Uttarkashi Archives - Daily Post Punjabi

ਉੱਤਰਕਾਸ਼ੀ ‘ਚ ਵੱਡਾ ਹਾ.ਦਸਾ, ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿਆ, ਕਰੀਬ 40 ਮਜ਼ਦੂਰ ਫਸੇ
ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਦੀਵਾਲੀ ਦੇ ਦਿਨ ਇੱਕ ਵੱਡਾ ਹਾ.ਦਸਾ ਵਾਪਰਿਆ ਹੈ। ਉੱਤਰਕਾਸ਼ੀ ਦੇ ਸਿਲਕਿਆਰਾ ਤੋਂ ਡੰਡਾਲਗਾਓਂ ਤੱਕ ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾ.ਦਸੇ ਵਿੱਚ ਕਰੀਬ 40 ਮਜ਼ਦੂਰ ਫਸ ਗਏ ਹਨ। ਉੱਤਰਕਾਸ਼ੀ ਜ਼ਿਲ੍ਹੇ ਦੇ ਡੀਐੱਮ ਤੇ ਐੱਸਪੀ ਮੌਕੇ ‘ਤੇ ਮੌਜੂਦ ਹਨ। ਰਾਹਤ ਤੇ ਬਚਾਅ ਲਈ SDRF ਤੇ ਪੁਲਿਸ ਦੀਆਂ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ ਤੇ ਬਚਾਅ ਕਾਰਜ ਜਾਰੀ ਹੈ।

tunnel collapse in Uttarkashi

NHDCL ਦੇ ਸਾਬਕਾ ਪ੍ਰਬੰਧਕ ਨੇ ਦੱਸਿਆ ਕਿ ਬ੍ਰਹਮਖਾਲ-ਪੋਲਗਾਓ ਨਿਰਮਾਣ ਅਧੀਨ ਰੋਡ ਟਨਲ ਜੋ ਸਿਲਕਯਾਰ ਤੋਂ ਲਗਭਗ 2340 ਮੀਟਰ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮਲਬੇ ਕਾਰਨ ਸੁਰੰਗ ਅੰਦਰ ਲਗਭਗ 35-40 ਮਜ਼ਦੂਰ ਫਸੇ ਹੋਏ ਹਨ। ਇਹ ਹਾ.ਦਸਾ ਇਸ ਸਮੇਂ ਵਾਪਰਿਆ ਜਦੋਂ ਰਾਤ ਦੀ ਸ਼ਿਫਟ ਵਾਲੇ ਮਜ਼ਦੂਰ ਬਾਹਰ ਆ ਰਹੇ ਸਨ ਤੇ ਅਗਲੀ ਸ਼ਿਫਟ ਵਾਲੇ ਮਜ਼ਦੂਰ ਅੰਦਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੁਰੰਗ ਦੇ ਮੇਨ ਗੇਟ ਦੇ ਕਰੀਬ 300 ਮੀਟਰ ਦੂਰੀ ‘ਤੇ ਉੱਪਰੀ ਹਿੱਸੇ ਤੋਂ ਮਲਬਾ ਆਉਣ ਕਾਰਨ ਸੁਰੰਗ ਬੰਦ ਹੋ ਗਈ। ਇੱਥੋਂ ਕਰੀਬ 2700 ਮੀਟਰ ਅੰਦਰ 40 ਤੋਂ 50 ਮਜ਼ਦੂਰ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ

ਦੱਸਿਆ ਜਾ ਰਿਹਾ ਹੈ ਕਿ ਜਿੰਨਾ ਮਲਬਾ ਹਟਾਇਆ ਜਾ ਰਿਹਾ ਹੈ, ਉਸ ਤੋਂ ਵੱਧ ਮਲਬਾ ਸੁਰੰਗ ਦੇ ਉੱਪਰੀ ਹਿੱਸੇ ਤੋਂ ਆ ਰਿਹਾ ਹੈ। ਜਿਸ ਜਗ੍ਹਾ ਸੁਰੰਗ ਵਿੱਚ ਉੱਪਰੀ ਹਿੱਸੇ ਤੋਂ ਮਲਬਾ ਆ ਰਿਹਾ ਹੈ, ਉੱਥੇ ਸਖਤ ਚੱਟਾਨ ਨਹੀਂ ਹੈ। ਇਸ ਪ੍ਰਾਜੈਕਟ ਦੀ ਇਹ ਸਭ ਤੋਂ ਲੰਬੀ ਡਬਲ ਲੇਨ ਸੜਕ ਸੁਰੰਗ ਹੈ। ਇਸਦਾ ਕਰੀਬ ਚਾਰ ਕਿਲੋਮੀਟਰ ਨਿਰਮਾਣ ਹੋ ਗਿਆ ਹੈ। ਫਰਵਰੀ 2024 ਤੱਕ ਇਸਦੀ ਖੁਦਾਈ ਪੂਰੀ ਕਰਨ ਦਾ ਟੀਚਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਉੱਤਰਕਾਸ਼ੀ ‘ਚ ਵੱਡਾ ਹਾ.ਦਸਾ, ਨਿਰਮਾਣ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿਆ, ਕਰੀਬ 40 ਮਜ਼ਦੂਰ ਫਸੇ appeared first on Daily Post Punjabi.

ਉਤਰਾਖੰਡ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਇੱਕ ਹਫ਼ਤੇ ‘ਚ ਦੂਜੀ ਵਾਰ ਹਿੱਲੀ ਧਰਤੀ
ਉਤਰਾਖੰਡ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭੂਚਾਲ ਦੇ ਇਹ ਝਟਕੇ ਜ਼ਿਆਦਾਤਰ ਯਮੁਨਾ ਘਾਟੀ ਦੇ ਇਲਾਕਿਆਂ ‘ਚ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਵੀਰਵਾਰ (5 ਅਕਤੂਬਰ) ਨੂੰ ਸਵੇਰੇ 3.49 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.2 ਦੱਸੀ ਜਾ ਰਹੀ ਹੈ।

Earthquake in Uttarakhand again

ਜਿਸ ਸਮੇਂ ਇਹ ਭੂਚਾਲ ਆਇਆ, ਉਸ ਸਮੇਂ ਲੋਕ ਡੂੰਘੀ ਨੀਂਦ ਵਿੱਚ ਸਨ, ਜ਼ਿਆਦਾਤਰ ਲੋਕਾਂ ਨੂੰ ਇਸ ਭੂਚਾਲ ਬਾਰੇ ਪਤਾ ਨਹੀਂ ਸੀ, ਪਰ ਬਹੁਤ ਸਾਰੇ ਲੋਕਾਂ ਨੇ ਧਰਤੀ ਦੀ ਕੰਬਣੀ ਮਹਿਸੂਸ ਕੀਤੀ ਅਤੇ ਉਨ੍ਹਾਂ ਦੀ ਨੀਂਦ ਉੱਡ ਗਈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਡਿਜ਼ਾਸਟਰ ਮੈਨੇਜਮੈਂਟ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉੱਤਰਕਾਸ਼ੀ ‘ਚ ਸਵੇਰੇ ਆਏ ਭੂਚਾਲ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ ਤਹਿਸੀਲ ਬਰਕੋਟ, ਪੁਰੋਲਾ ਅਤੇ ਨੌਗਾਵਾਂ ਵਿਕਾਸ ਬਲਾਕ ‘ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਕਿਤੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਭੂਚਾਲ ਦੀ ਤੀਬਰਤਾ ਭਾਵੇਂ ਘੱਟ ਹੋਵੇ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਭੂਚਾਲ ਦੀਆਂ ਘਟਨਾਵਾਂ ਵਧੀਆਂ ਹਨ, ਉਸ ਨਾਲ ਲੋਕਾਂ ਦੇ ਦਿਲਾਂ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਵਿਗਿਆਨੀਆਂ ਦੇ ਮੱਥੇ ‘ਤੇ ਵੀ ਚਿੰਤਾ ਦੀਆਂ ਲਕੀਰਾਂ ਹਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਉਤਰਾਖੰਡ, ਯੂਪੀ ਅਤੇ ਦਿੱਲੀ ਐਨਸੀਆਰ ਸਮੇਤ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਦੱਸਿਆ ਗਿਆ ਸੀ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.2 ਮਾਪੀ ਗਈ, ਜੋ ਕਿ ਡਰਾਉਣੀ ਹੈ। ਇਹ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ।

The post ਉਤਰਾਖੰਡ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਇੱਕ ਹਫ਼ਤੇ ‘ਚ ਦੂਜੀ ਵਾਰ ਹਿੱਲੀ ਧਰਤੀ appeared first on Daily Post Punjabi.

ਅਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਉੱਤਰਕਾਸ਼ੀ ‘ਚ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਹੋਈ ਮੌ.ਤ
ਮੌਸਮ ਵਿਚ ਆਏ ਬਦਲਾਅ ਕਰਨ ਕਈ ਰਾਜਾਂ ਵਿਚ ਕਾਫੀ ਨੁਕਸਾਨ ਹੋਇਆ ਹੈ। ਇਕ ਹੋਰ ਮਾਮਲਾ ਉੱਤਰਾਖੰਡ ‘ਤੋਂ ਆਹਮਣੇ ਆਇਆ ਹੈ। ਇੱਥੇ ਸ਼ੁੱਕਰਵਾਰ ਨੂੰ ਬਦਲਦੇ ਮੌਸਮ ਦੇ ਵਿਚਕਾਰ ਬਿਜਲੀ ਨੇ ਤਬਾਹੀ ਮਚਾਈ ਹੈ। ਉੱਤਰਕਾਸ਼ੀ ਦੇ ਖੱਟੂ ਖਾਲ ਜੰਗਲ ਵਿਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਚੁਕੀ ਹੈ। ਇਨ੍ਹਾਂ ਭੇਡਾਂ-ਬੱਕਰੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ।

More than 300 sheep died

ਜਾਣਕਾਰੀ ਅਨੁਸਾਰ ਭਟਵਾੜੀ ਬਲਾਕ ਦੇ ਪਿੰਡ ਬਾਰਸੂ ਦਾ ਰਹਿਣ ਵਾਲਾ ਸੰਜੀਵ ਰਾਵਤ ਹੋਰ ਪਸ਼ੂ ਪਾਲਕਾਂ ਨਾਲ ਆਪਣੀਆਂ ਭੇਡਾਂ-ਬਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਲੈ ਕੇ ਜਾ ਰਿਹਾ ਸੀ। ਅਚਾਨਕ ਭਾਰੀ ਬਰਸਾਤ ਦੇ ਵਿਚਕਾਰ ਖੱਟੂ ਖਾਲ ਪਿੰਡ ਦੇ ਜੰਗਲ ਵਿੱਚ ਬਿਜਲੀ ਡਿੱਗ ਪਈ। ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ 350 ਛੋਟੀਆਂ-ਵੱਡੀਆਂ ਭੇਡਾਂ-ਬੱਕਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਾਕਿਸਤਾਨੀ ਸਮੱਗਲਰਾਂ ਨੇ ਅਪਣਾਇਆ ਨਵਾਂ ਤਰੀਕਾ, ਚਾਹ ਦੀ ਕੇਤਲੀ ‘ਚ ਭੇਜੀ ਕਰੋੜਾਂ ਦੀ ਹੈਰੋਇਨ ਬਰਾਮਦ

ਪਿੰਡ ਵਾਸੀ ਜਗਮੋਹਨ ਰਾਵਤ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਸ਼ੂ ਖਤਮ ਹੋ ਗਏ ਹਨ। ਆਫਤ ਪ੍ਰਬੰਧਨ ਨੇ ਅਧਿਕਾਰਤ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇਗੀ। ਇਸ ਘਟਨਾ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬਿਜਲੀ ਨੇ ਕਿਵੇਂ ਤਬਾਹੀ ਮਚਾਈ ਹੈ। ਤਸਵੀਰ ਵਿਚ ਮਰੀਆਂ ਹੋਈਆਂ ਭੇਡਾਂ ਅਤੇ ਬੱਕਰੀਆਂ ਜ਼ਮੀਨ ‘ਤੇ ਪਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਉੱਤਰਕਾਸ਼ੀ ‘ਚ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਹੋਈ ਮੌ.ਤ appeared first on Daily Post Punjabi.