Vagina infection tips Archives - Daily Post Punjabi

ਵੈਜਾਇਨਾ ‘ਚ ਹੋ ਰਹੀ ਖਾਜ ਅਤੇ ਐਲਰਜ਼ੀ ਨੂੰ ਨਾ ਕਰੋ Ignore, ਜਾਣ ਲਓ ਕੁੱਝ ਜ਼ਰੂਰੀ ਗੱਲਾਂ
Vagina infection tips: ਵੈਜਾਇਨਾ ਸਰੀਰ ਦਾ ਸਭ ਤੋਂ ਸੈਂਸੀਟਿਵ ਅੰਗ ਹੁੰਦਾ ਹੈ ਪਰ ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਦੇ ਕਾਰਨ ਔਰਤਾਂ ਨੂੰ ਬੈਕਟਰੀਅਲ ਇੰਫੈਕਸ਼ਨ ਅਤੇ ਐਲਰਜਿਕ ਰੀਐਕਸ਼ਨ ਹੋ ਜਾਂਦਾ ਹੈ। ਇਸ ਦੇ ਕਾਰਨ ਤੇਜ਼ ਦਰਦ, ਖੁਜਲੀ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹੈ। ਪਰ ਔਰਤਾਂ ਲਾਪਰਵਾਹੀ, ਸ਼ਰਮਿੰਦਗੀ ਜਾਂ ਝਿਜਕ ਕਾਰਨ ਇਸ ਵੱਲ ਧਿਆਨ ਨਹੀਂ ਦਿੰਦੀਆਂ ਜੋ ਹੌਲੀ-ਹੌਲੀ ਇੱਕ ਗੰਭੀਰ ਸਮੱਸਿਆ ਬਣ ਜਾਂਦੀ ਹੈ।

Vagina infection tips

ਵੈਜਾਇਨਾ ‘ਚ ਐਲਰਜਿਕ ਰੀਐਕਸ਼ਨ ਦੇ ਲੱਛਣ

ਲਗਾਤਾਰ ਤੇਜ਼ ਖੁਜਲੀ

ਜਲਣ ਮਹਿਸੂਸ ਹੋਣੀ

ਚਿੱਟਾ, ਪੀਲਾ ਜਾਂ ਹਰਾ ਡਿਸਚਾਰਜ ਹੋਣਾ

ਸਕਿਨ ‘ਤੇ ਲਾਲ ਧੱਬੇ

ਛੋਟੇ-ਛੋਟੇ ਦਾਣਾ ਉੱਭਰ ਆਉਣਾ

ਬੇਚੈਨੀ ਹੋਣਾ

Vagina infection tips

ਬੈਕਟੀਰੀਅਲ ਵੈਜਿਨੋਸਿਸ ਹੈ ਕਾਰਨ: ਬੈਕਟੀਰੀਆ ਦੇ inflammation ਨਾਲ ਹੋਣ ਵਾਲਾ ਇਹ ਵੈਜਾਇਨਲ ਔਰਤਾਂ ਵਿਚ ਬਹੁਤ ਆਮ ਹੈ। ਇਹ ਕਿਸੇ ਵੀ ਉਮਰ ਵਿੱਚ ਔਰਤਾਂ ਨੂੰ ਹੋ ਸਕਦਾ ਹੈ ਪਰ 25-35 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਕਾਰਨ ਵੀ ਵੈਜਾਇਨਾ ‘ਚ ਖੁਜਲੀ ਹੋਣਾ ਆਮ ਗੱਲ ਹੈ। ਇਸ ‘ਚ ਖੁਜਲੀ ਦੇ ਨਾਲ-ਨਾਲ ਗਰੇ ਰੰਗ ਦਾ ਡਿਸਚਾਰਜ ਵੀ ਆਉਂਦਾ ਹੈ। ਜੇ ਤੁਹਾਨੂੰ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਆਪਣੇ ਡਾਕਟਰ ਦੀ ਸਲਾਹ ਲਓ।

