Uttarkashi news Archives - Daily Post Punjabi

ਉੱਤਰਕਾਸ਼ੀ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ, ਇੱਕ ਜ਼ਖਮੀ, ਬਚਾਅ ਕਾਰਜ ਜਾਰੀ
ਉੱਤਰਕਾਸ਼ੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ‘ਚ ਪਾਇਲਟ ਸਣੇ 7 ਲੋਕ ਸਵਾਰ ਸਨ। ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ, ਆਫ਼ਤ ਪ੍ਰਬੰਧਨ ਟੀਮ ਵੀ ਮੌਕੇ ‘ਤੇ ਰਵਾਨਾ ਹੋ ਗਈ। ਟੀਮ ਨੇ ਮੌਕੇ ‘ਤੇ ਪਹੁੰਚਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਇਹ ਹੈਲੀਕਾਪਟਰ ਏਅਰੋਟ੍ਰਾਂਸ ਕੰਪਨੀ ਦਾ ਸੀ, ਜਿਸਨੇ ਅੱਜ ਸਵੇਰੇ ਸਹਸਤਧਾਰਾ ਹੈਲੀਪੈਡ ਤੋਂ ਹਰਸ਼ਿਲ ਲਈ ਉਡਾਣ ਭਰੀ।ਵੀਰਵਾਰ ਸਵੇਰੇ ਲਗਭਗ 8:45 ਵਜੇ ਗੰਗੋਤਰੀ ਰਾਸ਼ਟਰੀ ਰਾਜਮਾਰਗ ‘ਤੇ ਗੰਗਾਨੀ ਨੇੜੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਵਿੱਚ ਪਾਇਲਟ ਸਮੇਤ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਛੇ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਯਾਤਰੀ ਜ਼ਖਮੀ ਹੋ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਲਾਹੌਰ ਏਅਰਪੋਰਟ ਨੇੜੇ ਹੋਏ ਧਮਾਕੇ, ਆਸਮਾਨ ‘ਚ ਹੋਇਆ ਧੂੰਆਂ ਹੀ ਧੂੰਆਂ, ਸਹਿਮੇ ਲੋਕ

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਚਾਰ ਯਾਤਰੀ ਮੁੰਬਈ ਤੋਂ ਅਤੇ ਦੋ ਆਂਧਰਾ ਪ੍ਰਦੇਸ਼ ਤੋਂ ਹਨ। ਹਾਦਸੇ ਦੀ ਸੂਚਨਾ ਮਿਲਣ ‘ਤੇ, ਪੁਲਿਸ, ਐਸਡੀਆਰਐਫ, ਫਾਇਰ, ਮੈਡੀਕਲ ਅਤੇ ਹੋਰ ਆਫ਼ਤ ਰਾਹਤ ਟੀਮਾਂ ਘਟਨਾ ਵਲੋਂ ਥਾਂ ‘ਤੇ ਪਹੁੰਚ ਗਈਆਂ ਹਨ। ਟੀਮ ਵੱਲੋਂ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਉੱਤਰਕਾਸ਼ੀ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ, ਇੱਕ ਜ਼ਖਮੀ, ਬਚਾਅ ਕਾਰਜ ਜਾਰੀ appeared first on Daily Post Punjabi.

ਉੱਤਰਕਾਸ਼ੀ ‘ਚ ਟ੍ਰੈਕਿੰਗ ਰੂਟ ‘ਤੇ ਗਏ 5 ਲੋਕਾਂ ਦੀ ਠੰਡ ਕਾਰਨ ਮੌਤ, 13 ਨੂੰ ਕੀਤਾ ਗਿਆ ਰੈਸਕਿਊ
ਉੱਤਰਾਖੰਡ ਦੇ ਉੱਤਰਕਾਸ਼ੀ ‘ਚ 4400 ਮੀਟਰ ਦੀ ਉਚਾਈ ‘ਤੇ ਸਥਿਤ ਸਹਸਤਰਾਲ ਟ੍ਰੈਕਿੰਗ ਰੂਟ ‘ਤੇ ਗਏ 22 ਮੈਂਬਰਾਂ ਦੇ ਸਮੂਹ ‘ਚੋਂ 5 ਮੈਂਬਰਾਂ ਦੀ ਠੰਡ ਕਾਰਨ ਮੌਤ ਹੋ ਗਈ। ਟੀਮ ਦੇ 13 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਫਸੇ 4 ਟਰੈਕਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ ਪਰ ਖਰਾਬ ਮੌਸਮ ਕਾਰਨ ਆਪਰੇਸ਼ਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

