਬਲੇ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕੈਨੇਡਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ। ਟੀਮ ਦੇ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵਡੀ ਪਾਰੀ ਖੇਡਦੇ ਹੋਏ 44 ਗੇਂਦਾਂ ਵਿੱਚ 6 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਨੇ ਪਾਵਰ ਪਲੇਅ ਵਿੱਚ 1 ਵਿਕਟ ਗੁਆ ਕੇ ਸਿਰਫ 41 ਦੌੜਾਂ ਬਣਾਈਆਂ ਸਨ। ਟੀਮ 8 ਓਵਰਾਂ ਵਚ ਸਿਰਫ 50 ਦੌੜਾਂ ਹੀ ਬਣਾ ਸਕੀ ਸੀ। ਜਿੱਥੋਂ ਲੱਗ ਰਿਹਾ ਸੀ ਕਿ ਆਰੋਨ ਜੋਨਸ ਤੇ ਐਡਰੀਜ਼ ਗੂਸ ਨੇ ਮਿਲ ਕੇ ਸ਼ੰਦਾਰੀ ਪਾਰੀ ਖੇਡੀ ਤੇ ਅਮਰੀਕਾ ਨੂੰ ਜਿੱਤ ਦਿਵਾ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post Aaron Jones ਦਾ ਕਾਰਨਾਮਾ, ਟੀ-20 ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ‘ਚ ਕ੍ਰਿਸ ਗੇਲ ਦੇ ਰਿਕਾਰਡ ਦੀ ਕੀਤੀ ਬਰਾਬਰੀ appeared first on Daily Post Punjabi.

ਅਮਰੀਕਾ ‘ਚ ਨਹੀਂ ਰੁਕ ਰਹੇ ਭਾਰਤੀਆਂ ‘ਤੇ ਹ.ਮਲੇ, ਹੁਣ ਸ਼ਿਕਾਗੋ ‘ਚ ਸਟੂਡੈਂਟ ‘ਤੇ ਬੁਰੀ ਤਰ੍ਹਾਂ ਅਟੈ.ਕ
ਅਮਰੀਕਾ ਵਿੱਚ ਭਾਰਤੀਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਸ਼ਿਕਾਗੋ ‘ਚ ਭਾਰਤੀ ਵਿਦਿਆਰਥੀ ‘ਤੇ ਜਾਨਲੇਵਾ ਹਮਲੇ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਫਰਵਰੀ ਨੂੰ ਹੋਏ ਇਸ ਹਮਲੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਦਿਲ ਦਹਿਲਾ ਦੇਣ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦੇਸ਼ਾਂ ‘ਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣੀ ਸੁਭਾਵਿਕ ਹੈ। ਜਿਸ ਵਿਦਿਆਰਥੀ ‘ਤੇ ਹਮਲਾ ਹੋਇਆ ਹੈ, ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਹਮਲੇ ਤੋਂ ਬਾਅਦ ਉਹ ਡੂੰਘੇ ਮਾਨਸਿਕ ਤਣਾਅ ਅਤੇ ਸਦਮੇ ਵਿੱਚ ਹੈ।

ਰਿਪੋਰਟ ਮੁਤਾਬਕ ਵਿਦਿਆਰਥੀ ਦਾ ਨਾਂ ਸਈਦ ਮਜ਼ਾਹਿਰ ਅਲੀ ਹੈ ਜੋ ਹੈਦਰਾਬਾਦ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਭਾਰਤ ਵਿੱਚ ਰਹਿ ਰਹੀ ਹੈ। ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਬੁਲਾਰੇ ਅਮਜਦ ਉੱਲਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ਾਸਨ ਦਾ ਧਿਆਨ ਮਜ਼ਾਹਿਰ ‘ਤੇ ਕੇਂਦਰਿਤ ਕੀਤਾ ਹੈ। ਉਸ ਨੇ ਦੱਸਿਆ ਕਿ ਵਿਦਿਆਰਥੀ ਇੰਡੀਆਨਾ ਵੇਸਲੇ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਕਰ ਰਿਹਾ ਹੈ। 4 ਫਰਵਰੀ ਨੂੰ ਕੁਝ ਲੋਕਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਕੇ ਲੁੱਟਮਾਰ ਕੀਤੀ। ਵੀਡੀਓ ਰਾਹੀਂ ਭਾਰਤੀ ਦੂਤਾਵਾਸ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ।