ਵੈਜਾਇਨਲ ਐਲਰਜਿਕ ਦੇ ਹੋਰ ਕਾਰਨ

ਸੈਮੀਨਲ ਪਲਾਜ਼ਮਾ ਹਾਈਪਰਸੈਂਸੀਟੀਵਿਟੀ

ਲੈਟੇਕਸ ਕੰਡੋਮ ਦੀ ਵਰਤੋਂ

ਯੂਰੀਨਰੀ ਟ੍ਰੈਕਟ ਜਾਂ ਯੀਸਟ ਇੰਫੈਕਸ਼ਨ

ਪ੍ਰੈਗਨੈਂਸੀ ‘ਚ ਡ੍ਰਾਈਨੈੱਸ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।

ਇਸ ਤੋਂ ਇਲਾਵਾ ਤੁਹਾਡੇ ਦੁਆਰਾ ਕੀਤੀਆਂ ਜਾਣ ਵਾਲੀਆਂ ਕੁਝ ਗਲਤੀਆਂ ਵੀ ਪ੍ਰਾਈਵੇਟ ਪਾਰਟਸ ‘ਚ ਐਲਰਜੀ ਦਾ ਕਾਰਨ ਬਣ ਸਕਦੀ ਹੈ ਜਿਵੇਂ ਕਿ…

ਖੁਸ਼ਬੂ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਨਾ

ਸਿੰਥੈਟਿਕ ਕਪੜੇ ਜਾਂ ਨਵੇਂ undergarments ਦੇ ਕਾਰਨ

ਕੈਮੀਕਲ ਯੁਕਤ ਪ੍ਰੋਡਕਟਸ ਦੀ ਜ਼ਿਆਦਾ ਵਰਤੋਂ

ਹੇਅਰ ਰੀਮੂਵਰ, ਗੰਦੇ ਟਾਇਲਟ ਜਾਂ ਰੇਜ਼ਰ ਦੀ ਵਾਰ-ਵਾਰ ਵਰਤੋਂ

ਬਹੁਤ ਜ਼ਿਆਦਾ ਟਾਈਟ ਜਾਂ ਪੇਂਟੀ ਪਾਉਣਾ

ਵੈਜਾਇਨਾ ਦੀ ਸਫਾਈ ਲਈ ਕਠੋਰ ਸਾਬਣ ਦੀ ਵਰਤੋਂ

ਹੁਣ ਜਾਣੋ ਕੁਝ ਘਰੇਲੂ ਨੁਸਖ਼ੇ

1 ਲੀਟਰ ਪਾਣੀ ‘ਚ 3 ਵੱਡੇ ਚਮਚ ਸੇਬ ਦੇ ਸਿਰਕੇ ਨੂੰ ਮਿਲਾ ਕੇ ਵੈਜਾਇਨਾ ਦੀ ਸਫਾਈ ਕਰਨ ਨਾਲ ਐਲਰਜੀ, ਖੁਜਲੀ, ਜਲਣ ਅਤੇ ਰੈਸ਼ੇਜ ਦੀ ਸਮੱਸਿਆ ਦੂਰ ਹੋ ਜਾਵੇਗੀ।

ਨਿੰਮ ਜਾਂ ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਰੋਜ਼ਾਨਾ ਵੈਜਾਇਨਾ ਦੀ ਸਫ਼ਾਈ ਕਰੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।

ਕਾਟਨ ‘ਤੇ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਲਗਾ ਕੇ 4 ਘੰਟੇ ਤੱਕ ਵੈਜਾਇਨਾ ‘ਤੇ ਲਗਾਓ। ਟੀ ਟ੍ਰੀ ਆਇਲ ਇੱਕ ਕੁਦਰਤੀ ਫੰਗਲ ਕਲੀਨਰ ਹੈ ਜਿਸ ਨਾਲ ਐਲਰਜੀ ਦੂਰ ਹੋ ਜਾਵੇਗੀ।

ਇਸ ਤੋਂ ਇਲਾਵਾ ਵੈਜਾਇਨਾ ਦੀ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਪੀਰੀਅਡਜ਼ ਦੌਰਾਨ ਵੀ ਸਫਾਈ ਬਣਾਈ ਰੱਖੋ। ਹਰ 6 ਮਹੀਨੇ ਬਾਅਦ ਇੱਕ ਗਾਇਨੀਕੋਲੋਜਿਸਟ ਤੋਂ ਚੈੱਕਅਪ ਕਰਵਾਓ।

The post ਵੈਜਾਇਨਾ ‘ਚ ਹੋ ਰਹੀ ਖਾਜ ਅਤੇ ਐਲਰਜ਼ੀ ਨੂੰ ਨਾ ਕਰੋ Ignore, ਜਾਣ ਲਓ ਕੁੱਝ ਜ਼ਰੂਰੀ ਗੱਲਾਂ appeared first on Daily Post Punjabi.