5 trackers died in Uttarkashi

ਟੀਮ ਵਿੱਚ ਕਰਨਾਟਕ ਦੇ 18 ਟਰੈਕਰ, ਇੱਕ ਮਹਾਰਾਸ਼ਟਰ ਤੋਂ ਅਤੇ ਬਾਕੀ ਤਿੰਨ ਸਥਾਨਕ ਗਾਈਡ ਹਨ। ਇਸ ਘਟਨਾ ‘ਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਨੂੰ ਹੈਲੀਪੈਡ ‘ਤੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 8 ਨੂੰ ਹੈਲੀਕਾਪਟਰ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਹੈ। ਨਾਲ ਹੀ 3 ਲੋਕਾਂ ਨੂੰ ਨਤਿਨ ਭਟਵਾੜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 2 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਉੱਤਰਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਨੇ ਦੱਸਿਆ ਕਿ ਟ੍ਰੈਕਿੰਗ ਐਸੋਸੀਏਸ਼ਨ ਨੇ 4 ਜੂਨ ਦੀ ਸ਼ਾਮ ਨੂੰ ਸਹਸਤਰਾਲ ਵਿੱਚ ਸਮੂਹ ਦੇ ਫਸੇ ਹੋਣ ਦੀ ਸੂਚਨਾ ਦਿੱਤੀ ਸੀ। ਉਦੋਂ ਤੋਂ ਬਚਾਅ ਕਾਰਜ ਜਾਰੀ ਹੈ। ਇਸ ਵਿੱਚ SDRF, ਉੱਤਰਾਖੰਡ ਪੁਲਿਸ, ਜੰਗਲਾਤ ਵਿਭਾਗ, ਹਵਾਈ ਸੈਨਾ, ਆਫ਼ਤ ਪ੍ਰਬੰਧਨ ਟੀਮ ਅਤੇ ਸਿਲਾ ਪਿੰਡ ਦੇ ਲੋਕ ਸ਼ਾਮਲ ਹਨ। ਟਿਹਰੀ ਜ਼ਿਲ੍ਹੇ ਤੋਂ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਭੇਜੀਆਂ ਗਈਆਂ ਹਨ। Mi-17 ਹੈਲੀਕਾਪਟਰ ਵਾਲੀ ਟੀਮ ਨੂੰ ਬੈਕਅੱਪ ਵਜੋਂ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਨਤਮਸਤਕ, ਜਿੱਤ ਲਈ ਕੀਤਾ ਵਾਹਿਗੁਰੂ ਦਾ ਧੰਨਵਾਦ

ਜਾਣਕਾਰੀ ਅਨੁਸਾਰ 29 ਮਈ ਨੂੰ 22 ਮੈਂਬਰੀ ਟ੍ਰੈਕਿੰਗ ਟੀਮ ਸਹਸਤਰ ਟ੍ਰੈਕ ‘ਤੇ ਗਈ ਸੀ। ਇਹ ਗਰੁੱਪ ਮੱਲਾ-ਸਿੱਲਾ ਤੋਂ ਕੁਸ਼ ਕੁਲਿਆਣ ਬੁਗਿਆਲ ਰਾਹੀਂ ਸਹਸਤਰਾਲ ਤੱਕ ਟ੍ਰੈਕਿੰਗ ਲਈ ਰਵਾਨਾ ਹੋਇਆ ਸੀ। ਇਸ ਟ੍ਰੈਕਿੰਗ ਟੀਮ ਨੇ 7 ਜੂਨ ਤੱਕ ਵਾਪਸ ਆਉਣਾ ਸੀ। ਵਾਪਸੀ ਦੇ ਸਫ਼ਰ ਦੌਰਾਨ ਟੀਮ 2 ਜੂਨ ਨੂੰ ਕੋਖਲੀ ਟਾਪ ਬੇਸ ਕੈਂਪ ਪਹੁੰਚੀ। 3 ਜੂਨ ਨੂੰ ਸਾਰੇ ਸਹਸਤਰਾਲ ਲਈ ਰਵਾਨਾ ਹੋਏ। ਇਸ ਦੌਰਾਨ ਮੌਸਮ ਅਚਾਨਕ ਵਿਗੜ ਗਿਆ। ਬਰਫਬਾਰੀ ਸ਼ੁਰੂ ਹੋ ਗਈ। ਸੰਘਣੀ ਧੁੰਦ ਛਾਈ ਹੋਈ ਸੀ। ਇਸ ਕਾਰਨ ਇਹ ਗਰੁੱਪ ਆਪਣਾ ਰਸਤਾ ਭਟਕ ਗਿਆ। ਇਹ ਜਾਣਕਾਰੀ ਟਰੈਕਰਾਂ ਨੇ ਪਰਬਤਾਰੋਹੀ ਅਤੇ ਟਰੈਕਿੰਗ ਏਜੰਸੀ ਨੂੰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਉੱਤਰਕਾਸ਼ੀ ‘ਚ ਟ੍ਰੈਕਿੰਗ ਰੂਟ ‘ਤੇ ਗਏ 5 ਲੋਕਾਂ ਦੀ ਠੰਡ ਕਾਰਨ ਮੌਤ, 13 ਨੂੰ ਕੀਤਾ ਗਿਆ ਰੈਸਕਿਊ appeared first on Daily Post Punjabi.