vaibav rakhi Archives - Daily Post Punjabi

ਦੀਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਤਸਵੀਰਾਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ
dia mirza vaibhav rekhi got married:ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਵਿਆਹ ਹੋ ਗਿਆ ਹੈ । ਵਿਆਹ ਦੀਆਂ ਰਸਮਾਂ ਦਿਆ ਮਿਰਜ਼ਾ ਦੇ ਬਾਂਦਰਾ ਸਥਿਤ ਘਰ ਵਿੱਚ ਨਿਭਾਈਆਂ ਗਈਆਂ । ਦਿਆ ਦੇ ਵਿਆਹ ਵਿੱਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਹੁੰਚੇ ।ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਖੁਬ ਵਾਇਰਲ ਹੋ ਰਹੀਆਂ ਹਨ । ਲਾਲ ਜੋੜੇ ‘ਚ ਸਜੀ ਦਿਆ ਮਿਰਜ਼ਾ ਕਾਫ਼ੀ ਖੂਬਸੂਰਤ ਤੇ ਖੁਸ਼ ਦਿਖ ਰਹੀ ਸੀ। ਵਿਆਹ ਹੋਣ ਤੋਂ ਬਾਅਦ ਦਿਆ ਨੇ ਪਤੀ ਵੈਭਵ ਨਾਲ ਬਾਹਰ ਆ ਕੇ ਫੋਟੋਗ੍ਰਾਫਰਜ਼ ਨੂੰ ਪੋਜ਼ ਦਿੱਤੇ।ਦਿਆ ਨੇ ਖੁਦ ਪੱਤਰਕਾਰਾਂ ਨੂੰ ਮਠਿਆਈ ਵੰਡੀ।

ਵਿਆਹ ‘ਚ ਅਦਿਤੀ ਹੈਦਰੀ, ਜੈਕੀ ਭਗਨਾਨੀ, ਕੁਣਾਲ ਦੇਸ਼ਮੁਖ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਦੀਆ ਨੇ ਆਪਣੀ ਵਿਆਹ ਦਾ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਸੀ ਪਰ ਸ਼ਨੀਵਾਰ ਨੂੰ ਖ਼ਬਰ ਆਈ ਸੀ ਕਿ ਇਹ ਵੈਭਵ ਰੇਖੀ ਨਾਲ ਵਿਆਹ ਕਰ ਰਹੀ ਹੈ।ਦਿਆ ਮਿਰਜ਼ਾ ਫਿਰ ਤੋਂ ਵਿਆਹ ਦੇ ਬੰਧਨ ’ਚ ਬੱਝਣ ਗਈ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਦੀਆ ਮਿਰਜ਼ਾ 15 ਫਰਵਰੀ ਨੂੰ ਵੱਡੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕੀਤਾ  ਦੀਆ  ਦੇ ਵਿਆਹ ਵਿੱਚ ਉਸ ਦੇ ਖ਼ਾਸ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ  ।

ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਗਿਆ। ਵਿਆਹ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਹੈ ਅਤੇ ਤਿਆਰੀਆਂ ਚੱਲ ਰਹੀਆਂ ਸਨ । ਖ਼ਬਰਾਂ ਦੀ ਮੰਨੀਏ ਤਾਂ ਦੀਆ ਮਿਰਜ਼ਾ ਅਤੇ ਵੈਭਵ ਰੇਖੀ ਦੋਵੇਂ ਲਾਕਡਾਊਨ ਦੌਰਾਨ ਹੀ ਇਕ-ਦੂਸਰੇ ਦੇ ਕਰੀਬ ਆਏ ਸਨ । ਦੋਵਾਂ ਨੇ ਲਾਕਡਾਊਨ ’ਚ ਇਕੱਠੇ ਚੰਗਾ ਸਮਾਂ ਬਿਤਾਇਆ ਅਤੇ ਇਕ-ਦੂਸਰੇ ਨੂੰ ਸਮਝਿਆ । ਉਥੇ ਹੀ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਲਈ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ।ਵੈਭਵ ਦੀ ਗੱਲ ਕਰੀਏ ਤਾਂ ਉਹ ਮੁੰਬਈ ਦੇ ਬਿਜ਼ਨਸਮੈਨ ਅਤੇ ਇਨਵੈਸਟਰ ਹਨ। ਉਥੇ ਹੀ ਫਿਲਮੀ ਸਿਤਾਰਿਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੈਭਵ ਰੇਖੀ ਤੋਂ ਪਹਿਲਾਂ ਦਿਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕੀਤਾ ਸੀ। ਪਰ 11 ਸਾਲ ਬਾਅਦ ਦੋਵਾਂ ਨੇ ਇਕ-ਦੂਸਰੇ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਇਸਦਾ ਐਲਾਨ ਦਿਆ ਨੇ 2019 ’ਚ ਸੋਸ਼ਲ ਮੀਡੀਆ ’ਤੇ ਕੀਤਾ।

The post ਦੀਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਤਸਵੀਰਾਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ appeared first on Daily Post Punjabi.