ਵਾਇਰਲ ਵੀਡੀਓ ‘ਚੋਂ ਇਕ ‘ਚ ਮਜ਼ਾਹਿਰ ਨਜ਼ਰ ਆ ਰਿਹਾ ਹੈ, ਉਸ ਦਾ ਚਿਹਰਾ ਖੂਨ ਨਾਲ ਲਥਪਥ ਹੈ। ਉਹ ਦੱਸ ਰਿਹਾ ਹੈ ਕਿ ਉਸ ਨਾਲ ਇਹ ਘਟਨਾ ਕਦੋਂ ਅਤੇ ਕਿਵੇਂ ਵਾਪਰੀ। ਦੂਜੀ ਵੀਡੀਓ ਸੀਸੀਟੀਵੀ ਫੁਟੇਜ ਦੀ ਹੈ ਜੋ ਕਾਫੀ ਹੈਰਾਨੀਜਨਕ ਹੈ। ਸਾਫ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਆਪਣਾ ਸਮਾਨ ਲੈ ਕੇ ਰਸਤੇ ‘ਚ ਜਾ ਰਿਹਾ ਸੀ। ਫਿਰ ਅਚਾਨਕ ਤਿੰਨ ਵਿਅਕਤੀ ਉਸ ਦਾ ਪਿੱਛਾ ਕਰਨ ਲੱਗੇ। ਅਚਾਨਕ ਉਹ ਉਨ੍ਹਾਂ ਨੂੰ ਦੇਖਦਾ ਹੈ ਅਤੇ ਅੱਗੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਉਹ ਤਿੰਨੇ ਵਿਅਕਤੀ ਵੀ ਉਸ ਦਾ ਪਿੱਛਾ ਕਰਦੇ ਹੋਏ ਉਸ ਵੱਲ ਭੱਜੇ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਫੋਨ ਖੋਹ ਕੇ ਲੈ ਗਏ।

ਇਸ ਮਗਰੋਂ ਸ਼ਿਕਾਗੋ ਵਿਚਲੇ ਭਾਰਤੀ ਕੌਂਸਲੇਟ ਨੇ ਕਿਹਾ ਹੈ ਕਿ ਉਹ ਸਈਦ ਮਜ਼ਾਹਿਕ ਅਲੀ ਨਾਂ ਦੇ ਵਿਦਿਆਰਥੀ ਅਤੇ ਭਾਰਤ ਵਿਚ ਉਸਦੀ ਪਤਨੀ ਦੇ ਸੰਪਰਕ ਵਿਚ ਹਨ ਤੇ ਉਸਨੂੰ ਹਰ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਡਰ-19 ਕ੍ਰਿਕਟ World Cup, ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ ਇੰਡੀਆ

ਸ਼ਿਕਾਗੋ ਸਥਿਤ ਭਾਰਤੀ ਵਣਜ ਦੂਤਘਰ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਲਿਖਿਆ, ”ਵਣਜ ਦੂਤਘਰ ਭਾਰਤ ‘ਚ ਸਈਅਦ ਮਜ਼ਾਹਿਰ ਅਲੀ ਅਤੇ ਉਨ੍ਹਾਂ ਦੀ ਪਤਨੀ ਸਈਦਾ ਰੁਕੀਆ ਫਾਤਿਮਾ ਰਜ਼ਵੀ ਦੇ ਸੰਪਰਕ ‘ਚ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਕੌਂਸਲੇਟ ਨੇ “ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।” ਇਹ ਘਟਨਾ ਅਜਿਹੇ ਸਮੇਂ ‘ਚ ਵਾਪਰੀ ਹੈ ਜਦੋਂ ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀਆਂ ‘ਤੇ ਹਮਲੇ ਵਧਦੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਅਮਰੀਕਾ ‘ਚ ਨਹੀਂ ਰੁਕ ਰਹੇ ਭਾਰਤੀਆਂ ‘ਤੇ ਹ.ਮਲੇ, ਹੁਣ ਸ਼ਿਕਾਗੋ ‘ਚ ਸਟੂਡੈਂਟ ‘ਤੇ ਬੁਰੀ ਤਰ੍ਹਾਂ ਅਟੈ.ਕ appeared first on Daily Post Punjabi.