vadra up congress meet Archives - Daily Post Punjabi

ਅਨੀਤਾ ਯਾਦਵ ਨੂੰ ਮਿਲੀ ਪ੍ਰਿਯੰਕਾ ਗਾਂਧੀ ਵਾਡਰਾ, ਕਿਹਾ- BJP ਦੇ ਗੁੰਡਿਆਂ ਨੂੰ ਸਜ਼ਾ ਮਿਲਣੀ ਚਾਹੀਦੀ…
priyanka gandhi vadra up congress meet anita yadav: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੀ ਬੇੜੀ ਪਾਰ ਲਗਾਉਣ ਦੀ ਤਿਆਰੀ ‘ਚ ਜੁਟੇ ਹੋਏ ਹਨ।ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ‘ਤੇ ਗਈ ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੀਰੀ ਦੀ ਅਨੀਤਾ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ।

priyanka gandhi vadra up congress meet anita yadav

ਜਿਲੇ ਦੇ ਪਸਗਵਾਂ ਦੀ ਰਹਿਣ ਵਾਲੀ ਅਨੀਤਾ ਯਾਦਵ ਦੇ ਨਾਲ ਬਲਾਕ ਪ੍ਰਮੁਖ ਚੋਣਾਂ ਦੌਰਾਨ ਬਦਸਲੂਕੀ ਹੋਈ ਸੀ।ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਬੀਜੇਪੀ ਦੇ ਗੁੰਡਿਆਂ ਨੂੰ ਸਜ਼ਾ ਮਿਲਣੀ ਚਾਹੀਦੀ।

ਅਨੀਤਾ ਨਾਲ ਮੁਲਾਕਾਤ ‘ਤੇ ਪ੍ਰਿਯੰਕਾ ਨੇ ਕਿਹਾ ਕਿ ਮੈਂ ਔਰਤ ਹੋਣ ਦੇ ਨਾਂ ਤੇ ਅਨੀਤਾ ਨੂੰ ਮਿਲਣ ਆਈ ਹਾਂ।ਇਥੇ ਕਿਸੇ ਦਲ ਦੇ ਨਾਤੇ ਨਹੀਂ ਆਈ।ਕਾਂਗਰਸ ਨੇਤਾ ਅਜੇ ਕੁਮਾਰ ਲੱਲੂ ਦਾ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਅੱਜ ਅਨੀਤਾ ਯਾਦਵ ਨਾਲ ਮੁਲਾਕਾਤ ਕਰੇਗੀ।ਅਨੀਤਾ ਪਸਗਾਂਵ, ਲਖੀਮਪੁਰ ਖੀਰੀ ਦੀ ਖੇਤਰ ਪੰਚਾਇਤ ਵਰਕਰ ਹੈ।ਲੱਲੂ ਨੇ ਕਿਹਾ ਕਿ ਉਤਰ ਪ੍ਰਦੇਸ਼ ‘ਚ ਜੰਗਲ ਰਾਜ ਹੈ ਅਤੇ ਪ੍ਰਿਯੰਕਾ ਗਾਂਧੀ ਹੀ ਇਕ ਉਮੀਦ ਹੈ।ਪ੍ਰਿਯੰਕਾ ਗਾਂਧੀ ਹਰ ਉਸ ਔਰਤ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਯੋਗੀ ਰਾਜ ‘ਚ ਬੁਰਾ ਹੋ ਰਿਹਾ ਹੈ।

The post ਅਨੀਤਾ ਯਾਦਵ ਨੂੰ ਮਿਲੀ ਪ੍ਰਿਯੰਕਾ ਗਾਂਧੀ ਵਾਡਰਾ, ਕਿਹਾ- BJP ਦੇ ਗੁੰਡਿਆਂ ਨੂੰ ਸਜ਼ਾ ਮਿਲਣੀ ਚਾਹੀਦੀ… appeared first on Daily Post Punjabi.